ਪਾਗਲ ਬੰਦਰ
ਇਕ ਪਿੰਡ ਦੇ ਵਿੱਚ ਲੋਕ ਰਹਿੰਦੇ
ਸੀ ਆਤੇ ਉਥੇ ਬੰਦਰ ਵੀ ਸੀ। ਬੰਦਰ ਹਾਮੇਸ਼ਾ ਲੋਕਾਂ ਨੂੰ ਪਰਿਸ਼ਾਨ ਕਰਦੇ ਹੰਦੇ ਸੀ। ਉਹ ਲੋਕਾਂ ਦੇ ਘਰਾਂ
ਤੋਂ ਚੀਜਾਂ ਚਕ ਦੇ ਸੀ ਅਤੇ ਬਹੁਤ ਰੋਲਾ ਪੌਂਦੇ ਹੁੰਦੇ ਸੀ। ਇਕ ਬੰਦਰ ਸਾਰੇ ਬੰਦਰਾਂ ਤੋਂ ਬਹੁਤ ਰੋਲਾ
ਪੌਂਦਾ ਸੀ। ਇਹ ਬੰਦਰ ਦਾ ਨਾਂ ਪੁਗਲੂ ਸੀ ਅਤੇ ਸਾਰੇ ਬੰਦਰ ਇਸ ਦੇ ਪਿਛੇ ਲੱਗੇ ਸੀ। ਪੁਗਲੂ ਨੂੰ ਲੋਕਾਂ
ਨੂੰ ਪਰਿਸ਼ਾਨ ਕਰਨਾ ਬਹੁਤ ਪਸੰਦ ਸੀ। ਪਰ ਸੱਬ ਤੋਂ ਜਾਦਾ ਪੁਗਲੂ ਨੂੰ ਇਕ ਆਦਮੀ ਨੂੰ ਪਰਿਸ਼ਾਨ ਕਰਨਾ
ਪਸੰਦ ਸੀ। ੳਹ ਆਦਮੀ ਦਾ ਨਾਂ ਮਿਕਾ ਸੀ। ਮਿਕਾ ਰੋਜ ਪੁਗਲੂ ਨੂੰ ਙੜਣ ਦੀ ਕੋਸ਼ਿਸ਼ ਕਰਦਾ ਸੀ। ਪੁਗਲੂ
ਮਿਕਾ ਦੇ ਸਾਰੇ ਪੰਡੇ ਤੋੜ ਦਿੰਦਾ ਸੀ ਅਤੇ ਚਿਕਾਂ ਬਹੁਤ ਉਚੀ ਮਾਰਦਾ ਸੀ। ਇਕ ਦਿਨ ਮਿਕਾ ਨੂੰ ਬਹੁਤ
ਗੁਸਾ ਆਗੇਆ ਸੀ ਅਤੇ ਉਸ ਨੇ ਇਕ ਸਕੀਮ ਬਣਾੲੀ ਪੁਗਲੂ ਨੂੰ ਙੜਣ ਲੲੀ।
ਮਿਕਾ ਨੇ ਅਪਣੇ ਦੋਸਤ ਨੂੰ ਬੁਲਾਕੇ
ਇਕ ਗਿਰਹੀ ਹੋੲੀ ਦਰਆਖਤ ਨੂੰ ਇਕ ਪਾਸੇ ਕੱਟਿਆ। ਉਹ ਦਰਆਖਤ ਕੱਟ ਕੇ ਉਸ ਨੇ ਇਕ ਡੰਡੀ ਙਸਾੲੀ ਦਰਆਖਤ
ਦੇ ਵਿੱਚ। ਉਸ ਨੇ ਸੋਚਿਆ ਵੀ ਪੁਗਲੂ ਜਾਰੂਰ ਆਇਗਾ ਇਹ ਡੰਡੀ ਕਡਣ ਲੲੀ। ਮਿਕਾ ਤੇ ਉਸ ਦਾ ਦੋਸਤ ਇਹ
ਕੰਮ ਕਰਕੇ ਚਲੇਗੇ। ਡੰਡੀ ਦੇਖ ਕੇ ਪੁਗਲੂ ਤੇ ਉਸ ਦੇ ਦੋਸਤ ਦਰਆਖਤ ਦੇ ਕੋਲ ਆਗੇ ਸੀ। ਪੁਗਲੂ ਖੁਸ਼ ਹੋਕੇ
ਦਰਆਖਤ ਦੇ ਉਪਰ ਚੜ੍ਹ ਗਿਆ। ਉਸ ਨੇ ਅਪਨੇ ਦੋਸਤਾਂ ਨੂੰ ਦਿਖਾਣ ਲੲੀ ਡੰਡੀ ਕੱਡ ਲੲੀ। ਪਰ ਉਸ ਦੀ ਪੂੰਸ਼
ਙਸਗੲੀ ਸੀ ਅਤੇ ਉਸ ਨੇ ਬਹੁਤ ਉਚੀ ਚੀਕ ਮਾਰੀ ਸੀ। ਮਿਕਾ ਚਿਕ ਸੁਨ ਕੇ ਹਾਸਣ ਲੱਗ ਪਿਆ। ਉਸ ਨੇ ਪੁਗਲੂ
ਨੂੰ ਕਿਹਾ ਵੀ ਜੇ ਹੁੰਣ ਤੋਂ ਬਾਦ ਉਸ ਨੇ ਤਾਂਗ ਕੀਤਾ, ਉਹ ਉਸ ਨੂੰ ਮਾਰ ਦਵੇਗਾ। ਙਿਰ ਮਿਕਾ ਨੇ ਪੁਗਲੂ
ਦੇ ਪੂੰਸ਼ ਕੱਟ ਤੀ। ਪੁਗਲੂ ਚਿਕਾਂ ਮਾਰ ਕੇ ਪਜ ਗਿਆ ਸੀ ਅਤੇ ਮਿਕਾ ਖੁਸ਼ ਹੋ ਗੇਆ ਸੀ।
No comments:
Post a Comment