Sunday, 4 November 2012

ਂਜੇ ਮੈਂ ਪੰਜਾਬ ਜਾਵਾ

ਸਤ ਸ੍ੀ ਜੀ। ਮੇਰਾ ਨਾਂ ਗੁਨੀਤ ਸਿੰਘ ਹੈ ਤੇ ਮੈਂ ਯੂਨੀਵਰਸਿਟੀ ਵਿੱਚ ਵਿਦਿਆਰਥੀ ਹਾਂ। ਜਦੋ ਮੈਂ ਗਿਆਰਾਂ ਸਾਲ ਦਾ ਮੈਂ ਅਤੇ ਸਾਰਾ ਪਰਿਵਾਰ ਭਾਰਤ ਗੇੲੀ  ਇੱਕ ਵਿਆਹ ਵਸਤੇ। ਵਿਆਹ ਹੋ ਕੇ ਅਸੀ ਸਾਰੇ ਅੰਮ੍ਰਿਤਸਰ ਸ਼ਾਹੁਰ ਦੇਖਣ ਗੇਈ। ਕਿੳਕਿ ਮੈਂ ਛੋਟਾ ਸੀ ਮੈਨੂ ਕੁਝ ਯਾਦ ਨਹੀਂ ਹੇ।

ਜੇ ਮੈਂ ਪੰਜਾਬ ਜਾਵਾ ਮੈਂ ਬਹੁਤ ਚੀਜਾ ਕਰਾਂਗਾਂ। ਪਹਿਲੀਆਂ, ਮੈਂ ਪਿੰਡ ਦੇਖਾਂਗਾਂ ਕਿੳਕਿ ਮੈ ੳੁਸ ਬਾਰੇ ਬਹੁਤ ਸੁਨਣਿਆ ਹੇ। ਪਿਡੰ ਪਹੁੰਚਕੇ ਮੈਂ ਖੇਤ ਤੇ ਜਾਵਾਂਗਾ ਅਤੇ ਮੈਂ ੳੁਹਤੇ ਖੇਤੀ ਬਾਰੇ ਸਿਖਾਂਗਾ। ਪੰਜਾਬੀ ਕਲਾਸ ਵਿੱਚ ਮੈਂ ਪੜ੍ਹਿਅਾਂ ਸੀ ਕੀ ਪਿੰਡ ਵਿੱਚ ਰਾਤਾਂ ਬਹੁਤ ਕਾਲੀਅਾਂ ਹਨ ਤੇ ਮੈਂ ੳੁਹ ਦੇਖਨਾ ਚਾੳੁਦਾਂ ਹਾਂ। ਮੈਂ ਇਹ ਵੀ ਸੁਨਣਿਆਂ ਸੀ ਕੀ ਪਿੰਡ ਵਿੱਚ ਚਾਹ ਬਹੁਤ ਚਨਦੀ ਹੈ।

ਜੇ ਮੈਂ ਪੰਜਾਬ ਜਾਵਾ ਮੈਂ ਢਾਬੇ ਵਿੱਚ ਖਾਣਾ ਖਾਵਾਂਗਾ। ਮੇਰਾ ਮਨ ਪਸੰਦ ਪੰਜਾਬੀ ਖਾਣਾ ਪਨੀਰ ਪਰੌਨਟੇ ਅਤੇ ਅਲੂ ਗੋਬੀ ਹੰ। ਮੈਂ ਬਹੁਤ ਮੋਟਾ ਹੋ ਜਾਵਾਗਾ ।ਕਿੳੁਕਿ ਮੈਂ ਬਹੁਤ ਜਿਅਾਦਾ ਖਾਵਾਂਗਾ। ਖਾਣਾ ਖਾਣ ਤੋਂ ਬਾਦ ਮੈਂ ਸ੍ੀ ਹਰਿਮੰਦਰ ਸਾਹਬ ਦਰਸ਼ਨ ਕਰਨ ਜਾਵਾਂਗਾ, ਸਰੋਵਰ ਵਿੱਚ ਇਸ਼ਨਾਨ ਕਰਾਂਗਾ, ਲੰਗਰ ਅਤੇ ਪਰਸ਼ਾਦ ਖਾਵਾਂਗਾ, ਕਿਰਤਨ ਦਾ ਅਾਨੰਦ ਲਵੰਗਾ। ਅਾਗਲੇ ਦਿਨ ਮੈਂ ਰਿਖਸ਼ੇ ਤੇ ਬੈਠਕੇ ਜਲਿਆਂ ਵਾਲੇ ਬਾਗ ਦੇਖਣ ਜਾਵਾਂਗਾ। ਮੈਨੂੰ ਜਲਿਆਂ ਵਾਲੇ ਬਾਗ ਬਾਰੇ ਪੱਤਾ ਹੈ ਕਿੳਕਿ ਮੈਂ ਪੁੰਜਾਬੀ ਕਲਾਸ ਵਿੱਚ ਇੱਕ ਕਿਹਾਣੀ ਪੜੀ ਸੀ।


ਮੈਂ ਪੁੰਜਾਬ ਦੇ ਸਕੂਲ ਜਾ ਕੇ ਦੇਖਣਾ ਚਾਹੁੰਦਾ ਹਾਂ ਕੀ ਪੁੰਜਾਬ ਦੇ ਪੜ੍ਹਾਈ ਦਾ ਤਰੀਕਾ ਅਮਰੀਕਾ ਦੇ ਸਕੂਲਾ ਨਾਲੋ ਕਿਵੇ ਅਲੱਗ ਹੈ। ਇੱਥੇ ਮੈਂ ਪੁੰਜਾਬੀ ਵਿੱਚ ਬੋਲਾਂਗਾ ਕਿੳਕਿ ਇੱਚੇ ਮੈਂ ਅਬਿਅਾਸ ਕਰ ਸਕਦਾ ਹਾਂ। 



ਮੈਂ ਅਾਪਣੇ ਮਾਤਾ ਜੀ ਦੇ ਰਿਸ਼ਤੇਦਾਰਾ ਨੂੰ ਮਿਲਾਂਗਾ ਅਤੇ ੳੁਹਨਾ ਦੇ ਨਾਲ ਵਕਤ ਬਤਾਵਾਂਗਾ। ਅਸੀਂ ਸਾਰੇ ਗੱਲ ਬਾਤ ਕਰਾਂਗੇ। 

No comments:

Post a Comment