ਸਾਤ ਸ੍ਰੀ ਅਕਾਲ ਮੇਰਾ ਨਾਂ ਓਮੇਸ਼ ਹੈ ਤੇ ਮੈ ਉਨਿਵੇਰਸਿਟੀ ਮਿਚਿਗਨ ਵਿਚ ਪੰਜਾਬੀ ਪਰਦਾ ਹਾਂ. ਮੇਨੂ ਪੰਜਾਬੀ ਬਹੁਤ ਪਸੰਦ ਹੈ ਕਿਉਂਕਿ ਮੈ ਪੰਜਾਬੀ ਹੈ ਅੱਤੇ ਇਹ ਮੇਰਾ ਪਹਿਲਿਆ ਵਾਰ ਪੰਜਾਬੀ ਸਿਖਿਆ. ਕਲ ਮੇਰਾ ਅਧਿਆਪਕ ਪੰਜਾਬ ਦੇ ਬਾਰੇ ਕਿਹਾ. ਉਹ ਕਿਹਾ ਪੰਜਾਬ ਬਹੁਤ ਅਛਾ ਜ਼ਮੀਨ ਹੈ ਅੱਤੇ ਪੰਜਾਬ ਦੇ ਸ਼ਹਿਰ ਤੇ ਪਿੰਡ ਬਹੁਤ ਸੋਹਣੇ ਹੈ। ਉਹ ਕਿਹਾ ਪੰਜਾਬ ਦੇ ਫਾਰਮ ਬਹੁਤ ਵਡੇ ਹੈ. ਜੇ ਮੈ ਪੰਜਾਬ ਜਾਵਾਂ ਮੇਨੂ ਸਾਰੇ ਪੰਜਾਬੀ ਦੀ ਧਰਤੀ ਦੇਖਣਾ ਚਾਹਿਦਾ ਹੈ. ਜੇ ਮੈ ਪੰਜਾਬ ਜਾਵਾਂ ਮੈ ਸਾਰੇ ਵੱਡੇ ਸ਼ਹਿਰ ਧੇਕਨਾ ਚਾਹੁੰਦਾ ਹਾਂ। ਮੈ ਪੰਜਾਬ ਜਾਵਾਂ ਮੈ ਜਲੰਦਰ ਦੇਖਣਾ ਚਾਹੁੰਦਾ ਕਿਉਂਕਿ ਮੇਰਾ ਸਾਰੇ ਰਿਸ਼ਤੇਦਾਰਾਂ ਜਲੰਦਰ ਵਿਚ ਰਹਿੰਦੇ ਹੈ। ਮੈ ਜਲੰਦਰ ਵਿਚ ਮੇਰਾ ਰਿਸ਼ਤੇਦਾਰਾਂ ਦੇ ਨਾਲ ਸਾਰੇ ਅਛਾ ਧਾਬੇ ਵਿਚ ਖਾਨਾ ਚਾਹੁੰਦਾ. ਮੈ ਜਲੰਦਰ ਵਿਚ ਇਕ-ਦੋ ਤਾਰੀਖੀ ਦੀ ਇਮਾਰਤਾਂ ਦੇਖਣਾ ਚਾਹੁੰਦਾ ਅੱਤੇ ਮੈ ਇਹ ਇਮਾਰਤਾਂ ਦੇ ਬਾਰੇ ਸਿਖਣਾ ਚਾਹੁੰਦਾ. ਮੈ ਜਲੰਦਰ ਜਾਂ ਕੇ ਮੈ ਇਕ ਪਿੰਡ ਜਾਣਾ ਚਾਹੁੰਦਾ। ਪਿੰਡ ਜਲੰਦਾ ਨੇੜੇ ਅੱਤੇ ਮੇਰਾ ਮਾਮਾ ਜੀ ਅੱਤੇ ਉਸਦਾ ਪਾਰਿਵਾਰ ਉੱਤੇ ਰਹਿੰਦਾ ਹੈ। ਮੈ ਪਿੰਡ ਦੀ ਜੀਵਨ-ਢੰਗ ਸਿਖਣਾ ਚਾਹੁੰਦਾ. ਪਿੰਡ ਵਿਚ ਮੇਰਾ ਮਾਮਾ ਜੀ ਦੇ ਨਾਲ ਚਿਲ ਕਰਨਾ ਚਾਹੁੰਦਾ ਅੱਤੇ ਉਸਦਾ ਸਾਰੇ ਕਹਾਣੀਆ ਮੈ ਸੁਣਨਾ ਚਾਹੁੰਦਾ. ਮੈ ਪਿੰਡ ਦੀ ਲੋਕਾਂ ਮਿਲਣਾ ਚਚਾਹੁੰਦਾ ਅੱਤੇ ਮੈ ਫਾਰਮ ਦੀ ਕਾਮ ਕਰਨਾ ਚਾਹੁੰਦਾ। ਫਾਰਮ ਤੇ ਮੈ ਬਹੁਤ ਕਾਮ ਕਰ ਸਿਖਣਾ ਚਾਹੁੰਦਾ ਕਿਉਂਕਿ ਮੇਰਾ ਅਮਰੀਕਨ ਦਾ ਜੀਵਨ-ਢੰਗ ਬਹੁਤ ਕਰਾਬ ਹੈ। ਅਮਰੀਕਾ ਵਿਚ ਮੈ ਕਾਮ ਨਹੀਂ ਕਰਦਾ ਕਿਉਂਕਿ ਮੈ ਬਹੁਤ ਕਰਾਬ ਮੁੰਦਾ ਹੈ। ਪਿੰਡ ਵਿਚ ਮੈ ਬਹੁਤ ਸਾਰੇ ਜਿੰਦਗੀ ਦੀ ਸਬਕ ਸਿਖਣਾ ਚਾਹੁੰਦਾ. ਮੈ ਪਿੰਡ ਜਾਂ ਕੇ ਮੈ ਚੰਡੀਗੜ੍ਹ ਜਾਣਾ ਚਾਹੁੰਦਾ ਕਿਉਂਕਿ ਮੇਰਾ ਵੱਡੇ ਦਾਦਾ-ਦਾਦੀ ਉਥੇ ਰਹਿੰਦਾ ਹੈ। ਮੇਰ ਚੰਡੀਗੜ੍ਹ ਵਿਚ ਬਹੁਤ ਦੌਰਾ ਕਰਨਾ ਚਾਹੁੰਦਾ ਕਿਉਂਕਿ ਇਹ ਸ਼ਹਿਰ ਪੰਜਾਬ ਦੀ ਰਾਜਧਾਨੀ ਹੈ। ਮੈ ਸਾਰੇ ਗੌਰਮਿੰਟ ਦੇ ਇਮਾਰਤਾਂ ਦੇਖਣਾ ਚਾਹੁੰਦਾ ਅੱਤੇ ਮੈ ਸੁਖਨਾ ਝੀਲ ਜਾਣਾ ਚਾਹੁੰਦਾ. ਇਹ ਝੀਲ ਬਹੁਤ ਖਾਸ ਕਈ ਕਿਉਂਕਿ ਇਹ ਝੀਲ ਕੁਦਰਤੀ ਨਹੀਂ ਹੈ। ਸੁਖਨਾ ਝੀਲ ਮੈ ਨਿਰਸੰਦੇਹ ਜਾਣਾ ਚਾਹੁੰਦਾ. ਮੈ ਦਾਦਾ-ਦਾਦੀ ਜੀ ਨਾਲ ਸੁਖਨਾ ਝੀਲ ਵਿਚ ਬੇੜੀ ਚਲਾਉਣਾ ਚਾਹੁੰਦਾ. ਮੈ ਚੰਡੀਗੜ੍ਹ ਜਾਂ ਕੇ ਅਮਰੀਕਾ ਵਾਪਸ ਆਓ.
Sunday, 4 November 2012
Subscribe to:
Post Comments (Atom)
No comments:
Post a Comment