ਜੇ ਮੈਂ ਪੰਜਾਬ ਜਾਵਾਂ - ਅਮਰਿੰਦਰ ਸਿੰਘ ਅਟਲ
ਸਤ ਸ੍ਰੀ ਅਕਾਲ ਜੀ. ਮੇਰਾ ਨਾਂ ਅਮਰਿੰਦਰ ਸਿੰਘ ਅਟਲ ਹੈ. ਜੇ ਮੈਂ ਪੰਜਾਬ ਜਾਵਾਂ ਮੈਂ ਬਹੁਤ ਸਾਰਾ ਕੁਝ ਕਰਾਂਗਾ.
ਪੰਜਾਬ ਵਿੱਚ ਮੇਰੇ ਪਿਤਾਜੀ ਦੇ ਪਰਿਵਾਰ ਹਨ. ਓਥੇ ਮੇਰੇ ਦਾਦੀਮਾ ਤੇ ਦਾਦਾਪਾ ਰਹੰਦੇ ਹਨ. ਤੇ ਓਸ ਦੇ ਭਾਨ ਭਰਾ ਤੇ ਓਸ ਦੇ ਬੱਚੇ ਰਹੰਦੇ ਹਨ. ਮੈਂ ਓਸਨੂ ਮਿਲਣ ਜਾਵਾਂਗਾ. ਮੇਰੇ ਦਾਦਾ-ਦਾਦੀ ਨੇ ਜਲੰਧਰ ਦੀ ਹਰਦ੍ਯਾਲ ਨਗਰ ਵਿੱਚ ਰਹੰਦੇ. ਸ਼ਿਅਦ ਮੈਂ ਓਥੇ ਰੇਹੰਵਾਂਗਾ. ਮੇਰੀ ਦਾਦੀਮਾ ਦੀ ਚੋਟੀ ਭਾਨ ਦੇ ਦੋ ਪੋਤਰੇ ਹਨ. ਮੇਰੇ ਦੋ ਵੱਡੇ ਵੀਰਜੀ, ਜੋਧਨਦੀਪ ਤੇ ਬਿਕਰਮਦੀਪ. ਅਜੇ ਜੋਧਨਦੀਪ ਅਮਰੀਕਾ ਆਗਿਆ ਹੈ ਪਰ ਬਿਕਰਮਦੀਪ ਹਾਲੇ ਅੰਮ੍ਰਿਤਸਰ ਵਿਚ ਰਹੰਦਾ ਹੈ। ਇਸ ਪੇਹ੍ਲਾਂ ਸਾਲ ਵਿੱਚ ਓਹ ਜਜ ਬਣਗਿਆ. ਇਸ ਅਗਲੇ ਜਾਨਵਾਰੀ ਓਸ ਦਾ ਵਿਆਹ ਹੋਵੇਗਾ. ਜੇ ਮੈਂ ਪੰਜਾਬ ਜਾਵਾਂ ਮੈਂ ਇਸ ਫੰਕਸ਼ਨ ਜਰੂਰ ਅਟੇੰਡ ਕਰਾਂਗਾ। ਸ਼ਾਦੀ ਦੀ ਮੇਲਾ ਜਾਨ ਦੀ ਮਜਾ ਆਉਂਦੀ ਹਨ. ਮੇਰੇ ਤਾਇਆਜੀ ਦੇ ਘਰ ਚੰਡੀਗੜ੍ਹ ਵਿੱਚ ਹੈ ਤੇ ਮੇਰੇ ਕਯਲ ਹੈ ਕੀ ਵਿਆਹ ਓਥੇ ਹੋਵੇਗਾ. ਵਸੇ ਮੈਂ ਅੰਮ੍ਰਿਤਸਰ ਨਹੀ ਚੰਗਾ ਟਾਈਮ ਵਾਸਤੇ ਗਿਆ ਇਸ ਕਰਕੇ ਮੈਂ ਅੰਮ੍ਰਿਤਸਰ ਵੀ ਜਾਣਾ ਦੇਖਣਾ.
ਅਗਲੇ ਵਾਰੀ ਜਦੋਂ ਮੈਂ ਪੰਜਾਬ ਗਿਆਹ ਸੀ ਮੇਰੇ ਭੁਆਜੀ ਦੀ ਬਚੇ, ਇਕ ਮੁੰਡਾ ਤੇ ਇਕ ਕੁੜੀ, ਸਿਰਿਫ ਇਕ ਦਿਨ ਵਾਸਤੇ ਮਿਲੇ ਸਨ. ਇਸ ਕਰਕੇ ਜੇ ਮੈਂ ਪੰਜਾਬ ਜਾਵਾਂ ਮੈਂ ਜਰੂਰ ਪਟਿਆਲਾ ਜਾਵਾਂਗਾ ਤੇ ਓਸਨੂ ਮਿਲਾਂਗਾ. ਕੁੜੀ ਦੋਨੋਆ ਦੀ ਵਡੀ ਹੈ ਤੇ ਓਹ ਦੇੰਟਲ ਕਰ ਰਹਈ ਹੈ. ਓਸ ਦੀ ਛੋਟਾ ਭਰਾ ਇੰਜੀਨੀਰਿੰਗ ਕਾਲਜ ਜਾ ਰਿਹਾ ਹੈ।
ਅਗਲੇ ਵਾਰੀ ਮੈਂ ਸ੍ਰੀ ਹਰਮੰਦਰ ਸਾਹਿਬ ਨਹੀ ਜਾ ਸਕਦਾ ਸੀ. ਜੇ ਮੈਂ ਪੰਜਾਬ ਜਾਵਾਂ ਮੈਂ ਚੌਂਦਾ ਹਾਂ ਕੀ ਮੈਂ ਓਥੇ ਜਾਵਾਂਗਾ.
ਪੰਜਾਬ ਵਿੱਚ ਬਹੁਤ ਇਤਿਹਾਸ ਹੈ ਤੇ ਹਾਲੇ ਤਕ ਮੈਂ ਬਹੁਤਾਂ ਚੀਝਾ ਨਹੀਂ ਦੇਖਿਆ ਹਾਂ. ਇਸ ਕਰਕੇ ਜਦੋਂ ਮੈਂ ਅਗਲੇ ਵਾਰੀ ਪੰਜਾਬ ਜਾਵਾਂ ਮੈਂ ਕੜੇ ਕੜੇ ਯਾਦਗਾਰ ਦੇਖਣ ਜਾਵਾਂਗਾ. ਰੇਡ ਫੋਰਟ ਦੇਖਣੀ ਪਵੇਗੀ. ਤੇ ਮੈਂ ਜਲਿਆਂ ਵਾਲਾ ਬਾਗ ਵੀ ਦੇਖਣਾ ਚਾਹਿਦਾ ਹੈ.
ਤੇ ਬਹੁਤ ਸਾਲ ਹੀ ਪੇਹ੍ਲਾਂ ਮੈਂ ਪਿੰਡ ਗਿਆ ਸੀ ਤੇ ਮੈਂ ਇਕ ਵਾਰੀ ਹੋਰ ਵਾਪਸ ਜਾਣਾ. ਮੇਰਾ ਪਰਿਵਾਰ ਦੀ ਪਿੰਡ ਦਾ ਨਾਂ ਮੰਸੂਰਪੂਰ ਹੈ. ਤੇ ਮੇਰੇ ਦਾਦਾਜੀ ਦੇ ਪਿਤਾ ਜੀ ਨੇ ਓਥੇ ਬਹੁਤ ਸਾਰਾ ਕੁਝ ਕੀਤਾ. ਓਹ ਗੁਰਦਵਾਰਾ ਤੇ ਸਕੂਲ ਬਨਾਥਾ. ਤੇ ਮੇਰੇ ਪਰਿਵਾਰ ਨੇ ਇਕ ਸ੍ਕੋਲਾਰ੍ਸ਼ਿਪ ਨੇ ਬਣਾਇਆ. ਇਸ ਕਰਕੇ ਮੈਂ ਓਥੇ ਜਾਣਾ ਪਵੇਗਾ.

No comments:
Post a Comment