Wednesday, 28 November 2012

MY MONKEY STORY: AMANJOT SARAO


ਪਾਗਲ ਬੰਦਰ

ਇਕ ਪਿੰਡ ਦੇ ਵਿੱਚ ਲੋਕ ਰਹਿੰਦੇ ਸੀ ਆਤੇ ਉਥੇ ਬੰਦਰ ਵੀ ਸੀ। ਬੰਦਰ ਹਾਮੇਸ਼ਾ ਲੋਕਾਂ ਨੂੰ ਪਰਿਸ਼ਾਨ ਕਰਦੇ ਹੰਦੇ ਸੀ। ਉਹ ਲੋਕਾਂ ਦੇ ਘਰਾਂ ਤੋਂ ਚੀਜਾਂ ਚਕ ਦੇ ਸੀ ਅਤੇ ਬਹੁਤ ਰੋਲਾ ਪੌਂਦੇ ਹੁੰਦੇ ਸੀ। ਇਕ ਬੰਦਰ ਸਾਰੇ ਬੰਦਰਾਂ ਤੋਂ ਬਹੁਤ ਰੋਲਾ ਪੌਂਦਾ ਸੀ। ਇਹ ਬੰਦਰ ਦਾ ਨਾਂ ਪੁਗਲੂ ਸੀ ਅਤੇ ਸਾਰੇ ਬੰਦਰ ਇਸ ਦੇ ਪਿਛੇ ਲੱਗੇ ਸੀ। ਪੁਗਲੂ ਨੂੰ ਲੋਕਾਂ ਨੂੰ ਪਰਿਸ਼ਾਨ ਕਰਨਾ ਬਹੁਤ ਪਸੰਦ ਸੀ। ਪਰ ਸੱਬ ਤੋਂ ਜਾਦਾ ਪੁਗਲੂ ਨੂੰ ਇਕ ਆਦਮੀ ਨੂੰ ਪਰਿਸ਼ਾਨ ਕਰਨਾ ਪਸੰਦ ਸੀ। ੳਹ ਆਦਮੀ ਦਾ ਨਾਂ ਮਿਕਾ ਸੀ। ਮਿਕਾ ਰੋਜ ਪੁਗਲੂ ਨੂੰ ਙੜਣ ਦੀ ਕੋਸ਼ਿਸ਼ ਕਰਦਾ ਸੀ। ਪੁਗਲੂ ਮਿਕਾ ਦੇ ਸਾਰੇ ਪੰਡੇ ਤੋੜ ਦਿੰਦਾ ਸੀ ਅਤੇ ਚਿਕਾਂ ਬਹੁਤ ਉਚੀ ਮਾਰਦਾ ਸੀ। ਇਕ ਦਿਨ ਮਿਕਾ ਨੂੰ ਬਹੁਤ ਗੁਸਾ ਆਗੇਆ ਸੀ ਅਤੇ ਉਸ ਨੇ ਇਕ ਸਕੀਮ ਬਣਾੲੀ ਪੁਗਲੂ ਨੂੰ ਙੜਣ ਲੲੀ।

ਮਿਕਾ ਨੇ ਅਪਣੇ ਦੋਸਤ ਨੂੰ ਬੁਲਾਕੇ ਇਕ ਗਿਰਹੀ ਹੋੲੀ ਦਰਆਖਤ ਨੂੰ ਇਕ ਪਾਸੇ ਕੱਟਿਆ। ਉਹ ਦਰਆਖਤ ਕੱਟ ਕੇ ਉਸ ਨੇ ਇਕ ਡੰਡੀ ਙਸਾੲੀ ਦਰਆਖਤ ਦੇ ਵਿੱਚ। ਉਸ ਨੇ ਸੋਚਿਆ ਵੀ ਪੁਗਲੂ ਜਾਰੂਰ ਆਇਗਾ ਇਹ ਡੰਡੀ ਕਡਣ ਲੲੀ। ਮਿਕਾ ਤੇ ਉਸ ਦਾ ਦੋਸਤ ਇਹ ਕੰਮ ਕਰਕੇ ਚਲੇਗੇ। ਡੰਡੀ ਦੇਖ ਕੇ ਪੁਗਲੂ ਤੇ ਉਸ ਦੇ ਦੋਸਤ ਦਰਆਖਤ ਦੇ ਕੋਲ ਆਗੇ ਸੀ। ਪੁਗਲੂ ਖੁਸ਼ ਹੋਕੇ ਦਰਆਖਤ ਦੇ ਉਪਰ ਚੜ੍ਹ ਗਿਆ। ਉਸ ਨੇ ਅਪਨੇ ਦੋਸਤਾਂ ਨੂੰ ਦਿਖਾਣ ਲੲੀ ਡੰਡੀ ਕੱਡ ਲੲੀ। ਪਰ ਉਸ ਦੀ ਪੂੰਸ਼ ਙਸਗੲੀ ਸੀ ਅਤੇ ਉਸ ਨੇ ਬਹੁਤ ਉਚੀ ਚੀਕ ਮਾਰੀ ਸੀ। ਮਿਕਾ ਚਿਕ ਸੁਨ ਕੇ ਹਾਸਣ ਲੱਗ ਪਿਆ। ਉਸ ਨੇ ਪੁਗਲੂ ਨੂੰ ਕਿਹਾ ਵੀ ਜੇ ਹੁੰਣ ਤੋਂ ਬਾਦ ਉਸ ਨੇ ਤਾਂਗ ਕੀਤਾ, ਉਹ ਉਸ ਨੂੰ ਮਾਰ ਦਵੇਗਾ। ਙਿਰ ਮਿਕਾ ਨੇ ਪੁਗਲੂ ਦੇ ਪੂੰਸ਼ ਕੱਟ ਤੀ। ਪੁਗਲੂ ਚਿਕਾਂ ਮਾਰ ਕੇ ਪਜ ਗਿਆ ਸੀ ਅਤੇ ਮਿਕਾ ਖੁਸ਼ ਹੋ ਗੇਆ ਸੀ। 

ਮੇਰਾ ਸਬ ਤੋਂ ਚੰਗਾ ਦਿਨ

ਮੇਰਾ ਸਬ ਤੋਂ ਚੰਗਾ ਦਿਨ ਇਕ ਸਾਲ ਪੈਹਲਾਂ ਸੀ.  ਮੇਰਾ ਜਨਮ ਦਿਨ ਦਾ ਮੇਲਾ ਸੀ. ਮੈਂ ਕਲਾਸ ਤੋਂ ਬਾਅਦ ਮੇਜ਼ ਮਿਰਚੀ ਦੀ ਅਬਿਆਸ ਗਿਆ ਸੀ. ਉਸ ਤੋਂ ਬਾਦ ਅਸੀਂ ਹਿਲ ਆਡੀਟੋਰੀਅਮ ਗੇਈ ਸਨ IASA Show ਵਾਸਤੇ. ਜਦੋਂ ਸ਼ੋ ਸ਼ੁਰੂ ਹੋਇਆ ਮੇਜ਼ ਮਿਰਚੀ ਸਟੇਜ ਤੇ ਆਈਏ ਤੇ ਜਾਣਾ ਗਾਨਾ ਮਨਾ ਗਾਈਏ.  ਉਸ ਤੋਂ ਬਾਅਦ ਮੇਰਾ ਪਿਤਾਜੀ ਮੈਨੂ ਪਿਕ ਆਪ ਕੀਤਾ ਤੇ ਮੈਂ ਘਰ ਗਿਆ ਸੀ. ਜਦੋਂ ਅਸੀਂ ਘਰ ਪੋੰਚੇ ਮੈਂ ਖਾਨਾ ਖਾਦਾ. ਮੇਰਾ ਮਨ ਪਸੰਦ ਖਾਨਾ ਸੀ: ਚੈਨੀਜ਼ ਤੇ ਦਾਦੀਮਾ ਦੀ ਖਾਨਾ.  ਉਸ ਦਿਨ ਮੇਰੇ ਵਡੇ ਭਰਾ ਨੂ ਯੋਰਕ ਤੋਂ ਆਏ ਮੇਰੇ ਜਨਮ ਦਿਨ ਵਾਸਤੇ. ਬਹੁਤ ਸਾਰੇ ਲੋਕ ਆਏ, ਮੇਰੇ ਪਰਿਵਾਰ ਤੇ ਦੋਸਤਾਂ. ਇਹ ਮੇਲਾ ਸਿਰਿਫ਼  ਮੇਰੇ ਵਾਸਤੇ ਨਹੀਂ ਸੀ. ਮੇਰੇ ਪਿਤਾਜੀ ਦੇ ਜਨਮ ਦਿਨ ਤਿਨ ਦਿਨ ਪੇਹਲਾਂ ਸੀ ਤੇ ਮੇਲਾ ਉਹਦੇ ਵਾਸਤੇ ਵੀ ਸੀ. ਮੈਂ ਇਕੀ ਸਾਲ ਦਾ ਹੋਰਿਆ ਸੀ ਤੇ ਮੇਰੇ ਪਿਤਾਜੀ ਪੰਜਾਹ ਸਾਲ ਹੋਰਿਆ ਸੀ. ਇਸ ਰਾਤ ਮੈਂ ਪਹਲੀ ਵਾਰੀ ਡ੍ਰਿੰਕ ਪੀਤੀ. ਤੀਖ਼ ਸੀ ਵਸੇ ਮੈਂ ਬਹੁਤ ਨਹੀਂ ਪੀਂਦਾ ਕਿਉਂਕਿ ਜਿਆਦਾ ਪੀਣ ਦੀ ਸਾਇਟ ਲੇਇ ਨਹੀਂ ਚੰਗਾ ਹੈ.
ਖਾਨ ਤੋਂ ਬਾਅਦ ਅਸੀਂ ਸਾਰੇ ਜਾਣੇ ਇਖਾਠੇ ਹੋਏ ਸਨ. ਵਾਰ ਵਾਰ ਹਰ ਆਦਮੀ ਨੇ ਮੇਰੇ ਪਿਤਾਜੀ ਬਾਰੇ ਕੁਝ ਕਿਹਾ. ਉਸ ਤੇ ਬਾਅਦ ਇਕੋ ਇਕ ਆਦਮੀ ਨੇ ਮੈਨੂ ਸਿੱਖਿਆ ਦਿਤੇ ਸੀ। ਮੈਨੂ ਯਾਦ ਹੈ ਕਿ ਮੈਂ ਇਸ ਚੀਜ ਸੁਨ ਕੇ ਬਹੁਤ ਖੁਸ਼ੀ ਹੋਇਆ ਸੀ। ਤੇ ਮੇਰੇ ਦਿਲ ਵਿਚ ਚੰਗੇ ਇਹਸਾਸ ਪਰੇਪੇ ਸਨ। ਮੇਰੇ ਪਿਤਾਜੀ ਨੇ ਮੇਰੇ ਵਾਸਤੇ ਸਿੱਕੇਬੰਦ ਬਹੁਤ ਉਚੀ ਪਾ ਦਿਤਾ। ਇਸ ਗਾਲਾਂ ਤੋਂ ਬਾਅਦ ਪਾਰਟੀ ਇਕ ਵਾਰੀ ਹੋਰ ਸ਼ੁਰੂ ਕੀਤਾ। ਮੈਂ ਕਾਫੀ ਭੰਗੜਾ ਪਾਇਆ ਤੇ ਮੌਜਾਂ ਕੀਤਾਂ। ਮੇਰੇ ਭਰਾਵਾਂ ਤੇ ਮੈਂ ਇਕ ਸਾਇਡ ਤੇ ਸੀ ਤੇ ਦੂਸਰੇ ਜਗਾ ਮੇਰੇ ਪਿਤਾਜੀ ਤੇ ਮੇਰੇ ਚਾਚਾਜੀ ਤੇ ਅਸੀਂ ਬਿਲ੍ਯਾਰ੍ਡ੍ਸ ਕੇਡ ਦਿਤੇ ਸਨ। ਅਸੀਂ ਚਾਰ ਪੰਜ ਗੇਮਾਂ ਕੇਡ  ਦਿਤੇ ਤੇ ਮੈਂ ਤੇ ਮੇਰੇ ਭਰਾਵਾਂ ਤਿਨ ਵਾਰੀਆਂ ਜਿਤ ਗਏ  ਸਨ। ਅਜ ਕਲ ਪਰਿਵਾਰਾਂ ਕਾਫੀ ਦੂਰ ਹੋ ਜਾਂਦੇ। ਅਸੀਂ ਛੋਟੇ ਛੋਟੇ ਪਿੰਡ ਵਿੱਚ ਨਹੀਂ ਰਹੰਦੇ ਸਨ। ਕਈ ਵਾਰ ਦੂਸਰੇ ਮਹਾਂਗਦੀਪ ਤੇ ਰਹੰਦੇ ਸਨ। ਇਸ ਕਰਕੇ ਕੋਈ ਵੇਲਾ ਜਦੋਂ ਸਾਰੇ ਜਾਨੇ ਇਖਠੇ ਹੋ ਸਕਦੇ ਅਸੀਂ ਐਸੇ  ਹੀ ਕਰਨਾ ਚਾਹੀਦਾ ਹੈ। ਇਕ ਸਾਲ ਪੇਹ੍ਲਾਂ ਮੇਰੇ ਅਜ ਤਕ ਸਬ ਤੋਂ ਚੰਗਾ ਦਿਨ ਹੋਇਆ ਸੀ ਪਰ ਮੈਂ ਉਮੀਦ ਹਾਂ ਕਿ ਚੰਗੇਰਾ ਦਿਨ ਹਾਲੇ ਅਓੰਗੇ।

Monday, 26 November 2012

Guneet Recipe


ਚਲੋ, ਅਸੀਂ ਪਰਾਂਠੇ ਬਣਾਵਾਂਗੇ! -ਰਾਜਨ ਸ਼ਰਮਾ

ਸਤਿ ਸ੍ਰੀ ਅਕਾਲ! ਅੱਜ ਅਸੀਂ ਆਲੂ ਪਰਾਂਠੇ ਬਣਾਵਾਂਗੇ। ਜੋੜੋ ਕੁਝ ਸਮਗਰੀਆਂ.
ਆਲੂ 
ਆਟਾ 
ਪਾਣੀ 
ਮਸਾਲੇ (ਜੀਰਾ, ਗਰਮ ਮਸਾਲਾ, ਲਾਲਾ ਮਿਰਚ, ਲੂਣ)
ਅਦਰਕ 
ਹਰੀ ਮਿਰਚ
ਬਹੁਤ ਮੱਖਣ

1) ਪਾਣੀ ਅਤੇ ਆਟਾ ਮਿਲਾਓ. ਤੈਨੂੰ ਸੁੱਕਾ ਆਟਾ ਨਹੀਂ ਚਾਹੀਦਾ ਹੈ। ਆਟਾ ਅਤੇ ਪਾਣੀ ਫੈਂਟੋ।

2) ਆਲੂ ਗਰਮ ਕਰ ਕੇ ਚਮੜੀ ਛਿਲੋ।

3) ਆਲੂ ਵਿੱਚ ਹਰ ਮਸਲੇ ਪਾਓ। ਜੇ ਤੈਨੂੰ ਚਟਪਟਾ ਖਾਨਾ ਪਸੰਦ ਹੈ ਫਿਰ ਬਹੁਤ ਮਸਲੇ ਪਾਓ। ਅਦਰਕ ਆਲੂ ਵਿੱਚ ਕਦੂ ਕੱਸ ਕਰੋ। ਕੁਝ ਹਰੀ ਮਿਰਚ ਕੱਟ ਕੇ ਆਲੂ ਵਿੱਚ ਪਾਓ।

4) ਸਾਰੇ ਸਮਗਰੀਆਂ ਫੇਹ ਕੇ ਮਿਲਾਓ।

5) ਕੁਝ ਆਟਾ ਵਿੱਚ ਆਲੂ ਮਿਕਸਚਰ ਪਾਓ। ਆਟਾ ਬੋਰੀ ਬਣਾਓ ਅਤੇ ਸੁੱਕਾ ਆਟਾ ਵਿੱਚ ਪਾਓ ਤਿਨ ਚਾਰ ਵਾਰੀ। ਹੌਲੇ ਹੌਲੇ ਵੇਲੋ। ਪਰਾਂਠਾ ਉਧੇੜ ਸਕਦਾ ਹੈ।

6) ਰੌੰਦ ਪਰਾਂਠਾ ਚੜਾਓ। ਹੋਸ਼ਿਆਰ! ਜੇ ਤਵਾ ਬਹੁਤ ਗਰਮ ਗਰਮ, ਤਾਂ ਪਰਾਂਠਾ ਨਹੀਂ ਚੰਗਾ ਹੋਵੇ। ਕੁਝ ਸਮਾਂ ਪਾ ਕੇ, ਪਰਾਂਠਾ ਬਰ ਮੱਖਣ ਪਾਓ।

7) ਜਦੋ ਪਰਾਂਠਾ ਖੁਬਸੂਰਤ ਬਦਾਮੀ ਰੰਗ, ਤਵਾ ਬੰਦ ਕਰੋ।

8) ਪਰਵਾਰ, ਦੋਸਤਾਂ, ਬਚੇ, ਮਹਿਮਾਨਾਂ, ਮੈਨੂੰ, ਹਰ ਲੋਕ ਪਰਾਂਠੇ ਦੀ ਸੇਵਾ ਕਰੋ। ਪਰਾਂਠਾ ਲੱਸੀ ਨਾਲ ਬਹੁਤ ਚੰਗਾ ਹੈ। 

9) ਸੁਨੋ! ਇਹ ਜਰੂਰੀ ਹੈ ਕਿ ਪੰਜਾਬੀ ਘਰ ਵਿੱਚ, ਤੁਸੀਂ ਪਰਾਂਠਾ ਦੀ ਸੇਵਾ ਕਰੋ ਬਹੁਤ ਮੱਖਣ ਨਾਲ। ਜੇ ਤੁਸੀਂ ਦੋ ਚਮਚਾ ਸਬਜੀ ਪਰਾਂਠਾ ਨਾਲ ਦੀ ਸੇਵਾ ਕਰੋ, ਤਾਂ ਤੁਸੀਂ ਦੋ ਚਮਚਾ ਮੱਖਣ ਪਰਾਂਠਾ ਨਾਲ ਦੀ ਸੇਵਾ ਕਰੋ। 

ਹਾਏ, ਜੇ ਤੁਸੀਂ ਮੇਰਾ ਗਲ ਸੁਨੋ, ਤਾਂ ਤੁਸੀਂ ਬਹੁਤ ਚੰਗੇ ਪਰਾਂਠੇ ਬਣਾ ਸਕਦਾ ਹੈ। ਸੁਭਾਗ।




Nikhil's Chole Recipie

Nikhil's Chole Recipie

Sunday, 25 November 2012

ਮੇਰਾ ਮਨ ਪਸੰਦ ਖਾਨਾ

ਮੇਰਾ ਮਨ ਪਸੰਦ ਖਾਨਾ ਮੁਰਗ ਮਸਲਾ ਹੈ। ਮੁਰਗ ਮਸਲਾ ਬਣਾਉਣ ਲੇਈ ਇਹ ਚੀਜਾਂ ਚਾਹੀਦੀਆਂ: ਇਕ ਕਿਲੋ ਮੁਰਗ ਖੱਲ ਦੀ ਬਗੈਰ, ਇਕ ਵਾਡਾ ਪਿਆਜ਼, ਇਕ ਵਾਡਾ ਟਮਾਟਰ, ਤੇਲ, ਲਸਣ, ਜੀਰਾ, ਧਨੀਆ, ਕਾਲੀ ਮਿਰਚ, ਲਾਲ ਮਿਰਚ, ਹਲਦੀ, ਅਦਰਕ ਤੇ ਲੂੰ। ਪੇਹ੍ਲਾਂ ਤੁਸੀਂ ਮੁਰਗ ਨੂ ਸਾਫ਼ ਕਰਕੇ ਕਟਨਾ ਚਾਹਿਦਾ ਹੈ। ਉਸ ਤੋਂ ਬਾਅਦ ਇਕ ਪਿਆਜ਼ ਤੇ ਇਕ ਟਮਾਟਰ ਛੋਟੇ ਛੋਟੇ ਟੁਕੜੇ ਕਰਨੇ ਪਵੇਗਾ। ਇਸ ਚੀਜਾਂ ਤਿਆਰੀ ਕਰਕੇ ਪਾਨ ਦੀ ਵਿੱਚ  ਤੇਲ ਪਾਉਣਾ। ਤੇਲ ਗਰਮ ਕਰਨਾ ਚਾਹਿਦਾ। ਜਦੋਂ ਤੇਲ ਗਰਮ ਹੋ ਗਿਆ ਪਿਆਜ਼ ਪਾਓ ਤੇ ਥੋਰੇ ਦੇਰ ਲੇਈ ਤਲੋ। ਉਸ ਤੋਂ ਬਾਅਦ ਇਕ ਟੀਸਪੂਨ ਲਸਣ ਪਾਉਣਾ, ਇਕ ਟੀਸਪੂਨ ਧਨੀਆ, ਅਦਾ ਟੀਸਪੂਨ ਜੀਰਾ, ਕਾਲੀ ਮਿਰਚ ਤੇ ਲਾਲ ਮਿਰਚ ਵੀ ਹੁਣੇ ਪਾਉਣਾ ਚਾਹਿਦਾ ਹੈ। ਹੁਣ ਹਲਦੀ ਦੀ ਅਦਾ ਟੀਸਪੂਨ ਪਾਉਣਾ ਚਾਹਿਦਾ ਹੈ ਤੇ ਬੁਸ ਦੋ ਤਿਨ ਮਿੰਟ ਵਾਸਤੇ ਹੋਲੀ ਹੋਲੀ ਭੁੰਨਣਾ ਤੇ ਐਸੇ ਤੜਕਾ ਬੰਜਾਵੇਗਾ। ਇਸ ਦੋ ਤਿਨ ਮਿੰਟ ਹੈ ਕਿਊਂਕਿ ਹਲਦੀ ਜੇ ਥੋੜੀ ਦੇਰ ਲੇਈ ਨਹੀਂ ਭੁੰਨਿਆ ਹੈ ਫਿਰ ਖਾਨਾ ਕੁਰਸ ਹੁੰਦਾ ਹੈ। ਅਗਲੀ ਸਟੇਪ ਅਦਰਕ ਨੂ ਪਿਘਲਾਉਣਾ ਹੈ। ਇਸ ਤੋਂ ਬਾਅਦ ਅਦਰਕ ਤੇ ਟਮਾਟਰ ਤੜਕਾ ਵਿੱਚ ਪਾਉਣਾ। ਟਮਾਟਰ ਵਿੱਚ ਬਹੁਤ ਪਾਣੀ ਹੈ। ਹੁਣ ਅਸੀਂ ਖਾਨਾ ਭੁਕਾਉਣਾ ਜਦੋਂ ਤਕ ਤੇਲ ਤੇ ਪਾਣੀ ਅੱਡ ਹੋ ਜਾਂਦੇ. ਜਦੋਂ ਇਹ ਹੁੰਦਾ ਤੜਕਾ ਪੂਰਾ ਤਿਆਰ ਹੈ ਤੇ ਅਸੀਂ ਮੁਰਗ ਦੀ ਬੋਟੀਆਂ ਵਿੱਚ  ਪਾ ਸਕਦੇ। ਅੱਦੀ ਗਰਮੀ ਦੀ ਊਪਰ ਸਾਰਾ ਕੁਝ ਮਿਲਾਉਣਾ ਚਾਹਿਦਾ ਹੈ ਜਦੋਂ ਤਕ ਮੁਰਗ ਦੀ ਬਾਹਰ ਖਤਮ ਹੋ ਜਾਂਦੀ। ਇਸ ਤੋਂ ਬਾਅਦ ਗਰਮੀ ਕਟ  ਕਰੋ ਤੇ ਵੀ ਮਿੰਟ ਹੋਰ ਵਾਸਤੇ ਭੁਨੋ।  ਇਸ ਵੇਲੇ ਇਕ ਟੀਸਪੂਨ ਲੂੰ ਪਾਉਣਾ ਚਾਹਿਦਾ ਹੈ। ਤੁਸੀਂ ਹੋਰ ਤੇ ਕਟ ਲੂੰ ਪਾ ਸਕਦੇ ਜੇ ਤੁਸੀਂ ਚਾਹਿਦਾ ਹੈ।  ਹੁਣ ਖਾਨਾ ਤਿਆਰ ਹੈ ਤੇ ਤੁਸੀਂ ਪਰੋਸਣਾ ਸਕਦੇ ਹੋ।

HOW TO MAKE GOBI SABJI: AMANJOT SARAO


Cooking

ਸਤ ਸ੍ਰੀ ਅਕਾਲ, ਕਲ ਮੈ ਤੁਹਾਨੂ ਖੀਰ ਬਣਉਣ ਸਿਖਿਆ. ਪਹਿਲਾ ਇਹ ਸਾਮਾਨ ਚਾਹੀਦਾ:
75 ਗਰਾਮ ਚੌਲ 
ਦੋ ਲਿਟਰ ਦੁੱਧ 
300 ਗਰਾਮ ਚੀਨੀ 
4 ਛੋਟੀ ਇਲਾਇਚੀ
ਥੋੜ੍ਹੀ ਗੁਲਾਬ 
ਬਦਾਮ

1. ਚੌਲ ਕੌਲੀ ਵਿਚ ਰਖੋ ਅੱਤੇ ਪਾਣੀ ਵਿਚ ਭਾਓ. ਇਹ ਜਤਨ ਇਕ ਘੰਟਾ ਲਗੇਗਾ। 
2. ਚੌਲ ਇਕ ਵੱਡੇ ਤਵਾ ਵਿਚ ਰਖੋ ਅੱਤੇ ਚੜਾਓ.
3. ਦੁੱਧ ਪਾ ਕੇ ਹਿਲਾਓ.  ਇਹ ਜਤਨ ਤੀਹ ਮਿੰਟ ਲਗੇਗਾ.
4. ਕੈਰ੍ਦੋਮੋਮ ਅੱਤੇ ਛੋਟੀ ਇਲਾਇਚੀ ਤੇ ਚੀਨੀ ਪਾ ਕੇ ਹਿਲਾਓ. ਇਹ ਜਤਨ ਵੀਹ ਮਿੰਟ ਲਗੇਗਾ.
5. ਬਦਾਮ ਖੀਰ ਵਿਚ ਪਾ ਕੇ ਖਾਓ.
 

ਦਾਲ ਮਖਨੀ Cooking Blog


HOW TO MAKE GOBI SABJI: AMANJOT SARAO


ਸਤ ਸਰੀ ਅਕਾਲ, ਅਜ ਮੈਂ ਗੋਭੀ ਸਬਜੀ ਬਣਾਣ ਦਾ ਤਰੀਕਾ ਦਸਾਗੀ। ਪਹਿਲਾ ਤਹੁਨੂ ਇਹ ਸਾਮਾਨ ਚਾਹੀਦਾ ਹੈ :
ਙੁਲ ਗੋਭੀ (1)
ਆਲੂ (~2)
ਤੇਲ
ਲੂਣ
ਮਸਾਲਾ
ਪੇਆਜ
ਤਨੀਆਂ (cilantro)
ਤੁਲਸੀ
ਲਸਣ
ਅਦਰਕ

ਆਲੂ ਗੋਭੀ ਸਬਜੀ ਬਣਾਨ ਦਾ ਤਰੀਕਾ :
1)    ਇਕ ਪੇਆਜ, ਦੋ-ਤਿਨ ਲਸਣ, ਅਤੇ ਦੋ-ਤਿਨ ਅਦਰਕ ਕੜਟੋ
2)   ਦੋ-ਤਿਨ ਚਾਮਚ ਤੇਲ ਪਤੀਲੇ ਦੇ ਵਿਚ ਪਾਓ
3)   ਤੇਲ ਨੂੰ ਗਾਰਮ ਕਰੋ ਅਤੇ ਪੇਆਜ ਭੁੰਨੋ
4)   ਪੇਆਜ ਪੁਨ ਕੇ ਲਸਣ ਅਤੇ ਅਦਰਕ ਪਾਓ ਅਤੇ ਤੋੜੇ ਚਿਰ ਲੲੀ ਪੁਨੋ
5)   ਨਾਲ ਦੀ ਨਾਲ ਤੁਸੀ ਇਕ ਙੁਲ ਗੋਭੀ ਦਾ ਵੀ ਕਟੋ ਅਤੇ ਦੋ ਆਲੂ ਵੀ ਕਟੋ
6)   ਪੇਆਜ, ਅਦਰਕ, ਅਤੇ ਲਸਣ ਭੁੰਨ ਕੇ ਮਿਰਚ ਵੀ ਪਾ ਸਕ ਦੇ ਹਾਂ (ਹਰੀ ਅਤੇ ਲਾਲ ਮਿਰਚ)
7)   ਸਬ ਕੁੱਛ ਭੁੰਨ ਕੇ ਗੋਬੀ ਅਤੇ ਆਲੂ ਪਾ ਦੋ ਅਤੇ ਤੋੜ੍ਹਾ ਪਾਣੀ ਵੀ ਪਾਦੋ
8)   ਹਲਾੲੀ ਹਾਇਓ ਅਤੇ ਤਨੀਆਂ ਕਟ ਕੇ ਪਾਦਿਓ
9)   ਤੋੜੀ ਦੇਰ ਲੲੀ ਰਿਨ ਦੋ ਅਤੇ ਹਲਾੲੀ ਜਾਓ
10) ਤਿਨ ਚਮਚੇ ਲੂਣ ਦੇ ਪਾਓ
11)  ਤੁਸੀ ਹੋਰ ਕੋੲੀ ਮਸਾਲੇ ਅਤੇ ਸਬਜੀਆਂ ਵੀ ਪਾ ਸਕ ਦੇ ਹਾਂ
12) ਗੋਭੀ ਨੂੰ ਸੁਕਣ ਦੋ ਅਤੇ ਖਾਲੋ


Sunday, 11 November 2012

H-W 14 ਜੇ ਮੈਂ ਪੰਜਾਬ ਜਾਵਾਂ


ਜੇ ਮੈਂ ਪੰਜਾਬ ਜਾਵਾਂ

         ਜੇ ਮੈਂ ਪੱਜਾਬ ਜਾਵਾਂ, ਮੈਂ ਆਪਣੇ ਪਰਿਵਾਰ ਨੂੰ ਮਿਲਾਂਗਾ। ਮੇਰੇ ਪਰਿਵਾਰ ਪਿੰਡ ਵਿੱਚ ਰਹਿੰਦੇ ਹਨ। ਮੇਰੇ ਪਿਤਾ ਜੀ ਦੇ ਪਰਿਵਾਰ ਚੜੀ ਵਿੱਚ ਰਹਿੰਦੇ ਹਨ ਅਤੇ ਮੇਰੇ ਮਾਤਾ ਜੀ ਦੇ ਪਰਿਵਾਰ ਹਵਾਰਾ ਵਿੱਚ ਰਹਿੰਦੇ ਹਨ। ਤਾਂ ਜੇ ਮੈਂ ਪੰਜਾਬ ਜਾਵਾਂ ਮੈਂ ਸਿਧਾ ਪਿੰਡ ਤੇ ਜਾਵਾਂਗਾ ਮੇਰੇ ਪਰਿਵਾਰ ਮਿਲਣ ਲਈ। ਚੜੀ ਵਿੱਚ ਮੇਰੇ ਤਾਇਆ ਤੇ ਤਾਈ ਜੀ ਰਹਿੰਦੇ ਹਨ। ਮੇਰੇ ਤਾਇਆ ਤੇ ਤਾਈ ਤੋਂ ਇਲਾਵਾਂ ਮੇਰੇ ਚਾਚਾ ਅਤੇ ਚਾਚੀ ਜੀ ਵੀ ਇਥੇ ਰਹਿੰਦੇ ਹਨ। ਚੜੀ ਵਿੱਚ ਮੈ ਆਪਣੇ ਪੈਣ ਭਰਾ ਨੂੰ ਵੀ ਮਿਲ ਸਕਦਾ ਹਾਂ। ਹਵਾਰਾ ਵਿੱਚ ਮੇਰੇ ਮਾਮਾ ਜੀ ਰਹਿੰਦੇ ਹਨ ਅਤੇ ਮੇਰਾ ਬਬੂ ਵੀਰਾ ਰਹਿੰਦਾ ਹੈ। ਜੇ ਮੈਂ ਚੜੀ ਜਾਵਾਂ ਮੈਂ ਪਿੰਡ ਦੀਆਂ ਚੀਜਾ ਕਰ ਸਕਾਗਾਂ। ਚੜੀ ਵਿੱਚ ਮੈਂ ਸਾਜਰੇ ਉਠ ਕੇ ਪਾਠ ਸੁਨ ਸਕਦਾ ਹਾਂ ਅਤੇ ਮੈਂ ਆਪਣੇ ਤਾਈ ਜੀ ਦੇ ਸਵਾਦ ਖਾਣਾ ਖਾ ਸਕਦਾ ਹਾਂ। ਜੇ ਮੈਂ ਪੁੰਜਾਬ ਜਾਵਾਂ ਮੈਂ ਪੰਜਾਬ ਵਿੱਚ ਕੁਮਨ ਵੀ ਕਰ ਸਕਦਾ ਹਾਂ। ਪਿੰਡ ਵਿੱਚ ਰਹਿਣ ਨੂੰ ਜਰੂਰੀ ਨਹੀਂ ਹੈ। ਮੇਰੇ ਸਾਰੇ ਪਰਿਵਾਰ ਮੇਰੇ ਨਾਲ ਪੰਜਾਬ ਵਿੱਚ ਯਾਤਰਾ ਕਰ ਸਕਦੇ ਹਨ। ਅਸੀਂ ਬਹੁਤ ਕੁਝ ਚੀਜਾ ਦੇਖ ਸਕਦੇ ਹਾਂ। ਪਹਿਲਾ ਅਸੀਂ ਅਮਰਿਤਸਾਰ ਤੇ ਜਾ ਸਕਦੇ ਹਾਂ। ਅਮਰਿਤਾਰ ਵਿੱਚ ਅਸੀਂ ਸਰੀ ਹਰਮੰਦਰ ਸਾਹਿਬ ਦੇਖ ਸਕਦੇ ਹਾਂ। ਹਰਮੰਦਰ ਸਾਹਿਬ ਤੋਂ ਬਾਅਦ ਅਸੀਂ ਜਲਿਆਂ ਵਾਲਾ ਬਾਗ ਵੀ ਦੇਖ ਸਕਦੇ ਹਾਂ। ਜੇ ਮੈਂ ਪੁੰਜਾਬ ਜਾਵਾਂ ਮੈਂ ਪੰਜਾਬ ਵਿੱਚ ਹੋਰ ਚੀਜਾ ਮੇਰੇ ਪਰਿਵਾਰ ਨਾਲ ਦੇਖ ਸਕਦੇ ਹਾਂ। ਅਸੀਂ ਵਾਗਾਹ ਬੌਰਡਰ ਤੇ ਜਾ ਸਕਦੇ ਹਾਂ। ਵਾਗਾਹ ਬੋਰਡਰ ਅਮਰਿਤਸਾਰ ਤੋਂ ਇਨਾ ਦੂਰ ਨਹੀਂ ਹੈ। ਵਾਗਾਹ ਬੋਰਡਰ ਜਾਣ ਨੂ ਸ਼ਾਇਦ ਤੀਹ ਮਿੰਤ ਲਗਦਾ ਹੈ। ਵਾਗਾਹ ਬੋਰਡਰ ਤੇ ਅਸੀਂ ਪਰੇਡ ਦੇਖ ਸਕਦੇ ਹਾਂ। ਕੁਮਨ ਤੋਂ ਇਲਾਵਾਂ ਅਸੀ ਵਡੇ-ਵਡੇ ਸ਼ਹਿਰ ਜਾ ਕੇ ਸ਼ਾਪੀਂਗ ਕਰ ਸਕਦੇ ਹਨ। ਜੇ ਅਸੀਂ ਚੰਗੇ ਚੀਜਾ ਖਰੀਦਨ ਚਾਹੁੰਦੇ ਹਨ ਫਿਰ ਸਾਨੂੰ ਵੱਡੇ ਸ਼ਹਿਰ ਜਾਣਾ ਪੈਣਾ ਹਨ ਕਿਉਂਕਿ ਵੱਡੇ ਸ਼ਹਿਰ ਵਿੱਚ ਵੱਡੇ ਦੁਕਾਨ ਹਨ। ਤਾਂ ਜੇ ਮੈਂ ਪੰਜਾਬ ਜਾਵਾਂ ਮੈਂ ਇਹ ਤਿੰਨ ਚੀਜਾ ਕਰਾਗਾਂ। ਇਹ ਸਾਰੇ ਚੀਜਾ ਕਰ ਕੇ ਮੇਨੂੰ ਬਹੁਤ ਕੁਸ਼ੀ ਆਵਾਗਾਂ ਪਰ ਮੇਰਾ ਪਰਿਵਾਰ ਦੇਖ ਕੇ ਮੇਨੂੰ ਸੁਬ ਤੋਂ ਜ਼ਿਆਦਾ ਕੁਸ਼ੀ ਆਵਾਗਾਂ।   

          

H-W 15 Blog Happiest Day


         ਜਦੋ ਮੈਂ ਸੀਡਰ ਪੋਇੰਟ ਗਿਆ ਸੀ। ਉਸ ਦਿਨ ਮੈਂ ਆਪਣੇ ਜ਼ਿੰਦਾਗੀ ਵਿੱਚ ਸੁਬ ਤੋਂ ਖੁਸ਼ ਸੀ। ਉਸ ਦਿਨ ਮੇਰੇ ਪਰਿਵਾਰ ਮੇਰੇ ਨਾਲ ਸੀ ਅੱਤੇ ਮੇਰੇ ਪਰਿਵਾਰ ਮੇਰੇ ਨਾਲ ਸੀਡਰ ਪੋਇੰਟ ਗਏ ਸੀ। ਅਸੀਂ ਇਖ ਦਿਨ ਮੇਰੇ ਜਨਮ ਦਿਨ ਤੋਂ ਬਾਦ ਗਏ ਸੀ ਅਤੇ ਮੇਰਾ ਜਨਮ ਦਿਨ ਮਈ ਵਿੱਚ ਹੈ ਤਈ ਤਾਰੀਖ ਤੇ। ਅਸੀਂ ਸਵੇਰ ਸਾਰ ਉਠ ਕੇ ਸੀਡਰ ਪੋਇੰਟ ਗਏ ਸੀ। ਸਾਨੂ ਸਵੇਰ ਸਾਰ ਉਠਣਾ ਪੈਣਾ ਸੀ ਕਿਉਂਕਿ ਸੀਡਰ ਪੋਇੰਟ ਸਾਡੇ ਸ਼ਹਿਰ ਤੋਂ ਬਹੁਤ ਦੂਰ ਸੀ। ਮੇਨੂ ਲਗਦਾ ਸਾਨੂ ਪੰਜ ਘੰਟੇ ਲਗੇ ਸੀ। ਅਸੀਂ ਪੰਜ ਵੱਜੇ ਗਏ ਸੀ ਤੇ ਅਸੀਂ ਨੌਂ ਵੱਜੇ ਪਹੁੰਚੇ ਸੀ। ਜਦੋਂ ਮੈਂ ਸੀਡਰ ਪੋਇੰਟ ਵਿੱਚ ਅੰਦਰ ਆਇਆ ਸੀ ਮੈਂ ਫੁਲਕੇ ਭੜੋਲਾ ਹੋਇਆ ਸੀ। ਇਹ ਬਹੁਤ ਵੱਡੀ ਗਲ ਹੈ ਕਿਉਂਕਿ ਮੈਂ ਪਹਿਲਾ ਕਸਰਤ ਕਰ ਕੇ ਬਹੁਤ ਤਖਿਆ ਹੋਇਆ ਸੀ ਅਤੇ ਮੈਂ ਸੀਡਰ ਪੋਇੰਟ ਜਾ ਕੇ ਬਹੁਤ ਤੇਜ਼ ਖ਼ੁਸ਼ ਹੋਇਆ ਸੀ। ਸਿਡਰ ਪੋਇੰਟ ਵਿੱਚ ਬਹੁਤ ਕੁੱਝ ਸੀ। ਸੀਡਰ ਪੋਇੰਟ ਵਿੱਚ ਰਈਡਾਂ ਸੀ ਗੇਮਾ ਸੀ ਅੱਤੇ ਬਹੁਤ ਕੁਝ ਦੁਕਾਨ ਸੀ। ਦੁਕਾਨ ਵਿੱਚ ਬਹੁਤ ਕੁਝ ਚੀਜਾਂ ਸੀ। ਕੋਈ ਦੁਕਾਨ ਖਾਣਾ ਵੇਚਦਾ ਸੀ ਅੱਤੇ ਕੋਇ ਦੁਕਾਨ ਖ਼ਿਡਾਣੇ ਵੇਚਦੇ ਸੀ ਤੇ ਕੋਈ ਦੁਕਾਨ ਕਪਰੇ ਵੀ ਵੇਚਦੇ ਸੀ। ਪਹਿਲਾ ਮੇਨੂ ਬਹੁਤ ਭੁਖ ਲਗਦਾ ਸੀ। ਫਿਰ ਅਸੀਂ ਖਾਨਾ ਦਾ ਦੁਕਾਨ ਵਿੱਚ ਗਏ ਸੀ। ਉਸ ਦੁਕਾਨ ਵਿੱਚ ਪੀਜ਼ਾ ਸੀ ਅਤੇ ਪਿਜ਼ਾ ਦੇਖ ਕੇ ਮੇਰਾ ਮੁੰਹ ਵਿੱਚ ਪਾਣੀ ਭਰ ਆਇਆ ਸੀ। ਪੀਜ਼ਾ ਖਾ ਕੇ ਅਸੀਂ ਸਾਰੇ ਰਇਡਾ ਗਏ ਸੀ। ਮੇਰੇ ਮਾਤਾ ਜੀ ਅੱਤੇ ਮਾਰਾ ਵੱਡਾ ਭਰਾ ਰਇਡਾ ਨਹੀਂ ਗਏ ਸੀ। ਮੇਰੇ ਮਾਤਾ ਜੀ ਨੂੰ ਰਈਡਾ ਤੋਂ ਬਹੁਤ ਡਰ ਆਈਏ ਸੀ ਅਤੇ ਮੇਰਾ ਵੱਡਾ ਭਰਾ ਨੂੰ ਵੀ ਬਹੁਤ ਡਰ ਆਇਆ ਸੀ। ਅਸੀਂ ਸਾਰੇ ਦਿਨ ਲਈ ਸੀਡਰ ਪੋਇੰਟ ਵਿੱਚ ਸੀ। ਮੇਨੂੰ ਲਗਦਾ ਅਸੀਂ ਉਥੇ ਸ਼ੇ ਘੰਟੇ ਰਹੇ ਸੀ। ਇਸ ਦਿੰਨ ਮੇਰਾ ਮਨ ਪਸੰਦ ਦਿਨ ਹੈ ਕਿਉਂਕਿ ਇਸ ਦਿਨ ਵਿੱਚ ਮੇਨੂੰ ਬਹੁਤ ਮਜ਼ਾ ਆਇਆ ਸੀ ਅਤੇ ਮੇਰੇ ਪਰਿਵਾਰ ਮੇਰੇ ਨਾਲ ਸੀ। ਤਾਂ ਮੇਰੇ ਪਰਿਵਾਰ ਨੂੰ ਵੀ ਬਹੁਤ ਮਜ਼ਾ ਆਇਏ ਸੀ।