ਸਤ ਸ੍ਰੀ ਅਕਾਲ, ਕਲ ਮੈ ਤੁਹਾਨੂ ਖੀਰ ਬਣਉਣ ਸਿਖਿਆ. ਪਹਿਲਾ ਇਹ ਸਾਮਾਨ ਚਾਹੀਦਾ:
75 ਗਰਾਮ ਚੌਲ
ਦੋ ਲਿਟਰ ਦੁੱਧ
300 ਗਰਾਮ ਚੀਨੀ
4 ਛੋਟੀ ਇਲਾਇਚੀ
ਥੋੜ੍ਹੀ ਗੁਲਾਬ
ਬਦਾਮ
1. ਚੌਲ ਕੌਲੀ ਵਿਚ ਰਖੋ ਅੱਤੇ ਪਾਣੀ ਵਿਚ ਭਾਓ. ਇਹ ਜਤਨ ਇਕ ਘੰਟਾ ਲਗੇਗਾ।
2. ਚੌਲ ਇਕ ਵੱਡੇ ਤਵਾ ਵਿਚ ਰਖੋ ਅੱਤੇ ਚੜਾਓ.
3. ਦੁੱਧ ਪਾ ਕੇ ਹਿਲਾਓ. ਇਹ ਜਤਨ ਤੀਹ ਮਿੰਟ ਲਗੇਗਾ.
4. ਕੈਰ੍ਦੋਮੋਮ ਅੱਤੇ ਛੋਟੀ ਇਲਾਇਚੀ ਤੇ ਚੀਨੀ ਪਾ ਕੇ ਹਿਲਾਓ. ਇਹ ਜਤਨ ਵੀਹ ਮਿੰਟ ਲਗੇਗਾ.
5. ਬਦਾਮ ਖੀਰ ਵਿਚ ਪਾ ਕੇ ਖਾਓ.

No comments:
Post a Comment