Rasna Neelam
HW-12 Write a biography (at
least 300 words) about any Punjabi writer, poet, freedom fighter or another
Indian famous person (DUE
Feb 21st)
ਭਗਤ ਿਸੰਘ ੨੮ ਸਤੰਬਰ
੧੯੦੭ ਸਤੰਬਰ ਨੂੰ ਪੈਦਾ ਹੋੲੀਆ ਸੀ। ਭਗਤ ਿਸੰਘ ਭਾਰਤ ਦੀ ਰਾਸ਼ਟਰਵਾਦੀ ਸੀ। ੳੁਹਨੇ ਭਾਰਤ ਅਜ਼ਾਦੀ ਦਾ
ਸਮਾਜ ਿਵੱਚ ਿੲੱਕ ਵੱਡਾ ਿਹਸਾ ਸੀ। ਵੈਸੇ ਸਾਰੇ ੳੁਹਨੂੰ ਸ਼ਹੀਦ ਭਗਤ ਿਸੰਘ ਬਲਾੳੁਂਦੇ। ਭਗਤ ਿਸੰਘ ਿੲੱਕ
ਿਸਖ ਪਿਰਵਾਰ ਿਵੱਚ ਪੈਦਾ ਹੋੲਿਆ ਸੀ। ੳੁਸ ਦਾ ਪਿਰਵਾਰ ਨੇ ਕੌਫੀ ਕੁੱਝ ਕੀਤਾ ਸੀ ਬਿਰਟਸ਼ ਰਾਜ ਨੂੰ
ਕਡਨ ਲੲੀ। ਜਦੋ ਭਗਤ ਿਸੰਘ ਨੌਜਵਾਨ ਸੀ ੳੁਹ ਨੇ ਵਕੜੇ ਮੂਵਮੰਟ ਅਤੇ ਿਵਚਾਰਧਾਰਾ ਪੜਦੇ ਸਨ। ੳੁਹ ਨੇ
ਜਵਾਨੀ ਿਵੱਚ ਬਹੁਤ ਕਰਾਂਤੀਕਾਰੀ ਦਾ ਸਮਾਜ ਿਹਸਾ ਿਦਤਾ ਸੀ। ਸਬ ਤੋਂ ਿਜਆਦਾ ੳੁਹ ਦਾ ਿਹਸਾ ਸੀ ਿਹੰਦੂਸਤਾਨੀ
ਰੀਪਬਲੀਕਨ ਅਸੋਸੀੲੇਸ਼ਨ ਜੇ ਦੇ ਿਵੱਚ ਿੲੱਕ ਸੱਭ ਤੋਂ ਵੱਡਾ ਲੀਡਰ ਸੀ।
ਭਗਤ ਿਸੰਘ ਨੇ ਬਿਰਟਸ਼
ੳੁਫਸਰ, ੳੁਹ ਦਾ ਨਾ ਜੋਨ ਸੌਨਡਰ, ਮਾਿਰਆ। ਭਗਤ ਿਸੰਘ ਿੲਸ ਖੂਨ ਕੀਤਾ ਸੀ ਿਕੳੁਿਕ ੳੁਹਨਾ ਨੇ ਲਾਲਾ
ਲੲੀਪਾਤ ਰਾੲੀ ਨੂੰ ਮਾਰ ਿਦਤਾ ਸੀ। ਕੁਝ ਦੇਰ ਲੲੀ ਭਗਤ ਿਸੰਘ ਨੂੰ ਪੁਲੀਸ ਤੋਂ ਲੁਿਕਆ ਸੀ। ਭਗਤ ਿਸੰਘ
ਅਤੇ ਬਤੂਕੇਸ਼ਵਰ ਦੱਤ ਦੋਨੋ ਨੇ ਦੋ ਬੰਬਾ ਿੲੱਕ ਗੌਰਿਮੰਟ ਿੲਮਾਰਤ ਿਵੱਚ ਸੁਟੇ। ਨਾਲੇ ੳੁਚੀ ੳੁਚੀ
“ਿੲੰਕਲਾਬ ਿਜ਼ੰਦਾਬਾਦ” ਕਹੇ। ੳੁਹਦੇ ਬਆਦ ਦੋਨੋ ਜਾਨੇ ਫੜੇ ਗੲੇ ਸੀ।
ਜਦੋ ੳੁਹ ਜੇਲ ਿਵੱਚ ਸੀ,
ਭਗਤ ਿਸੰਘ ਬਹੁਤ ਮਸ਼ੂਰ ਹੋ ਿਗਆ ਸੀ ਿਕੳੁਿਕ ੳੁਹ ਖਾਨਾ ਨਹੀ ਖਾਿੲਆ ਅਤੇ “ਫੈਸਟ” ਕੀਤਾ ਸੀ। ੳੁਹ ੧੧੬
ਿਦਨਾਂ ਲੲੀ ਵਾਸਤੇ ਕੱਝ ਨਹੀ ਖਾਦੀ ਸੀ। ਭਗਤ ਿਸੰਘ ਮੰਗਦਾ ਸੀ ਿਕ ਸਾਰੇ ਜਾਨੇ, ਜੇੜੇ ਜੇਲ ਿਵੱਚ ਸੀ,
ਹੱਕਾ ਹੈਗੇ।
ਿਫਰ ਭਗਤ ਿਸੰਘ ਨੂੰ ਟਰਾਿੲਲ
ਲੈ ਗੲੇ ਸੀ ੲੰਗਲੈਨਡ ਿਵੱਚ। ੳੁੱਥੇ ੳੁਹ ਨੇ ਭਗਤ ਿਸੰਘ ਨੂੰ ਟੰਗ ਿਲਅਾ ਸੀ ਿਕੳੁਿਕ ੳੁਹ ਨੇ ਖੂਨ
ਕੀਤਾ ਸੀ। ਭਗਤ ਿਸੰਘ ਿਸਰਫ ੨੩ ਸਾਲਾ ਦਾ ਸੀ ਜਦੋ ਿੲੱਸ ਸ਼ਹੀਦ ਹੋ ਿਗਆ ਸੀ।
ਭਗਤ ਿਸੰਘ ਦੀ ਸ਼ਹੀਦ ਤੋਂ
ਬਆਦ ਬਹੁਤ ਜਵਾਨ ਲੋਕ ਭਾਰਤ ਿਵੱਚ ਅਜ਼ਾਦੀ ਲੲੀ ਲੜਨ ਪੲੇ ਸੀ। ਅਜ, ਭਗਤ ਿਸੰਘ ਅਜ਼ਾਦੀ ਦਾ ਰੋਲ ਮਾਡਲ
ਹੈ ਅਤੇ ੳੁਹ ਦੇ ਿਜ਼ੰਿਦਗੀ ਬਾਰੇ ਬਹੁਤ ਿਫਲਮਾ
ਬਣਾਿੲਆ ਹੋਿੲਆ। ਭਾਰਤ
ਦੇ ਪਾਰਲੀਮੈਂਟ ਿਵੱਚ ਿੲੱਕ ਵੱਡਾ ਪਰਿਤਮਾ ਬਣਾਿੲਆ ਸੀ।