Tuesday, 29 January 2013

ਪੰਜਾਬੀ ਬੁਜਾਰਤਾਂ



Q: ਹਰਾ  ਕੰਧਾਂ , ਲਾਲ  ਮਕਾਨ ,ਅੰਦਰ  ਬੈਠੇ  ਮੁਸਲਮਾਨ
A: ਹਦਵਾਣਾ

Q: ਦੋ  ਤੁਰਦੇ  ਦੋ ਰੁਹ੍ਰਦੇ  ਇੱਕ  ਬਿਤ੍ਟਰ  ਬਿਤ੍ਟਰ  ਝਾਕੇ
A: ਬੈਲ ਗੱਦੀ

Q: ਨਿੱਕਾ  ਜਾ  ਕਾਕਾ,
ਘਰ  ਦਾ  ਰਾਖਾ
A: ਚਾਬੀ


1. ਤੂੰ ਚੱਲ, ਮੈਂ ਆਇਆ 

ਦਰਵਾਜਾ

2. ਿੲਹਨੀ ਕੂ ਿਮਟੀ, ਸਾਰੇ ਅੰਦਰ ਿਲਪੀ। 

ਦੀਵਾ

3. ਿੲਹ ਮੁਨ ਕਾਲੇ, ਜੁਰੀਆਂ ਵਾਲੇ।

ਕਾਲੀ ਿਮਰਚ

ਬੁਝਾਰਤਾਂ

ਮਾਂ ਜੰਮੀ ਨਹੀਂ ਪੁੱਤ ਕੋਠੇ ਤੇ ।
--- ਅੱਗ ਤੇ ਧੂੰਆਂ


ਦੱਸ ਜਨੇ ਪਾਕਾਉਣ ਵਾਲੇ, ਬੱਤੀ ਜਨੇ ਖਾਣ ਵਾਲੇ ।
--- ਉਂਗਲਾਂ ਤੇ ਦੰਦ


ਹੱਥ ਲਾਇਆ ਉਹ ਮੈਲਾ ਹੋਵੇ, ਮੂੰਹ ਲਾਇਆ ਉਹ ਹੱਸੇ ।
--- ਸ਼ੀਸ਼ਾ

bujartan


ਤੂੰ ਚੱਲ, ਮੈਂ ਆਇਆ - ਬੂਹਾ

ਦਸ ਜਾਨੇ ਪਕਵਾਨ ਵਾਲੇ
ਬਤੀ ਜਾਣੇ ਖਵਾਨ ਵਾਲੇ - ਉਂਗਲਨ ਤੇ ਦੰਦ

ਦੋ ਜਾਣੇ ਦੀ ਲਾਤੀ
ਇੱਕ ਜਾਣੇ ਦਾ ਬੋਝ
ਐਸ ਮੇਰੀ ਬੁਝਾਰਤ ਦਾ
ਕਦੋਂ ਬੀਬਾ ਖੋਜ          - ਢੋਲੀ

Monday, 28 January 2013

3 Bujartan - Amarinder

ਥਲੀ ਬੜੀ ਪਤਾਸ਼ੀਆਂ
ਗਿਣ ਨਾ ਸਕੇ ਕੋਈ 
ਜੇੜਾ ਵੀ ਕੋਈ ਵੇਖਦਾ 
ਵੇਖ ਵੇਖ ਨਾ ਥਕੇ 

Answer: ਤਾਰੇ 

ਦਸ ਜਾਣੇ ਪਕਾਉਣ ਵਾਲੇ
ਬਤੀਸ ਜਾਣੇ ਖਾਣ ਵਾਲੇ

Answer: ਉੰਗਲਾਂ ਤੇ ਦੰਦ 

ਦੋ ਜਾਣੇ ਦੀ ਲਾਠੀ 
ਇਕ ਜਾਣੇ ਦਾ ਬੋਝ
ਇਸ ਮੇਰੀ ਭੁਜਾਰਤ ਦਾ 
ਕਢੋ ਬੀਬਾ ਖੋਜ 

Answer: ਢੋਲੀ  

Bujarta Jaspreet

1. ਹਥ ਲਆਇਆ ਓਹ ਮਿਲਾ ਹੋਵੇ. ਮੁਹ ਲਆਹ ਓਹ ਹੱਸੇ.    ਜਵਾਬ: ਸ਼ੀਸ਼ਾ.

2. ਏਕ ਗੱਡੇ ਵਿਚ ਦੋ ਰੰਗ ਪਾਣੀ. ਰਾਜਾ ਰਾਣੀ  ਸੁਣਾਓ ਕਹਾਣੀ.      ਜਵਾਬ: ਆਂਡਾ 

3. ਨਿੱਕਾ ਜੇਹਾ ਭਾਈ, ਕਿਚ ਕੇ ਨਿੱਕਰ ਲਾਈ.    ਜਵਾਬ: ਕੇਲਾ.

ਜਸਪ੍ਰੀਤ ਸਿੰਘ  

Riddles Bujaartan Gurjeet

1. ਤੂੰ ਚੱਲ, ਮੈਂ ਆਇਆ
-ਦਰਵਾਜਾ
2. ਇਕ ਘਦ੍ਦ੍ਦੇ ਵਿਚ ਦੋ ਰੰਗ ਪਾਣੀ, ਰਾਜਾ ਰਾਨੀ ਸੁਨੋ ਕਹਾਨੀ
-ਅੰਡਾ 
3. ਜਮੀ ਤਾਂ ਸਾਥ ਗਾਜ਼, ਬਾਰ ਜਵਾਨੀ ਚਾਰ ਗਾਜ਼
-ਪਰਛਾਵਾਂ

Sunday, 27 January 2013


Riddles: Kanika Kochhar

ਅਗ 
ਸਾਰੇ ਇਸਨੁ ਕਹੰਦੇ ਤਾਰ
ਹੇਠ ਲਾਵੇ ਤੇ ਦਿੰਦੀ ਮਾਰ

ਸ਼ੀਸ਼ਾ 
ਹੇਠ ਲਾਯੰ ਓ ਮਿਲਾ ਹੋਵੇ 
ਮੁੰਹ ਲਾਯੰ ਓਹ ਹੱਸੇ 

ਕੁਥਾ 
ਕਰਮਾਂ ਚੋਕੇਦਾਰ ਆਏ 
ਸਭ ਦਾ ਵਫ਼ਾਦਾਰ ਆਏ 
ਫਿਰ ਕਯੋਂ ਘਰੋਂ ਬਾਹਰ ਆਏ 

ਆਖਾਂ 
ਦੋ ਕਬੂਤਰ ਦਬ ਖਾਦਾਬੇ 
ਵਖੋ ਵਖ ਓਹਨਾਂ ਦੇ ਖੇਡ 
ਉੱਡ ਹਵਾ ਅਸਮਾਨੋ ਆਵਾਂ 
ਘਰ ਤੂੰ ਮੂਲ ਨਾ ਜਵਾਨ 

ਮਖਣ 
ਆਰ ਡਾਂਗਾਂ, ਪਾਰ ਡਾਂਗਾਂ, ਵਿਚ ਬਗਲਾ ਨਹਾਉਂਦਾ
ਉਠ ਨੀ ਮਲੂਕ ਜਾਦੀ ਨਵਾਂ ਹਾਕਮ ਆਉਂਦਾ



One:
Das janay pakawan wale, Batti janay khawan wale? (Fingers & Teeth)

ਦਸ ਜਾਨੇ ਪਕਵਨ ਵਾਲੇ
ਬੱਤੀ ਜਾਨੇ ਖਾਵਾਂ ਵਾਲੇ ?

ਉਂਗਲੀ ਤੇ ਦੰਦ 

Two:

Aai gulabo, gai gulabo, jandi kisse na dithi, Pani wangoñ patli jai, patashe wangoñ mithi. ~ Punjabi Riddle (Neendar)


ਆਈ ਗੁਲਾਬੋ
ਗਈ ਗੁਲਾਬੋ 
ਜਾਂਦੀ ਕਿਸੇ ਨਾਂ ਦਿਥੀ 
ਪਾਣੀ ਵਾਂਗੋੰ ਪਤਲੀ ਜੈ
ਪਤਾਸ਼ੇ ਅਨ੍ਗੋੰ ਮਿਠੀ 

ਨੀਂਦਰ 

Three:

Andar waal te utte chaam
Vich bazarañ vikke tamam
Khanday aes nu aam o khas
Iss janawar da keh naam

amb


ਅੰਦਰ ਵਾਲ ਤੇ ਉਥੇ ਚਾਮ 
ਵਿਚ ਬਾਜ਼ਾਰਾਂ ਵਿੱਕੇ ਤਮਾਮ 
ਖੰਡੇ ਇਸ ਨੂ ਆਮ ਉਹ ਖਾਸ 
ਇਸ ਜਾਨਵਰ ਦਾ ਕੇ ਨਾਮ 

ਅੰਬ  


Saturday, 26 January 2013

Punjabi Riddles


ਥੜੇ ਉਥੇ ਥੜਾ
ਲਾਲ ਕਬੂਤਰ ਖੜਾ

Answer: ਦੀਵਾ

ਟਕੀ ਟਕੀ ਖਾਤੀਆਂ ਕਾਰਦਾ ੍
ਹਰ ਇੱਖ ਉਹ ਪਾਨੀ ਪਰਦਾ
ਿਵੱਚ ਹਨੇਰੇ ਤੁਰਦਾ ਿਫਰਦਾ

Answer: ਪਿਹਰੇਦਾਰ

ਤੂੰ ਚੱਲ ਮੈਂ ਆਇਆ
ਹਰ ਘਰ ਦੀ ਓ ਮਾਯਾ

Answer: ਬੂਹਾ 

Riddles: Amanjot Sarao



1.) 
ਥਾਲੀ ਭਰੀ ਪਤਾਿਸਅਾਂ, ਿਗਣ ਨਾ ਸਕੇ ਕੋੲੀ
ਿਜਹੜਾ ਵੀ ਕੋੲੀ ਵੇਖਦਾ, ਵੇਖ ਵੇਖ ਨਾ ਥੱਕੇ
ANSWER: ਤਾਰੇ

2.) 
ਗਾਗਰ ਤੇਰੀ ਜਲ ਭਰੀ
ਿਸਰ ਤੇ ਲਗੀ ਅੱਗ
ਬਜਨ ਲਗੀ ਬੰਸਰੀ
ਿਨਕਲਣ ਲਗਾ ਸੱਪ
ANSWER: ਹੁੱਕਾ

3.)
ਅੰਦਰ ਵਾਲ ਤੇ ੳੁਤੇ ਛਾਂ
ਿਵੱਚ ਬਾਜਾਰਾਂ ਿਵਕੇ ਤਾਮਾਮ
ਖਾਂਦੇ ਅੈਸ ਨੰੂ ਅਾਮ ਓ ਖਾਸ
ਿੲਸ ਜਾਨਿਵਰ ਦਾ ਕੇ ਨਾਮ
ANSWER: ਅੰਬ