Saturday, 26 January 2013

Riddles: Amanjot Sarao



1.) 
ਥਾਲੀ ਭਰੀ ਪਤਾਿਸਅਾਂ, ਿਗਣ ਨਾ ਸਕੇ ਕੋੲੀ
ਿਜਹੜਾ ਵੀ ਕੋੲੀ ਵੇਖਦਾ, ਵੇਖ ਵੇਖ ਨਾ ਥੱਕੇ
ANSWER: ਤਾਰੇ

2.) 
ਗਾਗਰ ਤੇਰੀ ਜਲ ਭਰੀ
ਿਸਰ ਤੇ ਲਗੀ ਅੱਗ
ਬਜਨ ਲਗੀ ਬੰਸਰੀ
ਿਨਕਲਣ ਲਗਾ ਸੱਪ
ANSWER: ਹੁੱਕਾ

3.)
ਅੰਦਰ ਵਾਲ ਤੇ ੳੁਤੇ ਛਾਂ
ਿਵੱਚ ਬਾਜਾਰਾਂ ਿਵਕੇ ਤਾਮਾਮ
ਖਾਂਦੇ ਅੈਸ ਨੰੂ ਅਾਮ ਓ ਖਾਸ
ਿੲਸ ਜਾਨਿਵਰ ਦਾ ਕੇ ਨਾਮ
ANSWER: ਅੰਬ

No comments:

Post a Comment