ਅੱਜ ਕੱਲ ਪੰਜਾਬ ਵਿੱਚ ਕੁਝ ਮੁਸ਼ਕਿਲਾ ਹਨ. ਇਸ ਮੁਸ਼ਕਿਲਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਹਨ ਅਤੇ ਬਹੁਤ ਲੋਕ ਝੱਲ ਕਰ ਰਹੇ ਹਨ. ਪੰਜਾਬ ਵਿੱਚ ਕਿਸਾਨ ਆਪਣੇ ਆਪ ਨੂੰ ਮਾਰ ਰਹੇ ਹਨ ਅਤੇ ਇਹ ਬਹੁਤ ਵੱਡੀ ਮੁਸ਼ਕਿਲ ਹੇ. ਕਿਸਾਨਾਂ ਦਾ ਕੰਮ ਮੌਨਸੂਨ ਨੂੰ ਚਾਹਦਾ ਹੈ ਕਿਓਕਿ ਓਹਨਾ ਦੇ ਨਾਲ ਬਹੁਤ ਮੀਹ ਪੈਂਦੀ ਹੈ. ਜਦੋ ਮੌਨਸੂਨ ਨਹੀਂ ਆਓਂਦੇ ਕਿਸਾਨਾਂ ਨੂੰ ਬਹੁਤ ਮੁਸ਼ਕਿਲਾ ਆਓਂਦਈਆਂ ਹਨ ਕਿਓਕਿ ਫਸਲੇ ਮਰਦੇ ਹਨ. ਕਿਓਕਿ ਕਿਸਾਨਾ ਦੀ ਕਮਾਈ ਫਸਲਾ ਹਨ ਜਦੋ ਬਾਰਸ਼ ਨਹੀਂ ਆਓਂਦੀ ਸਾਰੇ ਕਿਸਾਨ ਘਬਰਾ ਜਾਂਦੇ ਅਤੇ ਆਪਣੀ ਜਿੰਦਗੀ ਖਤਮ ਸਰਦੇ.
ਇਹ ਪੈਸੇ ਦੀ ਮੁਸ਼ਕਿਲ ਬਹੁਤ ਖਾਸ ਮੁਸ਼ਕਿਲ ਹੈ ਕਿਓਕਿ ਜਦੋ ਕਿਸਾਨ ਆਪਣੇ ਆਪ ਨੂੰ ਮਾਰਦੇ ਓਹਨਾ ਦੇ ਬਚਿਆ ਨੂੰ ਮੁਸ਼ਕਿਲਾਂ ਆਓਂਦੀਆ ਹਨ ਕਿਓਕਿ ਬਚਿਆ ਦੇ ਕੋਲ ਪੈਸੇ ਨਹੀਂ ਹਨ. ਜਦੋ ਫਲਾ ਨਹੀਂ ਵਿਕਦੇ ਕਿਸਾਨਾ ਦੇਣ ਵਾਪਸ ਨਹੀਂ ਕਰ ਸਕਦੇ, ਫਿਰ ਬੈਂਕ ਵਾਲਾ ਕਿਸਾਨਾਂ ਦੇ ਘਰ ਤੇ ਆਓਂਦੀ ਅਤੇ ਪੈਸੇ ਮੰਗਦੇ. ਜਦੋ ਕਿਸਾਨਾਂ ਦੇ ਕੋਲ ਪੈਸੇ ਨਹੀਂ ਹਨ ਬੈੰਕ ਓਹਨਾ ਦਾ ਘਰ, ਗਡੀ, ਟ੍ਰੈਕਟਰ, ਤੇ ਚੀਜਾ ਲੈਂਦੇ. ਜਦੋ ਇਹ ਜੋੰਦਾ ਹੇ ਕਿਸਾਨਾ ਨੂੰ ਬਹੁਤ ਸ਼ਰਮ ਆਓਂਦੀ ਹੇ ਕਿਓਕਿ ਓਹਨਾ ਦੇ ਬਚੇ ਨੂੰ ਪਤੇ ਹੋਂਦਾ ਹੇ ਕੀ ਪਰਿਵਾਰ ਦੇ ਕੋਲ ਪੈਸੇ ਨਹੀਂ ਹਨ। ਇਸ ਗੱਲ ਹੋਣ ਤੋ ਬਾਦ ਸਾਰਾ ਪਰਿਵਾਰ ਊਦਾਸ ਹੋਂਦੇ ਹੇ।
ਊਦਾਸ ਜੋ ਕੇ ਜੰਦਗੀ ਖਤਮ ਕਰਨਾ ਟੀਕ ਨਹੀਂ ਹੈ ਕਿਓਕਿ ਜਦੋ ਓਹ ਹੋਂਦਾ ਹੇ ਬਚੇ ਟੀਕ ਨਹੀਂ ਸਿਖਦੇ. ਜੇ ਮਾਤਾ ਤੇ ਪਿਤਾ ਜੀ ਗੁਜਰਦੇ ਫਿਰ ਬਚਿਆ ਨੂੰ ਕੀ ਹੋਂਦਾ? ਬਚਿਆ ਦੀ ਜਿੰਦਗੀ ਖਰਾਬ ਅਤੇ ਊਦਾਸ ਹੋਂਦੀ ਹੈ.
ਕਿਸਾਨਾ ਆਪਣੇ ਆਪ ਨੂੰ ਮਾਰ ਰਹੇ ਹਨ ਕਿਓਕਿ ਪੰਜਾਬ ਦੇ ਵਿੱਚ ਸਹਾਰਾ ਹੋਰ ਵੱਡੇ ਹੇ ਰਹੇ ਹਨ ਤੇ ਪਿੰਡਾ ਦੇ ਲੋਕ ਘਟ ਰਹੇ ਹਨ। ਜਦੋ ਪਿੰਡਾਂ ਵਿੱਚ ਲੋਕ ਨਹੀਂ ਹਨ ਕੋਏ ਫਲਾਂ ਨਹੀਂ ਖਰੀਦੇਗਾ ਤੇ ਕਿਸਾਨਾ ਲੇਈ ਮੁਸ਼ਕਿਲ ਜੋਇਗਾ. ਜਦੋ ਇਹ ਹੋਂਦਾ ਹੈ ਸਾਰਿਆ ਕਿਸਾਨਾ ਸ਼ਹਰ ਤੇ ਜਾਂਦੇ ਪਰ ਓਹਤੇ ਬਹੁਤ ਹੋਰ ਦੁਕਾਨਾ ਹਨ ਜਿਥੇ ਫਲ ਵਿਕਦ. ਸ਼ਹਰ ਜਾਨ ਵਿੱਚ ਹੋਰ ਪੈਸੇ ਲੱਗਦੇ ਅਤੇ ਕਈ ਵਾਰੀ ਇਹ ਪੈਸੇ ਕਮਾਈ ਤੋ ਜਿਆਦਾ ਹੇ।
ਇਹ ਸਾਰੀਆ ਬਾਤਾ ਬਢ਼ੀਆ ਹਨ ਪਰ ਸਚ ਹਨ ਅਤੇ ਸਾਨੂੰ ਪੰਜਾਬ ਦੇ ਲੋਕਾ ਦੀ ਮਦੱਦ ਕਰਨੀ ਚਾਹਦੀ ਹੇ।