Thursday, 8 December 2011

Sharnjit & Bhajanpreet Final Oral Test

Sharnjit & Bhajanpreet Final Oral Test Take #1

ਮੇਰਾ ਸ਼ਹਿਰ

ਸਤ ਸ਼੍ਰੀ ਅਕਾਲ ਜੀ | ਮੇਰਾ ਨਾਂ ਨਿਖਿਲ ਸ਼ਾਹ ਹੈ | ਮੈਂ ਰਾਚੈਸਟਰ ਸ਼ਹਿਰ ਵਿਚ ਰਹਿੰਦਾ ਹਾਂ | ਰਾਚੈਸਟਰ ਮਿਸ਼ੀਗਨ ਦਾ ਇੱਕ ਬਹੁਤ ਵੱਡਾ ਸ਼ਹਿਰ ਹੈ | ਰਾਚੈਸਟਰ ਡਿਟਰੋਈਟ ਤੋਂ ਵੀਹ ਮੀਲ ਦੂਰ ਹੈ | ਰਾਚੈਸਟਰ ਵਿੱਚ ਤਿੰਨ ਹਾਈ ਸਕੂਲ ਹਨ: ਰਾਚੈਸਟਰ ਹਾਈ ਸਕੂਲ, ਰਾਚੈਸਟਰ ਐਡਮਜ਼ ਹਾਈ ਸਕੂਲ, ਅਤੇ ਸਟੋਨੀ ਕਰੀਕ ਹਾਈ ਸਕੂਲ | ਪਰ ਮੈਂ ਇੱਕ ਲਾਗੇ ਸ਼ਹਿਰ ਵਿੱਚ ਇੱਕ ਪਰਾਈਵੀਟ ਸਕੂਲ ਵਿੱਚ ਪੜਾਈ ਕੀਤੀ ਸੀ | ਰਾਚੈਸਟਰ ਐਡਮਜ਼ ਦੀ ਫੁਟਬਾਲ ਟੀਮ ਬਹੁਤ ਵਧੀਆ ਹੈ | ਸਟੋਨੀ ਕਰੀਕ ਦੀ ਸਾਕਰ ਟੀਮ ਵੀ ਬਹੁਤ ਚੰਗੀ ਹੈ |

ਨੌਂ ਸਾਲ ਪਹਿਲਾਂ, ਰਾਚੈਸਟਰ ਵਿੱਚ ਇੱਕ ਨਵੀਂ ਬਜ਼ਾਰ ਖੁੱਲੀ ਸੀ | ਉਸ ਦਾ ਨਾਂ ਹੈ ਵਿਲ੍ਲ੍ਜ ਆਵ ਰਾਚੈਸਟਰ ਹਿਲਜ਼ | ਹੁਣ ਤਾਂ ਪੁਰਾਣੀ ਹੋ ਗਈ ਹੈ, ਪਰ ਹੱਲੇ ਵੀ ਇੱਕ ਬਹੁਤ ਮਜ਼ੇਦਾਰ ਜਗਾ ਹੈ | ਇਸ ਬਜ਼ਾਰ ਵਿਚ ਇੱਕ ਦੁਕਾਨ ਤੇ ਬਹੁਤ ਹੀ ਸੁਆਦ ਆਈਸ ਕਰੀਮ ਮਿਲਦੀ ਹੈ |

ਰਾਚੈਸਟਰ ਵਿੱਚ ਤਿੰਨ ਪਾਰਕ ਹਨ: ਬੋਰਡਨ ਪਾਰਕ, ਬਲੂਮਾਰ ਪਾਰਕ, ਅਤੇ ਸਟੋਨੀ ਕਰੀਕ ਪਾਰਕ | ਹਰ ਸਾਲ, ਬੋਰਡਨ ਪਾਰਕ ਵਿੱਚ ਪਟਾਕੇ ਚਲਆਇ ਜਾਂਦੇ ਹਨ | ਬਲੂਮਾਰ ਪਾਰਕ ਵਿੱਚ ਇੱਕ ਕ੍ਰਿਕਟ ਪਿਚ ਹੈ | ਇਹ ਪਿਚ ਬਹੁਤ ਵੱਡੀ ਹੈ ਅਤੇ ਮੈਂ ਉੱਥੇ ਆਪਣੇ ਦੋਸਤਾਂ ਨਾਲ ਕ੍ਰਿਕਟ ਖੇਡਦਾ ਹਾਂ | ਮੇਰੀ ਟੀਮ ਦਾ ਨਾਂ ਹੈ ਮਿਸ਼ੀਗਨ ਕ੍ਰਿਕਟ ਅਕੈਡਮੀ | ਪਰ ਸਭ ਸੇ ਵੱਡਾ ਅਤੇ ਸੋਹਣਾ ਪਾਰਕ ਸਟੋਨੀ ਕਰੀਕ ਹੈ |

ਸਾਰੀਆਂ ਨੂੰ ਜ਼ਰੂਰ ਜ਼ਿੰਦਗੀ ਵਿੱਚ ਇੱਕ ਵਾਰ ਰਾਚੈਸਟਰ ਜਾਣਾ ਚਾਹੀਦਾ ਹੈ |

My Friend

ਸਤ ਸ੍ੀ ਅਕਾਲ ਜੀ। ਮੇਰਾ ਨਾਂ ਨਿਖਿਲ ਸ਼ਾਹ ਹਾਂ। ਮੇਰਾ ਦੋਸਤ ਦਾ ਨਾਂ ਹਰਨੇਕ ਸਿੰਘ ਨੀਲਮ ਹੈ। ਹਰਨੇਕ ਮੇਰਾ ਚੰਗਾ ਦੋਸਤ ਹੈ।  ਉਸ ਦੀ ਉਮਰ  ਸਤਾਰਾਂ ਸਾਲਾਂ ਦੀ ਹੈ। ਮੈਂ ਯੂਨੀਵਰਸਿਟੀ of ਮਿਸ਼ਿਗਨ ਵਿੱਚ ਵਿਦਿਆਰਥੀ ਹਾਂ।  ਉਹ ਵੀ ਯੂਨੀਵਰਸਿਟੀ of ਮਿਸ਼ਿਗਨ ਵਿੱਚ ਵਿਦਿਆਰਥੀ ਹੈ।  ਹਰਨੇਕ ਫਿਲਮ ਪੜ੍ਹਦਾ ਹੈ।  ਉਹ ਅਤੇ ਪ੍ੀ-ਮੇਡ ਪੜ੍ਹਦਾ ਹੈ।
ਹਰਨੇਕ ਦੀ ਕਦ ਅਤੇ ਮੇਰੀ ਕਦ ਇਕੋ ਹੀ ਹਨ | ਹਰਨੇਕ ਦੀ ਇੱਕ ਦਾੜ੍ਹੀ ਹੈ। ਉਸ ਦੀ ਦਾੜ੍ਹੀ ਬਹੁਤ ਵੱਡੀ ਨਹੀਂ ਪਰ ਵੀ ਛੋਟੀ ਨਹੀਂ।  ਹਰਨੇਕ ਪਗੜੀ ਪਾਉਦਾ ਹੈ।  ਉਸ ਦੀਆਂ ਪਗੜੀਆਂ ਬਹੁਤ ਰੰਗਲੀਆਂ ਹਨ।
ਹਰਨੇਕ ਦੇ ਪਰਿਵਾਰ ਵਿੱਚ ਪੰਜ ਲੋਗ ਹਨ। ਮਾਤਾ-ਪਿਤਾ ਜੀ ਹਨ। ਉਸ ਦੇ ਪਰਿਵਾਰ ਵਿੱਚ ਵੀ ਇੱਕ ਛੋਟਾ ਭਰਾ, ਜੀਵਿਨ ਸਿੰਘ, ਅਤੇ ਇੱਕ ਭੈਣ , ਰਸਨਾ ਕੌਰ, ਹਨ।  ਜੀਵਿਨ ਦਸ ਸਾਲ ਹੈ ਤੇ ਰਸਨਾ ਵੀ ਸਤਾਰਾਂ ਸਾਲ ਹੈ। ਹਰਨੇਕ ਤੇ ਰਸਨਾ ਜੌੜੇ ਹਨ।  
ਹਰਨੇਕ ਟ੍ਓਈ ਵਿੱਚ ਰਹਿੰਦਾ ਹੈ।  ਉਸ ਦਾ ਘਰ ਬਹੁਤ ਬਹੁਤ ਸੁੰਦਰ ਹੈ।  ਦੋ ਬਗੀਚਾ ਹਨ ਕਿਉਂਕਿ ਉਸ ਦੇ ਮਾਤਾਜੀ ਫੁਲਾਂ ਪਸੰਦ ਹਨ।  ਲਾਲ, ਨੀਲੀ, ਹਰੀ, ਪਿੱਲੀ, ਅਤੇ ਜਾਮਨੀ ਫੁਲਾਂ ਹਨ।
ਹਰਨੇਕ ਦੇ ਬਹੁਤ ਸ਼ੌਕ ਹੈ।  ਹਰਨੇਕ ਨੂੰ ਫਿਲਮ-ਸੰਭਾਲਣਾ ਬਹੁਤ ਪਸੰਦ ਹੈ।  ਉਹ ਤਿੰਨ ਛੋਟੇ ਫਿਲਮ ਬਣਿਆ ਸੀ। ਹਰਨੇਕ ਨੂੰ ਟੀ - ਵੀ ਦੇਖਣਾ ਚੰਗਾ ਲਾਗ੍ਥਾ ਹੈ.  ਸਾਨੂੰ ਸਈਕ ਅਤੇ ਮੰਕ ਸੀਰੀਅਲਸ ਬਹੁਤ ਪਸੰਦ ਹਨ।  ਸਈਕ ਵਿੱਚ ਮੈਨੂੰ ਗਸ ਪਸੰਦ ਹੈ ਅਤੇ ਹਰਨੇਕ ਨੂੰ ਸ਼ੋਨ ਚੰਗਾ ਲਾਗ੍ਥਾ ਹੈ। ਉਸਨੂੰ ਵੀ ਦੌੜਨਾ ਦਾ ਸ਼ੌਕ ਹੈ।



Monday, 5 December 2011

My Friend Amani

ਮੇਰਾ  ਦੋਸਤ ਦਾ ਨਾ ਅਮਨੀ ਹੈ. ਅਮਨੀ ਬੋਹਤ ਪਾਗਲ ਹੈ. ਅਮਨੀ ਦਾ ਮਨ ਪਸੰਦ ਰੰਗ ਨੀਲਾ ਹੈ. ਅਮਨੀ ਦਾ ਮੰਦ ਪਸੰਦ ਕਾਨਾ ਰਾਜਮਾ ਚਾਵਲ ਹੈ. ਅਮਨੀ ਬੋਹਤ ਕਾਮ ਕਰਦੀ ਹੈ. ਓਹ ਰੋਜ਼ ਪ੍ਰਦੀ ਹੈ. ਅਮਨੀ ਦੇਨਟਸਟ ਬਣਾ ਚੰਡੀ ਹੈ. ਓਹ ਬੋਹਤ ਸਿਆਣੀ ਹੈ. ਅਮਨੀ ਬੋਹਤ ਚੋਟੀ ਹੈ. ਅਮਨੀ ਕਦੀ ਕਦੀ ਮੇਰੇ ਕਪਰੇ ਪਾਉਂਦੀ ਹੈ. ਓਹ ਮੇਰੇ ਵਾਲ ਵੀ ਤੀਕ ਕਰਦੀ ਹੈ. ਅਮਨੀ ਦਾ ਇਖ ਛੋਟਾ ਪਰ ਹੈ. ਓਸਦਾ ਨਾ ਅਮਰਪਾਲ ਹੈ. ਓਹ ਅਮਨੀ ਦੇ ਦੋ ਸਾਲ ਛੋਟਾ ਹੈ. ਓਹ ਵੀ ਯੁਨਿਵੇਰ੍ਸਿਟੀ ਵਿਚ ਪੰਜਾਬੀ ਪਰਦਾ ਹੈ. ਅਮਨੀ ਦਾ ਇਖ ਵਾਦਾ ਪਰ ਵੀ ਹੈ. ਮੈ ਉਸ ਨੂ ਨਹੀ ਜਾਂਦੀ. ਮੈ ਕਦੀ ਕਦੀ ਅਮਨੀ ਦੇ ਘਰ ਜਾਂਦੀ ਹ. ਜਦੋ ਮੈ ਉਸਦੇ ਘਰ  ਜਾਂਦੀ ਹਾ, ਓਹ ਮੇਨੂ ਕਾਨ ਪਿਲੋਉਂਦੀ ਹੈ. ਓਹ ਮੇਨੂ ਕਰਨਬੇਰੀ ਜੁਸ ਦੇਂਦੀ ਹੈ. ਅਮਨੀ ਦੇ ਪਰਿਵਾਰ ਵਿਚ ਇਕ ਮਾਤਾ ਜੀ ਤੇ  ਪਿਤਾ ਜੀ ਵੀ ਹੈ.  ਅਮਨੀ ਇਕ ਚੋਟੀ ਸ਼ੇਰ ਤੋ ਹੈ. ਸ਼ੇਰ ਦਾ ਨਾ Dowajiac ਹੈ. ਮੈ Dowajac ਕਦੀ ਨਹੀ ਗਾਹਿ. ਅਮਨੀ ਨੂ ਭੰਗੜਾ ਪਸੰਦ ਹੈ. ਓਹ ਇਕ ਭੰਗੜਾ ਟੀਮ ਤੇ ਨਚਦੀ ਹੈ. ਅਮਨੀ ਰੋਜ਼ ਹਸਦੀ ਹੈ. ਅਮਨੀ ਨੂ ਗਾਨੇ ਸੁਣਦੀ ਹੈ. ਓਸ ਨੂ ਪੰਜਾਬੀ ਗਾਨੇ ਪਸੰਦ ਹੈ. ਅਮਨੀ ਘਰ ਰੋਜ਼ ਜਾਂਦੀ ਹੈ.  ਅਮਨੀ ਦੇ ਬੋਹਤ ਸਾਰੇ ਸਹੇਲਿਆ ਨੇ. ਮੈ ਓਸਦੀ ਸਬਦੇ ਅਚੀ ਦੋਸਤ ਹ. ਮੈ ਅਮਨ ਦੇ ਨਾਲ ਅਗਲੇ ਸਾਲ ਰੇਰਿਹਾ. ਅਸੀਂ ਦਿਵਿਸਿਨ ਸਾਰਕ ਤੇ ਰਿਹੇਰ ਹਾ. ਸਾਨੂ ਬੋਹਤ ਮਜ਼ਾ ਆਇਗਾ.

My Friend Alex

ਸਤ ਸ੍ਰੀ ਅਕਾਲ ਜੀ. ਮੇਰਾ ਨਾਂ ਸਿਮਰਨ ਕੌਰ ਹੈ ਤੇ ਮੇਰੀ ਸਹੇਲੀ ਦਾ ਨਾਂ ਏਲਿਕ੍ਸ ਰਾਤ੍ਕ੍ਲਿਫ੍ਹ ਹੈ. ਇਹ ਮੇਰੀ

ਜਿਗਰੀ ਦੋਸਤ ਹੈ. ਏਲਿਕ੍ਸ ਲੰਮੀ ਤੇ ਪਤਲੀ ਹੈ. ਓਸਦੀ ਵਾਲ ਬਦਾਮੀ ਤੇ ਸਿਧਾ ਤੀਰ ਹੈ. 

 ਏਲਿਕ੍ਸ ਦੀ ਅਖਾਂ ਭੂਰਾ ਹੈ. ਏਲਿਕ੍ਸ ਬਹੁਤ ਚੰਗੀ ਕੁੜੀ ਹੈ. ਏਲਿਕ੍ਸ ਮੈਨੂ ਮਦਦ ਕਰਨਾ

ਜਦੋਂ ਵੀ ਮੈਂ ਮਦਦ ਚਾਹੁਣਾ. ਏਲੇਕ੍ਸ ਮੇਨੂ ਮਿਡਲ ਸਕੂਲ ਵਿਚ ਮਿਲਦੀ ਸੀ. ਅਸੀਂ ਦੋਨੋ ਅੰਨ ਆਰਬਰ ਤੋ ਹੈ.
ਏਲੇਕ੍ਸ ਮਨ ਪਸੰਦ ਰੰਗ ਨੀਲਾ ਹੈ. ਓਸਦੀ ਮਨ ਪਸੰਦ ਘੋਰੇ ਵੀ ਹੈ. ਇਕ ਦੂਸਰਾ
ਸ਼ੌਂਕ ਓਸਤੰਬੂਰਾ ਨੂ ਵਜਾਓਣਾ.  
  ਏਲੇਕ੍ਸ ਕੋਲੋਰਾਡੋ ਯੂਨੀਵਰਸਿਟੀ ਵਿਚ ਮੋਨ ਵਿਗਿਆਨ  ਪਰਦਾ ਹੈ. ਓਸਦੀ ਸ਼ਹਿਰ ਵਿਚ ਰਹਿੰਦੀ ਦਾ ਨਾਂ ਬੋਲਦਰ ਹੈ. ਬੋਲਦਰ ਦੇ ਕੋਲ ਕੋਹਸਤਾਨ ਹੈ. ਸਿਆਲ਼ ਵਿਚ ਸਨੋਬੋਰਡਿੰਗ ਜਾਂਦੀ. ਹਰ ਹਫਤੇ ਅਸੀਂ ਫੋਨ ਨੂ ਗਲ ਕਰ. ਏਲਿਕ੍ਸ ਦੀ ਮਨ ਪਸੰਦ ਰੈਸਟੋਰੈਂਟ ਮਨ੍ਗੋਲੀਆਂ ਬਰ੍ਬੀਕ੍ਯੁ ਹੈ. ਸਾਨੂ ਦੋਸਤੀ ਇਥ੍ਹੇ ਖਾਨਾ ਕਾਹਲੋ. ਹੁਨਆਲ਼ ਵਿਚ ਵੇਟ ਸੀਲ ਤੇ ਕੰਮ ਕਰਦੀ. ਵੇਟ ਸੀਲ ਕਪੜੇ ਦੇ ਦੁਕਾਨ ਅਤੇ ਮਾਲ ਵਿਚ ਹੈ. ਏਲਿਕ੍ਸ ਦੀ ਪਰਿਵਾਰ ਵਿਚ ਮਾਤਾ-ਪਿਤਾ ਤੇ ਨਾਨਾ-ਨਾਨੀ ਹੈ ਅਤੇ ਇਕ ਮਾਸੀ ਵੀ ਹੈ. ਓਸਨੂ ਬਿਲੀ ਪਸੰਦ ਹੈ. ਏਲਿਕ੍ਸ ਦੀ ਘਰ ਵਿਚ ਦੋ ਬਿਲੀ ਹੈ. ਏਏਲਾਸ਼  ਤੇ ਏਲਿਇਤ ਬਿੱਲੀਆਂ ਦੇ ਨਾਂ ਹਨ. ਓਸਨੂ ਪੁਰਿਵਾਰ ਵਿਚ ਇਕ ਕੁਤੀ ਵੀ ਹੈ. ਕੁਤੀ ਦਾ ਨਾਂ ਪਿਪਿਨ ਹੈ.  ਮੇਰੀ ਸਹੇਲੀ ਏਲੇਕ੍ਸ ਅੰਗ ਪਾਲਕ ਹੈ. ਏਲੇਕ੍ਸ ਮੈਂਨੂ ਹੇਰਵਾ ਕਰਨੀ ਕੋਉਂਕੀ ਓਹ ਬਹੁਤ ਦੂਰ ਰਹਿੰਦੀ ਹੈ.



Mera Dost

ਸਤ ਸ੍ਰੀ ਅਕਾਲ ਜੀ. ਮੇਰਾ ਨਾਂ ਅਮਰਿੰਦਰ ਸਿੰਘ ਹੈ.  ਮੇਰਾ ਦੋਸਤ ਦਾ ਨਾਂ ਨਿਕ ਵਾਂਗ ਹੈ.  ਸਾਡੇ ਦੋਸਤੀ ਦਸ ਸਾਲ ਦਾ ਹੈ.  ਮੈ ਓਸਨੂ ਸਕੂਲ ਵਿਚ ਮਿਲਿਆ.  ਸਕੂਲ 'ਚ ਸਾਡੇ ਕ੍ਲਾਸਾਂ ਇਕਤੇ ਸੀ.  ਓਸ ਦੇ ਨਾਲ ਮੈਂ ਹੁਮਾਨਿਤੀਏਸ ਦਾ ਕਲਾਸ ਵਾਸਤਾ ਪਰਦੇ ਸੀ. ਹਰ ਸਨਿਚਰਵਾਰ ਕਦੀ ਕਦੀ ਓਸ ਦਾ ਘਰ, ਕਦੀ ਕਦੀ ਮੇਰਾ ਘਰ ਸਵਾਰੇ ਮਿਲਦੇ ਤੇ ਪਰਦਾ ਸੀ.   ਓਸ ਦਾ ਨਾਲ ਮੈਂ ਕੋਇਰ ਵਿਚ ਗਾਨਾ ਗਾਂਦਾ ਸੀ.  ਸਕੂਲ ਤੋਂ ਬਾਰ ਵੀ ਅਸੀਂ ਕੋਇਰ ਕੋਮ੍ਪੇਤੀਸ਼ੁਨ ਕਰਦੇ ਸੀ.  ਅਸੀਂ ਦੋਨੋ ਬੇਸ ਸੀਗੇ.  ਸਾਡੇ ਕਲਾਸ ਵਿਚ ਨਿਕ ਸਬਸੇ ਸਿਆਣਾ ਬਚਾ ਸੀ.  ਅਜ ਓਹ ਯੇਲ ਯੂਨਿਵੇਰ੍ਸਿਟੀ ਵਿਚ ਕੇਮਿਸਤਰੀ ਪਰਦਾ ਹੈ.  ਹੀ ਸਕੂਲ ਵਿਚ ਅਸੀਂ ਦੋਨੋ ਕ੍ਰਯੂ ਟੀਮ ਵਿਚ ਰੋਵ ਕਰਦੇ ਸੀ.  ਹਰ ਰੋਸ ਤਿਨ ਕੇੰਤੇ ਵਾਸਤਾ ਅਸੀਂ ਪ੍ਰਕ੍ਤੀਸ ਜਾਂਦੇ ਹੁੰਦੇ ਸੀ.  ਅਠ ਜਾਣੇ ਇਕ ਬੇਰੀ ਵਿਚ, ਨਿਕ ਸਬ ਤੋਂ ਪਿਛੇ ਕ੍ਯੂਨਕੇ ਓਸ ਦਾ ਸਬ ਤੋਂ ਬਰਾ ਤਾਕਤ ਸੀ.  ਮੈਂ ਸਬ ਤੋਂ ਅਗੇ ਬਾਥਦਾ ਕੁੰਕੇ ਮੇਰਾ ਤਿਮਿੰਗ ਚੰਗਾ ਸੀ.  ਖੇਡਨ ਵਾਸਤੇ ਸਕੂਲ ਤੋਂ ਬਾਦ ਅਸੀਂ ਵਿਡੋ ਗੇਮਾਂ ਖੇਡਦੇ.  ਕਦੀ ਕਦੀ ਹੇਲੋ, ਕਦੀ ਕਦੀ ਦੂਸਰਾਂ ਗੇਮਾਂ.  ਅਸੀਂ ਮੂਵੀ ਵੀ ਦੇਕ ਜਾਂਦੇ ਸੀ.  ਇਕ ਹੋਰ ਚੀਜ, ਅਸੀਂ ਗਦੀ ਚਲਾਨ ਜਾਂਦਾ ਸੀ, ਤੁਰਾਂਫਿਰਨ ਇਕ, ਦੋ ਕੇੰਤੇ ਵਾਸਤੇ.  ਓਸ ਦਿਨ ਕਿਸ ਚੀਜ ਅਸੀਂ ਗਲਬਾਤ ਕਰਦੇ.  ਸਾਡੇ ਅਸੰ, ਡਾਰਾਂ, ਤੇ ਸੁਫਨਾ.   ਅਸੀਂ ਹਮੇਸ਼ਾ ਯਾਰਾਂ ਰਹਾਂਗੇ.  ਇਹ ਮਨੁ ਪਤਾ ਹੈ.

HW-20: ਮੇਰਾ ਦੋਸਤ

ਮੇਰਾ ਇਕ ਦੋਸਤ ਹੈ ਜਿਸ ਦਾ ਨਾਂ ਨਿਖਿਲ ਹੈ | ਨਿਖਿਲ ਤੇ ਮੈਂ ਪਹਿਲੀ ਵਾਰ ਇਸ ਸਾਲ ਹੀ ਮਿੱਲੇ ਸੀ ਪਰ ਐਦਾਂ ਲਗਦਾ ਹੈ ਜਿਵੇਂ ਅਸੀਂ ਇਕ ਦੂਜੇ ਨੂੰ ਬਹੁਤ ਸਾਲਾਂ ਤੋਂ ਜਾਣਦੇ ਹਾਂ | ਸਾਡਾ ਇਕ ਦੋਸਤ ਹੈ, ਹਰਨੇਕ ਸਿੰਘ, ਜਿਨ੍ਹੇ ਸਾਨੂੰ ਮਿਲਾਇਆ ਸੀ | ਮਿਲਣ ਤੋਂ ਬਾਅਦ ਸਾਨੂ ਪਤਾ ਲੱਗ ਗਿਆ ਸੀ ਕਿ ਅਸੀਂ ਇੱਕੋ ਹੀ ਪੰਜਾਬੀ ਕਲਾਸ ਵਿਚ ਹੋਵਾਂਗੇ | ਉਦੋਂ ਤੋਂ ਅਸੀਂ ਬਹੁਤ ਚੰਗੇ ਦੋਸਤ ਬਣਗੇ ਹਾਂ |

ਨਿਖਿਲ ਦੇ ਸ਼ੌਂਕ ਮੇਰੇ ਸ਼ੌਂਕ ਨਾਲ ਕਾਫ਼ੀ ਮਿਲਦੇ ਹਨ | ਸਾਨੂ ਦੋਨੋਆਂ ਨੂੰ ਪੰਜਾਬੀ ਬੋਲਣਾ ਬਹੁਤ ਚੰਗਾ ਲਗਦਾ ਹੈ | ਸਕੂਲ ਵਿਚ ਸਾਨੂੰ ਸਾਊਥ ਏਜਨ ਸਟਾਡੀਜ਼ ਦੇ ਕਲਾਸ ਚੰਗੇ ਲਗਦੇ ਹਨ | ਸਾਡੇ ਵਿਹਲੇ ਸਮੇ ਵਿਚ ਸਾਨੂੰ "ਐਕਸ-ਬਾਕਸ"ਖੇਡਣਾ ਪਸੰਦ ਹੈ |

ਸਾਡੇ ਮਨਪਸੰਦ ਚੀਜਾਂ ਵੀ ਮਿਲਦੇ ਹਨ | ਸਾਡਾ ਮਨਪਸੰਦ ਟੀਵੀ ਡਰਾਮਾ ਹੈ "ਸ਼ਰਲਾਕ ਹੋਲਮਜ਼" | ਸਾਡਾ ਮਨਪਸੰਦ ਖਾਣਾ "ਪੈਂਡਾ ਇਕਸਪਰੈਸ" ਤੋਂ ਮਿਲਦਾ ਹੈ ਤੇ ਸਾਨੂੰ ਟੋਫ਼ੂ ਖਾਣਾ ਚੰਗਾ ਲਗਦਾ ਹੈ |

ਅਸੀਂ ਕਲਾਸ ਤੋਂ ਬਾਅਦ ਹਰ ਹਫਤੇ ਦੋ ਜਾਂ ਤਿੰਨ ਵਾਰੀ ਮਿਲਦੇ ਹਾਂ | ਮੇਰੇ ਗਰੈਜੂਏਸ਼ਨ ਤੋਂ ਬਾਅਦ ਮੈਨੂੰ ਨਿਖਿਲ ਦੀ ਬਹੁਤ ਯਾਦ ਆਏ ਗੀ | ਸ਼ਾਇਦ ਮੈਂ ਵਾਪਸ ਐਨ ਆਰਬਰ ਆਵਾਂਗਾ ਅਗਲੇ ਸਮੈਸਟਰ ਵਿਚ ਉਸਨੂੰ ਮਿਲਣ ਵਾਸਤੇ | 

ਮੇਰੀ ਸਹਿਲੀ ਕਾਂਨਿਕਾ: AMANJOT SARAO


ਮੇਰੀ ਸਹਿਲੀ ਕਾਂਨਿਕਾ

ਮੇਰਾ ਨਾਂ ਅਮਨਜੋਤ ਹੈ ਅਤੇ ਮੈਂ ਿਮਿਸ਼ਗਾਨ ਯੁਨੀਿਵਰਿਸਟੀ ਿਵੱਚ ਿਵਿਦਅਾਰਥੀ ਹਾਂ।ਮੇਰੀ ਸਹਿਲੀ ਕਾਂਨਿਕਾ ਮੇਰੀ ਸਬ ਤੋਂ ਚੰਗੀ ਸਹਿਲੀ ਹੈ। ਕਾਂਨਿਕਾ ਤੇ ਮੈਂ ਵਿਦਿਆਰਥਹਨ ਹਨ। ਅਸੀਂ ਮਿਸ਼ਿਗਨ ਯੁਨੀਵਿਰਸਿਟੀ ਵਿੱਚ ਪੜ ਦੇ ਹਾਂ ਅਤੇ ਪੰਜਾਬੀ ਸਿਖਦੇ ਹਾਂ। ਅਸੀਂ ਪੰਜਾਬੀ ਦੀ ਕਲੈਸ ਤੇ ਤੁਰਕੇ ਹਾਂਦੀਆਂ ਹਨ। ਕਾਂਨਿਕਾ ਨੂੰ ਮੈਂ ਮੇਰੀ ਪਹਿਲੀ ਸਾਲ ਮਿਲੀ ਸੀ। ਅਸੀਂ IASA ਦੀ ਦੈਂਸ ਗੁਰੂਪ ਵਿੱਚ ਸੀ। ਕਾਂਨਿਕਾ ਤੇ ਮੈਂ ਬੰਗਰਾ ਬਹੁਤ ਪਸੰਦ ਕਰਦੀਆਂ ਹਨ। ਅਸੀਂ ਦੋਨੋਂ ਪੰਜਾਬੀ ਦਾ ਕੁਲਚਰ ਬਹੁਤ ਪਸੰਦ ਕਰਦੀਆਂ ਹਨ। ਅਸੀਂ ਪੰਮਾਬੀ ਖਾਣਾ ਵੀ ਪਸੰਦ ਕਰਦੀਆਂ ਹਨ। ਅੈਸ  ਸਾਲ, ਕਾਨਿਕਾ ਦੋਰਮ ਦੇ ਵਿੱਚ ਰਹਿਦੀ ਹੈ। ੳਸ ਦਾ ਕਮਰਾ ਚੋਟਾ ਹੈ।
ਕਾਂਨਿਕਾ ਤੇ ਮੈਂ ਨੇਂ ਅਪਾਰਟਿਮੰਟ ਲੇਅਾ ਹੈ ਅਾਗਲੇ ਸਾਲ ਲੲੀ। ਅਸੀਂ ਦੋ ਹੋਰ ਕੁੜੀਆਂ ਨਾਲ ਰਿਹਣਾ ਹੈ। ਕਾਂਿਨਕਾ ਹਾਮੇਸ਼ਾ ਖੁਸ਼ ਹੁਨਦੀ ਹੈ ਅਤੇ ਮੈਨੂੰ ਵੀ ਖੁਸ਼ ਕਰਦੀ ਹੈ। ਕਾਂਿਨਕਾ ਸਕੂਲ ਦੇ ਿਵੱਚ ਬਹੁਤ ਹੋਸ਼ੇਅਾਰ ਹੈ ਅਤੇ ਵਦੀਅਾ ਕਮ ਕਰਦੀ ਹੈ। ਮੇਰੇ ਮਾਤਾ ਜੀ ਅਤੇ ਿਪਤਾ ਜੀ ਵੀ ਕਾਂਿਨਕਾ ਨੂੰ ਮੇਰੀ ਚੰਗੀ ਸਿਹਲੀ ਸਮਜ ਦੇ ਹਨ। ਕਾਂਿਨਕਾ ਰੋਜ ਪੁਸਕਾਲਾ ਜਾਂਦੀ ਹੈ ਅਤੇ ਪੜ੍ਦੀ ਹੈ। ੳੁਹ ਅਪਨੇ ਸਕੂਲ ਤੇ ਬਹੁਤ ਧਿਆਨ ਦਨਦੀ ਹੈ। ਕਾਂਨਿਕਾ ਦਾ ਮਨ ਪਸੰਦ ਰੰਗ ਨੀਲਾ ਹੈ।ਮੇਰਾ ਵੀ ਮਨ ਪਸੰਦ ਰੰਗ ਨੀਲਾ ਹੈ। ਕਾਂਨਿਕਾ ਤੇ ਮੈਂ ਬਹੁਤ ਚੰਗੇ ਸਹਿਲੀਆਂ ਹਨ। 

My Friend

ਮੇਰਾ ਦੋਸਤ ਦਾ ਨਾ ਗੁਨੀਤ ਅਹਲੂਵਾਲਿਆ ਹੈ.  ਗੁਨੀਤ ਪੰਜਾਬੀ ਮੁੰਡਾ ਹੈ. ਗੁਨੀਤ ਨੂ ਭੰਗੜਾ ਪਸੰਦ.  ਇਸ ਭੰਗੜਾ ਦਾ ਨਾਚ ਬਹੁਤ ਆਚਾ ਹੈ ਅੱਤੇ ਇਸ ਭੰਗੜਾ ਦਾ ਗਾਣਾ ਬਹੁਤ ਚੰਗਾ ਹੈ.  ਗੁਨੀਤ ਨੂ ਮੰਨ ਪਸੰਦ ਦਾ ਗਾਣਾ "ਗੱਡੀ" ਹੈ.  ਗੁਨੀਤ ਬਹੁਤ ਮਸ਼ਹੂਰ ਹੈ.  ਗੁਨੀਤ ਇੰਡੀਆ ਤੋ ਹੈ.  ਗੁਨੀਤ ਦਾ ਪਰਿਵਾਰ ਬਹੁਤ ਵਾਡਾ ਹੈ.  ਗੁਨੀਤ ਦਾ ਪਰਿਵਾਰ ਵਿਚ ਏਕ ਭਰਾ ਤੇ ਮਾਤਾ - ਪਿਤਾ ਤੇ ਦੋ ਚਾਚੇ ਤੇ ਥੀਂ ਮਾਮੇ ਤੇ ਦੋ ਚਾਚੀਆ ਤੇ ਥੀਂ ਮਾਮੀਆ ਤੇ ਦਾਦਾ-ਦਾਦੀ ਤੇ ਨਾਨਾ-ਨਾਨਾ.  ਗੁਨੀਤ University of Michigan ਵਿਚ ਪੜ੍ਹਦਾ ਹੈ. ਗੁਨੀਤ ਨੂ Economics ਪਸੰਦ ਹੈ.  ਗੁਨੀਤ ਦਾ major economics ਹੈ ਤੇ ਇਸਦਾ minor biology ਹੈ.  ਗੁਨੀਤ ਬਹੁਤ ਹੁਸਿਆਰ ਮੁੰਡਾ ਹੈ.  ਮੈ ਅੱਤੇ ਗੁਨੀਤ S. Forest ਰਹੰਦਾ ਹਾ.  ਸਾਡੇ ਮਕਾਨ ਵਿਚ ਖਾਨਾ ਦੀ ਇਮਾਰਤ ਹੈ.  ਸਾਡੇ ਮਕਾਨ ਬਹੁਤ ਸੋਹਨਾ ਹੈ.  ਮਕਾਨ ਦਾ ਸਾਮ੍ਹਨਾ  ਵਿਚ ਵਾਡਾ ਬਗੀਚਾ ਹੈ.  ਗੁਨੀਤ ਨੂ ਫੁਲ ਪਸੰਦ ਹੈ.  ਗੁਨੀਤ ਨੂ ਲਾਲ ਰੰਡ ਦਾ ਫੁਲ ਮੰਨ ਪਸੰਦ ਹੈ.  ਸਾਡੇ ਬਗੀਚਾ ਬਹੁਤ ਰੰਗਲਾ ਹੈ.  ਗੁਨੀਤ ਦਾ ਕਮਰਾ ਬਹੁਤ ਛੋਟਾ ਹੈ.  ਗੁਨੀਤ ਦਾ ਕਮਰਾ ਵਿਚ ਏਕ ਛੋਟਾ ਮੰਜਾ ਤੇ ਏਕ ਛੋਟਾ ਡੇਸਕ ਹੈ.  ਗੁਨੀਤ ਨੂ ਇਸ ਕਮਰਾ ਨਾਪਸੰਦ ਹੈ.  ਗੁਨੀਤ ਵੀਹ ਬਢ਼ੀ ਗੁਸਾ ਹੈ ਕਿਉਂਕਿ ਇਸ ਕਮਰਾ ਬਹੁਤ ਛੋਟਾ ਹੈ.  ਗੁਨੀਤ ਦਾ ਖਾਨਸਾਮਾ ਬਹੁਤ ਚੰਗਾ ਹੈ.  ਗੁਨੀਤ ਦਾ ਰੋਟੀਆ ਬਹੁਤ ਆਚਾ ਹੈ ਤੇ ਇਸ ਸੁਬਜੀ ਬਹੁਤ ਸਵਾਦ ਹੈ.

My Friend

ਸਤ ਸ੍ੀ ਅਕਾਲ ਜੀ। ਮੇਰਾ ਨਾਂ ਗੁਨੀਤ ਹੈ ਅਤੇ ਮੇਰਾ ਦੋਸਤ ਦਾ ਨਾਂ ਓਮੇਸ਼ ਸਿੰਘ ਹੈ। ਓਮੇਸ਼ ਮੇਰਾ ਚੰਗਾ ਦੋਸਤ ਹੈ। ਮੈ ਓਮੇਸ਼ ਨੂੰ ਤਿਣ ਸਾਲ ਪਹਿਯੇ ਮਿਿਲਅਾ ਸੀ। ਮੈ ੳੁਹਨੂੰ ਿੲਕ ਗ੍ੈਜੂਅੇਸ਼ਨ ਪਾਰਤੀ ਤੇ ਮਿਲਿਅਾ ਸੀ। ਓਮੇਸ਼ ਮੇਰਾ ਰੂਮਮੇਟ ਹੈ। ਅਸੀ ਅਪਾਰਟਮੰਟ ਦੇ ਵਿਚ ਰੈਣਦੇ ਹਨ। ਸਾਡਾ ਅਪਾਰਤਮੰਟ ਸਾਓਤ ਫੌਰਸਟ ਸੜਕ ਤੇ ਹੈ। ੳੁਹ ਲਮਾ ਹੈ ਅਤੇ ਜਿਮ ਜਾਂਦਾ ਹੈ। ਓਮੇਸ਼ ਦਿਣ ਵਿਚ ਬਹੁਤ ਸੌਣਦਾ ਹੈ। ਹਰ  ਦਿਣ ਸਾਡੇ ਪੰਜ ਵਜੇ ਓਮੇਸ਼ ੳੁਜਦੇ ਕਮਰੇ ਦੇ ਵਿਚ ਜਾਂਦਾ ਹੈ ਅਤੇ ਸੌਣਦਾ ਹੈ ਦੋ ਘੰਟੇ ਵਸਤੇ। ਸੌਣ ਤੋਮ ਬਾਦ ੳੁਹ ਖਾਣਾ ਖਾਣਦਾ ਹੈ ਅਤੇ t.v. ਦੇਖਦਾ ਹੈ। ੳੁਜਦੇ ਬਾਦ ੳੁਹ ਲਿਬਰੈਰੀ ਜਾਣਦਾ ਹੈ ਭਰਾੲੀ ਵਸਤੇ। ਓਮੇਸ਼ ਰੋਜ਼ ਬਹੁਤ ਭਰਾੲੀ ਕਰਦਾ ਹੈ। ੳੁਹ ਯੂਨੀਵਰਸਿਟੀ ਦੇ ਵਿਚ ਪਰੀ- ਮਾੱਡ ਪਰਦਾ ਹੈ। ਓਮੇਸ਼ ਪੰਜਾਬੀ ਵੀ ਪਰਦਾ ਹੈ। ਜਦੋ  ਓਮੇਸ਼ ਭਰਾੲੀ ਨਾਹੀ ਕਰਦਾ ੳੁਹ ਦੋਸਤਾ ਦੇ ਸਾਤ ਖੇਡਦਾ ਹੈ। ੳੁਹ ਦੋਸਤਾ ਦੇ ਸਾਤ ਖਾਣਾ ਵੀ ਖਾਣਦਾ ਹੈ। ਓਮੇਸ਼ ਪਾਰਟੀਅਾਂ ਦੇ ਵਿਚ ਬਹੁਤ ਭੰਗਰਾ ਕਰਦਾ ਹੈ। ੳੁਹਨੂੰ ਭੰਗਰਾ ਬਹੁਤ ਪਸੰਦ ਹੈ ਅਤੇ ੳੁਹ ਭੰਗਰਾ ਪਰੋਗਰਮ ਦੇਖਦਿਾ ਹੈ। ਜਦੋ ਓਮੇਸ਼ ਘਰ ਹੈ ੳੁਹ ੳੁਹਦੇ ਪਰਿਵਾਰ ਦੇ ਸਾਤ ਹਰ ਹਫਤਾ ਗੁਰਦਵਾਰਾ ਜਾਣਦਾ ਹੈ। ਓਮੇਸ਼ ਦੇ ਪਰਿਵਾਰ ਵਿਚ ਮਾਤਾ ਜੀ ਹੈ, ਪਿਤਾ ਜੀ ਜਨ, ਿੲਕ ਵੱਡਾ ਭਰਾ ਅਤੇ ਿੲਕ ਛੋਟੀ ਭੈਣ। ਿੲਹ ਮੇਰਾ ਦੋਸਤ ਓਮੇਸ਼ ਹੈ

H-W 20


ਸਤ ਸੜ੍ਹੀ ਅਕਾਲ ਜੀ। ਮੇਰਾ ਨਾਂ ਅਮਰਪਾਲ ਹੈ। ਮੈਂ ਡੋਵਾਜੇਕ ਤੋ ਹਾਂ। ਡੋਵਾਜੇਕ ਵਿੱਚ ਮੇਰਾ ਦੋਸਤ ਹੈ। ਮੇਰਾ ਦੋਸਤ ਦਾ ਨਾਂ ਮਇਖਲ ਹੈ। ਮਇਖਲ ਅਠਾਰਾਂ ਸਾਲਾ ਹੈ। ਉਹ ਮੇਰਾ ਯਾਰ ਹੈ। ਸਕੁਲ ਵਿੱਚ ਮੈਂ ਅਤੇ ਮੇਰਾ ਦੋਸਤ ਤੈਨਿਸ ਖੇਡਦੇ ਸੀ।ਅਸੀਂ ਦੋਨੇ ਖਿਡਾਰੀਆਂ ਸੀ। ਆਜ ਮਇਕਲ ਦੋਵਾਜੇਕ ਵਿੱਚ ਰਹਿੰਦਾ ਹੈ। ਮਇਕਲ ਦੋਵਾਜੇਕ ਵਿੱਚ ਕੰਮ ਕਰਦਾ ਹੈ ਅਤੇ ਸਕੂਲ ਤੇ ਜਾੰਦਾ ਹੈ। ਮਇਕਲ ਵਿੱਚ ਬੁੜੀ ਹਿੰਮਤ ਹੈ। ਉਹ ਬਹੁਤ ਪਾਗਲਾਂ ਚੀਜਾਂ ਕਰਦਾ ਹੈ। ਮੈਂ ਪਾਗਲ ਨਹੀ ਅਤੈ ਮਇਕਲ ਥੋੜਾ ਪਾਗਲ ਹੈ। ਮੈਂ ਸੁਰਖਿਾਤ ਚੀਜਾਂ ਪਸਂਦ ਕਰਦਾ ਹਾਂ ਅਤੇ ਮਇਕਲ ਮੁਸ਼ਕਲ ਚੀਜਾਂ ਪਸਂਦ ਕਰਦਾ। ਉਹ ਗੋਰਾ ਹੈ ਅਤੇ ਮੈਂ ਇੰਡੀਇਨ ਹੈ। ਅਸੀਂ ਬਹੁਤ ਵੱਖਰੇ ਮੁੰਡੇ ਹਨ ਪਰ ਉਹ ਹਲੇ ਮੇਰਾ ਦੋਸਤ ਹੈ। ਮਇਕਲ ਸੋਹਣਾ ਵੀ ਹੈ। ਸਾਰੇ ਕੁੜੀਆਂ ਉਸਦਾ ਨਾਲ ਢਿਰਦੇ ਹਨ। ਮਇਕਲ ਦੇ ਕੋਲ ਇੱਕ ਕੁੱਤਾ ਹੈ। ਉਸਦਾ ਕੁੱਤਾ ਦਾ ਨਾਂ ਜੈਜ਼ਮਿਨ ਹੈ। ਉਸਦਾ ਕੁੱਤਾ ਬਹੁਤ ਚੰਗਾ ਹੈ। ਮਇਕਲ ਵੀ ਚੰਗਾ ਮੰਡਾ ਹੈ। ਮਇਕਲ ਵਿੰਚ ਬੜੀ ਮਾਸੀਅਤ ਹੈ। ਸਕੂਲ ਵਿੱਚ ਅਸੀਂ ਬੈਂਡ ਵਿੱਚ ਸੀ। ਅਸੀ ਵੱਜੇ ਵਜੋਂਦੇ ਸੀ। ਆਜ ਮਇਕਲ ਸੈਖਸਢੋਨ ਵਜੋਂਦਾ ਹੈ ਅਤੇ ਵੱਦੀਆ ਵਜੋਂਦਾ ਹੈ। ਟੈਨਿਸ ਵਿੱਚ ਵੱਦੀਆ ਖਿਡਾਰੀ ਹੈ। ਟੈਨਿਸ ਖੇਡਨੂੰ ਮਇਕਲ ਦਾ ਸ਼ੌਂਕ ਹੈ। ਟੈਨਿਸ ਖੇਡਨੂੰ ਮੇਰਾ ਸ਼ੌਂਕ ਹੈ। ਸਮਰ ਵਿੱਚ ਮੈਂ ਅਤੇ ਮਇਕਲ ਦੂਸਰੇ ਨਾਲ ਖੇਡਦੇ ਹਨ। ਅਸੀਂ ਮੁੰਡੇ ਬਹੁਤ ਕੁਸ਼ ਕਰਦੇ ਹਨ। ਮੇਰਾ ਸਿਮੈਸਤਰ ਦੇ ਬਾਦ ਮੈਂ ਦੋਵਾਜੇਕ ਤੇ ਜਾਣਾ ਅਤੇ ਮੈਂ ਮੇਰੇ ਪਰਿਵਾਰ ਅਤੇ ਮਇਕਲ ਨੂੰ ਦੇਖਣਾ।    

ਮੇਰੀਆਂ ਸਾਹਿਲੀਆਂ: ਸ਼ਰਨਜੀਤ ਕੌਰ

ਮੈਂ ਬਹੁਤ ਸਾਹਿਲੀਆਂ ਨਹੀ ਬਣਾਉਂਦੀ ਸਕੂਲ ਵਿੱਚ. ਮੇਰੀਆਂ ਕੁਝ ਦੋ ਚਾਰ ਸਾਹਿਲੀਆਂ ਹੀ ਹਨ. ਮੈਂ ਜਿਆਦਾ ਚੁਪ ਚਾਪ ਰਾਹਾਂ ਵਾਲੀ ਕੁੜੀ ਹਾਂ. ਮੇਰੀ ਸਰਨ ਤੋਂ ਚੰਗੀ ਸਾਹਿਲੀ ਮੇਰੀ ਮਾਂ ਹੈ. ਮੇਰੀ ਮਾਂ  ਹੀ ਮੈਨੂੰ ਸਰਨ ਤੋਂ ਜਿਆਦਾ ਸਮਝਦੀ ਹੈ.  ਸਾਡਾ ਭੂਰਾ ਪਰਿਵਾਰ ਵਿੱਚ ਸਿਰਫ ਮੇਰਾ ਪਿਤਾ ਦੀ ਇੱਕ ਕੁੜੀ ਹੈ. ਬਾਕੀਆਂ ਖੋਲ ਦੋ ਬੇਟੀਆਂ ਹਨ. ਇਸ ਲਿਆ, ਮੇਰਾ ਤੇ ਮੇਰੀ ਮਾਂ ਤਾ ਪਿਆਰ ਜਿਆਦਾ ਹੈ. ਜਿਸ ਵੇਲੇ ਮੈਂ ਘਰ ਜਾਂਦੀ ਹਾਂ, ਅੱਸੀ ਸਾਰਾ ਕੁਝ ਕਤ੍ਠੇ ਕਰਦੇ ਹਾਂ. ਅੱਸੀ ਖਰੀਦਾਰੀ ਖਾਤ੍ਠੇ ਕਰਦੇ ਹਨ. ਅੱਸੀ ਰਾਤ ਨੂ ਰੋਟੀ ਭੀ ਖਾਤ੍ਠੇ ਬਣਾਉਂਦੇ ਹਨ. ਮੈਨੂ ਮੇਰੀ ਮਾਂ ਨਾਲ ਬਹੁਤ ਮਜ਼ਾ ਆਉਂਦਾ ਹੈ. ਮੈਨੂ ਤੇ ਮੇਰੀ ਮਾਂ ਨੂ ਫਿਲਮਾਂ ਤੇ ਟੀ ਵੀ ਦੇਖਣਾ ਤੇ ਨੱਚਣਾ ਬਹੁਤ ਪਸੰਦ ਹੈ. ਅੱਸੀ ਸਰਨ ਚੀਜ਼ਾਂ ਵੰਡੇ ਹਾਂ, ਭਾਵੇਂ ਕਪੜੇ ਜਾ ਜੇਵੇਲ੍ਰੀ ਹੋਵਾਂ.  ਮੈਂ ਆਪਣੀ ਮਾਂ ਨਾਲ ਰੋਝ ਗਲ ਕਰਦੀ ਹਾਂ. ਮੇਰੀ ਮਾਂ ਤੋਂ ਅਲਾਵਾ ਮੇਰੀ ਮਨ ਪਸੰਦ ਸਾਹਿਲੀ ਮੇਰੇ ਵੱਡੇ ਤਾਇਆ ਦੀ ਮੰਝ੍ਲੀ ਬੇਟੀ ਸਿਮੀ ਹੈ. ਮੇਰਾ ਤੋਂ ਓਹ ਦੋ ਸਾਲ ਵੱਡੀ ਹੈ. ਪਰ ਮੈਂ ਓਸ ਨਾਲ ਕੋਈ ਭੀ ਗਲ ਕਰ ਸਕਣੀ ਹਾਂ. ਝਾੜੀਆਂ ਗੱਲਾਂ ਮੈਂ ਆਪਣੀ ਮਾਂ ਨਾਲ ਨਹੀ ਕਰ ਸਕਦੀ ਹਾਂ, ਓਹ ਗੱਲਾਂ ਮੈਂ ਸਿਮੀ ਨਾਲ ਕਰ ਸਕਦੀ ਹਾਂ. ਸਿਮੀ ਨੂ ਭੀ ਨੱਚਣਾ ਬਹੁਤ ਪਸੰਦ ਹੈ. ਮੈਂ ਓਸਦੇ ਨਾਲ ਹਰ ਦੁੱਜਾ ਹਫਤਾ ਗਲ ਕਰਦੀ ਹਾਂ. ਸਿਮੀ ਬਹੁਤ ਚੰਗੀ ਸਾਹਿਲੀ ਹੈ.   

Sunday, 4 December 2011

ਮੇਰੇ ਧੋਸਤ ਦਾ ਨਾਂ ਹੈ ਜਸਪ੍ਰੀਤ ਸਿੰਘ. ਓਹ ਮੇਰੇ ਅਪਾਰਟਮੈਂਟ ਦੇ ਵਿਚ ਰਹਿਦਾ ਹੈ.

ਮੇੰਉ ਓਸ ਦਾ ਸੁਭਾਅ ਬੁਹਤ ਪਸੰਦ ਹੈ. ਜਦ ਵੀ ਮੇੰਉ ਕੋਈ ਜਰੂਰੀ ਕਮ ਕਰਨਾ ਹੋ ਵੇ ਓਹ ਮੇਰੀ ਮਾਦਾਤ ਕਰਦਾ ਹੈ. ਮੇਂ ਤੇ ਓਹੁ ਹਰ ਰੋਜ ਇਕੱਠੇ ਬੈ ਕੇ ਦੁਨੀਆਵੀ ਗਲਾ ਕਰਦੇ ਹੈ.  ਅਸੀਂ ਇਕ ਦੂਜੇ ਨੂ ਚੰਗੀ ਸਲਾਹ ਡੰਡੇ ਹੈ . ਜਸਪ੍ਰੀਤ ਨੂ ਮੇਂ ਜਦੂ  ਪਾਲੇ ਸਾਲ ਉਨਿਵੇਰ੍ਸਿਟੀ ਵਿਚ ਆਯਾ ਸੀ ਓਦੂ ਮਿਲਾ ਸੀ. ਓਸ ਵਕ਼ਤ ਓਹ ਮੋਟਾ ਸੀ. ਅਸੀਂ ਪਾਰਕ ਵਿਚ ਮਿਲੇ ਸੀ. ਓਸ ਤੂੰ ਬਾਦ ਅਸੀਂ ਭੰਗੜਾਯ ਟੀਮ ਵਿਚ ਸ਼ਾਮਿਲ ਓਹ ਗੇ ਸੀ. ਅਸੀਂ ਦੋਨੋ ਭੰਗੜਾਆਯ  ਦੀ ਟੀਮ ਵਿਚ ਆਜਤਕ ਸ਼ਾਮਿਲ ਹਾਂ. ਓਹ ਮੇੰਉ ਬੁਹਤ ਹਸੰਦਆ ਹੈ. ਅਸੀਂ ਜਦੂ ਟੈਮ ਮਿਲਦਾ ਹੈ ਅਸੀਂ ਗ੍ਯ੍ਮ ਵੀ ਜਾਂਦੇ ਹੈ. ਓਹ ਮੇਰੇ ਤੂੰ ਕਾਯੀ ਗੁਣਾ ਤਾਕਤਵਰ ਹੈ. ਪਰ ਓਹ ਮੇੰਉ ਆਸ ਗਲ ਦਾ  ਧਿਆਨ ਨਿਈ ਕਰਨਾ ਦੀਦਾ

Monday, 28 November 2011

HW-19: Daily Activities

ਮੈਂ ਹਰ ਰੋਜ਼ ਸਵੇਰੇ ਦੋ ਯਾ ਤਿੰਨ ਵਜੇ ਉਠਦਾ ਹਾਂ | ਪਹਿਲਾਂ ਮੈਂ ਚਾ-ਚੂ ਬਣਾਉਂਦਾ ਹਾਂ ਤੇ ਪਿੰਨੀ ਖਾਂਦਾ ਹਾਂ | ਫਿਰ ਮੈਂ ਆਪਣਾ ਪਾਠ ਕਰਦਾ ਹਾਂ | ਪਾਠ ਕਰਨ ਤੋਂ ਬਾਅਦ ਮੈਂ ਬਾਰ ਨੱਠਦਾ ਹਾਂ | ਮੇਰੀ ਕੋਸ਼ਿਸ਼ ਹੈ ਕਿ ਮੈਂ ਹਰ ਰੋਜ਼ ਦੋ-ਤਿੰਨ ਮੀਲ ਨੱਠਾਂ | ਉਸ ਤੋਂ ਬਾਅਦ ਮੈਂ ਇਸ਼ਨਾਨ ਕਰਦਾ ਹਾਂ ਤੇ ਕੇਸਾਂ ਨੂੰ ਹਰੇ ਕਰਦਾ ਹਾਂ (ਸੁਕਾਉਂਦਾ ਹਾਂ) | ਕਦੀ-ਕਦੀ ਮੈਨੂੰ ਬਹੁਤ ਨੀਂਦ ਆਉਂਦੀ ਹੈ ਤੇ ਮੈਂ ਵਾਪਸ ਸੋਂਦਾ ਹਾਂ | ਦੋ ਘੰਟੇ ਬਾਅਦ ਮੈਂ ਉਠਦਾ ਹਾਂ ਤੇ ਨਾਸ਼ਤਾ ਕਰਦਾ ਹਾਂ |

ਮੰਗਲਵਾਰ ਤੇ ਵੀਰਵਾਰ ਨੂੰ ਮੇਰੀਆਂ ਕਲਾਸਾਂ ਸਡੇ-ਅੱਠ ਵਜੇ ਨੂੰ ਸ਼ੁਰੂ ਹੋਂਦੀਆਂ ਹਨ | ਮੈਂ ਪੂਰੇ ਦਿਨ ਲਈ ਕਲਾਸ ਵਿੱਚ ਹੋਂਦਾ ਹਾਂ | ਮੇਰੀਆਂ ਕਲਾਸਾਂ ਚਾਰ ਯਾ ਪੰਜ ਵਜੇ ਨੂੰ ਖਤਮ ਹੋਂਦੀਆਂ ਹਨ | ਕਲਾਸਾਂ ਤੋਂ ਬਾਅਦ ਮੈਂ ਵਾਪਸ ਆਪਣੇ ਕਮਰੇ ਨੂੰ ਜਾਂਦਾ ਹਾਂ | ਛੇ ਵਜੇ ਦੇ ਕਰੀਬ ਮੈਂ ਖਾਣਾ ਖਾਂਦਾ ਹਾਂ |

ਕਈ ਦਿੰਨਾਂ ਮੈਂ ਫਿਰ ਆਪਣਾ ਘਰ ਦਾ ਕੰਮ ਕਰਦਾ ਹਾਂ | ਪਰ ਆਮ ਤੋਰ ਤੇ ਮੈਂ ਕੁਝ ਮਜ਼ੇ ਲੈਂਦਾ ਹਾਂ ਕਿਉਂਕਿ ਬੁੱਧਵਾਰ ਨੂੰ ਮੇਰੀ ਸਿਰਫ ਇਕ ਕਲਾਸ ਹੋਂਦੀ ਹੈ, ਉਹ ਵੀ ਇੱਕ ਵਜੇ ਨੂੰ ਹੋਂਦੀ ਹੈ ਤੇ ਸ਼ੁਕਰਵਾਰ ਨੂੰ ਮੇਰੀ ਕੋਈ ਨਹੀਂ ਕਲਾਸ ਹੋਂਦੀ | ਇਸ ਕਰਕਿ ਮੈਂ ਰਾਤ ਨੂੰ ਨੌ-ਦਸ ਵਜੇ ਤਕ ਸੋ ਜਾਂਦਾ ਹਾਂ ਤੇ ਮੈਂ ਫਿਰ ਆਪਣਾ ਘਰ ਦਾ ਕੰਮ ਸਵੇਰ ਨੂੰ ਕਰਦਾ ਹਾਂ |

Daily Routine

ਸਤ ਸ੍ਰੀ ਅਕਾਲ ਜੀ ਮੇਰਾ ਨਾਂ ਅਮਰਿੰਦਰ ਸਿੰਘ ਹੈ.  ਹਰ ਰੋਸ ਮੈਂ ਸਵੇਰਾ ੮ ਵਜੇ ਉਤਦਾ ਹਾਂ.  ਓਸ ਤੋ ਬਾਦ ਮੈਂ ਬ੍ਰੇਅਕ੍ਫ਼ਸ੍ਤ ਖਾਂਦਾ ਹਾਂ.  ਬ੍ਰੇਅਕ੍ਫ਼ਸ੍ਤ ਵਾਸਤੇ ਮੈਂ ਜ਼ਰੂਰ ਸੀਰੀਅਲ ਖਾਂਦਾ.  ਖਾਣ ਤੋਂ ਬਾਦ ਮੈਂ ਇਕ-ਦੋ ਘੰਟੇ ਪੜ੍ਹਦਾ ਹਾਂ.  ਕਦੀ-ਕਦੀ ਮੈਂ ਪੰਜਾਬੀ ਪੜ੍ਹਦਾ ਹਾਂ, ਕਦੀ ਕਦੀ ਮੈਂ ਕੁਛ ਔਰ ਪੜ੍ਹਦਾ ਹਾਂ.  ਜੇ ਸੋਮਵਾਰ ਯਾ ਮੰਗਲਵਾਰ  ਹੈ ਓਸ ਤੋਂ ਬਾਦ ਮੈਂ ਬਿਓ-ਸੀਕੋਲੋਜੀ ਦਾ ਕਲਾਸ ਜਾਂਦਾ ਹਾਂ. ਓਸ ਦੇ ਬਾਦ ਮੈਂ ਪੰਜਾਬੀ ਕਲਾਸ ਜਾਂਦਾ ਹਾਂ.  ਸੋਮਵਾਰ ਪੰਜਾਬੀ ਦੇ ਬਾਦ ਮੇਰੇ ਦੋ ਘੰਟੇ ਅਜਾਦ ਹੈ. ਮੰਗਲਵਾਰ ਪੰਜਾਬੀ ਦੇ ਬਾਦ ਮੇਰਾ ਬਿਓ-ਸੀਕੋਲੋਜੀ ਦਾ ਡੀਸਕਸ਼ਨ ਹੈ. ਦੋਨੋ ਦਿਨਾਂ ਏਸ ਤੋਂ ਬਾਦ ਬਿਓ-ਕੇਮਿਸ੍ਟ੍ਰੀ ਦਾ ਕਲਾਸ ਹੈ. ਐਤਵਾਰ ਤੇ ਬੁਧਵਾਰ ਪੰਜਾਬੀ ਤੋਂ ਬਾਦ ਮੈਂ ਲਾਬ ਜਾਂਦਾ ਹੈ.  ਮੈਂ ਡਾਕ੍ਟਰ ਲ੍ਯ੍ਦਿਕ ਦਾ ਲਾਬ ਵਿਚ ਕਮ ਕਰਦਾ ਹਾਂ.  ਮੈਂ ਲਾਬ ਵਿਚ ਤਿਨ - ਚਾਰ ਘੰਟੇ ਰਹੰਦਾ ਹਾਂ.  ਵੀਰਵਾਰ ਮੈਂ ਦਸ ਵਜੇ ਹੋਸਪਿਟਲ ਜਾਂਦਾ ਹਾਂ.  ਓਥੇ ਮੈਂ ਦੋ-ਤਿਨ ਘੰਟੇ ਵਾਸਤੇ ਵੋਲੁਨ੍ਤੀਰ ਕਰਦਾ ਹਾਂ.  ਓਸ ਦੇ ਬਾਦ ਮੈਂ ਲਾਬ ਇਕ ਹੋਰ ਵਾਰੀ ਜਾਂਦਾ ਹੈਂ ਪੁੰਜ ਵਜੇ ਤਕ.  ਰੋਸ ੬ ਵਜੇ ਮੈਂ ਖਾਨਾ ਖਾਂਦਾ.  ਓਸ ਤੋਂ ਬਾਦ ਜੇ ਕੋਈ ਮੀਟਿੰਗ ਨੀ ਹੈ ਮੈਂ ਤਿਨ - ਚਾਰ ਘੰਟੇ ਵਾਸਤੇ ਪੜ੍ਹਦਾ.  ਜੇ ਮੀਟਿੰਗ ਹੈ ਤੋਂ ਫਿਰ ਮੈਂ ਮੀਟਿੰਗ ਜਾਂਦਾ.  ਹਰ ਮੰਗਲਵਾਰ ਦਸ ਵਜੇ  ਮੈਜ਼ੇ ਮਿਰਚੀ ਦਾ ਪ੍ਰਕ੍ਤੀਸ ਹੈ.  ਤਿਨ ਘੰਟੇ ਵਾਸਤੇ ਅਸੀਂ ਗਾਉਂਦੇ ਹਾਂ.  ਜੇ ਸਾਰਾ ਕਮ ਕਤਮ ਹੁੰਦਾ ਮੈਂ ਦੋਸਤਾਂ ਨਾਲ ਕੁਛ ਕਰਦਾ.

Daily Activities


ਮੇਰਾ ਨਾਂ ਨਿਖਿਲ ਸ਼ਾਹ ਹੈ।  ਮੈਂ ਆਨ ਆਰਬੋਰ ਵਿੱਚ ਰਹਿੰਦਾ ਹਾਂ।  ਮੈਂ ਮਿਸ਼ਿਗਨ ਯੂਨੀਵਰਸਿਟੀ ਵਿੱਚ ੜ੍ਹਦਾ ਹਾਂ।  ਮੈਂ ਸੋਮਵਾਰ, ਬੁਧਵਾਰ, ਅਤੇ ਸ਼ੁਕਰਵਾਰ ਨੌਂ ਵਜੇ ਜਾਗਦਾ ਹਾਂ।  ਮੇਰੀ ਪਹਿਲੀ ਕਲਾਸ ਆਨਿਮਲ ਫਿਸੀਆਲਜੀ ਹੈ। ਆਨਿਮਲ ਫਿਸੀਆਲਜੀ ਦੀ ਪਿੱਛੋਂ ਮੈਂ ਮੇਰਾ ਕਮਰਾ ਜਾਂਦਾ ਹਾਂ. ਮੇਰਾ ਕਮਰਾ ਵਿੱਚ ਇੱਕ ਘੰਟਾ ਮੈਂ ਸੌਂਦਾ ਹਾਂ।  ਮੈਂ ੧੧:੩੦ਕਲਾਸ ਜਾਂਦਾ ਹਾਂ।  ਮੇਰਾ ਕਲਾਸ ਰੀਲਿਜਨ ਆਂਦ violence ੲਿਨ ਅ ਸੇਕਯੁਲਰ ਵਰਲਦ ਹੈ। ਰੀਲਿਜਨ ਆਂਦ violence ੲਿਨ ਅ ਸੇਕਯੁਲਰ ਵਰਲਦ ਦੇ ਪਿੱਛੇ ਮੇਰਾ ਪੁੰਜਾਬੀ ਕਲਾਸ ਹੈ।  ਪੁੰਜਾਬੀ ਦੇ ਪਿੱਛੇ ਮੈਂ ਖਾਣਾ ਖਾਂਦਾ ਹਾਂ। ਖਾਣਾ ਦੇ ਪਿੱਛੇ ਮੈਂ ਟੀਵੀ ਦੇਖਦਾ ਅਤੇ ਵਿਡਿਓ-ਗੇਮ ਖੇਡਦਾ ਅਤੇ ਸੌਂਦਾ ਹਾਂ।  ਮੰਗਲਵਾਰ ਅਤੇ ਵੀਰਵਾਰ ਮੈਂ ਅੱਠ ਵਜੇ ਜਾਗਦਾ ਹਾਂ।  ਮੈਂ ੮:੩੦ ਅੰਗਰੇਜ਼ੀ ਕਲਾਸ ਜਾਂਦਾ ਹਾਂ।  ਮੈਂ ਅੰਗਰੇਜ਼ੀ ਕਲਾਸ ਪਸੰਦ ਨਹੀਂ।  ਅੰਗਰੇਜ਼ੀ ਕਲਾਸ ਦੇ ਪਿੱਛੇ ਮੈਂ ਮੇਰਾ ਕਮਰਾ ਜਾਂਦਾ ਹਾਂ।  ਮੈਂ ਤਿੰਨ ਘੰਟਾ ਸੌਂਦਾ ਹਾਂ।  ਇੱਕ ਵਜੇ ਪੁੰਜਾਬੀ ਕਲਾਸ ਹੈ।  ਪੁੰਜਾਬੀ ਕਲਾਸ ਦੇ ਪਿੱਛੇ ਮੇ ਮੇਰੇ ਦੋਸਤ ਦੇ ਸਾਤ ਖਾਣਾ ਖਾਂਦਾ ਹਾਂ।  ਖਾਣਾ ਖਾਂਦਾ ਦੇ ਪਿੱਛੇ ਮੇ ਫਿਰ ਸੌਂਦਾ ਹਾਂ।ਮੈਂ ਬੁਰ ਬਹੁਤ ਪਸੰਦ ਹੈ।  ਮੈਂ ਰੋਜ਼ ਹੱਵਾਹ ਵਿੱਚ ਮੈਂ  ੜ੍ਹਦਾ ਹਾਂ।  ਸਕੂਲ ਬਹੁਤ ਕਾਮ ਹੈ।  ਅਤੇ ਮੈਂ ਮੇਰੇ ਦੋਸਤ ਦੇ ਸਾਤ ਟੀਵੀ ਦੇਖਦੇ ਅਤੇ ਵਿਡਿਓ-ਗੇਮ ਖੇਡਦੇ।  ਮੈਂ ਰੋਜ਼ ਦੋ ਤਿੰਨ ਵਜੇ ਸੋਣਦਾ ਹਾਂ। 

Daily Activities Composition

ਰੋਜ਼ ਅਠੱ ਕੰਧੇ ਊਤਦਾ ਹੈ. ਮੈਂ ਬ੍ਰੇਅਕ੍ਫ਼੍ਸ੍ਤ ਖਾਂਦਾ ਤੇ ਦੰਡ ਸਾਫ਼ ਕਰਦਾ. ਹਰ ਹਫਤੇ ਦਿਨ ਮੈਂ ਸਕੂਲ ਜਾਂਦਾ ਹੈ. ਮੈਂ ਪੋਲੀਟੀਕਲ ਸੀਏੰਸ ਤੇ ਕੋਮੁਨਿਕੈਸ਼ੁਨ ਸ੍ਤੁਦੀਏਸ ਪ੍ਹੜਦੇ ਹਨ. ਮੈਂ ਕਈ ਕਲਾਸਸ ਕਰ ਰਹੇ ਹਨ. ਮੈਂ ਪੋਲੀਟੀਕਲ ਸੀਏੰਸ ੩੯੧, ਕੋਮੁਨਿਕੈਸ਼ੁਨਸ ੧੧੧ ਤੇ ੧੦੧, ਤੇ ਪੰਜਾਬੀ ਕਰ ਰਹੇ ਹਨ. ਮੈਂ ਵੀ ਇਕ ਕੰਧ ਚਿੱਤਰ ਦੀ ਕਲਾਸ ਕਰ ਰਹੀ ਹੈ. ਇਹ ਕਲਾਸ ਮੈਂਨੂੰ ਬਹੁਤ ਪਸੰਦ ਹੈ. ਹਰ ਬੁਧਵਾਰ ਤੇ ਸ਼ੁੱਕਰਵਾਰ ਮੈਂ ਕੰਧ ਚਿੱਤਰ ਦੀ ਕਲਾਸ ਜਾਂਦਾ ਹੈ. ਸਕੂਲ ਤੋਂ ਬਾਅਦ ਮੈਂ ਘੋੜਸਾਲ ਜਾਂਦਾ. ਹਰ ਸੋਮਵਾਰ ਤੇ ਮੰਗਲਵਾਰ ਘੋਰੇ ਮੈਂ ਸਵਾਰ ਹੋਣਾ, ਅਤੇ ਐਤਵਾਰ ਮੈਂ ਘੋੜਸਾਲ ਵੀ ਕਦੀ-ਕਦੀ ਜਾਣਾ. ਮੇਰਾ ਘੋਰਾ ਮਨ ਪਸੰਦ ਦਾ ਨਾਂ "ਸਕਾਟਟੀ" ਹੈ. ਕਤਾਬਾਂ ਪੜਹਨਾ, ਗਾਣੇ ਗਾਉਣਾ, ਤੇ ਟੀ ਵੀ ਦੇਖਣ ਸਰਗਰਮੀਆਂ ਮੈਨੂ ਵੀ ਪਸੰਦ ਹਨ. ਬੋਨਸ ਤੇ ਗਲੀ ਮੈਨੂ ਮਨ ਪਸੰਦ ਪ੍ਰੋਗ੍ਰਾਮਸ. ਮੈਂ ਬੋਨਸ ਹਰ ਵੀਰਵਾਰ ਦੇਖਣਾ, ਤੇ ਗਲੀ ਹਰ ਮੰਗਲਵਾਰ ਵੀ ਦੇਖਣਾ. ਮੈਂ ਕਿਤਾਬਾਂ ਪੜਹਨਾ ਕਿਊਂਕਿ ਮੇਰਾ ਦਮਾਗ ਉੱਨਤੀ  ਕਰਨਾ.
ਚਾਰ ਸਾਲ ਹਈ ਸਕੂਲ ਦੀ ਭਜਨ ਮੰਡਲੀ ਮੈਂ ਗਾਣੇ ਗਾਉਣਾ. ਹੁਣ ਰੋਜ਼ ਸਿਰਫ ਮੈਂ ਕਾਰ ਵਿਚ 
ਗਾਣੇ ਗਾਉਣਾ. ਪਾਪ, ਕਨਟ੍ਰੀ, ਤੇ ਹਿਪਹਾਪ ਮੈਨੂ  ਰੂਪ ਭੇਦ ਪਸੰਦ ਹਨ. ਮੇਰੀ ਕੁਟੀ ਏਮ੍ਮਾ ਦਾ ਨਾਂ ਹੈ. ਰੋਜ਼ ਮੈਂ ਏਮ੍ਮਾ ਨਾਲ ਖੇਡਣਾ ਤੇ ਸਿਰ ਪਾਰਕ ਵਿਚ ਜਾਂਦਾ. ਹਫਤੇ ਦੇ ਦਿਨ ਬਹੁਤ ਕੰਧੇ ਮੈਂ ਕੰਪਿਊਟਰ ਇਸਤੇਮਾਲ ਕਰਨਾ ਕਿਊਂਕਿ ਬਹੁਤ 
ਹੋਮਵੋਰਕ ਹੈ. ਇਹ ਰੋਜ਼ ਸਰਗਰਮੀਆਂ ਦੀਆਂ ਮੈਂ ਹਰ ਹਫਤੇ ਹਨ. 




Sunday, 27 November 2011

Amanjot: HW: Daily Activities


ਮੇਰਾ ਨਾਂ ਅਮਨਜੋਤ ਹੈ ਅਤੇ ਮੈਂ ਿਮਿਸ਼ਗਾਨ ਯੁਨੀਿਵਰਿਸਟੀ ਿਵੱਚ ਿਵਿਦਅਾਰਥੀ ਹਾਂ। ਿਮਿਸ਼ਗਾਨ ਯੁਨੀਿਵਰਿਸਟੀ ਅੈਨ ਅਾਰਬਰ ਿਵੱਚ ਹੈ। ਮੈਂ ਰੋਜ਼ ਕਲਾਸ ਜਾਂਦੀ ਹਾਂ। ਨਾਸ਼ਤਾ ਕਰਕੇ, ਮੈਂ ਕਲਾਸ ਤੇ ਤੁਰਕੇ ਜਾਂਦੀ ਹਾਂ। ਸੋਮਵਾਰ ਅਤੇ ਬੁੱਧਵਾਰ ਮੇਰੇ ਲੲੀ ਬੋਹੁਤ ਅੌਖੇ ਿਦਨ ਹੁੰਦੇ ਹਨ। ੳੁਹ ਦੋ ਿਦਨ ਮੈਂ ਸਾਰੇ ਸਮੇ ਕਲਾਸ ਿਵੱਚ ਹੁੰਦੀ ਹਾਂ। ਮੰਗਲਵਾਰ ਨੂੰ ਮੇਰੀ ਸਿਰਫ ਇੱਕ  ਕਲਾਸ ਹੁੰਦੀ ਹੈ। ਮੇਰੀ ਸਭ ਤੋਂ ਮਨਪਸੰਦ ਕਲਾਸ ਪੰਜਾਬੀ ਦੀ ਕਲਾਸ ਹੈ। ਕਲਾਸ ਤੋਂ ਬਅਾਦ ਮੈਂ ਮੇਰੀਅਾਂ ਸਹੇਲੀਅਾਂ ਨਾਲ ਪੜਦੀ ਹਾਂ। ਕਦੇ-ਕਦੇ ਮੇਰੀਅਾਂ ਮੀਿਟਗਾਂ ਵੀ ਹੁੰਦੀਅਾਂ ਹਨ। ਮੀਿਟਗਾਂ ਤੋਂ ਬਅਾਦ ਮੈਂ ਅਪਾਰਟਿਮੰਟ ਤੇ ਜਾਂਦੀਂ ਹਾਂ ਅਤੇ ਖਾਣਾ ਖਾਂਦੀਂ ਹਾਂ।
       ਕਲਾਸ ਤੋਂ ਿੲਲਾਵਾਂ ਮੇਨੂੰ ਹੋਰ ਚੀਜਾਂ ਵੀ ਪਸੰਦ ਹਨ। ਮੈ ਟੈਿਨਸ ਬਹੁਤ ਪਸੰਦ ਕਰਦੀ ਹਾਂ। ਬਾਸੁੰਰੀ ਵਜਾੳੁਣਾ ਵੀ ਮੇਰਾ ਸ਼ੌਕ ਹੈ। ਮੇਨੂੰ ਿਪਅਾਨੋ ਵਜਾੳਣਾ ਨਹੀਂਂ ਅਾੳੁਂਦਾ ਹੈ, ਪਰ ਮੈਂ ਿਸੱਖਣਾ ਚਾਹੁੰਦੀ ਹਾਂ। ਜਾਦ ਮੇਰੇ ਕੋਲ ਟਾੲੀਮ ਹੈ, ਮੈਂ ਮੇਰੇ ਅਪਾਰਟਿਮੰਟ ਤੇ ਟੀ ਵੀ ਦੇਖਦੀ ਹਾਂ। ਿੲਸ ਤੋਂ ਿੲਲਾਵਾਂ, ਮੇਨੂੰ ਭੰਗੜਾ ਬਹੁਤ ਪਸੰਦ ਹੈ। ਭੰਗੜਾ ਤੇ ਿਗਧਾ ਪਾੳੁਣਾ ਮੇਰਾ ਸ਼ੌਕ ਹੈ। ਮੈਂ ਕਦੇ-ਕਦੇ ਸ਼ੁਕਰਵਾਰ ਨੂੰ ਘਰ ਜਾਂਦੀ ਹਾਂ ਅਤੇ ਅਾਪਣੇ ਪਿਰਵਾਰ ਨੂੰ ਿਮਲਦੀ ਹਾਂ। ਿਫਰ ਮੈਂ ਐਤਵਾਰ ਨੂੰ ਵਾਪਸ ਆੳਂਦੀ ਹਾਂ। ਮੇਰਾ ਘਰ ਇੱਕ ਛੋਟੇ ਸ਼ਹਿਰ ਵਿੱਚ ਹੈ। ਐਤਵਾਰ ਨੂੰ ਮੈਂ ਮੇਰੇ ਪਿਰਵਾਰ ਨਾਲ ਗੁਰਦੁਆਰਾ ਜਾਂਦੀ ਹਾਂ। ਮੈ ਗੁਰਦੁਆਰਾ ਤੇ ਸੇਵਾ ਕਰਕੇ ਵਾਪਸ ਅੈਨ ਅਾਰਬਰ ਆੳਂਦੀ ਹਾਂ। ਗੁਰਦੁਆਰੇ ਦਾ ਖਾਣਾ ਬਹੁਤ ਵਧੀਆ ਹੈ।  

My Day

ਸੋਮਵਾਰ, ਵੀਰਵਾਰ ਅਤੇ ਸ਼ੁਖਰਅਾਰ ਮੈਂ ਸਾਦੇ ਅੱਠ ਵਜੇ ਜਾਗਦਾ ਹਾਂ। ੳੁਸ ਦਿਣ ਮੇਰੀ ਪਹਿਲੀ ਕਲਾਸ ਨੌ ਵਜੇ ਹੈ। ਮੇਰੀ ਪਹਿਲੀ ਚਲਾਸ ਕੱਮਹਿਸਟਰੀ ਦੀ ਚਲਾਸ ਹੈ। ਿੲਹ ਕਲਾਸ ਬਹੁਤ ਅੌਖੀ ਹੈ। ਿੲਸ ਚਲਾਸ ਦੇ ਵਿੱਚ ਚਾਰ ਿੲਗਜ਼ੈਮਾਂ ਹਨ। ਿੲਸ ਚਲਾਸ ਤੋਂ ਬਾਦ ਮੇਰੀ biology ਦੀ ਚਲਾਸ ਹੈ। ਿੲਹ ਚਲਾਸ ਬਹੁਤ ਬੋਰ ਹੈ। ਿੲਸ ਚਲਾਸ ਦੇ ਵਿਚ ਮੇਰਾ ਅਿਧਅਾਪਕ ਪਾਵਰ ਪੌਨਤ ਦੇ ਸਾਤ ਪੜ੍ਹਾਉਣਦਾ ਹੈ। ਿੲਸ ਕਲਾਸ ਤੋਂ ਬਾਦ ਮੇਰੇ ਪਾਸ ਦੋ ਘੰਟੇ ਦਾ ਵਕਫਾ ਹੈ। ਿੲਸ ਟੈਮ ਦੇ ਵਿਚ ਮੈਂ ਖਾਣਾ ਖਾੳਣਦਾ ਹਾਂ ਅਤੇ ਮੈ ਕਮ ਕਰਦਾ ਹਾਂ। ਫਿਰ ਿੲਕ ਵਜੇ ਮੇਰੀ ਪੰਜਾਬੀ ਕਲਾਸ ਹੈ। ਿੲਹ ਕਲਾਸ ਬਹੁਤ ਮਜੇਦਾਰ ਹੈ। ਿੲਸ ਕਲਾਸ ਦਾ ਵਿਚ ਦੱਸ ਵਿਦਿਾਰਥਨ ਹਨ। ਿੲਸ ਕਲਾਸ ਦਾ ਵਿਚ, ਹਰ ਹਫਤੇ ਿੲਕ ਕਵਿਜ਼ ਹੈ। ਪੰਜਾਬੀ ਕਲਾਸ ਤੋਂ ਬਾਦ ਮੇਰੀ ਆਸਟਰੌਨਮੀ ਦੀ ਕਲਾਸ ਹੈ। ਿੲਹ ਕਲਾਸ solar system ਦੇ ਬਾਰੇ ਹੈ। ਕਲਾਸਾਂ ਤੋਂ ਬਾਦ, ਮੈ ਮੇਰੇ ਅਪਾਰਤਮੰਟ ਜਾਣਦਾ ਹਾਂ। ਿੲਥੇ ਆਕੇ ਮੈ t.v ਦੇਖਦਾ ਹਾਂ। ਸਾਡੇ ਚਾਰ ਵੱਜੇ ਮੇਰੇ ਦੋਸਥਾਂ ਘਰ ਆੳਣਦੇ ਹਨ। ਜਦੋ ੳੁਹ ਆੳਣਦੇ ਅਸੀ ਗਲ ਬਾਥ ਕਰਦੇ ਹਨ। ੳਹੁਦੋ ਬਾਦ ਮੈ ਿੲਕ ਦੋ ਘੰਟ ਸਾੳਣਦਾ ਹਾਂ। ਸਾੳਣ ਤੋਂ ਬਾਦ ਮੈ ਖਾਣਾ ਖਾਣਦਾ ਹਾਂ ਮੇਰੇ ਦੋਸਤਾ ਦੇ ਨਾਲ। ਖਾਣ ਤੋਂ ਬਾਦ ਮੈ ਭਰਾੲੀ ਕਰਦਾ ਹਾਂ। ਮੈ ਦੋ ਵਜੇ ਦੇ ਕਰੀਬ ਸਾੳਣਦਾ ਹਾਂ। ਜਦੋ ਮੇਰੀ ਕਲਾਸ ਸਵੇਰੇ ਨਾਂ ਹੈ, ਮੈ ਗਿਆਰਾਂ ਵਜੇ ਜਾਗਦਾ ਹਾਂ।

My Daily Activities

ਮੈ ਰੋਜ਼ ਦਸ ਵਜੇ ਉਤ੍ਦੀ ਹਾ.  ਪੇਲੇ ਮੈ ਅਪਨੀ ਦੰਦ ਸਾਫ਼ ਕਰਦੀ ਹਾਂ.   ਉਸਦੇ  ਬਾਦ ਮੈ ਨਾਂਦੀ ਹਾ, ਤੇ ਵਾਲ ਠੀਕ  ਕਰਦੀ ਹਾ.  ਮੈ ਫਿਰ ਕਪੜੇ  ਪਉਂਦੀ ਹਾ, ਤੇ ਅਖਾ ਵਿਚ ਲੇੰਸ  ਲਾਗੋਉਂਦੀ  ਹਾ.  ਉਸਦੇ   ਬਾਦ ਮੈ ਆਪਣਾ  ਬਸਤਾ ਸਕੂਲ ਲਈ ਤਯਾਰ  ਕਰਦੀ ਹਾ. ਕੈੰਟੀਨ ਦੇ ਵਿਚ ਮੈ ਨਾਸ਼ਤਾ ਕਰਦੀ ਹਾ. ਮੈ ਹਰ ਸੁਬਾ ਦੁਦ ਪੀਂਦੀ ਹਾ.  ਉਸਦੇ  ਬਾਦ ਮੈ ਕਲਾਸ ਜਾਂਦੀ ਹਾ. ਕਲਾਸ ਬੋਤ ਲੰਬੀ ਹੋਂਦੀ ਹੈ. ਉਸਦੇ  ਬਾਦ ਮੈ ਲੰਚ  ਕਰਦੀ ਹਾ ਤੇ ਫਿਰ ਕਲਾਸ ਜਾਂਦੀ ਹਾ. ਸਰਦੀਆ  ਵਿਚ  ਬਾਰ ਬੋਥ ਠੰਡ  ਹੋਦੀਨ  ਹੈ.  ਜਾਕ੍ਕੇਟ ਤੇ  ਟੋਪੀ ਪਾਉਣੀ ਹੈ.  Ann arbor ਵਿਚ ਬੋਹਤ  ਬਰਫ ਹੋਨਦੀ    ਹੈ. ਫਿਰ ਮੈ ਕੈੰਟੀਨ ਵਿਚ ਡਿੰਨਰ ਕਰਦੀ ਹਾ. ਉਸਦੇ  ਬਾਦ ਮੇਰੀ ਕੁਜ ਮੀਟਿੰਗ ਹੋਂਦੀ ਹੈ ਇਕ ਘੰਟੇ  ਲਈ .  ਮੀਟਿੰਗ  ਦੇ ਬਾਦ ਮੇਰੀ ਡਾੰਸ  ਪ੍ਰਕ੍ਤਿਸ  ਹੋਂਦੀ ਹੈ. ਮੈ ਇਕ ਬਾਲੀ ਵੂਡ ਟੀਮ ਵਿਚ  ਨਚਦੀ ਹਾ. ਹਰ ਪ੍ਰ੍ਕ੍ਤਿਸ  ਦੋ ਘੰਟੇ  ਦੀ ਹੋਂਦੀ ਹੈ.  ਪ੍ਰਕ੍ਤੀਸ ਦੇ ਬਾਦ ਮੇਨੂ ਫਿਰ ਬੁਖ  ਲਗਦੀ ਹੈ, ਫਿਰ ਮੈ ਹੋਰ ਕੁਛ ਖਾਂਦੀ  ਹਾ. ਖਾਨ  ਦੇ ਬਾਦ ਮੈ ਪ੍ਰਦੀ  ਹਾ. ਮੇਰੇ ਬੋਹਤ ਅਕ੍ਸਾਮ  ਹੋਧੇ  ਨੇ. ਫਿਰ  ਦੋਸਤਾ   ਦੇ ਨਾਲ ਖੇਡਦੀ ਹਾ. ਉਸਦੇ  ਬਾਦ ਮੈ ਸੋੰਨ ਦੀ  ਥ੍ਯਾਰੀ ਕਰਦੀ ਹਾ. ਮੈ ਅਪਨੇ ਦੰਦ ਸਾਫ਼ ਕਰਦੀ ਹਾ ਤੇ ਸੋਨਦੀ  ਹਾ. ਹਫਤੇ ਬਾਦ ਬੋਹਤ ਅਛਾ ਹੋਦਾ  ਹੈ. ਮੈ ਬੋਹਤ  ਸੋਨਦੀ ਹਾ ਤੇ ਕਾਮ ਵੀ ਕਰਦੀ ਹਾ.  

Daily activities

ਸਾਰੇ ਦਿਨ ਮੈ ਸਕੂਲ ਜਾਂਦਾ ਹਾਂਮੈ  ਪੰਜਾਬੀ, organic chemistry, ਮਨੋਵਿਗਿਆਨਤੇ ਅੰਗਰੇਜ਼ੀ ਪੜਦਾ ਹਾਂਮੈ ਸਾਰੇ ਦਿਨ ਨੇਮੀ ਕਰ ਹਾਂਮੈ ਬਹੁਤ ਮੋਟਾ ਹਾਂਮੈ ਸਾਰੇ ਦਿਨ ਤਿੰਨ ਨਾਗਾ ਖਾਂਦਾ ਹਾਂਮੇਨੂ ਖਾਣਾ ਪਕਾਉਣਾ ਪਸੰਦ ਹਾਂ. ਮੈ ਸਾਰੇ ਸਵੇਰ ਬਣਾ ਅੰਨ ਤੇ ਟੋਸਟ ਤੇ ਇਕ ਗਲਾਸ ਚਾਹ ਪੀਂਦਾ ਹਾਂ. ਮੈ ਸਾਰੇ ਦੁਪਹਿਰ ਰੋਟੀ ਨਾਲ ਢਾਲ ਖਾਂਦਾ ਹਾਂ ਤੇ ਇਕ ਗਲਾਸ ਪਾਣੀ ਪੀਂਦਾ ਹਾਂਮੈ ਸਾਰੇ ਸ਼ਾਮ ਰੋਟੀ ਤੇ ਢਾਲ ਤੇ ਪਨੀਰ ਤੇ ਦਹੀਂ ਖਾਂਦਾ ਹਾਂ ਤੇ ਇਕ ਗਲਾਸ ਦੁੱਧ ਪੀਂਦਾ ਹਾਂਮੈ ਰੋਜ ਪੜ੍ਹਦਾ ਹਾਂਮੈ ਮੰਨ ਪਸੰਦ ਪੜ੍ਹਦਾ ਜਗਾ ਇਮਾਰਤ ਉਨਿਓਂ ਹਾਂ.  Undergraduate ਪੁਸਤਕਾਲਾ ਬਹੁਤ ਬਾਘਾ  ਹੈ. ਮੈ ਕਬੀ ਨਹੀਂ ਪੁਸਤਕਾਲਾ ਜਾਂਦਾਮੈ Mason Hall ਪਸੰਦ ਹਾਂਕਲ ਮੈ fishbowl ਜਾਕੇ ਪੰਜਾਬੀ ਪੜਦੋਰੋਜ ਮੈ ਕਲਾਸ ਥੋ ਮੇਰਾ ਘਰ ਠੁਰ ਕੇ ਆਉਂਦਾਮੇਰਾ ਘਰ ਬਹੁਤ ਦੂਰ ਹੈਮੇਰਾ ਘਰ ਵਿਚ ਸਪਆਨੋ ਹੈਮੈ ਬਹੁਤ ਪਸੰਦ ਸਪਆਨੋ  ਵਜਾਉਣਾ ਹਾਂ. ਮੈ ਠੀਕ ਠਾਕ ਹਾਂਮੈ ਟੀ ਵੀ ਦੇਖਣਾ ਬਹੁਤ ਪਸੰਦ ਹਾਂਮੇਰਾ ਮੰਨ ਪਸੰਦ ਟੀ ਵੀ show How I Met Your Mother ਹੈ.  ਜਦੋਂ ਮੈ ਏਸ show ਦੇਖਦਾ, ਮੇਈ ਹਸਦਾਮੈ ਫੁਟਬਾਲ ਖੇਡਣ ਪਸੰਦ ਹਾਂਮੇਰਾ ਮੰਨ ਪਸੰਦ ਖੇਡ ਫੁਟਬਾਲ ਹੈਮੇਰਾ ਮੰਨ ਪਸੰਦ ਟੀਮ Detroit Lions ਹੈ. ਮੇਰਾ ਦਿਨ ਲਮੇ ਹੈ.  ਸਾਰੇ ਰਾਠ ਮੈ ਬਹੁਤ ਥਕ ਹੈ. ਸਕੂਲ ਬਢ਼ਾ ਮੁਸ਼ਕਲ ਹੈ.