ਮੇਰੀ ਸਹਿਲੀ ਕਾਂਨਿਕਾ
ਮੇਰਾ ਨਾਂ ਅਮਨਜੋਤ ਹੈ ਅਤੇ ਮੈਂ ਿਮਿਸ਼ਗਾਨ ਯੁਨੀਿਵਰਿਸਟੀ ਿਵੱਚ ਿਵਿਦਅਾਰਥੀ ਹਾਂ।ਮੇਰੀ ਸਹਿਲੀ ਕਾਂਨਿਕਾ ਮੇਰੀ ਸਬ ਤੋਂ ਚੰਗੀ ਸਹਿਲੀ ਹੈ। ਕਾਂਨਿਕਾ ਤੇ ਮੈਂ ਵਿਦਿਆਰਥਹਨ ਹਨ। ਅਸੀਂ ਮਿਸ਼ਿਗਨ ਯੁਨੀਵਿਰਸਿਟੀ ਵਿੱਚ ਪੜ ਦੇ ਹਾਂ ਅਤੇ ਪੰਜਾਬੀ ਸਿਖਦੇ ਹਾਂ। ਅਸੀਂ ਪੰਜਾਬੀ ਦੀ ਕਲੈਸ ਤੇ ਤੁਰਕੇ ਹਾਂਦੀਆਂ ਹਨ। ਕਾਂਨਿਕਾ ਨੂੰ ਮੈਂ ਮੇਰੀ ਪਹਿਲੀ ਸਾਲ ਮਿਲੀ ਸੀ। ਅਸੀਂ IASA ਦੀ ਦੈਂਸ ਗੁਰੂਪ ਵਿੱਚ ਸੀ। ਕਾਂਨਿਕਾ ਤੇ ਮੈਂ ਬੰਗਰਾ ਬਹੁਤ ਪਸੰਦ ਕਰਦੀਆਂ ਹਨ। ਅਸੀਂ ਦੋਨੋਂ ਪੰਜਾਬੀ ਦਾ ਕੁਲਚਰ ਬਹੁਤ ਪਸੰਦ ਕਰਦੀਆਂ ਹਨ। ਅਸੀਂ ਪੰਮਾਬੀ ਖਾਣਾ ਵੀ ਪਸੰਦ ਕਰਦੀਆਂ ਹਨ। ਅੈਸ ਸਾਲ, ਕਾਨਿਕਾ ਦੋਰਮ ਦੇ ਵਿੱਚ ਰਹਿਦੀ ਹੈ। ੳਸ ਦਾ ਕਮਰਾ ਚੋਟਾ ਹੈ।
ਕਾਂਨਿਕਾ ਤੇ ਮੈਂ ਨੇਂ ਅਪਾਰਟਿਮੰਟ ਲੇਅਾ ਹੈ ਅਾਗਲੇ ਸਾਲ ਲੲੀ। ਅਸੀਂ ਦੋ ਹੋਰ ਕੁੜੀਆਂ ਨਾਲ ਰਿਹਣਾ ਹੈ। ਕਾਂਿਨਕਾ ਹਾਮੇਸ਼ਾ ਖੁਸ਼ ਹੁਨਦੀ ਹੈ ਅਤੇ ਮੈਨੂੰ ਵੀ ਖੁਸ਼ ਕਰਦੀ ਹੈ। ਕਾਂਿਨਕਾ ਸਕੂਲ ਦੇ ਿਵੱਚ ਬਹੁਤ ਹੋਸ਼ੇਅਾਰ ਹੈ ਅਤੇ ਵਦੀਅਾ ਕਮ ਕਰਦੀ ਹੈ। ਮੇਰੇ ਮਾਤਾ ਜੀ ਅਤੇ ਿਪਤਾ ਜੀ ਵੀ ਕਾਂਿਨਕਾ ਨੂੰ ਮੇਰੀ ਚੰਗੀ ਸਿਹਲੀ ਸਮਜ ਦੇ ਹਨ। ਕਾਂਿਨਕਾ ਰੋਜ ਪੁਸਕਾਲਾ ਜਾਂਦੀ ਹੈ ਅਤੇ ਪੜ੍ਦੀ ਹੈ। ੳੁਹ ਅਪਨੇ ਸਕੂਲ ਤੇ ਬਹੁਤ ਧਿਆਨ ਦਨਦੀ ਹੈ। ਕਾਂਨਿਕਾ ਦਾ ਮਨ ਪਸੰਦ ਰੰਗ ਨੀਲਾ ਹੈ।ਮੇਰਾ ਵੀ ਮਨ ਪਸੰਦ ਰੰਗ ਨੀਲਾ ਹੈ। ਕਾਂਨਿਕਾ ਤੇ ਮੈਂ ਬਹੁਤ ਚੰਗੇ ਸਹਿਲੀਆਂ ਹਨ।
No comments:
Post a Comment