Monday, 13 September 2010

Summer Vacation Jaspreet Singh

ਮੈ ਛੁਟੀਆਂ ਵਿੱਚ ਬੋਹਤ ਸਾਰੇ ਕੀਤਾ. ਜੂਨ ਤੇ ਸ਼ੁਰੂ ਵਿੱਚ ਮੈ ਕਲਾਸ ਲੀਆ ਸੀ ਅਤੇ ਮੈ ਭੰਗੜਾ ਪਾਈਆ ਸੀ. ਫੇਰ ਮੈ ਇਕ ਭੰਗੜਾ ਮੁਕਾਬਲਾ ਤੇ ਗੇਆ ਸੀ. ਉਸ ਤੋ ਬਾਅਦ ਮੈ ਆਰਾਮ ਕੀਤਾ ਸੀ. ਫੇਰ ਮੈ ਇੰਡੀਆ ਗੇਆ ਸੀ ਆਪਣੇ ਦਾਦਾ ਜੀ ਅਤੇ ਦਾਦੀ ਜੀ ਨੂ ਮਿਲਣ ਪਟਿਆਲਾ ਵਿੱਚ. ਉਥੇ ਮੈ ਬੋਹਤ ਸਾਰੇ ਗੁਰਦੁਆਰੇ ਤੇ ਗੇਆ ਸੀ. ਵਾਪੁਸ ਆ ਕੇ ਮੈ ਫੇਰ ਪਨਾਮਾ ਗੇਆ ਸੀ. ਉਥੇ ਮੈ ਵੋਲੁਨਟੀਰ ਕੀਤਾ ਸੀ ਪੀਂਦਾ ਵਿੱਚ. ਮੈ ਇਕ ਉਨਿਵੇਰ੍ਸਿਟੀ ਕ੍ਲੁਬ ਨਾਲ ਗੇਆ ਸੀ. ਮੈ ਦਸ ਦਿਨ ਵਾਸਤੇ ਪਨਾਮਾ ਵਿੱਚ ਰੇਆ. ਪਨਾਮਾ ਦਾ ਖਾਨਾ ਬੋਹਤ ਸ੍ਵਾਦ ਨੀ ਸੀ. ਘਰ ਜਾ ਕੇ ਮੈ ਬੋਹਤ ਘਰ ਦਾ ਖਾਨਾ ਖਾਇਆ ਸੀ. ਮੈ ਫੇਰ ਸਕੂਲ ਦਾ ਤਯਾਰੀ ਵੇ ਕੀਤਾ ਸੀ. ਮੈ ਆਪਣੇ ਕੇਤਾਬਾ ਕਰੀਦਆ ਅਤੇ ਮੀ ਆਪਣਾ ਕਮਰਾ ਦਾ ਸਮਾਨ ਕਰੀਦਆ. ਸਾਰਾ ਟੀਆਰ ਕਰ ਕੇ ਮੈ ਫੇਰ ਸਕੂਲ ਆਗਯਾ.

Sanjeet Singh- Summer 2010

ਸਤ ਸ੍ਰੀ ਅਕਾਲ. ਮੈਂ ਗਰਮੀਆ ਦੀਆਂ ਛੁਟੀਆਂ ਵਿਚ ਮੇਂ ਬਹੁਤ ਕੁਛ ਕੀਤਾ. ਮਈ ਅਤੇ ਜੂਨ ਵਿਚ ਮੇਂ ਇਕ ਈਕੋਨੋਮਿਕ੍ਸ ਦਾ ਕਲਾਸ ਅੰਨ ਆਰਬਰ ਵਿਚ ਲਿਆਇਆ ਸੀ. ਮੇਂਨੂ ਉਸ ਦਾ ਕਲਾਸ ਬਹੁਤ ਪਸੰਦ ਆਉਣਾ ਹਾ. ਫਿਰ ਮੇਂ ਵਾਪਸ ਗੀਆ ਸੀ ਬਲੂਮਫੀਲਡ ਹਿਲ੍ਸ ਵਿਚ ਜੁਲਾਈ ਲਈ. ਉਤੇ ਮੇਂ ਬਹੁਤ ਅਰਾਮ ਕੀਤਾ ਅਤੇ ਮੇਂ ਪੁਰਾਣੇ ਹਾਈ ਸਕੂਲ ਦੋਸਤਾ ਮਿਲੀਆ ਸੀ. ਮੇਰਾ ਛੋਟੇ ਭਰਾ ਹਾਈ ਸਕੂਲ ਤੋਂ ਗ੍ਰਾਦੁਅਤ ਕੀਤਾ ਸੀ ਜੁਲਾਈ ਵਿਚ. ਉਹ ਵੀ ਯੂਨਿਵੇਰ੍ਸਿਟੀ ਆਫ ਮਿਚਿਗਣ ਆਈਆ ਸੀ. ਉਹ ਡਾਕਟਰ ਬਣਨਾ ਚੌਂਦਾ ਹੈ. ਓਸ ਤੋ ਬਹਾਦ ਮੇਂ ਆਪਣਾ ਪਰਿਵਾਰ ਦੇ ਨਾਲ ਇੰਡੀਆ ਗੀਆ ਸੀ ਤਿਨ ਹਫਤੇ ਵਿਚ. ਉਹ ਹਫਤੇ ਮੇਰੇ ਸਬ ਤੋ ਕਾਸ ਹਫਤੇ ਗਰਮੀਆ ਵਿਚ. ਪਹਿਲਾ ਹਫਤਾ ਵਿਚ ਮੇਂ ਹੇਮ ਕੁੰਟ ਸਾਹਿਬ ਗੀਆ ਸੀ. ਹੇਮ ਕੁੰਟ ਸਾਹਿਬ ਬਾਹਰੀਆ ਨੂ ਬਹੁਤ ਊਪਰ ਹੈ. ਮੇਂ ਅਤੇ ਮੇਰਾ ਪਰਿਵਾਰ ਬਹੁਤ ਦਰ ਲਗੀਆ ਸੀ ਕਿਊਂਕੀ ਬਾਹਰੀਆ ਦੀਆ ਸਕਾ ਬਹੁਤ ਕਰਾਬ ਹੈ ਅਤੇ ਬਹੁਤ ਜਿਆਦਾ ਲੈੰਡ ਸਲਾਈਦ ਹੋਈਆ ਸੀ. ਉਸ ਲਈ ਬਹੁਤ ਗਡੀਆ ਦਿਗੀਆ ਸੀ ਬਾਹਰੀਆ ਤੋ. ਅਗਲੇ ਹਫਤੇ ਮੇਂ ਚੰਡੀਗ ਗੀਆ ਸੀ. ਉਤੇ ਮੇਂ ਇਕ ਹਫਤੇ ਰਹੇਨੀਆ ਸੀ ਮੇਰਾ ਪੀਤਾ ਜੀ ਦਾ ਨਾਨਾ ਜੀ ਦਾ ਘਰ ਵਿਚ. ਸਾਰੇ ਚੰਡੀਗ ਦੇਖੀਆ ਤੋ ਬਹਾਦ ਮੈ ਦਿਲੀ ਗੀਆ ਸੀ. ਉਤੇ ਮੇਂ ਆਪਣਾ ਰਿਸ਼ਤੇਦਰ ਨੂ ਮਿਲੀਆ ਸੀ ਇਕ ਹਫਤੇ ਵਿਚ. ਉਸ ਤੋ ਬਹਾਦ ਮੇਂ ਅੰਨ ਆਰਬਰ ਨੂ ਵਾਪਸ ਆਈਆ ਸੀ.

Summer 2010

ਕ੍ਰਿਸ਼ ਚੋਪੜਾ
ਘਰ ਦਾ ਕੰਮ 2

ਸਤ ਸ੍ਰੀ ਅਕਾਲ ਮੇਰਾ ਨਾਂ ਕ੍ਰਿਸ਼ ਚੋਪੜਾ ਹੈ. ਮੇਰੀ ਗਰਮੀਆਂ ਦੀਆਂ ਛੁੱਟਆਂ ਵਿਚ ਮੈਂ ਬਹੁਤ ਕੁਝ ਕੀਤਾ. ਮਈ ਅੱਤੇ ਜੂਨ ਵਿਚ ਮੇਰੀਆਂ ਤਿਨ ਕਲਾਸਾਂ ਸਨ. ਇਹ ਬਹੁਤ ਔਖੀਆਂ ਸਨ ਕਿਉਂਕਿ ਸੱਬ ਕਲਾਸਾਂ ਵਿਚ ਕੰਮ ਸੀ ਤੇ ਦੋ ਕਲਾਸਾਂ ਸਵੇਰੇ ਸੀ. ਮੈਂ ਸਵੇਰੇ ਨਹੀ ਉੱਤ ਸਕਦਾ. ਸੈਂ ਲੈਬ੍ਰਾਰੀ ਵਿਚ ਰਹਿਆ ਸੀ ਕਿਉਂਕਿ ਸਾਰਾ ਦਿਨ ਮੈਂ ਪਰਦਾ ਸੀ. ਜੂਨ ਵਿਚ ਮੈਂ ਤੇ ਮੇਰਾ ਦੋਸਤ ਆਬ ਦਾ ਮਿਚਿਗਨ ਗਿਆ. ਉਹ ਆਬ ਬਹੁਤ ਸੋਹਣਾ ਸੀ ਕਿ ਮੇਰਾ ਮੂਹ ਖੁੱਲਾ ਸੀ. ਜੁਲਾਈ ਇਕ ਤਰੀਕ ਮੈਂ ਨੂ ਯੋਰਕ ਗਿਆ ਪਰੀਵਾਰ ਤੇ ਦੋਸਤਾਂ ਮਿਲਨ ਵਸਤੇ. ਘਰ ਵਿਚ ਬਹੁਤ ਘਰ ਦਾ ਕੰਮ ਕੀਤਾ. ਮੈਂ ਖਾਣਾ ਪਕਣੀਆ, ਕਮਰੇ ਸਾਫ ਕੀਤਾ, ਤੇ ਬਹਾਰ ਕੰਮ ਕੀਤਾ. ਨੂ ਯੋਰਕ ਵਿਚ ਮੈਂ ਆਪਣੇ ਨਾਨਾ ਜੀ ਬਹੁਤ ਮਿਲਿਆ. ਕਿਉਂਕਿ ਹੁਨ ਮੈਨੂ ਪੰਜਾਬੀ ਬੋਲਣਾ ਆਉਣਾ ਹੈ ਸਾਰਾ ਦਿਨ ਅਸੀ ਗਲ ਕੀਤਾ. ਸ਼ਾਮ ਨੂ ਮੈ ਬਾਹਰ ਗਿਆ ਦੋਸਤਾਂ ਨਾਲ. ਅਗਸਤ ਵਿਚ ਮੈਂ ਨੂ ਓਰਲੀਣਸ ਗਿਆ. ਉਥੇ ਫ੍ਰਾਤਰਨਿਤੀ ਕੰਮ ਸੀ. ਉਹ ਜਾਗਾ ਸੋਣਾ ਹੈ ਪਰ ਮੈਨੂ ਬਹੁਤ ਦਰ ਰਹਿਆ ਸੀ ਕਿਉਂਕਿ ਉਥੇ ਬਹੁਤ- ਬਹੁਤ ਜੁਰਮ ਹੈ. ਹੋਰ ਕੁਝ ਨਹੀ. ਅਗਸਤ ਬਈ ਤਰੀਕ ਮੈਂ ਮਿਚਿਗਨ ਆਈਆ.

Summer 2010

ਕ੍ਰਿਸ਼ ਚੋਪੜਾ
ਘਰ ਦਾ ਕੰਮ 2

ਸਤ ਸ੍ਰੀ ਅਕਾਲ ਮੇਰਾ ਨਾਂ ਕ੍ਰਿਸ਼ ਚੋਪੜਾ ਹੈ. ਮੇਰੀ ਗਰਮੀਆਂ ਦੀਆਂ ਛੁੱਟਆਂ ਵਿਚ ਮੈਂ ਬਹੁਤ ਕੁਝ ਕੀਤਾ. ਮਈ ਅੱਤੇ ਜੂਨ ਵਿਚ ਮੇਰੀਆਂ ਤਿਨ ਕਲਾਸਾਂ ਸਨ. ਇਹ ਬਹੁਤ ਔਖੀਆਂ ਸਨ ਕਿਉਂਕਿ ਸੱਬ ਕਲਾਸਾਂ ਵਿਚ ਕੰਮ ਸੀ ਤੇ ਦੋ ਕਲਾਸਾਂ ਸਵੇਰੇ ਸੀ. ਮੈਂ ਸਵੇਰੇ ਨਹੀ ਉੱਤ ਸਕਦਾ. ਸੈਂ ਲੈਬ੍ਰਾਰੀ ਵਿਚ ਰਹਿਆ ਸੀ ਕਿਉਂਕਿ ਸਾਰਾ ਦਿਨ ਮੈਂ ਪਰਦਾ ਸੀ. ਜੂਨ ਵਿਚ ਮੈਂ ਤੇ ਮੇਰਾ ਦੋਸਤ ਆਬ ਦਾ ਮਿਚਿਗਨ ਗਿਆ. ਉਹ ਆਬ ਬਹੁਤ ਸੋਹਣਾ ਸੀ ਕਿ ਮੇਰਾ ਮੂਹ ਖੁੱਲਾ ਸੀ. ਜੁਲਾਈ ਇਕ ਤਰੀਕ ਮੈਂ ਨੂ ਯੋਰਕ ਗਿਆ ਪਰੀਵਾਰ ਤੇ ਦੋਸਤਾਂ ਮਿਲਨ ਵਸਤੇ. ਘਰ ਵਿਚ ਬਹੁਤ ਘਰ ਦਾ ਕੰਮ ਕੀਤਾ. ਮੈਂ ਖਾਣਾ ਪਕਣੀਆ, ਕਮਰੇ ਸਾਫ ਕੀਤਾ, ਤੇ ਬਹਾਰ ਕੰਮ ਕੀਤਾ. ਨੂ ਯੋਰਕ ਵਿਚ ਮੈਂ ਆਪਣੇ ਨਾਨਾ ਜੀ ਬਹੁਤ ਮਿਲਿਆ. ਕਿਉਂਕਿ ਹੁਨ ਮੈਨੂ ਪੰਜਾਬੀ ਬੋਲਣਾ ਆਉਣਾ ਹੈ ਸਾਰਾ ਦਿਨ ਅਸੀ ਗਲ ਕੀਤਾ. ਸ਼ਾਮ ਨੂ ਮੈ ਬਾਹਰ ਗਿਆ ਦੋਸਤਾਂ ਨਾਲ. ਅਗਸਤ ਵਿਚ ਮੈਂ ਨੂ ਓਰਲੀਣਸ ਗਿਆ. ਉਥੇ ਫ੍ਰਾਤਰਨਿਤੀ ਕੰਮ ਸੀ. ਉਹ ਜਾਗਾ ਸੋਣਾ ਹੈ ਪਰ ਮੈਨੂ ਬਹੁਤ ਦਰ ਰਹਿਆ ਸੀ ਕਿਉਂਕਿ ਉਥੇ ਬਹੁਤ- ਬਹੁਤ ਜੁਰਮ ਹੈ. ਹੋਰ ਕੁਝ ਨਹੀ. ਅਗਸਤ ਬਈ ਤਰੀਕ ਮੈਂ ਮਿਚਿਗਨ ਆਈਆ.

Sunday, 12 September 2010

Summer 2010

ਸਤ ਸ੍ਰੀ ਅਕਾਲ. ਮੇਰਾ ਨਾਂ ਗੁਰਪ੍ਰੀਤ ਹੈ. ਇਸ ਗਰਮੀਆਂ ਦੀਆਂ ਛੁਟੀਆਂ ਵਿੱਚ ਮੈਂ ਕੱਝ ਖਾਸ ਨੇਹੀਂ ਕੀਤਾ. ਜੱਦ ਸਰਦੀਆਂ ਵਿੱਚ ਸਕੂਲ ਖਤਮ ਹੋਗਇਆ ਸੀ ਮੈਂ ਆਰਾਮ ਕੀਤਾ. ਮੈਂ ਕੰਮ ਲਭਣ ਦੀ ਕੋਸ਼ਿਸ਼ ਕੀਤੀ ਸੀ ਪੱਰ ਮੈਨੂੰ ਕਿਤੇ ਵੀ ਕੰਮ ਨੇਹੀਂ ਮਿਲਿਆ. ਮੈਂ ਗਰਮੀਆਂ ਵਿੱਚ ਆਪਣੇ ਮੱਮੀਂ ਤੇ ਡੈਡੀ ਦੇ ਨਾਲ ਰੇਹੀ ਕਿਉਂਕਿ ਸਕੂਲ ਦੇ ਸਮੇਂ ਮੈਂ ਘਰ ਬਹੁਤ ਘੱਟ ਹੁੰਦੀ ਹਾਂ. ਮੱਮੀਂ ਨੇ ਮੈਨੂੰ ਰੋਟੀ ਬਣਾਣੀ ਸਿਖਆਈ ਸੀ ਪਰ ਮੈਂ ਹੁਣ ਭੁਲ ਗੇਈ ਹਾਂ. ਮੈਂ ਆਪਣੀਆਂ ਸਹੇਲੀਆਂ ਦੇ ਨਾਲ ਬਹੁਤ ਘੁਮੀਂ ਸੀ ਕਿਉਂਕਿ ਅਸੀਂ ਅਲੱਗ ਅਲੱਗ ਸਕੂਲਾਂ ਵਿੱਚ ਪੱੜਦੀਆਂ ਹਾਂ. ਅਸੀਂ ਸਾਰੀਆਂ ਨੇ ਬਹੁਤ ਫਿਲਮਾਂ ਵੇਖੀਆਂ ਤੇ ਬਹੁਤ ਗੱਲਾਂ ਕੀਤੀਆਂ. ਮੇਰਾ ਜਨਮ ਦਿਨ ਜੁਲਾਈ ਵਿੱਚ ਆਉਂਦਾ ਹੈ. ਮੈਂ ਹੁਣ ਇੱਕੀ ਸਾਲ ਦੀ ਹਾਂ. ਮੇਰੀਆਂ ਸਹੇਲੀਆਂ ਨੇ ਮੈਨੂੰ ਕੇਕ ਦੇ ਨਾਲ ਸਰਪਰਾਈਜ਼ ਦਿਤੀ ਸੀ ਤੇ ਮੇਰੇ ਨਾਲ ਸਾਰਾ ਦਿਨ ਰਹੀਆਂ ਸੀ. ਗਰਮੀਆਂ ਵਿੱਚ ਮੈਂ ਹਰ ਹਫਤੇ ਆਪਣੇ ਪਰਿਵਾਰ ਦੇ ਨਾਲ ਗੁਰਦਵਾਰੇ ਜਾਂਦੀ ਸੀ. ਤਿਨ ਹਫਤੇ ਸਕੂਲ ਸ਼ੱਰੂ ਹੋਣ ਤੋਂ ਪਹਿਲਾਂ ਮੇਰੇ ਨਾਨੀਜੀ ਆਏ ਸੀ ਕਨੇਡਾ ਤੋਂ ਚਾਰ ਦਿਨਾਂ ਵਾਸਤੇ. ਸਾਨੂੰ ਤਿਨੰ ਸਾਲ ਹੋ ਗਏ ਸੀ ਮਿਲਿਆਂ ਨੂੰ. ਅਸੀਂ ਉਸ ਚਾਰ ਦਿਨਾਂ ਵਿੱਚ ਬਹੁਤ ਗਲਾਂ ਕਿਤੀਆਂ ਤੇ ਬਹੁਤ ਚੀਜ਼ਾਂ ਖਰੀਦੀਆਂ. ਉਣਾਂ ਦੇ ਵਾਪਸ ਜਾਣ ਤੋਂ ਬਾਦ ਮੈਂ ਸਕੂਲ ਵਾਪਸ ਜਾਣ ਦੀਆਂ ਤਿਆਰੀਆਂ ਕਰਨ ਲੱਗ ਗਈ ਸੀ. ਮੈਂ ਅਪਣੀਆਂ ਸਾਰੀਆਂ ਕਿਤਾਬਾਂ ਤੇ ਨੱਵੇਂ ਕਪੜੇ ਖਰੀਦੇ. ਸਕੂਲ ਦੀਆਂ ਛੁੱਟੀਆਂ ਵਿੱਚ ਮੈਂ ਕੱਝ ਖਾਸ ਨੇਹੀਂ ਕੀਤਾ ਪਰ ਮੈਂ ਬਹੁਤ ਆਰਾਮ ਕੀਤਾ. ਸਕੂਲ ਦੇ ਵਖਤ ਬਹੁਤ ਘੱਟ ਆਰਾਮ ਮਿਲਦਾ ਹੈ ਇਸ ਲਈ ਮੈਨੂੰ ਇਸ ਗਰਮੀਆਂ ਦੀਆਂ ਛੁਟੀਆਂ ਬਹੁਤ ਚੰਗੀਆਂ ਲਗੀਆਂ ਸੀ

What I Did This Summer: Damanjeet Singh Sahi

ਸਤ ਸ੍ਰੀ ਅਕਾਲ ਮੇਰਾ ਨਾਂ ਦਮਨਜੀਤ ਸਿੰਘ ਸਾਹੀ ਹੈ. ਮੈਂ ਗਰਮੀ ਦੀ ਛੁੱਟੀਆਂ ਵਿਚ ਮੈਂ ਆਪਣੇ ਦੋਸਤਾਂ ਅਤੇ ਪਰੀਵਾਰ ਨਾਲ ਬਹੁਤ ਕੁਝ ਕੀਤਾ. ‌ਪਹਿਲਾ ਜੁਦੋੰ ਗਰਮੀਆਂ ਸ਼ੁਰੂ ਹੋਈਆ ਮੈਂ ਆਪਣੇ ਦੋਸਤਾਂ ਨਾਲ ਸੀਡਰ ਪੋਇੰਟ ਗਿਆ ਸੀ. ਸੀਡਰ ਪੋਇੰਟ ਬਹੁਤ ਵਦਿਆ ਸੀ ਪਰ ਮੌਸਮ ਬਹੁਤ ਗਰਮੀ ਸੀ ਇਸ ਲਈ ਅਸੀਂ ਬਹੁਤ ਜ਼ਿਆਦਾ ਪੈਸੇ ਖਰਚੇ ਪਾਣੀ ਲਈ, ਕੋਕ ਲਈ, ਅਤੇ ਖਾਣ ਲਈ. ਜੁਦੋੰ ਮੈਂ ਘਰ ਗਿਆ ਸੀ ਮੈਨੂ ਬਹੁਤ ਗੁਸਾ ਚੜਿਆ ਕਿਓ ਕੇ ਆਗਲੇ ਦਿਨ ਮੇਰਾ ਕਲਾਸ ਸ਼ੁਰੂ ਹੋਣਾ ਸੀ. ਜੁਦੋੰ ਕਲਾਸ ਸ਼ੁਰੂ ਹੋਇਆ ਮੈਂ ਕਿਥੇ ਵੀ ਨਹੀਂ ਗਿਆ ਕਿਓ ਕੇ ਮੇਰਾ ਕਲਾਸ ਬਹੁਤ ਅੌਖੀ ਸੀ ਇਸ ਲਈ ਮੈਂ ਬ‍ਹੁਤ ਜ਼ਿਆਦਾ ਪੜਦਾ ਅਤੇ ਕਮ ਕਰਦਾ ਸੀ. ਜਦੋਂ ਮੇਰਾ ਕਲਾਸ ਕਤਮ ਹੋਇਆ ਮੈਂ ਬਹੁਤ ਖ਼ੁਸ਼ ਸੀ ਕਿਓ ਕੇ ਮੈਂ ਕਲਾਸ ਵਿਚ ਵਦੀਆ ਕੀਤਾ ਸੀ ਅਤੇ ਕਲਾਸ ਤੋਂ ਬਾਦ ਮੇਰੇ ਤਿਨ ਮਹੀਨੇ ਦੇ ਛੁਟੀਆਂ ਸੀ. ਕਲਾਸ ਤੋਂ ਬਾਦ ਮੈਂ ਬਹੁਤ ਅਰਾਮ ਕੀਤਾ ਸੀ ਕਿਓ ਕੇ ਮੈਂ ਪਿਛਲੇ ਸਾਲ ਬਹੁਤ ਮਿਹਨਤ ਕੀਤਾ ਸੀ. ਫੇਰ ਮੈਂ ਇਕ ਦੋ ਵਾਰੀ ਟਾਰਾਂਟੋ ਗਿਆ ਸੀ ਮੇਰਾ ਭਰਾ ਦੇ ਨਾਲ ਮੇਰੇ ਮਾਮਾ ਜੀ ਨੂੰ ਮਿਲਣ ਗਏ ਸੀ. ਟਾਰਾਂਟੋ ਤੋਂ ਬਾਦ ਮੈਂ ਆਪਣੇ ਪਰੀਵਾਰ ਨਾਲ ਕਰੂਜ਼ ਤੇ ਗਿਆ ਸੀ. ਪਹਿਲਾ ਅਸੀਂ ਦੋ ਦਿਨ ਮਿਆਮੀ ਫ੍ਲੋਰਿਡਾ ਵਿਚ ਗਏ ਸਨ. ਮਿਆਮੀ ਤੋਂ ਅਸੀਂ ਚਾਰ ਦਿਨ ਲਈ ਕਰੂਜ਼ ਤੇ ਗਏ ਸਨ. ਅਸੀਂ ਕਰੂਜ਼ ਤੇ ਦੋ ਜਗੇ ਰੁਕੇ ਸੀ. ਦੋਨੋ ਜਗੇ ਬਹੁਤ ਸੋਹਣੇ ਸਨ. ਜੁਦੋੰ ਕਰੂਜ਼ ਕਤਮ ਹੋਗਿਆ ਅਸੀਂ ਸਾਰੇ ਘਰ ਗਏ ਅਤੇ ਮੈਂ ਘਰ ਆ ਕੇ ਅੰਨ ਅਰ੍ਬੋਰ ਗਿਆ ਸਕੂਲ ਦੇ ਵਾਸਤੇ.

My Summer with My Family

ਸਤ ਸ੍ਰੀ ਅਕਾਲ. ਮੇਰਾ ਨਾ ਨੇਵਣ ਹੈ. ਪਿਚਲੀਆ ਗਰਮੀਆ ਵਿਚ ਮੈ ਇੰਗ੍ਲੈੰਡ ਗਈਆ ਸੀ. ਓਥੇ ਮੈ ਪਰੀਵਾਰ ਦੇਕੀਇਆ ਸੀ. ਮੇਰੇ ਮਾਮੇ, ਦਾਦੇ, ਨਾਨੇ, ਅਤੇ ਮੇਰੇ ਮਾਸੀਆ ਦੇਕੀਆ ਸੀ. ਓਸਦੇ ਬਚੇ ਬਹੁਤ ਵਡੇ ਹੋਗੇ ਅਤੇ ਬਹੁਤ ਸੀਆਣੇ ਹੋਗੇ. ਮੇਰੀ ਮਾਮਾਜੀ ਦੇ ਨਾਲ ਫੂਟਬਾਲ ਕੇਦੀਆ ਸੀ. ਮੇਰੇ ਮਾਮਾਜੀ ਬਹੁਤ ਫੂਟਬਾਲ ਮੇਰੇ ਨਾਲ ਕੇਦੀਆ ਜਦੋ ਮੈ ਸਹੋਤਾ ਸੀ. ਇਸ ਲੇ, ਓਹ ਬਹੁਤ ਕੁਸ਼ੀ ਹੋਗੇਆ ਜਦੋ ਮੈ ਇੰਗ੍ਲੈੰਡ ਆਈਆ. ਗਰਮੀਆ ਵਿਚ ਮੈ ਸਕਾਟਲੈੰਡ ਗੇਈਆ ਸੀ. ਮੇਰੀ ਭੇਨ ਦੇ ਪਤੀ ਓਹਤੇ ਰੇੰਦਾ ਹੈ. ਸਕਾਟਲੈੰਡ ਵਿਚ ਅਸੀਂ ਗਾਡੀ ਚਲਾਈ, ਜ਼ਮੀਨ ਦੇਕੀਆ, ਅਤੇ ਓਸ ਦੇ ਪਰਿਵਾਰ ਮਿਲੀਆ. ਮੇਰੀ ਭੇਨ ਦੇ ਪਤੀ ਬਹੁਤ ਸੋਨਾ ਹੈ. ਓਸ ਦੇ ਬਾਦ ਮੇਰੀ ਪਰਿਵਾਰ ਵੀਆ ਗਈ ਸੀ. ਵਿਆਹ ਵਿਚ ਮੈ ਬਹੁਤ ਜੀਆਦਾ ਲੋਕ ਮਿਲੀਆ ਸੀ. ਵਿਆਹ ਮੇਰੀ ਪਾਪਾਜੀ ਦੇ ਭੇਨ ਸੀ. ਓਹਨਾ ਵਿਆਹ ਬਹੁਤ ਮਸ਼ਹੂਰ ਸੀ. ਸਾਰੇ ਲੋਕ ਫੋਟੋ ਕਿਚਦੇ ਸੀ. ਓਸਦੇ ਵਿਆਹ ਏਕਵਾਰ ਵਿਚ ਆਈਆ. ਮੈ ਇੰਗ੍ਲੈੰਡ ਵਿਚ ਇਕ ਮੇਹੀਨਾ ਸੀ. ਮੇਰੀ ਭੇਨ ਸ਼ੇਹ ਹਫਤੇ ਓਥੇ ਗਾਈ ਸੀ. ਜਦੋ ਅਸੀਂ ਅਮਰੀਕਾ ਮੁਰਕੇ ਆਏ ਸ਼ੋਤੀਆ ਕਥੁਮ ਹੋਗੇ. ਮੇਰੀ ਪਰਾਈ ਸ਼ੋਰੂ ਕਿਥਾ ਹੁਨ.

Saturday, 11 September 2010

My Summer

ਸਤ ਸ੍ਰੀ ਅਕਾਲ. ਮੇਰਾ ਨਾ ਸ਼ੇਲੀ ਹੈ. ਇਸ ਗਰਮੀਆਂ ਦੀਆਂ ਛੁਟੀਆਂ ਵਿੱਚ ਮੈ ਇੰਡੀਆ ਤੇ ਆਸਟ੍ਰੇਲੀਆ ਗਈ ਸੀ. ਮੈ ਆਪਣੇ ਪਰਿਵਾਰ ਦੇ ਨਾਲ ਇੰਡੀਆ ਤੇ ਆਸਟ੍ਰੇਲੀਆ ਗਈ ਸੀ. ਪਹਿਲੇ ਮੈ ਇੰਡੀਆ ਗਈ ਸੀ. ਇੰਡੀਆ ਵਿਚ ਮੈ ਲੁਧਿਆਣਾ ਗਾਏ ਸੀ. ਮੇਰਾ ਮਾਮਾ ਜੀ ਲੁਧਿਆਣਾ ਰਹਿੰਦਾ ਹੈ. ਓਹ ਏਕ ਪਤੀ ਤੇ ਦੋ ਕੁੜੀਆ ਹਨ. ਮੇਰਾ ਮਨ ਪਸੰਦ ਭਾਰਾ ਦਾ ਨਾ ਇਸ਼ਮੀਤ ਕੌਰ ਹੈ. ਅਸੀ ਪਾਰਕ ਗਈ ਸੀ ਤੇ ਲੱਸੀ ਪੀਤੀ ਸੀ. ਇੰਡੀਆ ਬਹੁਤ ਗਰਮੀ ਸੀ ਪਰ ਮੈ ਸਿਰਫ ਸਲਵਾਰ ਕਮੀਜ਼ ਪਾਈ ਸੀ. ਲੁਧਿਆਣਾ ਤੋ ਬਾਦ, ਮੈ ਅੰਮ੍ਰਿਤਸਰ ਗਈ ਸੀ. ਅੰਮ੍ਰਿਤਸਰ ਵਿਚ ਮੈ ਹਰਿਮੰਦਰ ਸਾਹਿਬ ਗਈ ਸੀ. ਹਰਿਮੰਦਰ ਸਾਹਿਬ ਵਿਚ ਮੈ ਮਥਾ ਟੇਕ ਕੀਤਾ ਤੇ ਮੈ ਪ੍ਰਸਾਦ ਖਾਈ ਸੀ. ਅੰਮ੍ਰਿਤਸਰ ਮੇਰਾ ਮਨਪਸੰਦ ਸ਼ਹਿਰ ਕਿਓਕਿ ਬਹੁਤ ਲੋਕਾ ਸਨ. ਅੰਮ੍ਰਿਤਸਰ ਤੋ ਬਾਦ ਮੈ ਨੰਦੈੜ ਗਈ ਸੀ. ਨੰਦੈੜ ਵਿਚ ਮੈ ਬਹੁਤ ਗੁਰੂਦੁਵਾਰੀਆ ਦੇਖੀ ਸੀ ਪਰ ਮੇਰਾ ਮਨ ਪਸੰਦ ਗੁਰੂਦਵਾਰਾ ਹਜੂਰ ਸਾਹਿਬ ਸੀ. ਹਜੂਰ ਸਾਹਿਬ ਵਿਚ ਮੈ ਰੇਹ੍ਰਾਸ ਤੇ ਜਾਪ ਜੀ ਸਾਹਿਬ ਦੀ ਪਾਠ ਕੀਤਾ ਸੀ. ਪਾਠ ਤੋ ਬਾਦ ਮੈ ਲੰਗਰ ਖਾਈ ਤੇ ਮੈ ਚਾਹ ਪੀਤਾ ਸੀ. ਨੰਦੈੜ ਤੋ ਬਾਦ ਏਕ ਦਿਨ ਮੈ ਮੁੰਬਈ ਗਈ ਸੀ. ਮੁੰਬਈ ਵਿਚ ਮੈ ਹੋਟਲ ਗਈ ਸੀ ਤੇ ਮੈ ਸੋਣ ਗਈ ਸੀ. ਓਹ ਹੋਟਲ ਬਹੁਤ ਮੇਹਿੰਗਾ ਸੀ ਤੇ ਖਾਣਾ ਬਹੁਤ ਸੁਆਦ ਸੀ. ਮੁੰਬਈ ਤੋ ਬਾਦ ਮੈ ਆਸਟ੍ਰੇਲੀਆ ਗਈ ਸੀ. ਏਸ ਮੇਰਾ ਮਨਪਸੰਦ ਦੇਸ਼ ਹੈ. ਮੇਰਾ ਦੂਸਰਾ ਮਾਮਾ ਜੀ ਆਸਟ੍ਰੇਲੀਆ ਰਹਿੰਦੇ ਹੈ. ਓਹ ਤਿਨ ਬਚੇ ਹਨ ਏਕ ਕੁੜੀ ਤੇ ਦੋ ਮੁੰਡੇ. ਮੇਰਾ ਮਨ ਪਸੰਦ ਦਾ ਨਾ ਅੰਗਦ ਸਿੰਘ ਹੈ. ਅਸੀ ਵੀਡੀਓ ਗਾਮੇਸ ਖੇਡੇ ਸੀ ਤੇ ਅਸੀ ਬਹੁਤ ਖਾਣਾ ਖਾਏ ਸੀ. ਮੈ ਸ਼ਾਰਕ ਖਾਈ ਸੀ ਤੇ ਓਹ ਬਹੁਤ ਸੁਆਦ ਸੀ. ਆਸਟ੍ਰੇਲੀਆ ਵਿਚ ਮੈ ਸਮੁੰਦਰ ਗਈ ਸੀ. ਸਮੁੰਦਰ ਬਹੁਤ ਸੋਹਣਾ ਸੀ ਪਰ ਆਸਟ੍ਰੇਲੀਆ ਵਿਚ ਬਹੁਤ ਤਹੁੰਡ ਸੀ ਤੇ ਮੈ ਸਮੁੰਦਰ ਵਿਚ ਨਹੀ ਤਰਨੀ ਸੀ. ਮੇਰਾ ਮਾਤਾ ਜੀ ਮਾਲ ਬਹੁਤ ਪਸੰਦ ਹੈ ਤੇ ਅਸੀ ਤਿਨ ਮਾਲ ਗਈ ਸੀ ਤੇ ਬਹੁਤ ਕਪਰੀਆ ਖਰੀਦੀਆ ਸੀ. ਆਸਟ੍ਰੇਲੀਆ ਮੇਰਾ ਮਨਪਸੰਦ ਦੇਸ਼ ਹੈ ਤੇ ਅਗਲੀ ਗਰਮੀ ਵਿਚ ਮੈ ਸਿਰਫ ਆਸਟ੍ਰੇਲੀਆ ਜਾਵਾਂਗੀ.