Wednesday, 13 April 2011

Punjab Problems

ਕਿਸਾਨ ਨੂ ਬੜੀ ਤਰਾ ਦੇ ਮੁਸੀਬਤ ਹੈ ਗਏ ਹਨ. ਗ੍ਰੀਨ ਰੇਵੋਲੂਸ਼ਨ ਦਾ ਸ਼ੁਰੂ ਹੋਣ ਤੋ ਬਾਦ ਪੰਦਰਾ ਸਾਲ ਵਸਤੇ ਸਭ ਕੁਝ ਠੀਕ ਸੀ. ਫਸਲਾ ਨੂ ਬਹਤ ਪਾਣੀ ਦਾ ਲੋੜ ਹੈ. ਇਸ ਲੈ ਕਿਸਾਨ ਬੋਰ ਨੂ ਹੋਰ ਵਡਾ ਕਰਾਨਾ ਪੈਨਦਾ ਹੈ. ਬੋਰ ਨੂ ਵਧ ਕਰਨਾ ਮੈਨਗਾ ਹੈ. ਇਸ ਤੋ ਬਾਅਦ ਕਿਸਾਨ ਨੂ ਪੈਸੇ ਵੀ ਨੀ ਹੋਂਦਾ ਹੈ. ਪਰ ਨਵੇ ਫਸਲਾ ਨੂ ਹੋਰ ਖਾਦ ਪਾਉਣਾ ਚਾਹੀਦਾ ਹੈ. ਕਿਸਾਨ ਪਿੰਡ ਦੇ ਸ਼ਾਹੂਕਾਰ ਤੋ ਪੈਏ ਮੰਗਦੇ ਪਰ ਇਨਤਰੇਸਤ ਰੇਤੇ ਬਹਤ ਉਚਾ ਹੈ, ਪੰਜੀ ਪਰਸੇੰਟ ਦਾ ਕਰੀਬ. ਤੇ ਜਦੋ ਕਿਸਾਨ ਨੂ ਪੈਸੇ ਨਹੀ ਆਉਂਦਾ ਹੈ, ਬਚੇ ਸਕੂਲ ਨਹੀ ਜਾ ਸਕਦੇ. ਜਦੋ ਬਚੇ ਸਕੂਲ ਜਾ ਨੀ ਸਕਦੇ ਫੇਰ ਕੇਈ ਬਚੇ ਨਸ਼ੇ ਸ਼ੁਰੂ ਕਰਦੇ. ਪੰਜਾਬ ਵਿਚ ਬਹਤ ਸਾਰੇ ਜਵਾਨ ਬਚੇ ਸ਼ਰਾਬ ਤੇ ਸਿਗਰੇਟ ਪੀਂਦੇ ਤੇ ਬਹਤ ਨਸ਼ੇ ਕਰਦੇ ਹਨ. ਇਹ ਬਹਤ ਵਡਾ ਮੁਸੀਬਤ ਹੈ ਪਿੰਡਾ ਵਿਚ. ਤੇ ਕਿਸਾਨ ਵੇ ਬਹਤ ਨਸ਼ਾ ਕਰਦੇ ਹਨ. ਕੇਈ ਪਿੰਡਾ ਵਿਚ ਕਿਸਾਨ ਮਰ ਗਏ ਨਸ਼ਾ ਕਰ ਕਰ ਕੇ ਤੇ ਹੋਰ ਪਿੰਡਾ ਵਿਚ ਸੂਇਸਆਈਡ ਕਰਦੇ ਹੁਣ ਕਿਓਕਿ ਉਹਨਾ ਕੋਲ ਪੈਸੇ ਨਹੀ ਹੈ. ਫੇਰ ਵੋਟੀ ਆਪੇ ਘਰ ਦਾ ਪੈਸੇ ਕਟਨੀ ਪੈਨਦੀ. ਇਹ ਪੰਜਾਬ ਵਿਚ ਬਹਤ ਮੁਸੀਬਤ ਸ਼ੁਰੂ ਕੀਤਾ. ਤੇ ਖੇਤਾ ਦਾ ਮਿਟੀ ਵੀ ਖਰਾਬ ਹੋ ਰਿਹਾ ਹੈ ਕਿਓਕਿ ਫਸਲਾ ਨੂ ਬਹਤ ਖਾਦ ਚਾਹੀਦਾ ਹੈ ਤੇ ਖਾਦ ਮਿਟੀ ਨੂ ਖਰਾਬ ਕਰਦਾ ਹੈ. ਇਹ ਪੰਜਾਬ ਕਿਸਾਨਾ ਦਾ ਮੁਸੀਬਤ ਹੈ.

Homework 18- Punjab Problem

ਸਤ ਸ੍ਰੀ ਅਕਾਲ. ਪੰਜਾਬ ਵਿਚ ਬਹੁਤ ਮਸੀਤਬਾ ਹੈ. ਇਕ ਵਡੇ ਮਸੀਤਬਾ ਦਾਜ ਹੈ. ਦਾਜ ਹੁੰਦੀ ਸੀ ਜਦੋਂ ਔਰਤਾ ਵਿਆਹ ਕਰਨ ਲਈ ਪੈਸੇ ਅਤੇ ਤੋਹਫ਼ੇ ਓਹਨਾ ਦੀਆ ਲਾੜਾ ਦੇਹਨੀ ਪੇਂਦੀ. ਇਹ ਬਹੁਤ ਵਡੇ ਤਕਲੀਫ ਹੈ ਕਿਉਕਿ ਸਾਰੇ ਲਾੜਾ ਦਾਜ ਮੰਗਦੇ ਹੈ. ਦਾਜ ਮੁਲ ਦਾ ਟੈਗ ਸਾਰੇ ਔਰਤਾ ਨੂੰ ਲਗਾਉਂਦੇ. ਇਹ ਲਗਦਾ ਹੈ ਕਿ ਔਰਤਾ ਵਡੇ-ਵਡੇ ਦਾਜ ਦੇਣੀ ਪੇਂਦੀ ਜਾ ਉਹਨਾ ਨੂੰ ਵਿਆਹ ਕਰ ਨਹੀਂ ਸਕੀ. ਕਈ ਸਾਲ ਪਹਿਲਾ ਦਾਜ ਇਕ ਢੰਗ ਹੈ ਕਿ ਲਾੜਾ ਨੂੰ ਮਦਦ ਕਰਦਾ ਨਵੇ ਪਰਿਵਾਰ ਬਣਨ ਵਾਸਤੇ ਅਤੇ ਖਾਣਾ ਖਰੀਦਣ ਲਈ. ਜਦੋਂ ਤਲਾਕ ਹੁੰਦਾ ਸੀ ਪਤਨੀ ਨੂੰ ਸਾਰੇ ਦਾਜ ਵਾਪਸ ਲਿਆਉਂਦੇ. ਪਰ ਕੋਈ ਸਮਾ ਤੋ ਬਾਹਦ ਇਸ ਕਾਰਨ ਬਦਲ ਗਈ ਸੀ. ਹੁਣ ਦਾਜ ਇਕ ਨਵਾ ਢੰਗ ਹੁੰਦੀ ਲਾੜਾ ਅਮੀਰ ਬਣ ਜਾਵੇ. ਜੇ ਇਕ ਵਹੁਟੀ ਛੋਟਾ-ਛੋਟਾ ਦਾਜ ਉਸਦੀ ਲਾੜਾ ਨੂੰ ਦੇਦੀ ਤਾ ਫਿਰ ਉਹ ਵਹੁਟੀ ਬਹੁਤ-ਬਹੁਤ ਬੁਰੀ ਸਲੂਕ ਲਾੜਾ ਅਤੇ ਲਾੜਾ ਦਾ ਪਰਿਵਾਰ ਤੋਂ ਲਿਆਉਂਦਾ. ਕਦੀ-ਕਦੀ ਇਕ ਲਾੜਾ ਉਸ ਦੇ ਵਹੁਟੀ ਨੂੰ ਮਾਰਿਆ ਸੀ ਕਿਉਕਿ ਉਹ ਬਹੁਤ ਛੋਟੇ ਛੋਟੇ ਦਾਜ ਦਿਤੀ ਸੀ. ਇਸ ਗਲ ਬਹੁਤ ਬੂਰਾ ਅਤੇ ਅਫਸੋਸ ਹੈ. ਪਰੇਵਾਰਾ ਨੂੰ ਕੁੜਿਆ ਨਹੀਂ ਚੌਂਦੀ ਕਿਉਕਿ ਜਦੋਂ ਉਹ ਕੁੜੀ ਵਡੇ ਹੋਇਆ ਅਤੇ ਉਹ ਵਿਆ ਕਰਨੀ ਚਾਹੀਦੀ ਉਹ ਵਿਆਹ ਕੁੜੀ ਦਾ ਪਰਿਵਾਰ ਆਪਣੇ ਦੌਲਤ ਖਰਚਵਾਉਂਦੇ ਹੈ. ਸਰਕਾਰ ਦਾਜ ਨੇ ਹਟਣਾ ਖੋਸ਼ਸ ਕੀਤੀ ੧੯੬੧ ਵਿਚ ਪਰ ਉਹ ਕੁਝ ਨਹੀਂ ਕੀਤੀ. ਦਾਜ ਹੁਣ ਹਲੇ ਵੀ ਹੁੰਦੇ. ਮੈਨੂੰ ਦਾਜ ਕਦੀ ਨਹੀਂ ਪਸੰਦ ਆਇਆ ਅਤੇ ਮੈਂ ਸੋਚਿਆ ਹੈ ਕਿ ਦਾਜ ਹਟਿਆ ਚਾਹਿਦਾ. ਅਜਕਲ ਔਰਤਾ ਪੜਦੇ, ਨੌਕਰੀ ਲਬਦੇ ਅਤੇ ਆਪਣੇ ਆਪ ਪੈਸੇ ਕਮਾਉਣਦੇ. ਇਸ ਕਰ ਕੇ ਔਰਤਾ ਆਪਣੇ ਲਾੜਾ ਨੂੰ ਮਦਦ ਕਰ ਸਕਦੇ ਨਵੇ ਪਰਿਵਾਰ ਲਈ. ਜੇ ਦਾਜ ਹਟਦਾ ਤਾਂ ਭਾਰਤ ਬਹੁਤ ਹੋਰ ਸ਼ਾਂਤੀ ਜਗਾ ਹੋਵੇ.

Homework 17- Punjabi Festival

ਪੰਜਾਬ ਵਿਚ ਬਹੁਤ ਤਿਉਹਾਰ ਮਨਾਉਂਦੇ ਹੈ. ਇਕ ਤਿਉਹਾਰ ਲੋੜੀ ਹੈਂ. ਅਜੇ ਮੈਂ ਲੋੜੀ ਬਾਰੇ ਗਲ ਕਰਾਂਗਾ. ਇਸ ਤਿਉਹਾਰ ਪੋਹ ਦਾ ਅਕੀਰ ਦਿਨ ਹੁੰਦਾ ਦੇਸੀ ਮਹੀਨੇ ਕਲੰਦਰ ਤੇ. ਸੋਲਰ ਕਲੰਦਰ ਵਿਚ ਪੋਹ ਜਨਵਰੀ ਹੁੰਦੀ. ਲੋੜੀ ਇਕ ਸਮਾਗਮ ਸਰਦੀ ਦਾ ਕਤਮ ਹੋਣ ਲਈ. ਪੰਜਾਬੀ ਵਿਚ ਸਾਰੇ ਲੋਕਾ ਸੋਚਦੇ ਸੀ ਕਿ ਲੋੜੀ ਸਬ ਤੋ ਛੋਟਾ ਦਿਨ ਹੈਂ. ਪੰਜਾਬੀ ਦਾ ਪਰੰਪਰਾ ਹੈ ਕਿ ਲੋੜੀ ਰਾਬੀ ਦਾ ਫਸਲ ਬਣਨ ਵਾਸਤੇ ਮਨਾਉਂਦੇ ਹੋਵੇ. ਕਿਸਾਨ ਵਾਲੇ ਲੋੜੀ ਨੂੰ ਬਹੁਤ ਪਸੰਦ ਆਈ ਕਿਉਕਿ ਇਸ ਦਿਨ ਓਹਨਾ ਦਾ ਮਾਇਕ ਦਾ ਨਵਾ ਸਾਲ ਬਣਾਈ ਹੁੰਦੇ. ਸਾਰੇ ਲੋਕਾ ਨੂੰ ਕਈ ਦਿਨ ਪਹਿਲਾ ਲੋੜੀ ਵਾਸਤੇ ਤਿਆਰ ਕਰਦੇ. ਜਿਹੜਾ ਪਰਿਵਾਰ ਇਕ ਨਵਾ ਬਚਿਆ ਜਮਿਆ ਸੀ ਅਤੇ ਜਿਹੜਾ ਪਰਿਵਾਰ ਨਵਾ ਵਿਆਹ ਹੁੰਦੇ ਸੀ ਲੋੜੀ ਸਬ ਤੋ ਖਾਸ ਹੈ. ਲੋੜੀ ਦਾ ਦਿਨ ਵਿਚ ਸਾਰੇ ਬਚਿਆ ਹਰ ਘਰ ਨੂੰ ਜਾਂਦੀ ਗਚਚਕ, ਮੂੰਗਫਲੀ, ਘੁੜ, ਤਿਲ, ਅਤੇ ਫੁਲਿਆ ਲਈ ਸਾਰੇ ਨੂੰ ਪੁਛਿਆ ਸੀ. ਉਹ ਬਚੇ ਸਾਰੇ ਚੀਜ ਅਤੇ ਖਾਣਾ ਇਕਠੇ-ਇਕਠੇ ਕਰਦਾ. ਜਦੋਂ ਸ਼ਾਮ ਹੁੰਦੀ ਸੀ ਬਚਿਆ ਸਾਰੇ ਚੀਜ ਬਾਕੀ ਔਰਤਾ ਅਤੇ ਆਦਮੀ ਦੇਦੇ. ਸ਼ਾਮ ਵਿਚ ਇਕ ਵਡੇ ਆਗ ਲਗਾ ਅਤੇ ਸਾਰੇ ਤਿਲ, ਘੁਰ, ਫੁਲਿਆ, ਮੂੰਗਫਲੀ, ਅਤੇ ਗਚਚਕ ਆਗ ਨੂੰ ਸੁਟਦਾ. ਹਿੰਦੁਆ ਨੇ ਅਗਨੀ ਨੂੰ ਬਹੁਤ ਬਹੁਤ ਸ਼ੁਕਰਾਨਾ ਵੀ ਕਰਦੀ. ਲੋੜੀ ਪਿੰਦੂ ਲੋਕਾ ਸਿਰਫ ਨਹੀਂ ਮਨਾਉਂਦੇ, ਸ਼ਹੇਰ ਵਾਲੇ ਲੋਕਾ ਲੋੜੀ ਵੀ ਮਨਾਉਂਦੇ. ਕਈ ਸ਼ਹੇਰ ਵਾਲੇ ਲੋੜੀ ਲਈ ਬਹੁਤ ਵਡੇ ਪਾਰਟੀ ਉਹਨਾ ਦੇ ਘਰ ਵਿਚ ਹੁੰਦੇ. ਲੋੜੀ ਸਾਰੇ ਲੋਕਾ ਇਕ ਮੌਕਾ ਦੇਂਦੇ ਕਿ ਸਾਰੇ ਪਰਿਵਾਰ ਅਤੇ ਦੋਸਤਾ ਅਤੇ ਸਹੇਲਿਆ ਨੂੰ ਵੇਕਿਆ ਕੋਈ ਸਮੇ ਤੋ ਬਾਹਦ. ਲੋੜੀ ਵਿਚ ਸਾਰੇ ਲੋਕਾ ਬਹੁਤ ਮਸ਼ਹੂਰ ਗਾਣੇ ਗਾਉਂਦੇ ਹੈ. ਇਕ ਸਬ ਤੋ ਮਸ਼ਹੂਰ ਗਾਣੇ ਸੁੰਦਰੀ ਮੁੰਦਰੀ ਹੈ. ਜਦੋਂ ਰਾਤ ਆਇਆ ਸੀ ਸਾਰੇ ਲੋਕਾ ਰੰਗਣ ਅਤੇ ਸੋਹਣੇ ਕਪੜੇ ਪਾਉਂਦੇ ਸੀ ਅਤੇ ਸਾਰੇ ਨੂੰ ਨਚਦੇ-ਗਾਉਂਦੇ ਹੈ. ਸਾਰੇ ਜਣੇ ਲੋੜੀ ਤੇ ਬਹੁਤ ਮਜ਼ਾ ਆਉਂਦੇ ਹੈ.

Homework 7 --- Gurpreet

ਪੰਜਾਬ ਵਿੱਚ ਬਹੁਤ ਲੋਕ ਨਾਚ ਹਨ, ਜਿਵੇਂ ਭੰਗੜਾ, ਜੂਮਰ, ਗਿਧਾ ਅਤੇ ਦਮਾਲ. ਮੇਰਾ ਮਨ ਪਸੰਦ ਪੰਜਾਬੀ ਲੋਕ ਨਾਚ ਦਾ ਨਾਂ ਗਿਧਾ ਹੈ. ਗਿਧਾ ਇਕ ਬਹੁਤ ਅਹਮ ਲੋਕ ਨਾਚ ਹੈ ਜਿਸ ਵੱਚ ਸਿਰਫ ਔਰਤਾਂ ਨੱਚ ਦੀਆਂ ਹਨ. ਸਾਰੀਆਂ ਔਰਤਾਂ ਨੇ ਬਹੁਤ ਰੰਗੀਲੇ ਕਪੜੇ (ਲਹਿੰਗੇ, ਸਲਵਾਰ ਕਮੀਜ਼) ਅਤੇ ਬਹੁਤ ਭਾਰੀ ਗਹਿਨੇ ਪਾਏ ਹੁੰਦੇ ਹਨ. ਸਾਰੀਆਂ ਔਰਤਾ ਬਹੁਤ ਸ਼ਿੰਗਾਰ ਕਰਦੀਆਂ ਹਨ. ਗਿਧਾ ਵਿੱਚ ਪੰਜਾਬੀ ਜ਼ਿੰਦਗੀ ਬਾਰੇ ਗਾਣੇ ਗਾਏ ਜਾਂਦੇ ਹਨ. ਗਿਧਾ ਦੇ ਗਾਣਿਆਂ ਨੂੰ ਬੋਲੀਆਂ ਕਿਹਾ ਜਾਂਦਾ ਹੈ. ਇਸ ਲੋਕ ਨਾਚ ਵਿੱਚ ਔਰਤਾਂ ਇਕੱਠੀਆਂ ਹੋ ਕੇ ਇਕ circle ਬਣਾਕੇ ਨੱਚ ਦੀਆਂ ਹਨ. ਸਾਰੀਆਂ ਔਰਤਾਂ ਵਿੱਚੋਂ ਇਕ ਔਰਤ ਇਸ circle ਵਿੱਚ ਨੱਚਦੀ ਹੁੰਦੀ ਹੈ. ਗਿਧਾ ਵਿੱਚ ਆਮ ਤੌਰ ਤੇ ਕੋਈ instrument ਨਹੀਂ ਹੁੰਦਾ ਪਰ ਕਈ ਵਾਰੀ ਢੋਲ ਦਾ ਇਸਤਮਾਲ ਦੀਤਾ ਜਾਂਦਾ ਹੈ. ਜਦੋਂ ਢੋਲ ਦਾ ਇਸਤਮਾਲ ਦੀਤਾ ਜਾਂਦਾ ਹੈ ਉਸਨੂੰ ਗਭੇ ਨਚਣ ਵਾਲੀ ਔਰਤ ਬਜਾਉਂਦੀ ਹੁੰਦੀ ਹੈ. ਆਮ ਤੌਰ ਤੇ ਗਿਧਾ ਵਿੱਚ ਔਰਤਾਂ ਸਿਰਫ ਤਾਲ਼ੀਆਂ ਮਾਰਦੀਆਂ ਹਨ. ਗਿਧਾ ਵਿੱਚ ਔਰਤਾਂ ਨੂੰ ਆਪਣੀਆਂ ਦਿਲ ਦੀਆਂ ਗਲਾਂ ਕਰਨ ਦਾ ਮੌਕਾ ਮਿਲਦਾ ਹੈ. ਬੋਲੀਆਂ ਵਿੱਚ ਬਹੁਤ ਕੁੱਝ ਕਿਹਾ ਜਾਂਦਾ ਹੈ. ਔਰਤਾਂ ਦੀਆਂ ਕਈ ਗੱਲਾਂ ਖੁਸ਼ੀ ਦੀਆਂ ਹੁੰਦੀਆਂ ਹਨ ਅਤੇ ਕਈ ਗੱਲਾਂ ਦੁਖ ਦੀਆਂ ਹੁੰਦੀਆਂ ਹਨ. ਬੋਲੀਆਂ ਵਿੱਚ ਕਈ ਗੱਲਾਂ ਦਾ ਮਜ਼ਾਕ ਵੀ ਉਡਾਇਆ ਜਾਂਦਾ ਹੈ. ਪੰਜਾਬ ਵਿੱਚ ਕਈ ਸਾਲਾਂ ਤੋਂ ਔਰਤਾਂ ਗਿਧਾ ਪਾਉਂਦੀਆਂ ਹਨ. ਗਿਧਾ ਪਾਕੇ ਬਹੁਤ ਮਜ਼ਾ ਆਉਂਦਾ ਹੈ. ਗਿਧਾ ਦੇਖਣ ਵਿੱਚ ਵੀ ਬਹੁਤ ਮਜ਼ਾ ਆਉਂਦਾ ਹੈ. ਇਸ ਕਰਕੇ ਗਿਧਾ ਮੇਰ ਮਨ ਪਸੰਦ ਦਾ ਪੰਜਾਬੀ ਲੋਕ ਨਾਚ ਹੈ.

Homework 20, News Articles

ਪ੍ਰੇਜ਼ੀਦੰਟ ਓਬਾਮਾ ਭਾਰਤ ਗਈ ਸੀ ਅਤੇ ਮਨਮੋਹਨ ਸਿੰਘ ਨੂੰ ਵੇਕਿਆ

੨੦ ਮਾਰਚ, ੨੦੧੧. ਨੂੰ ਦਿਲੀ, ਇੰਡੀਆ. ਇਸ ਦਿਨ ਵਿਚ ਮੁਖ ਅਖਬਾਰ, ਓਬਾਮਾ ਇੰਡੀਆ ਆਈ ਸੀ. ਉਸ ਨੂੰ ਅਮਰੀਕਾ ਅਤੇ ਇੰਡੀਆ ਦਾ ਰਿਸ਼ਤੇ ਹੋਰ ਹਿੰਮਤ ਬਣਿਆ ਚੌਂਦਾ ਸੀ. ੨੦ ਮਾਰਚ ਸਵੇਰੇ ਨੂੰ ਆਇਆ ਸੀ ਅਤੇ ਓਬਾਮਾ ੪ ਦਿਨ ਦਿਲੀ ਵਿਚ ਰਹਿੰਦਾ ਤਾਂ ਉਹ ਇੰਡੀਆ ਚਲੇਗੇ. ਓਬਾਮਾ ਅਤੇ ਪ੍ਰਦਾਨ ਮੰਤਰੀ ਮਨਮੋਹਨ ਸਿੰਘ ਇੰਡੀਆ ਅਤੇ ਅਮਰੀਕਾ ਟ੍ਰੇਡ ਦਾ ਜੋੜੀ ਬਣਨ ਬਾਰੇ ਗਲ ਕਰੇਗੇ ਹੈ. ਅਤੇ ਮਨਮੋਹਨ ਸਿੰਘ ਓਬਾਮਾ ਨੂੰ ਸਾਰੇ ਦਿਲੀ ਦਿਕਾਏਗੇ. ਇਕ ਦਿਨ ਓਬਾਮਾ ਅਮ੍ਰਤਸਰ ਜਾਏਗਾ ਪਰ ਹਰਮੰਦਰ ਸਾਹਿਬ ਨਹੀਂ ਜਾਏਗਾ ਕਿਉਕਿ ਉਸ ਦਾ ਸਲਾਹਕਾਰਾ ਓਬਾਮਾ ਨੇ ਕਿਹਾ ਜੇ ਉਹ ਸਿਰ ਛੁਪਿਆ ਤਾਂ ਵਿਵਾਦ ਬਣਨੀ ਹੋਵੇ. ਇਸ ਗਲ ਸੁਣ ਕੇ ਸਿਖ ਦਾ ਸਮਾਜ ਬਹੁਤ ਗੁਸੇ ਹੁੰਦੇ ਸੀ.

ਜੈ ਹਿੰਦ! ਇੰਡੀਆ ਵਰਲਡ ਕਪ ਜਿਤਿਆ ਸੀ!

੩ ਅਪ੍ਰੈਲ. ਮੁੰਬਈ, ਇੰਡੀਆ. ਕਲ ਰਾਤ ੨੮ ਸਾਲਾ ਤੋ ਬਹਦ ਇੰਡੀਆ ਕ੍ਰਿਕਟ ਵਰਲਡ ਕਪ ਜਿਤਿਆ ਸੀ! ਇਸ ਲਈ ਇੰਡੀਆ ਦਾ ਦੇਸ਼ ਬਹੁਤ ਵਲਵਣਾ ਹੋਇਆ ਸੀ! ਭਾਰਤ ਦਾ ਟੀਮ ਕੈਪਟਿਨ ਹੀਰੋ ਬਣਾਇਆ ਹੋਇਆ ਸੀ ਕਲ ਰਾਤ ਨੂੰ. ਉਸ ਨੂੰ ਇਕ ਛੇ ਮਾਰਿਆ ਸੀ ਉਸ ਦਾ ਅਕਰੀ ਵਾਰੀ ਤੇ. ਉਸ ਮਾਰਨ ਤੋ ਬਾਹਦ ਇੰਡੀਆ ਨੂੰ ਜਿਤ ਬਣਵਾਇਆ ਸੀ. ਇਸ ਗਲ ਸਾਰੇ ਜਣੇ ਕੁਝ ਕਹੇਗੇ ਲਮੇ ਸਮੇ ਲਈ ਅਤੇ ਇਹ ਜਿਤ ਸਾਰਾ ਇੰਡੀਆ ਮਨਾਏਗੇ ਅਗਲੇ ਸਾਲ ਲਈ. ਇੰਡੀਆਂ ਦਾ ਕ੍ਰਿਕਟ ਟੀਮ ਬਹੁਤ ਬਹੁਤ ਵਧਾਈ ਹੋਵੇ!!!!!

Homework 14- Story

ਇਕ ਦਿਨ, ਜਦੋਂ ਮੈਂ ਬਹੁਤ ਛੋਟਾ ਸੀ ਮੈਂ ਇਕ ਫੁਟਬਾਲ ਖੇਡ ਚਲੇ ਗਿਆ. ਇਹ ਮੇਰਾ ਪਹਿਲਾ ਫੁਟਬਾਲ ਖੇਡ ਹੈ. ਇਸ ਦਿਨ ਮੇਰਾ ਮਨਪਸੰਦ ਬਚਪਨ ਦਾ ਯਾਦ ਹੈ. ਇਹ ਹੋਈ ਸੀ ਜਦੋਂ ਮੈਂ ਸਤ ਸਾਲ ਹੈ ਜਦੋਂ ਮੈਂ ਨੂ ਯੋਰਕ ਵਿਚ ਰਹਿੰਦੇ ਹੋਏ. ਮੇਰਾ ਬਚਪਨ ਦਾ ਮਨਪਸੰਦ ਫੁਟਬਾਲ ਦਾ ਟੀਮ ਨੂ ਯੋਰਕ ਜੇਟਸ ਹੈ ਅਤੇ ਮੈਂ ਇਹ ਟੀਮ ਦੇਖਿਆ ਗਿਆ. ਇਸ ਲਈ ਮੈਨੂੰ ਬਹੁਤ ਵਲਵਣਾ ਆ ਗਿਆ ਸੀ. ਉਸ ਦਿਨ ਮੈਨੂੰ ਬਹੁਤ ਯਾਦ ਆ ਗਿਆ ਸੀ ਕਿਉਕਿ ਉਹ ਜਦੋਂ ਮੈਂ ਫੁਟਬਾਲ ਦਾ ਪਿਆਰੀ ਸ਼ਰੂ ਹੋਈ ਸੀ. ਜਦੋਂ ਮੈਂ ਫੁਟਬਾਲ ਦਾ ਟਿਕਟ ਮਿਲੇ ਜਾਂਦੀ ਮੈਨੂੰ ਬਹੁਤ ਮਜ਼ਾ ਆਇਆ ਸੀ. ਉਸ ਦਿਨ ਬਹੁਤ ਢੰਡ ਹੈ ਪਰ ਮੈਨੂੰ ਹਾਲੇ ਵੀ ਕੁਸ਼ ਰਹਿੰਦਾ ਸੀ. ਸਟੇਡੀਅਮ ਬਹੁਤ ਭੀੜ ਹੈ ਅਤੇ ਸਦਾ ਟਿਕਟਾ ਬਹੁਤ ਉਚੀ ਹੈ. ਮੇਰਾ ਪਿਤਾ ਜੀ ਇਸ ਖੇਡ ਵਿਚ ਮੈਨੂੰ ਲੈ ਗਿਆ ਸੀ. ਖੇਡ ਤਿਨ ਘੰਟੇ ਵਿਚ ਹੋ ਗਿਆ ਸੀ ਅਤੇ ਅਸੀ ਵਾਪਸ ਆਉਂਦੀ ਮੇਰਾ ਦਾਦਾ ਜੀ ਅਤੇ ਦਾਦੀ ਜੀ ਦਾ ਘਰ. ਉਥੇ ਮੈਂ ਵਧਿਆ ਖਾਣਾ ਖਾਧੀ ਸੀ ਅਤੇ ਗਰਮ ਚੋਕੋਲਤ ਪੀ ਲਿਆ ਸੀ. ਮੈਨੂੰ ਬਹੁਤ ਬਹੁਤ ਕੁਸ਼ ਲਗਦਾ ਪਰ ਮੈਨੂੰ ਵੀ ਬਹੁਤ ਨੀਂਦ ਆਇਆ ਸੀ ਕਿਉਕਿ ਉਸ ਦਿਨ ਬਹੁਤ ਲਮੇ ਹੈ ਛੋਟੇ ਬਚੇ ਲਈ. ਮੈਂ ਸ਼ਾਮ ਤਕ ਸੌਂ ਗਿਆ ਸੀ. ਅਗਲੇ ਦਿਨ ਮੈਂ ਸਾਰੇ ਦੋਸਤਾ ਨੂੰ ਇਸ ਫੁਟਬਾਲ ਖੇਡ ਬਾਰੇ ਦੁਸਿਆ ਗਿਆ ਸੀ.

Tuesday, 12 April 2011

Problem In Punjab

ਸਤ ਸ੍ਰੀ ਅਕਾਲ ਮੇਰਾ ਨਾਮ ਦਮਨਜੀਤ ਸਿੰਘ ਸਾਹੀ ਹੈ ਅਤੇ ਅੱਜ ਮੈਂ ਪੰਜਾਬ ਦਾ ਭ੍ਰਿਸਟਾਚਾਰ ਬਾਰੇ ਗਲ ਕਰ ਰਿਹਾ ਹਾਂ. ਪੰਜਾਬ ਦੀ ਭਰਾਸਾਟਾਚਾਰ ਸੁਨਨ ਵਿਚ ਤਾ ਬਹੁਤ ਵਾਰੀ ਆਇਆ ਹੈ ਇਕ ਦੋ ਵਾਰ ਤਾ ਮੈਨੂੰ ਵੇਖਣ ਦਾ ਵੀ ਮੌਕਾ ਮਿਲਿਆ ਹੈ. ਇਹ ਰਿਸ਼ਵਤ ਲੈਣ ਦੇਣ ਦੀ ਬਹੁਤ ਵਡੀ ਸਮੁਸਿਆ ਹੈ. ਜੜੀਆਂ ਉਚੇ ਅਧਕਾਰੀ ਹਨ ਓਹ ਆਪਣੇ ਔਹੁਦੇ ਦਾ ਗਲਤ ਇਸਤੇਮਾਲ ਕਰਦੇ ਹਨ ਅਤੇ ਓਹ ਲੋਕਾ ਕੋਲੋਂ ਧਨ ਇਕਠੇ ਕਰਦੇ ਹਨ. ਲੋਕੀ ਰਿਸ਼ਵਤ ਕਿਉ ਲੈਂਦੇ ਹਨ ਕਿਉ ਕੇ ਉਨਾ ਦੇ ਤਨਕਾਵਾਂ ਬਹੁਤ ਘੁਟ ਹਨ ਅਤੇ ਪਰੀਵਾਰ ਦਾ ਗੁਜਾਰਾ ਹੋਣਾ ਮੁਸ਼ਕਲ ਹੁੰਦਾ ਹੈ ਕਿਉ ਕੇ ਪੰਜਾਬ ਵਿਚ ਮਹਿਗਾਈ ਬਹੁਤ ਹੈ. ਬਹੁਤ ਸਾਰੇ ਲੋਕਾਂ ਨੂੰ ਇਹ ਆਦਤ ਪੈ ਗੇਈ ਹੈ ਕੇ ਉਨਾ ਨੇ ਕਿਸਾ ਦਾ ਕਮ ਕਰੋਉਣਾ ਹੋਵੇ ਉਹ ਲੋਕਾਂ ਕੋਲੋਂ ਪੈਸੇ ਲੈਂਦੇ ਹਨ. ਹਰ ਵਡੇ ਤੋਂ ਵਡਾ ਅਤੇ ਛੋਟੇ ਤੋਂ ਛੋਟਾ ਅਫ਼ਸਰ ਕੋਈ ਵੀ ਕਮ ਕਾਰਵਾਉਣਾ ਹੋਵੇ ਉਹ ਪੈਸੇ ਭਾਲਦੇ ਹਨ. ਪੰਜਾਬ ਵਿਚ ਜਿਹੜਾ ਆਦਮੀ ਅਮੀਰ ਹੈ ਉਹ ਅਮੀਰ ਹੁੰਦਾ ਜਾ ਰਿਹਾ ਹੈ ਜਿਹੜਾ ਆਦਮੀ ਗਰੀਬ ਹੈ ਉਹ ਗਰੀਬ ਹੁੰਦਾ ਜਾ ਰਿਹਾ ਹੈ. ਗਰੀਬ ਆਦਮੀ ਪਾਸ ਪੈਸੇ ਨਾ ਹੋਣ ਕਰਕੇ ਉਨਾ ਨੂੰ ਰੋਜ਼ਗਾਰ ਨਹੀਂ ਮਿਲਦੀ ਹੈ. ਬਹੁਤ ਸਾਰੇ ਡਾਕਟਰ ਅਤੇ ਏਨ੍ਗੀਨੀਰ ਬਚਿਆਂ ਨੂੰ ਉਥੇ ਰੋਜ਼ਗਾਰ ਨਹੀਂ ਮਿਲਦਾ ਜੇਕਰ ਉਨਾ ਕੋਲ ਪੈਸੇ ਨਹੀਂ ਹਨ ਜਾਂ ਉਨਾ ਕੋਲ ਕਿਸੇ ਵਡੇ ਅਫਸਰ ਤਕ ਪਹੁੰਚ ਨਹੀਂ ਹੈ. ਇਸੇ ਕਰਕੇ ਪੰਜਾਬ ਵਿਚ ਤਰਕੀ ਬਹੁਤ ਹੋਲੀ ਹੋਲੀ ਹੋ ਰਿਹੀ ਹੈ. ਪੰਜਾਬ ਦਾ ਪ੍ਸਤਾਚਾਰ ਬਹੁਤ ਵਡੀ ਸਮਸਿਆ ਹੈ ਅਤੇ ਕੋਈ ਇਕ ਜਨਾ ਇਸ ਨੂੰ ਟੀਕ ਨਹੀਂ ਕਰ ਸਕਦਾ ਕਿਓ ਕੇ ਵਡੇ ਤੋਂ ਲੈ ਕੇ ਛੋਟੇ ਆਹੁਦੇ ਵਾਲੇ ਸਾਰਿਆ ਨੂੰ ਧਨ ਲੈਣ ਨੂੰ ਆਦਤ ਪੈ ਚੁਕੀ ਹੈ. ਮੇਰਾ ਸੁਜਆ ਹੈ ਕੇ ਜੇ ਅਸੀ ਇਹ ਮੁਸ਼ਕਲ ਨੂੰ ਹਲ ਕਰਨਾ ਚਾਹੁੰਦੇ ਫੇਰ ਸਾਨੂੰ ਉਚੇ ਆਹੁਦੇ ਵਾਲਿਆਂ ਨੂੰ ਪਹਿਲਾ ਠੀਕ ਕਰਵਾ ਪਵੇਗਾ ਉਸ ਤੋਂ ਬਾਦ ਥਲੇ ਆਹੁਦੇ ਵਾਲੇ ਸੁਦਰ ਜਾਣ ਗੇ.