Tuesday, 5 April 2011

Punjab Problems- Shelley

ਪੰਜਾਬ ਵਿੱਚ ਬਹੁਤ ਮਸੀਬਤਾਂ ਹਨ. ਓਹਨਾ ਵਿਚੋ ਇਕ ਮਸੀਬਤ ਹੈ ਕਿਸਾਨਾ ਦੀ ਖ਼ੁਦਕੁਸ਼ੀ ਕਰਨਾ. ਇਹ ਖੁਦਕੁਸ਼ੀਆ ਦਾ ਕਾਰਨ ਗਰੀਬੀ ਤੇ ਕਰਜਾ ਹੈ. ਕਿਸਾਨ ਬੈਂਕ ਤੋਂ ਪੈਸੇ ਲੈਂਦੇ ਹਨ ਅਪਣੀ ਫ਼ਸਲ ਵਾਸਤੇ. ਪਰ ਓਹੋ ਕਰਜਾ ਚੁਕਾਂ ਨਹੀ ਪਾਉਂਦੇ ਹਨ ਤੇ ਬੈੰਕ ਹੋਰ ਪੈਸੇ ਨਹੀ ਦੇਂਦੇ ਹਨ. ਇਹ ਕਿਸਾਨ ਅਪਣੇ ਪਰਿਵਾਰ ਤੇ ਫ਼ਸਲ ਦਾ ਕਰਚਾ ਦੇ ਨਹੀ ਕਰ ਸਕਦੇ ਹਨ. ਇਸ ਕਰਕੇ ਓਹ ਦੁਖੀ ਹੋ ਜਾਂਦੇ ਹਨ. ਕਿਸਾਨਾ ਦੀ ਖੁਦਕੁਸ਼ੀ ਦਾ ਇਕ ਹੋਰ ਕਾਰਨ GREEN REVOLUTION ਵੀ ਹੈ. GREEN REVOLUTION ਦੇ ਕਰਕੇ ਨਵੀਆ ਮਾਚਿਨਾ ਤੇ ਖਾਦ (CHEMICALS) ਆਏ. ਮਾਚਿਨਾ ਤੇ ਖਾਦ ਦੇ ਨਾਲ ਖੇਤੀਬਾਰੀ ਕਰਨੀ ਸੌਖੀ ਹੋ ਗਈ. ਪੰਜਾਬ ਵਿੱਚ ਫਸਲਾ ਬਹੁਤ ਜਿਆਦਾ ਵਦ ਗਈਆ ਹਨ. ਖਾਸ ਕਰਕੇ ਚਾਵਲ ਅਤੇ ਅਨਾਜ ਬਹੁਤ ਜਿਆਦਾ ਵਦ ਗਈ. ਪਰ ਗਰੀਬ ਕਿਸਾਨ ਗੈਹਨਾ ਕੋਲ ਥੋਰੀ ਜਮੀਨ ਸੀ ਓਹ ਗਰੀਬ ਹੋ ਗਏ. ਇਸ ਲਈ ਇਹ ਨਵੀਆ ਮਾਚਿਨਾ ਅਤੇ ਖਾਦ ਖਰੀਦ ਨਹੀ ਸਕੇ. ਇਸ ਕਰਕੇ ਨਾ ਓਹ ਜਿਆਦਾ ਫ਼ਸਲ ਊਗਾ ਸਕਦੇ ਸਨ ਨਾ ਹੀ ਵੇਚ ਸਕਦੇ ਸਨ. ਇਸ ਕਰਕੇ ਗਰੀਬ ਕਿਸਾਨ ਹੋਰ ਗਰੀਬ ਤੇ ਦੁਖੀ ਹੋ ਗਏ. ਬਾਅਦ ਵਿੱਚ ਜੇਹਿਰੇ ਕਿਸਾਨ ਖਾਦ ਇਸਤੇਮਾਲ ਕਰਦੇ ਸਨ ਓਹਨਾ ਨੂੰ ਬੀਮਾਰੀਆ ਲਗ ਗੀਆ ਹਨ. ਬੀਮਾਰੀ ਦੇ ਇਲਾਜ ਵਾਸਤੇ ਪੈਸੇ ਵੀ ਨਹੀ ਸਨ. ਇਸ ਕਰਕੇ ਓਹ ਹੋਰ ਦੁਖੀ ਹੋ ਗਏ. ਬੀਮਾਰੀ ਕਰਕੇ ਕੰਮ ਵੀ ਨਹੀ ਕਰ ਸਕਦੇ ਸਨ. ਇਸ ਕਰਕੇ ਓਹ ਬਹੁਤ ਗਰੀਬ ਔਰ ਦੁਖੀ ਹੋ ਗਏ. ਖੁਦਕੁਸ਼ੀ ਦਾ ਦੂਸਰਾ ਕਾਰਨ ਥੋਰੀ ਬਰਸਾਤ ਹੋਈ. ਫਸਲਾ ਨੂੰ ਪਾਣੀ ਨਹੀ ਮਿਲਿਆ. ਇਸ ਕਰਕੇ ਫ਼ਸਲ ਅਚੀ ਨਹੀ ਊਗੀ. ਓਹ ਫ਼ਸਲ ਵੇਚ ਨਹੀ ਸਕਦੇ ਤੇ ਹੋਰ ਗਰੀਬ ਹੋ ਗਏ. ਇਹ ਸਬ ਮਸੀਬਤਾ ਕਰਕੇ ਕਿਸਾਨ ਬਹੁਤ ਦੁਖੀ ਤੇ ਗਰੀਬ ਹੋ ਗਏ. ਜਿਸ ਕਰਕੇ ਕਿਸਾਨ ਖੁਦਕੁਸ਼ੀ ਕੀਤੀ. ਪੰਜਾਬ ਵਿੱਚ ਬਹੁਤ ਕਿਸਾਨਾ ਨੇ ਖੁਦਕੁਸ਼ੀ ਕੀਤੀ ਤੇ ਅਜ ਕਲ ਹੋਰ ਵੀ ਖੁਦਕੁਸ਼ੀ ਕਰ ਰਿਹੇ ਹਨ. ਦੋ ਲਖ ਤੋਂ ਜਿਆਦਾ ਕਿਸਾਨ ਖੁਦਕੁਸ਼ੀ ਕਰ ਚੁਕੇ. ਕਿਸਾਨਾ ਦੀ ਖੁਦਕੁਸ਼ੀ ਇਕ ਬਹੁਤ ਵਡੀ ਮਸੀਬਤ ਹੈ.

No comments:

Post a Comment