Wednesday, 13 April 2011

Homework 18- Punjab Problem

ਸਤ ਸ੍ਰੀ ਅਕਾਲ. ਪੰਜਾਬ ਵਿਚ ਬਹੁਤ ਮਸੀਤਬਾ ਹੈ. ਇਕ ਵਡੇ ਮਸੀਤਬਾ ਦਾਜ ਹੈ. ਦਾਜ ਹੁੰਦੀ ਸੀ ਜਦੋਂ ਔਰਤਾ ਵਿਆਹ ਕਰਨ ਲਈ ਪੈਸੇ ਅਤੇ ਤੋਹਫ਼ੇ ਓਹਨਾ ਦੀਆ ਲਾੜਾ ਦੇਹਨੀ ਪੇਂਦੀ. ਇਹ ਬਹੁਤ ਵਡੇ ਤਕਲੀਫ ਹੈ ਕਿਉਕਿ ਸਾਰੇ ਲਾੜਾ ਦਾਜ ਮੰਗਦੇ ਹੈ. ਦਾਜ ਮੁਲ ਦਾ ਟੈਗ ਸਾਰੇ ਔਰਤਾ ਨੂੰ ਲਗਾਉਂਦੇ. ਇਹ ਲਗਦਾ ਹੈ ਕਿ ਔਰਤਾ ਵਡੇ-ਵਡੇ ਦਾਜ ਦੇਣੀ ਪੇਂਦੀ ਜਾ ਉਹਨਾ ਨੂੰ ਵਿਆਹ ਕਰ ਨਹੀਂ ਸਕੀ. ਕਈ ਸਾਲ ਪਹਿਲਾ ਦਾਜ ਇਕ ਢੰਗ ਹੈ ਕਿ ਲਾੜਾ ਨੂੰ ਮਦਦ ਕਰਦਾ ਨਵੇ ਪਰਿਵਾਰ ਬਣਨ ਵਾਸਤੇ ਅਤੇ ਖਾਣਾ ਖਰੀਦਣ ਲਈ. ਜਦੋਂ ਤਲਾਕ ਹੁੰਦਾ ਸੀ ਪਤਨੀ ਨੂੰ ਸਾਰੇ ਦਾਜ ਵਾਪਸ ਲਿਆਉਂਦੇ. ਪਰ ਕੋਈ ਸਮਾ ਤੋ ਬਾਹਦ ਇਸ ਕਾਰਨ ਬਦਲ ਗਈ ਸੀ. ਹੁਣ ਦਾਜ ਇਕ ਨਵਾ ਢੰਗ ਹੁੰਦੀ ਲਾੜਾ ਅਮੀਰ ਬਣ ਜਾਵੇ. ਜੇ ਇਕ ਵਹੁਟੀ ਛੋਟਾ-ਛੋਟਾ ਦਾਜ ਉਸਦੀ ਲਾੜਾ ਨੂੰ ਦੇਦੀ ਤਾ ਫਿਰ ਉਹ ਵਹੁਟੀ ਬਹੁਤ-ਬਹੁਤ ਬੁਰੀ ਸਲੂਕ ਲਾੜਾ ਅਤੇ ਲਾੜਾ ਦਾ ਪਰਿਵਾਰ ਤੋਂ ਲਿਆਉਂਦਾ. ਕਦੀ-ਕਦੀ ਇਕ ਲਾੜਾ ਉਸ ਦੇ ਵਹੁਟੀ ਨੂੰ ਮਾਰਿਆ ਸੀ ਕਿਉਕਿ ਉਹ ਬਹੁਤ ਛੋਟੇ ਛੋਟੇ ਦਾਜ ਦਿਤੀ ਸੀ. ਇਸ ਗਲ ਬਹੁਤ ਬੂਰਾ ਅਤੇ ਅਫਸੋਸ ਹੈ. ਪਰੇਵਾਰਾ ਨੂੰ ਕੁੜਿਆ ਨਹੀਂ ਚੌਂਦੀ ਕਿਉਕਿ ਜਦੋਂ ਉਹ ਕੁੜੀ ਵਡੇ ਹੋਇਆ ਅਤੇ ਉਹ ਵਿਆ ਕਰਨੀ ਚਾਹੀਦੀ ਉਹ ਵਿਆਹ ਕੁੜੀ ਦਾ ਪਰਿਵਾਰ ਆਪਣੇ ਦੌਲਤ ਖਰਚਵਾਉਂਦੇ ਹੈ. ਸਰਕਾਰ ਦਾਜ ਨੇ ਹਟਣਾ ਖੋਸ਼ਸ ਕੀਤੀ ੧੯੬੧ ਵਿਚ ਪਰ ਉਹ ਕੁਝ ਨਹੀਂ ਕੀਤੀ. ਦਾਜ ਹੁਣ ਹਲੇ ਵੀ ਹੁੰਦੇ. ਮੈਨੂੰ ਦਾਜ ਕਦੀ ਨਹੀਂ ਪਸੰਦ ਆਇਆ ਅਤੇ ਮੈਂ ਸੋਚਿਆ ਹੈ ਕਿ ਦਾਜ ਹਟਿਆ ਚਾਹਿਦਾ. ਅਜਕਲ ਔਰਤਾ ਪੜਦੇ, ਨੌਕਰੀ ਲਬਦੇ ਅਤੇ ਆਪਣੇ ਆਪ ਪੈਸੇ ਕਮਾਉਣਦੇ. ਇਸ ਕਰ ਕੇ ਔਰਤਾ ਆਪਣੇ ਲਾੜਾ ਨੂੰ ਮਦਦ ਕਰ ਸਕਦੇ ਨਵੇ ਪਰਿਵਾਰ ਲਈ. ਜੇ ਦਾਜ ਹਟਦਾ ਤਾਂ ਭਾਰਤ ਬਹੁਤ ਹੋਰ ਸ਼ਾਂਤੀ ਜਗਾ ਹੋਵੇ.

No comments:

Post a Comment