Sunday, 3 April 2011

Festival

ਸਤ ਸ੍ਰੀ ਅਕਾਲ ਮੇਰਾ ਨਾਂ ਦਮਨਜੀਤ ਸਿੰਘ ਸਹੀ ਹੈ ਅਤੇ ਅੱਜ ਮੈਂ ਲੋਹੜੀ ਦੇ ਤਿਉਹਾਰ ਬਾਰੇ ਲਿਖ ਰਿਹਾ ਹਾਂ. ਲੋਹੜੀ ਦਾ ਤਿਉਹਾਰ ਹਰ ਸਾਲ 13 ਜਾਵਾਰੀ ਨੂੰ ਮਨਾਇਆ ਜਾਂਦਾ ਹੈ ਅਤੇ ਇਹ ਲੋਹੜੀ ਹਿੰਦੁਆਂ ਅਤੇ ਸਿਖਾਂ ਦਾ ਤਿਉਹਾਰ ਹੈ. ਇਸ ਦਿਨ ਸਿਖਾਂ ਦਾ ਨਵਾਂ ਸਾਲ ਚਰਦਾ ਹੈ. ਲੋਕੀ ਪਿੰਡਾਂ ਵਿਚ ਇਕਠੇ ਹੋ ਕੇ ਥੂਣੀ ਬਲਦੇ ਹਨ ਅਤੇ ਤਿਲ ਸੁਟਦੇ ਹਨ. ਇਹ ਲੋਕੀ ਲੋਹੜੀ ਤੇ ਲੋਕ ਨਾਚ ਕਰਦੇ ਹਨ ਭੰਗਰੇ ਪਾਉਂਦੇ ਹਨ. ਲੋਕੀ ਤਿਲਾਂ ਦੀਆਂ ਲਡੂ ਬਣਾਉਦੇਂ ਹਨ ਅਤੇ ਰੇਵਰੀਆਂ ਵੰਡਦੇ ਹਨ. ਛੋਟੇ ਬਚੇ ਇਕਠੇ ਹੋ ਕੇ ਗਲੀ ਮਹੁਲੇ ਜਾ ਕੇ ਹਰ ਘਰ ਤੋਂ ਲੋਹੜੀ ਮੰਗਦੇ ਹਨ. ਲੋਕੀ ਜਿਸ ਘਰ ਵਿਚ ਬਚਾ ਹੁੰਦਾ ਹੈ ਉਥੇ ਬੜੀ ਧੂਮ ਨਾਲ ਮਨਾਉਦੇ ਹਨ ਅਤੇ ਜਿਸ ਘਰ ਵਿਚ ਨਵੀ ਸ਼ਾਦੀ ਹੋਈ ਹੋਵੇ ਉਥੇ ਲੋਹੜੀ ਬੜੀ ਧੂਮ ਨਾਲ ਮਨਾਉਦੇ ਹਨ. ਲੋਕੀ ਅੱਗ ਦਵਾਲੇ ਬੈਠ ਕੇ ਪੂਜਾ ਕਰਦੇ ਹਨ ਅਤੇ ਆਪਣੇ ਪਰੀਵਾਰ ਦੀ ਸੁਖਸ਼ਾਨ੍ਤੀ ਵਾਸਤੇ ਪੂਜਾ ਕਰਦੇ ਹਨ. ਲੋਕਾਂ ਦਾ ਵਿਸ਼ਵਾਸ਼ ਹੈ ਕੇ ਲੋਹੜੀ ਦਾ ਤਿਉਹਾਰ ਸੂਰਜ ਦੇਵਤਾ ਨਾਲ ਸਬੰਦਤ ਹੈ. ਇਹ ਤਿਉਹਾਰ ਸਾਰੇ ਲੋਕਾਂ ਨੂੰ ਇਕਠੇ ਕਰਦਾ ਹੈ ਸਾਰੇ ਰਿਸ਼ਤੇਦਾਰ, ਦੋਸਤ, ਮਿੱਤਰ, ਬਚੇ, ਅਤੇ ਬੁਢੇ ਇਕਠੇ ਹੋ ਕੇ ਗਾਣੇ ਗਾਉਦੇ ਹਨ. ਲੋਹੜੀ ਦਾ ਇਕ ਮਸਹੂਰ ਗਾਣਾ ਹੈ ਉਹ ਗਾਣਾ ਹੈ ਦੂਲਾ ਪਟੀ ਵਾਲਾ ਹੋ. ਲੋਕੀ ਲੋਹੜੀ ਮਨਾਉਦੇ ਕਿਓ ਕੇ ਸਰਦੀਆਂ ਦਾ ਰੁਤ ਕਤਮ ਹੋ ਜਾਂਦੀ ਹੈ ਦਿਨ ਵਡੇ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਇਹ ਮਾਗ ਦਾ ਮਹੀਨਾ ਸ਼ੁਰੂ ਹੰਦਾ ਹੈ. ਲੋਹੜੀ ਤੇ ਲੋਕ ਰਾਤ ਦੇ ਖਾਣੇ ਵਿਚ ਲੋਕੀ ਮਕੀ ਦੀ ਰੋਟੀ ਅਤੇ ਸਰਸੋੰ ਦਾ ਸਾਗ ਖਾਂਦੇ ਹਨ ਗੁੜ ਅਤੇ ਗਚਕ ਬਹੁਤ ਪਸੰਦ ਕਰਦੇ ਹਨ. ਲੋਕੀ ਅਗਮੀ ਦਵਾਲੇ ਪਰਕਰਮਾ ਕਰ ਕੇ ਅਗਮੀ ਦੇ ਪੂਜਾ ਕਰਦੇ ਹਨ ਅਤੇ ਫਸਲਾਂ ਦੀ ਖੁਸ਼ਾਲੀ ਮੰਗਦੇ ਹਨ. ਅੱਜ ਕਲ ਇਹ ਲੋਹੜੀ ਦਾ ਤਿਉਹਾਰ ਤੇ ਬਹੁਤ ਲੋਕ ਸ਼ਰਾਬ ਵੀ ਪੀਂਦੇ ਹਨ ਅਤੇ ਬਹੁਤ ਵਾਰੀ ਲੜਾਇਆ ਕਰਦੇ ਹਨ ਕੇਈ ਵਾਰ ਗੰਦੀਆਂ ਗਾਲਾਂ ਵੀ ਕਢਦੇ ਹਨ ਇਹ ਸ਼ੋਭਾ ਨਹੀਂ ਦਿੰਦਾ ਕਿਓ ਕੇ ਇਸ ਤਿਉਹਾਰ ਤੇ ਮਾਵਾ ਬਚੇ, ਬੁਢੇ, ਅਤੇ ਜਵਾਨ ਸਾਰੇ ਇਕਠੇ ਹੋਏ ਹੰਦੇ ਹਨ. ਮੈਂ ਆਖਾਂਗਾ ਕੇ ਇਸ ਤਿਉਹਾਰ ਤੇ ਸ਼ਰਾਬ ਦੀ ਮਨਾਹੀ ਹੋਣੀ ਚਾਹੀਦੀ ਹੈ.

No comments:

Post a Comment