Monday, 28 November 2011

HW-19: Daily Activities

ਮੈਂ ਹਰ ਰੋਜ਼ ਸਵੇਰੇ ਦੋ ਯਾ ਤਿੰਨ ਵਜੇ ਉਠਦਾ ਹਾਂ | ਪਹਿਲਾਂ ਮੈਂ ਚਾ-ਚੂ ਬਣਾਉਂਦਾ ਹਾਂ ਤੇ ਪਿੰਨੀ ਖਾਂਦਾ ਹਾਂ | ਫਿਰ ਮੈਂ ਆਪਣਾ ਪਾਠ ਕਰਦਾ ਹਾਂ | ਪਾਠ ਕਰਨ ਤੋਂ ਬਾਅਦ ਮੈਂ ਬਾਰ ਨੱਠਦਾ ਹਾਂ | ਮੇਰੀ ਕੋਸ਼ਿਸ਼ ਹੈ ਕਿ ਮੈਂ ਹਰ ਰੋਜ਼ ਦੋ-ਤਿੰਨ ਮੀਲ ਨੱਠਾਂ | ਉਸ ਤੋਂ ਬਾਅਦ ਮੈਂ ਇਸ਼ਨਾਨ ਕਰਦਾ ਹਾਂ ਤੇ ਕੇਸਾਂ ਨੂੰ ਹਰੇ ਕਰਦਾ ਹਾਂ (ਸੁਕਾਉਂਦਾ ਹਾਂ) | ਕਦੀ-ਕਦੀ ਮੈਨੂੰ ਬਹੁਤ ਨੀਂਦ ਆਉਂਦੀ ਹੈ ਤੇ ਮੈਂ ਵਾਪਸ ਸੋਂਦਾ ਹਾਂ | ਦੋ ਘੰਟੇ ਬਾਅਦ ਮੈਂ ਉਠਦਾ ਹਾਂ ਤੇ ਨਾਸ਼ਤਾ ਕਰਦਾ ਹਾਂ |

ਮੰਗਲਵਾਰ ਤੇ ਵੀਰਵਾਰ ਨੂੰ ਮੇਰੀਆਂ ਕਲਾਸਾਂ ਸਡੇ-ਅੱਠ ਵਜੇ ਨੂੰ ਸ਼ੁਰੂ ਹੋਂਦੀਆਂ ਹਨ | ਮੈਂ ਪੂਰੇ ਦਿਨ ਲਈ ਕਲਾਸ ਵਿੱਚ ਹੋਂਦਾ ਹਾਂ | ਮੇਰੀਆਂ ਕਲਾਸਾਂ ਚਾਰ ਯਾ ਪੰਜ ਵਜੇ ਨੂੰ ਖਤਮ ਹੋਂਦੀਆਂ ਹਨ | ਕਲਾਸਾਂ ਤੋਂ ਬਾਅਦ ਮੈਂ ਵਾਪਸ ਆਪਣੇ ਕਮਰੇ ਨੂੰ ਜਾਂਦਾ ਹਾਂ | ਛੇ ਵਜੇ ਦੇ ਕਰੀਬ ਮੈਂ ਖਾਣਾ ਖਾਂਦਾ ਹਾਂ |

ਕਈ ਦਿੰਨਾਂ ਮੈਂ ਫਿਰ ਆਪਣਾ ਘਰ ਦਾ ਕੰਮ ਕਰਦਾ ਹਾਂ | ਪਰ ਆਮ ਤੋਰ ਤੇ ਮੈਂ ਕੁਝ ਮਜ਼ੇ ਲੈਂਦਾ ਹਾਂ ਕਿਉਂਕਿ ਬੁੱਧਵਾਰ ਨੂੰ ਮੇਰੀ ਸਿਰਫ ਇਕ ਕਲਾਸ ਹੋਂਦੀ ਹੈ, ਉਹ ਵੀ ਇੱਕ ਵਜੇ ਨੂੰ ਹੋਂਦੀ ਹੈ ਤੇ ਸ਼ੁਕਰਵਾਰ ਨੂੰ ਮੇਰੀ ਕੋਈ ਨਹੀਂ ਕਲਾਸ ਹੋਂਦੀ | ਇਸ ਕਰਕਿ ਮੈਂ ਰਾਤ ਨੂੰ ਨੌ-ਦਸ ਵਜੇ ਤਕ ਸੋ ਜਾਂਦਾ ਹਾਂ ਤੇ ਮੈਂ ਫਿਰ ਆਪਣਾ ਘਰ ਦਾ ਕੰਮ ਸਵੇਰ ਨੂੰ ਕਰਦਾ ਹਾਂ |

Daily Routine

ਸਤ ਸ੍ਰੀ ਅਕਾਲ ਜੀ ਮੇਰਾ ਨਾਂ ਅਮਰਿੰਦਰ ਸਿੰਘ ਹੈ.  ਹਰ ਰੋਸ ਮੈਂ ਸਵੇਰਾ ੮ ਵਜੇ ਉਤਦਾ ਹਾਂ.  ਓਸ ਤੋ ਬਾਦ ਮੈਂ ਬ੍ਰੇਅਕ੍ਫ਼ਸ੍ਤ ਖਾਂਦਾ ਹਾਂ.  ਬ੍ਰੇਅਕ੍ਫ਼ਸ੍ਤ ਵਾਸਤੇ ਮੈਂ ਜ਼ਰੂਰ ਸੀਰੀਅਲ ਖਾਂਦਾ.  ਖਾਣ ਤੋਂ ਬਾਦ ਮੈਂ ਇਕ-ਦੋ ਘੰਟੇ ਪੜ੍ਹਦਾ ਹਾਂ.  ਕਦੀ-ਕਦੀ ਮੈਂ ਪੰਜਾਬੀ ਪੜ੍ਹਦਾ ਹਾਂ, ਕਦੀ ਕਦੀ ਮੈਂ ਕੁਛ ਔਰ ਪੜ੍ਹਦਾ ਹਾਂ.  ਜੇ ਸੋਮਵਾਰ ਯਾ ਮੰਗਲਵਾਰ  ਹੈ ਓਸ ਤੋਂ ਬਾਦ ਮੈਂ ਬਿਓ-ਸੀਕੋਲੋਜੀ ਦਾ ਕਲਾਸ ਜਾਂਦਾ ਹਾਂ. ਓਸ ਦੇ ਬਾਦ ਮੈਂ ਪੰਜਾਬੀ ਕਲਾਸ ਜਾਂਦਾ ਹਾਂ.  ਸੋਮਵਾਰ ਪੰਜਾਬੀ ਦੇ ਬਾਦ ਮੇਰੇ ਦੋ ਘੰਟੇ ਅਜਾਦ ਹੈ. ਮੰਗਲਵਾਰ ਪੰਜਾਬੀ ਦੇ ਬਾਦ ਮੇਰਾ ਬਿਓ-ਸੀਕੋਲੋਜੀ ਦਾ ਡੀਸਕਸ਼ਨ ਹੈ. ਦੋਨੋ ਦਿਨਾਂ ਏਸ ਤੋਂ ਬਾਦ ਬਿਓ-ਕੇਮਿਸ੍ਟ੍ਰੀ ਦਾ ਕਲਾਸ ਹੈ. ਐਤਵਾਰ ਤੇ ਬੁਧਵਾਰ ਪੰਜਾਬੀ ਤੋਂ ਬਾਦ ਮੈਂ ਲਾਬ ਜਾਂਦਾ ਹੈ.  ਮੈਂ ਡਾਕ੍ਟਰ ਲ੍ਯ੍ਦਿਕ ਦਾ ਲਾਬ ਵਿਚ ਕਮ ਕਰਦਾ ਹਾਂ.  ਮੈਂ ਲਾਬ ਵਿਚ ਤਿਨ - ਚਾਰ ਘੰਟੇ ਰਹੰਦਾ ਹਾਂ.  ਵੀਰਵਾਰ ਮੈਂ ਦਸ ਵਜੇ ਹੋਸਪਿਟਲ ਜਾਂਦਾ ਹਾਂ.  ਓਥੇ ਮੈਂ ਦੋ-ਤਿਨ ਘੰਟੇ ਵਾਸਤੇ ਵੋਲੁਨ੍ਤੀਰ ਕਰਦਾ ਹਾਂ.  ਓਸ ਦੇ ਬਾਦ ਮੈਂ ਲਾਬ ਇਕ ਹੋਰ ਵਾਰੀ ਜਾਂਦਾ ਹੈਂ ਪੁੰਜ ਵਜੇ ਤਕ.  ਰੋਸ ੬ ਵਜੇ ਮੈਂ ਖਾਨਾ ਖਾਂਦਾ.  ਓਸ ਤੋਂ ਬਾਦ ਜੇ ਕੋਈ ਮੀਟਿੰਗ ਨੀ ਹੈ ਮੈਂ ਤਿਨ - ਚਾਰ ਘੰਟੇ ਵਾਸਤੇ ਪੜ੍ਹਦਾ.  ਜੇ ਮੀਟਿੰਗ ਹੈ ਤੋਂ ਫਿਰ ਮੈਂ ਮੀਟਿੰਗ ਜਾਂਦਾ.  ਹਰ ਮੰਗਲਵਾਰ ਦਸ ਵਜੇ  ਮੈਜ਼ੇ ਮਿਰਚੀ ਦਾ ਪ੍ਰਕ੍ਤੀਸ ਹੈ.  ਤਿਨ ਘੰਟੇ ਵਾਸਤੇ ਅਸੀਂ ਗਾਉਂਦੇ ਹਾਂ.  ਜੇ ਸਾਰਾ ਕਮ ਕਤਮ ਹੁੰਦਾ ਮੈਂ ਦੋਸਤਾਂ ਨਾਲ ਕੁਛ ਕਰਦਾ.

Daily Activities


ਮੇਰਾ ਨਾਂ ਨਿਖਿਲ ਸ਼ਾਹ ਹੈ।  ਮੈਂ ਆਨ ਆਰਬੋਰ ਵਿੱਚ ਰਹਿੰਦਾ ਹਾਂ।  ਮੈਂ ਮਿਸ਼ਿਗਨ ਯੂਨੀਵਰਸਿਟੀ ਵਿੱਚ ੜ੍ਹਦਾ ਹਾਂ।  ਮੈਂ ਸੋਮਵਾਰ, ਬੁਧਵਾਰ, ਅਤੇ ਸ਼ੁਕਰਵਾਰ ਨੌਂ ਵਜੇ ਜਾਗਦਾ ਹਾਂ।  ਮੇਰੀ ਪਹਿਲੀ ਕਲਾਸ ਆਨਿਮਲ ਫਿਸੀਆਲਜੀ ਹੈ। ਆਨਿਮਲ ਫਿਸੀਆਲਜੀ ਦੀ ਪਿੱਛੋਂ ਮੈਂ ਮੇਰਾ ਕਮਰਾ ਜਾਂਦਾ ਹਾਂ. ਮੇਰਾ ਕਮਰਾ ਵਿੱਚ ਇੱਕ ਘੰਟਾ ਮੈਂ ਸੌਂਦਾ ਹਾਂ।  ਮੈਂ ੧੧:੩੦ਕਲਾਸ ਜਾਂਦਾ ਹਾਂ।  ਮੇਰਾ ਕਲਾਸ ਰੀਲਿਜਨ ਆਂਦ violence ੲਿਨ ਅ ਸੇਕਯੁਲਰ ਵਰਲਦ ਹੈ। ਰੀਲਿਜਨ ਆਂਦ violence ੲਿਨ ਅ ਸੇਕਯੁਲਰ ਵਰਲਦ ਦੇ ਪਿੱਛੇ ਮੇਰਾ ਪੁੰਜਾਬੀ ਕਲਾਸ ਹੈ।  ਪੁੰਜਾਬੀ ਦੇ ਪਿੱਛੇ ਮੈਂ ਖਾਣਾ ਖਾਂਦਾ ਹਾਂ। ਖਾਣਾ ਦੇ ਪਿੱਛੇ ਮੈਂ ਟੀਵੀ ਦੇਖਦਾ ਅਤੇ ਵਿਡਿਓ-ਗੇਮ ਖੇਡਦਾ ਅਤੇ ਸੌਂਦਾ ਹਾਂ।  ਮੰਗਲਵਾਰ ਅਤੇ ਵੀਰਵਾਰ ਮੈਂ ਅੱਠ ਵਜੇ ਜਾਗਦਾ ਹਾਂ।  ਮੈਂ ੮:੩੦ ਅੰਗਰੇਜ਼ੀ ਕਲਾਸ ਜਾਂਦਾ ਹਾਂ।  ਮੈਂ ਅੰਗਰੇਜ਼ੀ ਕਲਾਸ ਪਸੰਦ ਨਹੀਂ।  ਅੰਗਰੇਜ਼ੀ ਕਲਾਸ ਦੇ ਪਿੱਛੇ ਮੈਂ ਮੇਰਾ ਕਮਰਾ ਜਾਂਦਾ ਹਾਂ।  ਮੈਂ ਤਿੰਨ ਘੰਟਾ ਸੌਂਦਾ ਹਾਂ।  ਇੱਕ ਵਜੇ ਪੁੰਜਾਬੀ ਕਲਾਸ ਹੈ।  ਪੁੰਜਾਬੀ ਕਲਾਸ ਦੇ ਪਿੱਛੇ ਮੇ ਮੇਰੇ ਦੋਸਤ ਦੇ ਸਾਤ ਖਾਣਾ ਖਾਂਦਾ ਹਾਂ।  ਖਾਣਾ ਖਾਂਦਾ ਦੇ ਪਿੱਛੇ ਮੇ ਫਿਰ ਸੌਂਦਾ ਹਾਂ।ਮੈਂ ਬੁਰ ਬਹੁਤ ਪਸੰਦ ਹੈ।  ਮੈਂ ਰੋਜ਼ ਹੱਵਾਹ ਵਿੱਚ ਮੈਂ  ੜ੍ਹਦਾ ਹਾਂ।  ਸਕੂਲ ਬਹੁਤ ਕਾਮ ਹੈ।  ਅਤੇ ਮੈਂ ਮੇਰੇ ਦੋਸਤ ਦੇ ਸਾਤ ਟੀਵੀ ਦੇਖਦੇ ਅਤੇ ਵਿਡਿਓ-ਗੇਮ ਖੇਡਦੇ।  ਮੈਂ ਰੋਜ਼ ਦੋ ਤਿੰਨ ਵਜੇ ਸੋਣਦਾ ਹਾਂ। 

Daily Activities Composition

ਰੋਜ਼ ਅਠੱ ਕੰਧੇ ਊਤਦਾ ਹੈ. ਮੈਂ ਬ੍ਰੇਅਕ੍ਫ਼੍ਸ੍ਤ ਖਾਂਦਾ ਤੇ ਦੰਡ ਸਾਫ਼ ਕਰਦਾ. ਹਰ ਹਫਤੇ ਦਿਨ ਮੈਂ ਸਕੂਲ ਜਾਂਦਾ ਹੈ. ਮੈਂ ਪੋਲੀਟੀਕਲ ਸੀਏੰਸ ਤੇ ਕੋਮੁਨਿਕੈਸ਼ੁਨ ਸ੍ਤੁਦੀਏਸ ਪ੍ਹੜਦੇ ਹਨ. ਮੈਂ ਕਈ ਕਲਾਸਸ ਕਰ ਰਹੇ ਹਨ. ਮੈਂ ਪੋਲੀਟੀਕਲ ਸੀਏੰਸ ੩੯੧, ਕੋਮੁਨਿਕੈਸ਼ੁਨਸ ੧੧੧ ਤੇ ੧੦੧, ਤੇ ਪੰਜਾਬੀ ਕਰ ਰਹੇ ਹਨ. ਮੈਂ ਵੀ ਇਕ ਕੰਧ ਚਿੱਤਰ ਦੀ ਕਲਾਸ ਕਰ ਰਹੀ ਹੈ. ਇਹ ਕਲਾਸ ਮੈਂਨੂੰ ਬਹੁਤ ਪਸੰਦ ਹੈ. ਹਰ ਬੁਧਵਾਰ ਤੇ ਸ਼ੁੱਕਰਵਾਰ ਮੈਂ ਕੰਧ ਚਿੱਤਰ ਦੀ ਕਲਾਸ ਜਾਂਦਾ ਹੈ. ਸਕੂਲ ਤੋਂ ਬਾਅਦ ਮੈਂ ਘੋੜਸਾਲ ਜਾਂਦਾ. ਹਰ ਸੋਮਵਾਰ ਤੇ ਮੰਗਲਵਾਰ ਘੋਰੇ ਮੈਂ ਸਵਾਰ ਹੋਣਾ, ਅਤੇ ਐਤਵਾਰ ਮੈਂ ਘੋੜਸਾਲ ਵੀ ਕਦੀ-ਕਦੀ ਜਾਣਾ. ਮੇਰਾ ਘੋਰਾ ਮਨ ਪਸੰਦ ਦਾ ਨਾਂ "ਸਕਾਟਟੀ" ਹੈ. ਕਤਾਬਾਂ ਪੜਹਨਾ, ਗਾਣੇ ਗਾਉਣਾ, ਤੇ ਟੀ ਵੀ ਦੇਖਣ ਸਰਗਰਮੀਆਂ ਮੈਨੂ ਵੀ ਪਸੰਦ ਹਨ. ਬੋਨਸ ਤੇ ਗਲੀ ਮੈਨੂ ਮਨ ਪਸੰਦ ਪ੍ਰੋਗ੍ਰਾਮਸ. ਮੈਂ ਬੋਨਸ ਹਰ ਵੀਰਵਾਰ ਦੇਖਣਾ, ਤੇ ਗਲੀ ਹਰ ਮੰਗਲਵਾਰ ਵੀ ਦੇਖਣਾ. ਮੈਂ ਕਿਤਾਬਾਂ ਪੜਹਨਾ ਕਿਊਂਕਿ ਮੇਰਾ ਦਮਾਗ ਉੱਨਤੀ  ਕਰਨਾ.
ਚਾਰ ਸਾਲ ਹਈ ਸਕੂਲ ਦੀ ਭਜਨ ਮੰਡਲੀ ਮੈਂ ਗਾਣੇ ਗਾਉਣਾ. ਹੁਣ ਰੋਜ਼ ਸਿਰਫ ਮੈਂ ਕਾਰ ਵਿਚ 
ਗਾਣੇ ਗਾਉਣਾ. ਪਾਪ, ਕਨਟ੍ਰੀ, ਤੇ ਹਿਪਹਾਪ ਮੈਨੂ  ਰੂਪ ਭੇਦ ਪਸੰਦ ਹਨ. ਮੇਰੀ ਕੁਟੀ ਏਮ੍ਮਾ ਦਾ ਨਾਂ ਹੈ. ਰੋਜ਼ ਮੈਂ ਏਮ੍ਮਾ ਨਾਲ ਖੇਡਣਾ ਤੇ ਸਿਰ ਪਾਰਕ ਵਿਚ ਜਾਂਦਾ. ਹਫਤੇ ਦੇ ਦਿਨ ਬਹੁਤ ਕੰਧੇ ਮੈਂ ਕੰਪਿਊਟਰ ਇਸਤੇਮਾਲ ਕਰਨਾ ਕਿਊਂਕਿ ਬਹੁਤ 
ਹੋਮਵੋਰਕ ਹੈ. ਇਹ ਰੋਜ਼ ਸਰਗਰਮੀਆਂ ਦੀਆਂ ਮੈਂ ਹਰ ਹਫਤੇ ਹਨ. 




Sunday, 27 November 2011

Amanjot: HW: Daily Activities


ਮੇਰਾ ਨਾਂ ਅਮਨਜੋਤ ਹੈ ਅਤੇ ਮੈਂ ਿਮਿਸ਼ਗਾਨ ਯੁਨੀਿਵਰਿਸਟੀ ਿਵੱਚ ਿਵਿਦਅਾਰਥੀ ਹਾਂ। ਿਮਿਸ਼ਗਾਨ ਯੁਨੀਿਵਰਿਸਟੀ ਅੈਨ ਅਾਰਬਰ ਿਵੱਚ ਹੈ। ਮੈਂ ਰੋਜ਼ ਕਲਾਸ ਜਾਂਦੀ ਹਾਂ। ਨਾਸ਼ਤਾ ਕਰਕੇ, ਮੈਂ ਕਲਾਸ ਤੇ ਤੁਰਕੇ ਜਾਂਦੀ ਹਾਂ। ਸੋਮਵਾਰ ਅਤੇ ਬੁੱਧਵਾਰ ਮੇਰੇ ਲੲੀ ਬੋਹੁਤ ਅੌਖੇ ਿਦਨ ਹੁੰਦੇ ਹਨ। ੳੁਹ ਦੋ ਿਦਨ ਮੈਂ ਸਾਰੇ ਸਮੇ ਕਲਾਸ ਿਵੱਚ ਹੁੰਦੀ ਹਾਂ। ਮੰਗਲਵਾਰ ਨੂੰ ਮੇਰੀ ਸਿਰਫ ਇੱਕ  ਕਲਾਸ ਹੁੰਦੀ ਹੈ। ਮੇਰੀ ਸਭ ਤੋਂ ਮਨਪਸੰਦ ਕਲਾਸ ਪੰਜਾਬੀ ਦੀ ਕਲਾਸ ਹੈ। ਕਲਾਸ ਤੋਂ ਬਅਾਦ ਮੈਂ ਮੇਰੀਅਾਂ ਸਹੇਲੀਅਾਂ ਨਾਲ ਪੜਦੀ ਹਾਂ। ਕਦੇ-ਕਦੇ ਮੇਰੀਅਾਂ ਮੀਿਟਗਾਂ ਵੀ ਹੁੰਦੀਅਾਂ ਹਨ। ਮੀਿਟਗਾਂ ਤੋਂ ਬਅਾਦ ਮੈਂ ਅਪਾਰਟਿਮੰਟ ਤੇ ਜਾਂਦੀਂ ਹਾਂ ਅਤੇ ਖਾਣਾ ਖਾਂਦੀਂ ਹਾਂ।
       ਕਲਾਸ ਤੋਂ ਿੲਲਾਵਾਂ ਮੇਨੂੰ ਹੋਰ ਚੀਜਾਂ ਵੀ ਪਸੰਦ ਹਨ। ਮੈ ਟੈਿਨਸ ਬਹੁਤ ਪਸੰਦ ਕਰਦੀ ਹਾਂ। ਬਾਸੁੰਰੀ ਵਜਾੳੁਣਾ ਵੀ ਮੇਰਾ ਸ਼ੌਕ ਹੈ। ਮੇਨੂੰ ਿਪਅਾਨੋ ਵਜਾੳਣਾ ਨਹੀਂਂ ਅਾੳੁਂਦਾ ਹੈ, ਪਰ ਮੈਂ ਿਸੱਖਣਾ ਚਾਹੁੰਦੀ ਹਾਂ। ਜਾਦ ਮੇਰੇ ਕੋਲ ਟਾੲੀਮ ਹੈ, ਮੈਂ ਮੇਰੇ ਅਪਾਰਟਿਮੰਟ ਤੇ ਟੀ ਵੀ ਦੇਖਦੀ ਹਾਂ। ਿੲਸ ਤੋਂ ਿੲਲਾਵਾਂ, ਮੇਨੂੰ ਭੰਗੜਾ ਬਹੁਤ ਪਸੰਦ ਹੈ। ਭੰਗੜਾ ਤੇ ਿਗਧਾ ਪਾੳੁਣਾ ਮੇਰਾ ਸ਼ੌਕ ਹੈ। ਮੈਂ ਕਦੇ-ਕਦੇ ਸ਼ੁਕਰਵਾਰ ਨੂੰ ਘਰ ਜਾਂਦੀ ਹਾਂ ਅਤੇ ਅਾਪਣੇ ਪਿਰਵਾਰ ਨੂੰ ਿਮਲਦੀ ਹਾਂ। ਿਫਰ ਮੈਂ ਐਤਵਾਰ ਨੂੰ ਵਾਪਸ ਆੳਂਦੀ ਹਾਂ। ਮੇਰਾ ਘਰ ਇੱਕ ਛੋਟੇ ਸ਼ਹਿਰ ਵਿੱਚ ਹੈ। ਐਤਵਾਰ ਨੂੰ ਮੈਂ ਮੇਰੇ ਪਿਰਵਾਰ ਨਾਲ ਗੁਰਦੁਆਰਾ ਜਾਂਦੀ ਹਾਂ। ਮੈ ਗੁਰਦੁਆਰਾ ਤੇ ਸੇਵਾ ਕਰਕੇ ਵਾਪਸ ਅੈਨ ਅਾਰਬਰ ਆੳਂਦੀ ਹਾਂ। ਗੁਰਦੁਆਰੇ ਦਾ ਖਾਣਾ ਬਹੁਤ ਵਧੀਆ ਹੈ।  

My Day

ਸੋਮਵਾਰ, ਵੀਰਵਾਰ ਅਤੇ ਸ਼ੁਖਰਅਾਰ ਮੈਂ ਸਾਦੇ ਅੱਠ ਵਜੇ ਜਾਗਦਾ ਹਾਂ। ੳੁਸ ਦਿਣ ਮੇਰੀ ਪਹਿਲੀ ਕਲਾਸ ਨੌ ਵਜੇ ਹੈ। ਮੇਰੀ ਪਹਿਲੀ ਚਲਾਸ ਕੱਮਹਿਸਟਰੀ ਦੀ ਚਲਾਸ ਹੈ। ਿੲਹ ਕਲਾਸ ਬਹੁਤ ਅੌਖੀ ਹੈ। ਿੲਸ ਚਲਾਸ ਦੇ ਵਿੱਚ ਚਾਰ ਿੲਗਜ਼ੈਮਾਂ ਹਨ। ਿੲਸ ਚਲਾਸ ਤੋਂ ਬਾਦ ਮੇਰੀ biology ਦੀ ਚਲਾਸ ਹੈ। ਿੲਹ ਚਲਾਸ ਬਹੁਤ ਬੋਰ ਹੈ। ਿੲਸ ਚਲਾਸ ਦੇ ਵਿਚ ਮੇਰਾ ਅਿਧਅਾਪਕ ਪਾਵਰ ਪੌਨਤ ਦੇ ਸਾਤ ਪੜ੍ਹਾਉਣਦਾ ਹੈ। ਿੲਸ ਕਲਾਸ ਤੋਂ ਬਾਦ ਮੇਰੇ ਪਾਸ ਦੋ ਘੰਟੇ ਦਾ ਵਕਫਾ ਹੈ। ਿੲਸ ਟੈਮ ਦੇ ਵਿਚ ਮੈਂ ਖਾਣਾ ਖਾੳਣਦਾ ਹਾਂ ਅਤੇ ਮੈ ਕਮ ਕਰਦਾ ਹਾਂ। ਫਿਰ ਿੲਕ ਵਜੇ ਮੇਰੀ ਪੰਜਾਬੀ ਕਲਾਸ ਹੈ। ਿੲਹ ਕਲਾਸ ਬਹੁਤ ਮਜੇਦਾਰ ਹੈ। ਿੲਸ ਕਲਾਸ ਦਾ ਵਿਚ ਦੱਸ ਵਿਦਿਾਰਥਨ ਹਨ। ਿੲਸ ਕਲਾਸ ਦਾ ਵਿਚ, ਹਰ ਹਫਤੇ ਿੲਕ ਕਵਿਜ਼ ਹੈ। ਪੰਜਾਬੀ ਕਲਾਸ ਤੋਂ ਬਾਦ ਮੇਰੀ ਆਸਟਰੌਨਮੀ ਦੀ ਕਲਾਸ ਹੈ। ਿੲਹ ਕਲਾਸ solar system ਦੇ ਬਾਰੇ ਹੈ। ਕਲਾਸਾਂ ਤੋਂ ਬਾਦ, ਮੈ ਮੇਰੇ ਅਪਾਰਤਮੰਟ ਜਾਣਦਾ ਹਾਂ। ਿੲਥੇ ਆਕੇ ਮੈ t.v ਦੇਖਦਾ ਹਾਂ। ਸਾਡੇ ਚਾਰ ਵੱਜੇ ਮੇਰੇ ਦੋਸਥਾਂ ਘਰ ਆੳਣਦੇ ਹਨ। ਜਦੋ ੳੁਹ ਆੳਣਦੇ ਅਸੀ ਗਲ ਬਾਥ ਕਰਦੇ ਹਨ। ੳਹੁਦੋ ਬਾਦ ਮੈ ਿੲਕ ਦੋ ਘੰਟ ਸਾੳਣਦਾ ਹਾਂ। ਸਾੳਣ ਤੋਂ ਬਾਦ ਮੈ ਖਾਣਾ ਖਾਣਦਾ ਹਾਂ ਮੇਰੇ ਦੋਸਤਾ ਦੇ ਨਾਲ। ਖਾਣ ਤੋਂ ਬਾਦ ਮੈ ਭਰਾੲੀ ਕਰਦਾ ਹਾਂ। ਮੈ ਦੋ ਵਜੇ ਦੇ ਕਰੀਬ ਸਾੳਣਦਾ ਹਾਂ। ਜਦੋ ਮੇਰੀ ਕਲਾਸ ਸਵੇਰੇ ਨਾਂ ਹੈ, ਮੈ ਗਿਆਰਾਂ ਵਜੇ ਜਾਗਦਾ ਹਾਂ।

My Daily Activities

ਮੈ ਰੋਜ਼ ਦਸ ਵਜੇ ਉਤ੍ਦੀ ਹਾ.  ਪੇਲੇ ਮੈ ਅਪਨੀ ਦੰਦ ਸਾਫ਼ ਕਰਦੀ ਹਾਂ.   ਉਸਦੇ  ਬਾਦ ਮੈ ਨਾਂਦੀ ਹਾ, ਤੇ ਵਾਲ ਠੀਕ  ਕਰਦੀ ਹਾ.  ਮੈ ਫਿਰ ਕਪੜੇ  ਪਉਂਦੀ ਹਾ, ਤੇ ਅਖਾ ਵਿਚ ਲੇੰਸ  ਲਾਗੋਉਂਦੀ  ਹਾ.  ਉਸਦੇ   ਬਾਦ ਮੈ ਆਪਣਾ  ਬਸਤਾ ਸਕੂਲ ਲਈ ਤਯਾਰ  ਕਰਦੀ ਹਾ. ਕੈੰਟੀਨ ਦੇ ਵਿਚ ਮੈ ਨਾਸ਼ਤਾ ਕਰਦੀ ਹਾ. ਮੈ ਹਰ ਸੁਬਾ ਦੁਦ ਪੀਂਦੀ ਹਾ.  ਉਸਦੇ  ਬਾਦ ਮੈ ਕਲਾਸ ਜਾਂਦੀ ਹਾ. ਕਲਾਸ ਬੋਤ ਲੰਬੀ ਹੋਂਦੀ ਹੈ. ਉਸਦੇ  ਬਾਦ ਮੈ ਲੰਚ  ਕਰਦੀ ਹਾ ਤੇ ਫਿਰ ਕਲਾਸ ਜਾਂਦੀ ਹਾ. ਸਰਦੀਆ  ਵਿਚ  ਬਾਰ ਬੋਥ ਠੰਡ  ਹੋਦੀਨ  ਹੈ.  ਜਾਕ੍ਕੇਟ ਤੇ  ਟੋਪੀ ਪਾਉਣੀ ਹੈ.  Ann arbor ਵਿਚ ਬੋਹਤ  ਬਰਫ ਹੋਨਦੀ    ਹੈ. ਫਿਰ ਮੈ ਕੈੰਟੀਨ ਵਿਚ ਡਿੰਨਰ ਕਰਦੀ ਹਾ. ਉਸਦੇ  ਬਾਦ ਮੇਰੀ ਕੁਜ ਮੀਟਿੰਗ ਹੋਂਦੀ ਹੈ ਇਕ ਘੰਟੇ  ਲਈ .  ਮੀਟਿੰਗ  ਦੇ ਬਾਦ ਮੇਰੀ ਡਾੰਸ  ਪ੍ਰਕ੍ਤਿਸ  ਹੋਂਦੀ ਹੈ. ਮੈ ਇਕ ਬਾਲੀ ਵੂਡ ਟੀਮ ਵਿਚ  ਨਚਦੀ ਹਾ. ਹਰ ਪ੍ਰ੍ਕ੍ਤਿਸ  ਦੋ ਘੰਟੇ  ਦੀ ਹੋਂਦੀ ਹੈ.  ਪ੍ਰਕ੍ਤੀਸ ਦੇ ਬਾਦ ਮੇਨੂ ਫਿਰ ਬੁਖ  ਲਗਦੀ ਹੈ, ਫਿਰ ਮੈ ਹੋਰ ਕੁਛ ਖਾਂਦੀ  ਹਾ. ਖਾਨ  ਦੇ ਬਾਦ ਮੈ ਪ੍ਰਦੀ  ਹਾ. ਮੇਰੇ ਬੋਹਤ ਅਕ੍ਸਾਮ  ਹੋਧੇ  ਨੇ. ਫਿਰ  ਦੋਸਤਾ   ਦੇ ਨਾਲ ਖੇਡਦੀ ਹਾ. ਉਸਦੇ  ਬਾਦ ਮੈ ਸੋੰਨ ਦੀ  ਥ੍ਯਾਰੀ ਕਰਦੀ ਹਾ. ਮੈ ਅਪਨੇ ਦੰਦ ਸਾਫ਼ ਕਰਦੀ ਹਾ ਤੇ ਸੋਨਦੀ  ਹਾ. ਹਫਤੇ ਬਾਦ ਬੋਹਤ ਅਛਾ ਹੋਦਾ  ਹੈ. ਮੈ ਬੋਹਤ  ਸੋਨਦੀ ਹਾ ਤੇ ਕਾਮ ਵੀ ਕਰਦੀ ਹਾ.  

Daily activities

ਸਾਰੇ ਦਿਨ ਮੈ ਸਕੂਲ ਜਾਂਦਾ ਹਾਂ.  ਮੈ  ਪੰਜਾਬੀ, organic chemistry, ਮਨੋਵਿਗਿਆਨਤੇ ਅੰਗਰੇਜ਼ੀ ਪੜਦਾ ਹਾਂ.  ਮੈ ਸਾਰੇ ਦਿਨ ਨੇਮੀ ਕਰ ਹਾਂ.  ਮੈ ਬਹੁਤ ਮੋਟਾ ਹਾਂ.  ਮੈ ਸਾਰੇ ਦਿਨ ਤਿੰਨ ਨਾਗਾ ਖਾਂਦਾ ਹਾਂ.  ਮੇਨੂ ਖਾਣਾ ਪਕਾਉਣਾ ਪਸੰਦ ਹਾਂ. ਮੈ ਸਾਰੇ ਸਵੇਰ ਬਣਾ ਅੰਨ ਤੇ ਟੋਸਟ ਤੇ ਇਕ ਗਲਾਸ ਚਾਹ ਪੀਂਦਾ ਹਾਂ. ਮੈ ਸਾਰੇ ਦੁਪਹਿਰ ਰੋਟੀ ਨਾਲ ਢਾਲ ਖਾਂਦਾ ਹਾਂ ਤੇ ਇਕ ਗਲਾਸ ਪਾਣੀ ਪੀਂਦਾ ਹਾਂ.  ਮੈ ਸਾਰੇ ਸ਼ਾਮ ਰੋਟੀ ਤੇ ਢਾਲ ਤੇ ਪਨੀਰ ਤੇ ਦਹੀਂ ਖਾਂਦਾ ਹਾਂ ਤੇ ਇਕ ਗਲਾਸ ਦੁੱਧ ਪੀਂਦਾ ਹਾਂ.  ਮੈ ਰੋਜ ਪੜ੍ਹਦਾ ਹਾਂ.  ਮੈ ਮੰਨ ਪਸੰਦ ਪੜ੍ਹਦਾ ਜਗਾ ਇਮਾਰਤ ਉਨਿਓਂ ਹਾਂ.  Undergraduate ਪੁਸਤਕਾਲਾ ਬਹੁਤ ਬਾਘਾ  ਹੈ. ਮੈ ਕਬੀ ਨਹੀਂ ਪੁਸਤਕਾਲਾ ਜਾਂਦਾ.  ਮੈ Mason Hall ਪਸੰਦ ਹਾਂ.  ਕਲ ਮੈ fishbowl ਜਾਕੇ ਪੰਜਾਬੀ ਪੜਦੋ. ਰੋਜ ਮੈ ਕਲਾਸ ਥੋ ਮੇਰਾ ਘਰ ਠੁਰ ਕੇ ਆਉਂਦਾ.  ਮੇਰਾ ਘਰ ਬਹੁਤ ਦੂਰ ਹੈ.  ਮੇਰਾ ਘਰ ਵਿਚ ਸਪਆਨੋ ਹੈ.  ਮੈ ਬਹੁਤ ਪਸੰਦ ਸਪਆਨੋ  ਵਜਾਉਣਾ ਹਾਂ. ਮੈ ਠੀਕ ਠਾਕ ਹਾਂ.  ਮੈ ਟੀ ਵੀ ਦੇਖਣਾ ਬਹੁਤ ਪਸੰਦ ਹਾਂ.  ਮੇਰਾ ਮੰਨ ਪਸੰਦ ਟੀ ਵੀ show How I Met Your Mother ਹੈ.  ਜਦੋਂ ਮੈ ਏਸ show ਦੇਖਦਾ, ਮੇਈ ਹਸਦਾ.  ਮੈ ਫੁਟਬਾਲ ਖੇਡਣ ਪਸੰਦ ਹਾਂ.  ਮੇਰਾ ਮੰਨ ਪਸੰਦ ਖੇਡ ਫੁਟਬਾਲ ਹੈ.  ਮੇਰਾ ਮੰਨ ਪਸੰਦ ਟੀਮ Detroit Lions ਹੈ. ਮੇਰਾ ਦਿਨ ਲਮੇ ਹੈ.  ਸਾਰੇ ਰਾਠ ਮੈ ਬਹੁਤ ਥਕ ਹੈ. ਸਕੂਲ ਬਢ਼ਾ ਮੁਸ਼ਕਲ ਹੈ. 

Saturday, 26 November 2011

H-W 19 DAILY ACTIVITIES


ਸੱਤ ਸੜੀ ਅਕਾਲ ਜੀ। ਮੇਰਾ ਨਾਂ ਅਮਰਪਾਲ ਹੈ। ਮੈਂ ਐਨ ਆਰਬਰ ਵਿੱਚ ਰਹਿੰਦਾ ਹਾਂ। ਮੈਂ ਯਨੀਵਿਰਸਿਤੀ ਵਿੱਚ ਪੜ੍ਹਦਾਂ ਹੈ। ਮੈਂ ਪੰਜ ਕਲਾਸਾਂ ਵਿੱਚ ਪੜ੍ਹਦਾਂ ਹਾਂ। ਮੈਂ ਰੋਜ਼ ਕਲਾਸ ਜਾਂਦਾ ਹਾਂ। ਹਰ ਰੋਜ਼ ਮੈਂ ਨੌਂ ਵੱਜੇ ਜਾਗਦਾਂ ਹਾਂ। ਉਦੋਂ ਬਾਦ ਮੈਂ ਮੇਰੇ ਦੰਦ ਸਾਫ ਕਰਦਾਂ ਹਾਂ। ਉਦੋਂ ਬਾਦ ਮੈਂ ਨੋਹੁੰਦਾ ਹਾਂ। ਉਦੋਂ ਬਾਦ ਮੈਂ ਛਾਹਵੇਂਲਾ ਖਾਂਦਾਂ ਹਾਂ। ਦਸ ਵੱਜਾ ਮੇਰੀ ਕਲਾਸ ਹੈ। ਬਾਰਾਂ ਵੱਜੇ ਮੇਰੀ ਅਗਲੀ ਕਲਾਸ ਹੈ। ਇੱਕ ਵੱਜੇ ਮੇਰੀ ਤੀਜੀ ਕਲਾਸ ਹੈ। ਉਦੋਂ ਬਾਦ ਚਾਰ ਘੰਟੇ ਲਿਈ ਮੈਂ ਪੜ੍ਹਦਾਂ ਹਾਂ। ਪੜ੍ਹਣਾ ਤੋਂ ਬਾਦ ਮੈਂ ਡਿਨਰ ਕਰਦਾਂ ਹਾਂ। ਮੈਂ ਮੇਰੇ ਦੋਸਤਾਂ ਨਾਲ ਡੀਨਰ ਖਾਂਦਾਂ ਹਾਂ। ਡਿਨਰ ਵਿੰਚ ਵੱਧੀਆ ਖਾਣਾ ਹਨ। ਸੋਮਵਾਰ, ਬੁਧਵਾਰ, ਅਤੇ ਸ਼ੁਕਰਵਾਰ ਮੇਰੀਆਂ ਤਿੰਨ ਕਲਾਸਾਂ ਹਨ। ਮੰਗਲਵਾਰ ਅਤੇ ਵੀਰਵਾਰ ਮੇਰੀ ਸਿਰਫ ਇੱਕ ਕਲਾਸ ਹੈ। ਉਹ ਕਲਾਸ ਮੇਰੀ ਪੰਜਾਬੀ ਕਲਾਸ ਹੈ। ਮੰਗਲਵਾਰ ਅਤੇ ਵੀਰਵਾਰ ਮੈਂ ਦਸ ਵੱਜੇ ਜਾਗਦਾਂ ਹਾਂ। ਮੰਗਲਵਾਰ ਅਤੇ ਵੀਰਵਾਰ ਮੈਂ ਜਿਮ ਜਾਂਦਾਂ ਹਾਂ। ਉਦੋਂ ਬਾਦ ਮੈਂ ਪੜ੍ਹਦਾਂ ਹਾਂ। ਇਥੇ ਮੈਂ ਬਹੁਤ ਪੜ੍ਹਦਾਂ ਹਾਂ। ਸਨਿਚਰਵਾਰ ਮੈਂ ਪੜ੍ਹਦਾਂ ਹਾਂ ਅਤੇ ਮੈਂ ਮੇਰੇ ਦੋਸਤਾਂ ਨਾਲ ਖੇਡਦਾਂ ਹਾਂ। ਐਤਵਾਰ ਮੈਂ ਦਸ ਵੱਜੇ ਜਾਗਦਾਂ ਅਤੇ ਮੈਂ ਜਿਮ ਜਾਂਦਾਂ ਹਾਂ। ਉਦੋਂ ਬਾਦ ਮੈਂ ਪੜ੍ਹਦਾਂ ਹਾਂ। ਇਹ ਯਨੀਵਿਰਸਿਟੀ ਵਿੰਚ ਮੈਂ ਟੈਨਿਸ ਵੀ ਖੇਡਦਾਂ ਹਾਂ। ਵੀਰਵਾਰ ਮੈਂ ਵਾਰਸਿਟੀ ਕਾਂਦਰ ਜਾਂਦਾਂ ਹਾਂ। ਉਥੇ ਮੈਂ ਦੋ ਘੰਟੇ ਲਿਈ ਟੈਨਿਸ ਖੇਡਦਾਂ। ਵਾਰਸਿਟੀ ਕੇਂਦਰ ਵੱਦੀਆ ਇਮਾਰਤ ਹੈ।

Thursday, 17 November 2011

ਮੇਰਾ ਮਨ ਪਸੰਦ ਸ਼ਹਿਰ

ਮੈਂ ਅੰਨ ਆਰਬਰ ਦੇ ਸ਼ਹਿਰ ਬਹੁਤ ਪਸੰਦ ਹੈ. ਅੰਨ ਆਰਬਰ ਵਡੀ ਨਹੀ ਹੈ ਉਂਞ ਮਿਚੀਗਿਨ ਦੀ ਯੂਨੀਵੇਰ੍ਸਿਟੀ ਬਹੁਤ ਵਡੀ ਹੈ. ਅੰਨ ਆਰਬਰ ਯ੍ਪ੍ਸਿਲਾਂਤੀ, ਕਾੰਟੋੰ, ਦੇਕ੍ਸ੍ਟਰ, ਤੇ ਪ੍ਲ੍ਯ੍ਮੋਉਥ ਦੇ ਇਲਾਕੇ ਵਿਚ ਹੈ. ਦੇਤ੍ਰੋਇਤ ਵੀ ਬਹੁਤ ਦੂਰ ਨਹੀ ਹੈ. ਇਹ ਸ਼ਹਿਰ ਬਹੁਤ ਸੁੰਦਰ  ਤੇ ਸਾਫ਼ ਹੈ. ਕਈ ਜੰਤਰਾ  ਮੇਰਾ ਮਨ ਪਸੰਦ ਸ਼ਹਿਰ ਵਿਚ ਹੈ. ਅੰਨ ਆਰਬਰ  ਵਿਚ ਬਹਰਾ ਸੁੰਦਰ ਘਰ ਹਨ. ਇਥ੍ਹੇ ਬਹੁਤ ਸਾਰੇ ਪਾਰਕਸ ਦਰਖਤ  ਦੇ ਨਾਲ ਹੈ. ਗਾਲ੍ਲੁਪ, ਆਰਗੋ, ਬਰਟਨ, ਓਲ੍ਸੀਨ, ਇਲੈੰਡ, ਪਾਰਕਰ ਮਿਲ, ਤੇ ਮਾਰਸ਼ਲ ਪਾਰਕਸ ਸਾਰੇ ਅੰਨ ਆਰਬਰ ਵਿਚ ਹਨ. ਪਾਰਕਸ ਵਿਚ ਕਈ ਜੰਤਰਾ ਕੁਤੇ ਦੇ ਨਾਲ ਸਿਰ ਜਾਵੇਗੀ . ਅੰਨ ਆਰਬਰ ਮਿਚੀਗਿਨ ਦੀ ਯੂਨੀਵੇਰ੍ਸਿਟੀ ਦੇ ਨਾਲ ਬਹੁਤ ਮੁਸ਼ਹੂਰ ਹੈ. ਇਕ "ਬਿਗ ਹੋਉਸ", ਵੋਲ੍ਵੇਰੀੰਸ ਦੇ ਘਰ, ਕਾਲਜ ਫੁੱਟ ਬਾਲ ਦੇ ਨਾਲ ਬਹੁਤ- ਬਹੁਤ ਮੁਸ਼ਹੂਰ ਹੈ. ਕਈ ਦੁਕਾਨਾ ਅੰਨ ਆਰਬਰ ਵਿਚ ਹਨ. ਫੋਰੇਵਰ ੨੧, ਵਿਕਟੋਰਿਆ ਦੀ ਸੇਕ੍ਰੇਟ, ਬਰਨਸ ਏੰਡ ਨੋਬਲ, ਤੇ ਸਤਰਬੁਕ੍ਕਸ ਮੈਂ ਬਹੁਤ ਪਸੰਦ ਹੈ. ਫੋਰੇਵਰ ੨੧ ਤੇ ਵਿਕਟੋਰਿਆ ਦੇ ਸੇਕ੍ਰੇਟ ਬਹੁਤ ਸੋਹਣੇ ਕੱਪੜੇ ਹਨ. "ਪਿੰਕ" ਵਪਾਰ ਚਿੰਨ੍ਹ ਮੇਰੀ ਪਸੰਦ ਹੈ. ਕਿਤਾਬਾਂ ਪੜ੍ਹਨੀਆਂ ਮੈਂ ਬਹੁਤ ਪਸੰਦ ਹੈ, ਅਤੇ ਬਰਨਸ ਏੰਡ ਨੋਬਲ ਕਿਤਾਬਆਂ ਦੀ ਦੁਕਾਨਾਂ ਮੈਂ ਪਸੰਦ ਹਨ. ਸਤਰਬੁਕ੍ਕਸ ਮੈਨੂ ਮਨ ਪਸੰਦ ਹੈ ਸਦਕਾ ਓਸਨੇ ਕਾਹਵਾ ਬਹੁਤ ਸਵਾਦ ਹੈ. ਕਈ ਰੈਸਟੋਰੈਂਟਾਂ ਵੀ ਅੰਨ ਆਰਬਰ ਵਿਚ ਚੁੰਗੀ ਹਨ. ਮੇਨੂ ਮਨ ਪਸੰਦ ਰੈਸਟੋਰੈਂਟਾਂ ਕਹਿਣਾ ਗੇਟ ਤੇ ਓਲਿਵ ਗਰਦਿਨ ਹਨ. ਓਸਨੇ ਖਾਨਾ ਬਹੁਤ ਸਵਾਦ ਹਨ. ਮੇਨੂ ਆਪਣੇ ਸ਼ਹਿਰ ਮੈਂ ਮਨ ਪਸੰਦ ਸ਼ਹਿਰ ਹੈ.




Wednesday, 16 November 2011

ਮੇਰਾ ਮਨ ਪਸੰਦ ਸ਼ਹਿਰ

ਸਤ ਸ੍ਰੀ ਅਕਾਲ ਜੀ ਮੇਰਾ ਨਾਂ ਅਮਰਿੰਦਰ ਸਿੰਘ ਹੈ.  ਜਾਦੂਨ ਮਾਂ ਦਸ ਸਾਲ ਦੇ ਸੀ ਮੇਰਾ ਪਰਿਵਾਰ ਇਟਲੀ ਗਿਆ ਸੀ.  ਅਸੀ ਰੋਮ, ਨਾਪ੍ਲੇਸ, ਫ੍ਲੋਰੇੰਸ, ਤੇ ਵੇਨਿਸ ਗੇਈ ਸੀ ਪਰ ਵੇਨਿਸ ਮੇਰਾ ਮਨ ਪਸੰਦ ਸੀ.   ਸ਼ਹਿਰ ਬਹੁਤ ਸੋਹਨਾ ਹੈ.  ਵੇਨਿਸ ਕਾਫੀ ਪੁਰਾਣਾ ਸ਼ਹਿਰ ਹੈ. ਉੱਥੇ ਸਰਕ ਤੋਂ ਇਲਾਵਾਂ ਕੈਨਾਲ ਹਨ.  ਗੱਡੀ ਤੋਂ ਇਲਾਵਾਂ ਛੋਟੇ ਬੋਟਾਂ ਹੈਗੇ , ਗੋੰਦੋਲਾ ਕਾਨਦੇ ਹਨ.  ਘਰਾਂ ਤੇ ਬਹੁਤ ਸਾਰੇ ਇਮਾਰਤ ਪਾਣੀ ਦੇ ਉਤੇ ਹੈਗੇ.  ਇਸ ਕਰਕੇ ਵੇਨਿਸ ਇਕ ਮਸ਼ਹੂਰ ਸ਼ਹਿਰ ਹੈ.   ਉੱਥੇ ਬਹੁਤ ਸਾਰੇ ਆਰਟ ਅਜੈ ਘਰ  ਹਨ.  ਉੱਥੇ ਖਾਨਾ ਬਹੁਤ ਸ੍ਵਾਦ ਸੀ.  ਪਾਸਤਾ ਤੇ ਜਲਤੋ ਮੰਨੂ ਪਸੰਦ ਆਂਦੀ.  ਵੇਨਿਸ'ਚ ਕਚਚ ਦੀ ਮਸ਼ੀਆਂ ਹਨ.  ਉੱਥੇ ਬਹੁਤ ਸਾਰੇ ਕਚਚ ਦੀ ਚੀਸਾਂ ਬਾਨੋੰਡੇ ਹਨ. ਮੈਂ ਇਕ ਚੋਟੀ ਕਚਚ ਥੀ ਚਿਰੀ ਖਾਰੀਡਿਥਾ.  ਚਿਰੀ ਨੀਲਾ ਰੰਗ ਦਾ ਸੀ.  ਕਚਚ ਦਾ ਵਿੱਚ ਰੰਗ ਪੋੰ ਦੀ ਗਲ ਬਹੁਤ ਮੁਸ਼ਕਿਲ ਹੈ.  ਭਾਂਤ ਭਾਂਤ ਦੇ ਧਾਤ ਚੇਦੀਆਂ ਹਨ.  ਲਾਲ ਰੰਗ ਦੀ ਗੋਲ੍ਡ ਚੇਦੀ, ਨੀਲਾ ਰੰਗ ਕੋਬਾਲਟ ਚੇਦੀ, ਹਰਾ ਰੰਗ ਇਰਾਨ ਚੇਦੀ.  ਦੇਖ ਭਾਲ ਕਰਨਾ ਬਹੁਤ ਦਿਲਚਸਪ ਸੀ. ਰਾਤ ਦੇ ਵੇਲੇ ਸ਼ਹਿਰ ਵਿੱਚ ਇਤਨੀ ਸਾਰੀ ਰੋਸ਼ਨੀਆਂ ਹਨ.  ਸ਼ਹਿਰ ਦਾ ਨਜ਼ਾਰਾ ਬਹੁਤ ਖੂਪ੍ਸੂਰਤ ਹੈ.  ਇਮਾਰਤ ਤੋਂ ਇਲਾਵਾ ਲੋਕੀ ਬਾਰੇ ਚੰਗੇ ਹਨ.   ਜੇ ਸਬਬ ਨਾਲ ਮੈਂ ਜਾ ਸਕਦਾ ਇਕ ਹੋਰ ਵਾਰੀ ਮੈਂ ਜ਼ਰੂਰ ਜਾਵੇਗਾ. 


Favorite City

ਅੰਨ ਅਰ੍ਬੋਰ ਮੇਰਾ ਮੰਨ ਪਸੰਦ ਸ਼ਹਿਰ ਹੈ.  ਅੰਨ ਅਰ੍ਬੋਰ ਬਹੁਤ ਚੋਟੀ ਸ਼ਹਿਰ ਹੈ.  ਅੰਨ ਅਰ੍ਬੋਰ ਬਹੁਤ ਚੰਗੀ ਸ਼ਹਿਰ ਹੈ.  ਅੰਨ ਅਰ੍ਬੋਰ ਦਾ ਜਨਤਾ 114024.  ਅੰਨ ਅਰ੍ਬੋਰ ਵਿਚ University of Michigan ਹੈ.  ਅੰਨ ਅਰ੍ਬੋਰ ਬਹੁਤ ਮਸ਼ਹੂਰ ਸ਼ਹਿਰ ਹੈ.  University of Michigan ਦਾ football team ਬਹੁਤ ਚੰਗਾ ਹੈ. ਅੰਨ ਅਰ੍ਬੋਰ ਵਿਚ ਰੇਸ੍ਟਰਾਨ੍ਟ ਬਹੁਤ ਚੰਗਾ ਹੈ. ਮੇਰੇ ਮੰਨ ਪਸੰਦ ਰੇਸ੍ਤੌਰੰਤ blimpie burger ਹੈ.  Blimpie burger ਰੇਸ੍ਟਰਾਨ੍ਟ ਬਹੁਤ ਚੰਗੀ ਹੈ.  ਉਹ burgers ਬਹੁਤ ਮਸ਼ਹੂਰ ਹੈ. ਉਹ burgers ਕਾਸ ਹੈ.  ਅੰਨ ਅਰ੍ਬੋਰ ਬਹੁਤ ਸੋਹਣਾ ਦੀ ਸਹਿਰਾ.  ਮੇਰੇ ਮੰਨ ਪਸੰਦ ਸਮਾਂ ਨਾਸ ਹੈ.  ਨਾਸ ਦੀ  ਰੰਗ ਬਹੁਤ ਸੋਹਣਾ ਹੈ.  ਅੰਨ ਅਰ੍ਬੋਰ ਬਢ਼ੀ ਇਮਾਰਤ ਹਨ .  ਅੰਨ ਅਰ੍ਬੋਰ ਬਹੁਤ ਕਲਾਸ ਕਮਰੇ  ਹਨ.  University of Michigan ਬਹੁਤ ਬਹੁਤ ਵੱਡਾ ਹੈ.  University of Michigan ਸਕੂਲ ਬਢ਼ੀ ਚੰਗੀ ਹੈ.  ਮੇਰੇ ਮੰਨ ਪਸੰਦ ਅਦਿਆਪਕ ਪਿੰਦੇਰ੍ਜੀਤ ਗਿੱਲ ਹੈ.  ਪਿੰਦੇਰ੍ਜੀਤ ਗਿੱਲ ਬਢ਼ੀ ਚੰਗੀ ਅਦਿਆਪਕ ਹੈ.  ਮੈ ਪਸੰਦ ਮੇਰਾ organic chemistry ਕਲਾਸ ਹੈ. Organic chemistry ਬਢ਼ੀ ਮੁਸ਼ਕਲ ਹੈ.  ਅੰਨ ਅਰ੍ਬੋਰ ਬਹੁਤ ਬੁਸ ਸ੍ਟੈੰਡ ਹਨ.  ਅਜ ਸਿਰਫ ਏਕ ਵਾਦਾ ਬੁਸ ਸ੍ਟੈੰਡ.  ਅੰਨ ਅਬੋਰ ਬਹੁਤ ਪੁਰਾਣਾ ਸ਼ਹਿਰ ਹੈ.  ਮੇਰੇ ਮਨ ਪਸੰਦ ਇਮਾਰਤ ਉੱਤਰ ਦਾ quadrangle ਹੈ.  ਉੱਤਰ ਦਾ quadrangle ਵਿਚ ਮੇਰੇ ਪੰਜਾਬੀ ਕਲਾਸ ਹੈ.  ਅੰਨ ਅਰ੍ਬੋਰ ਦੋ ਮਸ਼ਹੂਰ ਸੜਕ ਹੈ, ਸਟੇਟ ਸੜਕ ਤੇ ਦਖਣਾ ਯੂਨਿਵੇਰ੍ਸਿਟੀ ਸੜਕ.  ਅੰਨ ਅਰ੍ਬੋਰ ਬਹੁਤ ਸੂਚੀ ਸ਼ਹਿਰ ਹੈ. ਆਜ ਅੰਨ ਅਰ੍ਬੋਰ ਬਹੁਤ ਵਧੀਆ ਸ਼ਹਿਰ ਹੈ.  

HW-17: ਮੇਰਾ ਮਨ ਪਸੰਦ ਸ਼ਹਿਰ (Bhajanpreet)

ਮੇਰਾ ਮਨ ਪਸੰਦ ਸ਼ਹਿਰ ਛੀਕਾਗੋ ਹੈ | ਮੈ ਬਹੁਤ ਘਟ ਵਾਰੀ ਛੀਕਾਗੋ ਗਿਆ ਹਾਂ ਪਰ ਮੈਨੂੰ ਹੱਲੇ ਵੀ ਬਹੁਤ ਪਸੰਦ ਹੈ |

ਮੈਂ ਦੋ ਵਾਰੀ ਛੀਕਾਗੋ ਗਿਆ ਹਾਂ | ਮੈਂ ਛੀਕਾਗੋ ਪਹਿਲੀ ਵਾਰ ਗਿਆ ਸੀ ਯੁਨੀਵਰਸਿਟੀ ਦੇ ਦੂਜੇ ਸਾਲ ਵਿਚ | ਮੈ ਆਪਣੇ ਚਾਰ ਦੋਸਤਾਂ ਨਾਲ ਗਿਆ ਸੀ | ਉੱਥੇ ਅਨੇਕ ਤਰਾਂ ਦੀਆਂ ਕੰਪਨੀਆਂ ਹਨ | ਅਸੀਂ ਇਕ ਕੰਪਨੀ ਦੇ ਦਫਤਰ ਤੇ ਗਏ ਸੀ | ਉਸ ਕੰਪਨੀ ਦਾ ਨਾਂ ਡਿਲੋਇਟ ਹੈ | ਅਸੀਂ ਉੱਥੇ ਸਾਡੇ ਪੁਰਾਣੇ ਦੋਸਤ ਨੂੰ ਮਿਲਣ ਲਈ ਗਏ ਸੀ | ਅਸੀਂ ਹੋਰ ਕੰਪਨੀਆਂ ਦੇ ਦਫਤਰ ਵੀ ਦੇਖੇ ਸੀ, ਪਰ ਅਸੀਂ ਉਹਨਾ ਦੇ ਅੰਦਰ ਨਹੀਂ ਜਾ ਸਕਦੇ ਸੀ | ਰਾਤ ਨੂੰ ਅਸੀਂ ਰਾਫੇਲੋ ਹੋਟਲ ਵਿਚ ਰਹੇ ਸੀ | ਇਹ ਹੋਟਲ ਝੀਲ ਦੇ ਨੇੜੇ ਹੈ ਤੇ ਉੱਥੋਂ ਦਰਿਸ਼ ਬਹੁਤ ਮਜ਼ੇਦਾਰ ਹੈ |

ਮੈਂ ਪਿਛਲੇ ਸਾਲ ਵੀ ਛੀਕਾਗੋ ਗਿਆ ਸੀ | ਇਸ ਵਾਰੀ ਮੈ ਹੋਰ ਦੋਸਤਾਂ ਨਾਲ ਗਿਆ ਸੀ | ਅਸੀਂ ਪੰਦਰਾਂ ਕਿ ਵੀਹ ਜਾਣੇ ਸੀ | ਅਸੀਂ ਕੱਠੇ ਇਕ ਕੰਪਨੀ ਦੀ ਪੇਸ਼ਕਾਰੀ ਦੇਖਣ ਗਏ ਸੀ | ਉਸ ਕੰਪਨੀ ਦਾ ਨਾਂ ਹੈ ਪ੍ਰਾਈਸ ਵਾਟਰਹਾਊਸ ਕੂਪਰਜ਼ |

ਦੋਵੇਂ ਵਾਰੀ ਜਦੋਂ ਮੈਂ ਛੀਕਾਗੋ ਗਿਆ ਸੀ ਮੈਂ ਕੰਪਨੀਆਂ ਦੇ ਦਰਸ਼ਨ ਕੀਤੇ ਸੀ | ਪਰ ਮੈਂ ਸੁਣਿਆ ਹੈ ਕਿ ਛੀਕਾਗੋ ਵਿਚ ਹੋਰ ਬਹੁਤ ਮਜ਼ੇ ਲੈ ਸਕਦੇ ਹੋ | ਮੈਂ ਚਾਹੁੰਦਾ ਹਾਂ ਕਿ ਜਦੋਂ ਮੈਂ ਅਗਲੀ ਵਾਰ ਛੀਕਾਗੋ ਜਾਵਾਂਗਾ ਮੈਂ ਦਫਤਰਾਂ ਤੋਂ ਇਲਾਵਾ ਹੋਰ ਵੀ ਇਮਾਰਤਾਂ ਦੇਖਾਂਗਾ | ਉੱਥੇ ਬਹੁਤ ਦੁਕਾਨਾ ਵੀ ਹਨ | ਸ਼ਾਇਦ ਮੈਂ ਆਪਣੀ ਮਾਂ ਲਈ ਕੁਝ ਖਰੀਦਾਂਗਾ |

ਛੀਕਾਗੋ ਬਹੁਤ ਮਜ਼ੇਦਾਰ ਜਗਾ ਹੈ | 

My Favorite City

ਮੇਰਾ ਮੰਨ ਪਸੰਦ ਸ਼ੇਹਰ ਛਿਕਾਗੋ ਹੈ. ਮੈ ਛਿਕਾਗੋ ਤਿਨ ਵਾਰ ਘਈ ਹਾਂ. ਛਿਕਾਗੋ ਦਾ ਇਕ ਹੋਰ ਨਾ ਵੀ ਹੈ. ਛਿਕਾਗੋ ਨੂ ਕਹੰਦੇ  ਨੇ "ਵਿੰਡੀ ਸਿਟੀ" ਛਿਕਾਗੋ ਬੋਹਤ ਠੰਡਾ  ਹੈ. ਛਿਕਾਗੋ ਵਿਚ ਬੋਹਤ ਊਜਿਆਂ  ਇਮਾਰਤਾ ਹਨ. ਉਨਿਵੇਰ੍ਸਿਟੀ ਛਿਕਾਗੋ ਵੀ ਛਿਕਾਗੋ ਵਿਚ ਹੈ. ਉਨਿਵੇਰ੍ਸਿਟੀ ਛਿਕਾਗੋ ਬੋਹਤ  ਸੋਣਾ ਸਕੂਲ ਹੈ. ਮੈ ਵੀ ਇਕ ਦਿਨ ਓਥੇ  ਪਰਨਾ ਚੌਹੰਦੀ ਹਾਂ . ਛਿਕਾਗੋ ਵਿਚ ਬੋਹਤ ਸਾਰੇ ਬਿਜ਼ਨੇਸ ਹਨ. ਛਿਕਾਗੋ ਵਿਚ  ਨੇਵੀ ਪੀਰ ਹੈ. ਨੇਵੀ ਪੀਰ ਤੇ ਇਕ ਫੇਰੀਜ਼ ਵੀਲ ਵੀ ਹੈ, ਤੇ ਬੋਹਤ ਸਾਰੇ ਮੁਜਿਯਮ . ਓਥੇ  ਬਰੇ ਫੇਸਟਿਵਲ ਹੋਦੇਣ  ਨੇ. ਛਿਕਾਗੋ ਇਕ ਪੇਸੇ  ਦਾ ਸ਼ੇਹਰ ਹੈ. ਛਿਕਾਗੋ ਵਿਚ ਇਕ ਵਡਾ ਹਵਾਈ ਅਡਾ  ਹੈ. ਛਿਕਾਗੋ ਇਲਿਨੋਈ ਦਾ ਸਬ ਤੋਂ  ਵਡਾ  ਸ਼ੇਹਰ ਹੈ. ਬੋਹਤ ਸਾਰੇ ਲੋਕ ਛਿਕਾਗੋ ਵਿਚ ਰਹੇਂਦੇ ਹਨ. ਓਥੇ ਰੋਜ਼  ਭੀੜ ਹੋਂਦੀ ਹੈ. ਛਿਕਾਗੋ ਲੇਕ  ਮਿੱਚਿਗਣ ਦੇ ਨੇੜੇ  ਹੈ. ਛਿਕਾਗੋ ਦਰਿਆ ਬੋਹਤ ਵਡਾ ਹੈ. ਛਿਕਾਗੋ ਵਿਚ ਬੋਹਤ ਸਾਰੇ ਰੇਲ ਗੱਡਿਆ ਹਨ, ਤੇ ਬੋਹਤ ਸਾਰੇ ਬਸ ਸ੍ਟੈੰਡ ਹਨ. ਛਿਕਾਗੋ ਵਿਚ ਸੀਰ੍ਸ ਟਾਵਰ ਵੀ ਹੈ. ਛਿਕਾਗੋ ਦਾ ਇਕ ਫੂਟਬਾਲ ਟੀਮ ਵੀ ਹੈ. ਟੀਮ ਦਾ ਨਾ ਹੈ ਛਿਕਾਗੋ ਬਯ੍ਰ੍ਸ. ਛਿਕਾਗੋ ਵਿਚ ਬੋਹਤ ਸਾਰੇ ਟੈਕਸੀਆ ਵੀ ਹਨ.