ਸਤ ਸ੍ਰੀ ਅਕਾਲ ਮੇਰਾ ਨਾਂ ਨਿਖਿਲ ਸ਼ਾਹ ਹੈਂ . ਮੈ ਰੋਚੇਸਟਰ ਵਿਚ ਰਹਿੰਦੇ ਹਾਂ . ਰੋਚੇਸਟਰ ਅੰਨ ਅਰ੍ਬੋਰ ਦਾ ਉੱਤਰ ਅਤੇ ਪੂਰਬ ਹੈ. ਮੇਰਾ ਘਰ ਵਿਚ ਪੁੰਜ ਸੋਣ ਵਾਲਾ ਕਮਰੇ ਹਨ . ਮੇਰਾ ਘਰ ਦੇ ਵਿਚ ਸੱਤ ਗੁਸਲਖਾਨੇ ਹਨ . ਇਕ ਰਸੋਈ ਅਤੇ ਇਕ ਖਾਣ ਵਾਲਾ ਕਮਰਾ ਹਨ. ਇਕ ਬੈਠਕ ਵੀ ਹੈ. ਮੇਰਾ ਘਰ ਦਾ ਬਾਹਰ ਇਕ ਵਿਹੜਾ ਹੈ. ਮੇਰਾ ਘਰ ਦਾ ਅੱਗੇ ਅਤੇ ਦਪੱਛੇ ਬਗੀਚਾ ਹਨ . ਮੇਰਾ ਘਰ ਦਾ ਉੱਤਰ ਇਕ ਪਾਠਸਾਲਾ ਹੈ. ਮੇਰਾ ਘਰ ਦਾ ਅੱਗੇ ਇਕ ਗਲੀ ਹੈ. ਇਹ ਗਲੀ ਦੀ ਖੱਬੇ ਖੇਡ ਮੈਦਾਨ ਹੈ.
Monday, 7 November 2011
Subscribe to:
Post Comments (Atom)
No comments:
Post a Comment