Tuesday, 15 November 2011

ਮੇਰਾ ਮਨ ਪਸੰਦ ਸ਼ਿਹਰ : AMANJOT

ਮੇਰਾ ਮਨ ਪਸੰਦ ਸ਼ਿਹਰ

ਮੇਰ ਮਨ ਪਸੰਦ ਸ਼ਿਹਰ ਅੈਨ ਆਰਬਰ ਹੈ। ਅੈਨ ਅਾਰਬਰ ਿਮਿਸ਼ਗਨ ਿਵੱਚ ਹੈ। ਅੈਨ ਅਾਰਬਰ ਿਵੱਚ ਬੋਹੁਤ ਵਧੀਅਾ ਲੋਕ ਹਨ। ੳੁਥੇ ਿੲੱਕ ਬੋਹੁਤ ਵੱਡੀ ਯੁਨੀਿਵਰਿਸਟੀ ਵੀ ਹੈ। ੳੁਹ ਯੁਨੀਿਵਰਿਸਟੀ ਿਵੱਚ ਮੈ ਂਂਂ ਪੰਜਾਬੀ ਿਸਖਦੀ ਹਾਂਂਂ। ਅੈਨ ਅਾਰਬਰ ਿਵੱਚ ਮੇਰੀਅਾਂ ਸਾਰੀਅਾਂਂਂ ਸਹੇਲੀਅਾਂਂਂ ਹਨ। ਅਸੀਂਂ ਂਂਂ ਅੈਨ ਅਾਰਬਰ ਦੇ ਸਾਰੇ ਰੈਸਟਰਾਟ ਪਸੰਦ ਕਰਦੇ ਹਨ। ਮੇਰਾ ਸਭ ਤੋ ਂਂਂ ਵਧੀਅਾ ਰੈਸਟਰਾਟ ਿਚਪੋਟਲੇ ਹਾਂਂਂਂ। ਅੈਨ ਅਾਰਬਰ ਬੋਹੁਤ ਸਾਫ ਅਤੇ ਸੋਹਣਾ ਸ਼ਿਹਰ ਹੈ। ੳੁਥੇ ਬੋਹੁਤ ਹੋਿਸ਼ਅਾਰ ਅਿਧਅਾਪਕਾਂਂਂਂ ਅਤੇ ਿਵਿਦਅਾਰਥੀ ਹਨ। ਅੈਨ ਅਾਰਬਰ ਦੇ ਲੋਕ ਬੋਹਤ ਚੰਗੇ ਹਨ। ੳੁਥੇ ਿੲੱਕ ਬੋਹੁਤ ਵਾਡਾ ਹਸਪਤਾਲ ਵੀ ਹੈ। ਅੈਨ ਅਾਰਬਰ ਬੋਹੁਤ ਮਸ਼ਹੂਰ ਸ਼ਿਹਰ ਹੈ। ੳੁੁਥੇ ਮੌਸਮ ਵੀ ਵਧੀਅਾ ਹੈ। ਮੈ ਂਂਂਂਂ ਿਮਿਸ਼ਗਨ ਯੁਨੀਿਵਰਿਸਟੀ ਦੀ ਪੁਸਤਕਾਲਾ ਪਸੰਦ ਕਰਦੀ ਹਾਂਂਂ। ਮੈ ਂਂਂ ੳੁਥੇ ਰੋਜ ਜਾਂਂਂਂਦੀ ਹਾਂਂਂ ਅਤੇ ਮੇਰੀਅਾਂਂਂ ਸਹੇਲੀਅਾਂਂਂ ਨਾਲ ਰੋਜ ਪੜਦੀ ਹਾਂਂਂ। ਅੈਨ ਅਾਰਬਰ ਿਵੱਚ ਿੲੱਕ ਡਾਕਖਾਨਾ ਵੀ ਹੈ॥
 ਮੇਰਾ ਅਾਪਾਰਿਮੰਟ ਿਮਿਸ਼ਗਨ ਯੁਨੀਅਨ ਦੇ ਿਪਛੇ ਹੈ। ਮੈ ਂ ਿੲਸ ਸ਼ਿਹਰ ਿਵੱਚ ਿਤੰਨ ਸਾਲ ਰੁਹੀ ਂਂ ਹਾਂਂਂਂਂ। ਅੈਨ ਅਾਰਬਰ ਫੁਟਬਾਲ ਲੲੀ ਵੀ ਮਸ਼ਹੂਰ ਹੈ। ਸਾਰੇ ਅੈਨ ਅਾਰਬਰ ਦੇ ਲੋਕ ਸ਼ਿਨਚਰਵਾਰ ਨੂੰ ਫੁਟਬਾਲ ਦੇ ਗੇਮ ਦੇਖਣ ਜਾਂਂਦੇ ਹਨ। ਸ਼ਿਨਚਰਵਾਰ ਨੂ ਸਬ ਲੋਕ ਖੁਸ਼ ਹੁੰਦੇ ਹਨ। ਅੈਨ ਅਾਰਬਰ ਿੲੱਕ ਕਾਿਲਜ ਸ਼ਿਹਰ ਹੈ ਅਤੇ ਿੲਥੇ ਬੋਹੁਤ ਲੋਕ ਹਨ। ਿੲਥੇ ਬੋਹੁਤ ਬੱਸਾਂਂਂਂ ਵੀ ਹਨ। ਅੈਨ ਅਾਰਬਰ ਦੀ ਬੱਸਾਂਂਂ ਵਧੀਅਾ ਹਨ ਅਤੇ ਬੋਹੁਤ ਤੇਜ਼ ਹਨ। ਮੈ ਂਂਂਂਂ ਅੈਨ ਅਾਰਬਰ ਿਵੱਚ ਰੈਕੇ ਬੋਹੁਤ ਖੁਸ਼ ਹਾਂਂਂਂ। ਿੲੱਥੇ ਦਾ ਖਾਣਾ ਤਾਜ਼ਾ ਅਤੇ ਵਧੀਅਾ ਹੈ। ਮੇਰਾ ਪਿਰਵਾਰ ਅਤੇ ਸਾਰੀਅਾਂਂਂ ਸਹੇਲੀਅਾਂਂਂ ਵੀ ਅੈਨ ਅਾਰਬਰ ਨੂੰ ਬੋਹੁਤ ਪਸੰਦ ਕਰਦੇ ਹਨ। ਿੲਸ ਕਰਕੇ ਅੈਨ ਅਾਰਬਰ ਮੇਰਾ ਸਭ ਤੋ ਂਂਂਂ ਮਨ ਪਸੰਦ ਸ਼ਿਹਰ ਹੈ। 

No comments:

Post a Comment