Thursday, 17 November 2011

ਮੇਰਾ ਮਨ ਪਸੰਦ ਸ਼ਹਿਰ

ਮੈਂ ਅੰਨ ਆਰਬਰ ਦੇ ਸ਼ਹਿਰ ਬਹੁਤ ਪਸੰਦ ਹੈ. ਅੰਨ ਆਰਬਰ ਵਡੀ ਨਹੀ ਹੈ ਉਂਞ ਮਿਚੀਗਿਨ ਦੀ ਯੂਨੀਵੇਰ੍ਸਿਟੀ ਬਹੁਤ ਵਡੀ ਹੈ. ਅੰਨ ਆਰਬਰ ਯ੍ਪ੍ਸਿਲਾਂਤੀ, ਕਾੰਟੋੰ, ਦੇਕ੍ਸ੍ਟਰ, ਤੇ ਪ੍ਲ੍ਯ੍ਮੋਉਥ ਦੇ ਇਲਾਕੇ ਵਿਚ ਹੈ. ਦੇਤ੍ਰੋਇਤ ਵੀ ਬਹੁਤ ਦੂਰ ਨਹੀ ਹੈ. ਇਹ ਸ਼ਹਿਰ ਬਹੁਤ ਸੁੰਦਰ  ਤੇ ਸਾਫ਼ ਹੈ. ਕਈ ਜੰਤਰਾ  ਮੇਰਾ ਮਨ ਪਸੰਦ ਸ਼ਹਿਰ ਵਿਚ ਹੈ. ਅੰਨ ਆਰਬਰ  ਵਿਚ ਬਹਰਾ ਸੁੰਦਰ ਘਰ ਹਨ. ਇਥ੍ਹੇ ਬਹੁਤ ਸਾਰੇ ਪਾਰਕਸ ਦਰਖਤ  ਦੇ ਨਾਲ ਹੈ. ਗਾਲ੍ਲੁਪ, ਆਰਗੋ, ਬਰਟਨ, ਓਲ੍ਸੀਨ, ਇਲੈੰਡ, ਪਾਰਕਰ ਮਿਲ, ਤੇ ਮਾਰਸ਼ਲ ਪਾਰਕਸ ਸਾਰੇ ਅੰਨ ਆਰਬਰ ਵਿਚ ਹਨ. ਪਾਰਕਸ ਵਿਚ ਕਈ ਜੰਤਰਾ ਕੁਤੇ ਦੇ ਨਾਲ ਸਿਰ ਜਾਵੇਗੀ . ਅੰਨ ਆਰਬਰ ਮਿਚੀਗਿਨ ਦੀ ਯੂਨੀਵੇਰ੍ਸਿਟੀ ਦੇ ਨਾਲ ਬਹੁਤ ਮੁਸ਼ਹੂਰ ਹੈ. ਇਕ "ਬਿਗ ਹੋਉਸ", ਵੋਲ੍ਵੇਰੀੰਸ ਦੇ ਘਰ, ਕਾਲਜ ਫੁੱਟ ਬਾਲ ਦੇ ਨਾਲ ਬਹੁਤ- ਬਹੁਤ ਮੁਸ਼ਹੂਰ ਹੈ. ਕਈ ਦੁਕਾਨਾ ਅੰਨ ਆਰਬਰ ਵਿਚ ਹਨ. ਫੋਰੇਵਰ ੨੧, ਵਿਕਟੋਰਿਆ ਦੀ ਸੇਕ੍ਰੇਟ, ਬਰਨਸ ਏੰਡ ਨੋਬਲ, ਤੇ ਸਤਰਬੁਕ੍ਕਸ ਮੈਂ ਬਹੁਤ ਪਸੰਦ ਹੈ. ਫੋਰੇਵਰ ੨੧ ਤੇ ਵਿਕਟੋਰਿਆ ਦੇ ਸੇਕ੍ਰੇਟ ਬਹੁਤ ਸੋਹਣੇ ਕੱਪੜੇ ਹਨ. "ਪਿੰਕ" ਵਪਾਰ ਚਿੰਨ੍ਹ ਮੇਰੀ ਪਸੰਦ ਹੈ. ਕਿਤਾਬਾਂ ਪੜ੍ਹਨੀਆਂ ਮੈਂ ਬਹੁਤ ਪਸੰਦ ਹੈ, ਅਤੇ ਬਰਨਸ ਏੰਡ ਨੋਬਲ ਕਿਤਾਬਆਂ ਦੀ ਦੁਕਾਨਾਂ ਮੈਂ ਪਸੰਦ ਹਨ. ਸਤਰਬੁਕ੍ਕਸ ਮੈਨੂ ਮਨ ਪਸੰਦ ਹੈ ਸਦਕਾ ਓਸਨੇ ਕਾਹਵਾ ਬਹੁਤ ਸਵਾਦ ਹੈ. ਕਈ ਰੈਸਟੋਰੈਂਟਾਂ ਵੀ ਅੰਨ ਆਰਬਰ ਵਿਚ ਚੁੰਗੀ ਹਨ. ਮੇਨੂ ਮਨ ਪਸੰਦ ਰੈਸਟੋਰੈਂਟਾਂ ਕਹਿਣਾ ਗੇਟ ਤੇ ਓਲਿਵ ਗਰਦਿਨ ਹਨ. ਓਸਨੇ ਖਾਨਾ ਬਹੁਤ ਸਵਾਦ ਹਨ. ਮੇਨੂ ਆਪਣੇ ਸ਼ਹਿਰ ਮੈਂ ਮਨ ਪਸੰਦ ਸ਼ਹਿਰ ਹੈ.




No comments:

Post a Comment