ਮੇਰਾ ਫੇਵਰਿਟ ਸ਼ੇਹਰ ਅੇਨ ਅਰਬਰ ਹੈ। ਅੇਨ ਅਰਬਰ ਮਿਸ਼ਿਗਨ ਵਿਚ ਹੈ।ਮੈ ਅੇਨ ਅਰਬਰ ਦੇ ਵਿਚ ਮੇਰੇ ਦੋਸਤਾਂ ਦੇ ਨਾਲ ਰੈਣਦਾ ਹਾਂ। ਅਸੀ ਤਿੰਣ ਮੁੰਡੇ ਇਕ ਅਪਾਰਟਮੰਟ ਦੇ ਵਿਚ ਰੈਣਦੇ ਹਨ। ਅੇਨ ਅਰਬਰ ਦੇ ਵਿਚ ਮਿਸ਼ੀਗਨ ਯੁਨੀਵੁਰਸਿਟੀ ਬਹੁਤ ਮਸ਼ਹੂਰ ਹੈ, ਿੲਸ ਵਿਚ ਚਾਲਿ ਹਾਜ਼ਾਰ ਵਿਦਿਅਾਰਥੀ ਹਨ। ਿੲਸ ਸ਼ਹਿਰ ਵਿਚ ਬਹੁਤ ਚੰਗੇ ਜੋਟਲ ਜਨ। ਮੇਰਾ ਫੇਵਰਿਟ ਹੋਤਲ ਮੇਨ ਸੜਕ ਤੇ ਹੈ ਅਤੇ ੳੁੱਖੇ ਮੈਂ ਪਾਸਤਾ ਅਤੇ ਰੋਤੀ ਕਾਣਦਾ ਹਾਂ। ਇਹ ਹੋਤਲ ਮੇਰੇ ਅਪਾਰਤਮੰਤ ਤੋ ਵੀਹ ਮੰਤ ਦੂਰ ਹੈ। ਇਹ ਸ਼ਹਿਰ ਵਿਚ ਦੋ ਵੱਡੇ-ਵੱਡੇ ਰੰਗਸ਼ਾਲੇ ਹਨ। ਅੰਦਰੋ ਇਹ ਰੰਗਸ਼ਾਲੇ ਬਹੁਤ ਸੌਣੇ ਹਨ। ਇਕ ਰੰਗਸ਼ਿਾਲਾ ਸਟੇਟ ਸੜਕ ਤੇ ਹੈ ਅਤੇ ਦੂਜਾ ਰੰਗਸ਼ਿਾਲਾ ਲਿਬਰਟੀ ਸੜਕ ਤੇ ਹੈ। ਇਸ ਰੰਗਸ਼ਾਲੇ ਦੇ ਵਿਚ ਹਰ ਸ਼ੁੱਰਵਾਰ ਅਤੇ ਸ਼ਨਿਚਰਵਾਰ ਚੰਗੇ ਪਰੋਗਰਮ ਹੋਣਦੇ ਹਨ। ਅੇਨ ਅਰਬਰ ਦੇ ਵਿਚ ਸਾਰਾ ਦਿਣ ਬਹੁਤ ਭੀੜ ਹੋਣਦੀ ਹੈ। ਅੇਨ ਅਰਬਰ ਦੇ ਵਿਚ ਬਹੁਤ ਬਗੀਚੇ ਹਨ ਅਤੇ ਦੋ ਵੱਡੇ- ਵੱਡੇ ਖੇਲ ਦਾ ਮੈਦਾਨ ਹਨ। ਅਸੀ ਦੋਸਤ ੳੱਖੇ ਜਾ ਕੇ ਫੁਟਬਾਲ ਮੈਚ ਖਾਲਦੇ ਹਨ। ਇਹ ਸ਼ਹਿਰ ਵਿਚ ਬਸ ਸਰਵਿਸ ਬਹੁਤ ਵੁਧੀਅਾ ਅਤੇ ਵਿਦਿਅਾਰਥੀ ਵਸਤੇ ਜੋਰ ਬਸਾਂ ਹਨ। ਅੇਨ ਅਰਬਰ ਦਾ ਮੌਸਮ ਗਰਮੀਅਾਂ ਦੇ ਵਿਚ ਚੰਗਾ ਹੈ। ਸਿਰਦੀਅਾਂ ਦੇ ਵਿਚ ਬਹੁਤ ਬਰਫ ਪੈਣਦੀ ਹੈ ਅਤੇ ਬਾਹਰ ਬਹੁਤ ਤੰਡ ਹੈ। ਅੇਨ ਅਰਬਰ ਦੇ ਵਿਚ ਕਰਨ ਵਸਤੇ ਬਹੁਤ ਮਜੇਦਾਰ ਚੀਜਾ ਹਨ। ਇਹ ਸ਼ਹਿਰ ਦੇ ਕੋਲ ਦੂਸਰਾ ਸ਼ਹਿਰ, ਦਿਟਰੌਟ, ਜੈ।
Sunday, 13 November 2011
Subscribe to:
Post Comments (Atom)
No comments:
Post a Comment