Monday, 14 November 2011

My Favorite City

ਸਤ ਸ਼੍ਰੀ ਅਕਾਲ ਜੀ. ਮੇਰਾ ਮਨ ਪਸੰਦ ਸ਼ਹਿਰ ਨ੍ਯੂ ਯੋਰਕ ਸੀਟੀ ਹੈ. ਇਹ ਸ਼ਹਿਰ ਮੈਨੂੰ ਐਸ  ਲੀ ਪਸੰਦ ਹੈ ਕਿਉਂਕਿਬਿਜ਼ੀ ਸ਼ਹਿਰ  ਹੈ. ਮੇਂ ਇਸ ਸ਼ਹਿਰ ਵਿਚ ਕੇਈ ਵਾਰੀ ਜਾ ਅਹਇਆ ਹਾ. ਇਥੇ ਮੇਰੇ ਚਾਚਾ ਜੀ ਦਾ ਪਰਿਵਾਰ ਰਹਿਨੰਦਾ ਹੈ. ਮੇਂ ਅਤੇ ਮੇਰੇ ਚਾਚਾ ਜੀ ਦੇ ਬੱਚੇ ਦੇ ਨਾਲ ਖੇਡ ਦਾ ਹੈ. ਉਹ ਮੈਨੂੰ ਸ਼ਹਿਰ ਬਾਅਰੇ  ਬਹੁਤ  ਦਸ ਦਾ ਹੈ. ਉੱਥੇ ਸਬ ਤੋਂ ਮਸ਼ਹੂਰ ਇਮਾਰਤ ਸ੍ਟੈਚੂ ਅਵ ਲਿਬਰ੍ਟੀ ਹੈ. ਇਹ ਇਸ ਲੇਈ  ਮਸ਼ਹੂਰ ਕੌਣ ਕੀ ਇਹ ਸਮੁੰਦਰ  ਦੇ ਆਲੇ ਦੁਵਾਲੇ ਹੈ. ਇਸ ਕ੍ਹੋਲ ਪੁੱਜਣਾ ਏਨਾ ਮੁਸ਼ਕਲ ਨੀ ਹੈ ਬਲਕਾਏ ਅਸਾਨ ਹੈ. ਇਤੇ ਸਮੁੰਦਰੀ-ਜਹਾਜ਼ ਵਿਚ ਬੈ ਕੇ ਜਾ ਸਕਦੇ ਹੋ. ਇਤੇ ਫਿਫ੍ਥ ਅਵ ਵੀ  ਮੈਨੂੰ ਬਹੁਤ ਪਸੰਦ ਹੈ. ਇਸ ਅਵ ਦੇ ਉੱਥੇ ਕੇਈ  ਦੁਕਾਨਾ ਅਤੇ ਮੇਰੇ ਮਨ ਪਸੰਦ ਰੇਸ੍ਟਰਾਨ੍ਟ ਹਨ. ਨ੍ਯੂ ਯੋਰਕ ਦੇ ਵਿਚ ਟਾਇਮ੍ਜ਼ ਸ੍ਕ੍ਵੇਰ ਬਹੁਤ ਮਸ਼ਹੂਰ ਹੈ.  ਟਾਇਮ੍ਜ਼ ਸ੍ਕ੍ਵੇਰ ਦੇ ਵਿਚ ਭੀੜ ਹਰ ਵੇਲੇ ਹੁੰਦੀ ਹੈ. ਇਸ ਭੀੜ  ਦੇ ਵਿਚੋਂ ਪੇਦਲ ਹੀ ਜਾ ਸਕਦੇ ਹੋ. ਨ੍ਯੂ ਯੋਰਕ ਸੀਟੀ ਵਿਚ ਏਕੋ ਜਗ੍ਹਾ ਹਰਿਆਲੀ ਹੈ. ਇਹ ਜਗ੍ਹਾ ਦਾ ਨਾਂ ਸੇਨ੍ਟ੍ਰਲ ਪਾਰ੍ਕ ਹੈ. ਇਸ ਵਿਚ ਬਹੁਤ ਮਸ਼ਹੂਰ ਫ਼ਿਲਮਾ ਬਣਈਆ ਹਨ. ਸੇਨ੍ਟ੍ਰਲ ਪਾਰ੍ਕ ਦੇ ਵਿਚ ਤੁਸੀਂ ਘੋੜ-ਸਵਾਰੀ ਯਾ ਪੇਦਲ  ਕੁਮ ਸਕਦੇ ਹੋ. ਮੇਂ ਜਾਦੂ ਉੱਥੇ ਜਦਾਂ ਹੈ ਘੋੜ-ਸਵਾਰੀ ਕਰ ਦਾ ਹਾ. ਮੇਂ ਯੂਨੀਵਰਸਿਟੀ ਤੋਂ ਪੜ੍ਹਨ ਤੋਂ  ਬਾਅਦ ਨ੍ਯੂ ਯੋਰਕ ਸੀਟੀ  ਵਿਚ ਰਹਿਣਾ ਪਸੰਦ ਕਰਾਂ ਗਾ.


No comments:

Post a Comment