ਮੇਰਾ ਘਰ ਤ੍ਰੋਯ ਦੇ ਵਿਚ ਹੈ. ਮੇਰਾ ਘਰ ਦੇ ਵਿਚ ਚਾਰ ਗੁਸਲਖਾਨੇ ਹਨ. ਮੇਰੇ ਘਰ ਦੇ ਵਿਚ ਪੁੰਜ ਸੋਣ ਵਾਲੇ ਕਮਰਾ ਹਨ ਅਤੇ ਦੋ ਬੈਠਕ ਹਨ. ਮੇਰੇ ਘਰ ਦੇ ਬਾਹਰ ਚਾਰ ਗੁਡੀਆਂ ਹਨ. ਮੇਰਾ ਘਰ ਚਿੱਟਾ ਅਤੇ ਕਲਾ ਹੈ. ਮੇਰੇ ਘਰ ਦੀ ਛਤ ਵੀ ਕਾਲੀ ਹੈ. ਮੇਰੇ ਘਰ ਦੇ ਬਾਹਰ ਇਕ ਬਗੀਚਾ ਹੈ. ਮੇਰੇ ਘਰ ਦੇ ਅੰਦਰ ਦੋ ਮੰਜਲ ਹਨ. ਮੇਰੇ ਘਰ ਤੇ ਅੱਗੇ ਇਕ ਸਰਕ ਹੈ ਅਤੇ ਪਿਛੇ ਹੋਰ ਘਰ ਹਨ. ਅੰਨ ਅਰ੍ਬੋਰ ਤੋਂ ਮੇਰਾ ਘਰ ਚਾਲੀਸ ਮੰਟ ਦਾ ਰਸਤਾ ਹੈ. ਮੇਰਾ ਘਰ ਸੋਮੇਰ੍ਸੇਟ ਮਾਲ ਤੋਂ ਬਹੁਤ ਨੇਰਾ ਹੈ. ਮੇਰੇ ਘਰ ਤੇ ਬਾਹਰ ਬਹੁਤ ਘਾ ਹੈ ਅਤੇ ਇਕ ਤ੍ਰਾਮਪੋਲੀਨ ਹੈ. ਮੇਰੇ ਘਰ ਤੇ ਬਾਹਰ ਦੋ ਬਾਸਕਟਬਾਲ ਤੇ ਹੂਪ ਹੈ. ਹੀ ਸਕੂਲ ਮੇਰੇ ਘਰ ਤੋ ਪੁੰਜ ਮੰਟ ਦਾ ਰਸਤਾ ਹੈ.
Sunday, 6 November 2011
Subscribe to:
Post Comments (Atom)
No comments:
Post a Comment