Monday, 7 November 2011

My House and Neighbors

ਮੈਂ ਵਾਲ੍ਲੇਯ੍ਵਿਯੂ ਦ੍ਰਿਵੇ ਵਿਚ ਰੰਦੇਹ ਹਾਂ. ਮੇਰਾ ਘਰ ਵਡਾ ਤੇ ਲਾਲ ਹੈ. ਬਾਹਰਲੀ ਛੱਟ ਕਲਾ ਹੈ. ਬੂਹਾ ਸ੍ਲੇਆਤੀ ਹੈ. ਮੇਰਾ ਘਰ ਵਿਚ ਛੇ ਗੁਸਿਲ੍ਖਾਨੇ ਹਨ. ਮੇਰਾ ਘਰ ਵਿਚ ਪੰਜ ਸੋਣ ਵਾਲਾ ਕਮਰੇ ਹਨ.  ਇਕ ਕਮਰਾ ਦੀ ਨਾਨਕੀ ਹੈ, ਮੇਰੀ ਛੋਟੀ ਭੈਣ. ਇਕ ਕਮਰਾ ਦੇ ਅਮਰ ਹੈ, ਮੇਰਾ ਵਡਾ ਪਰਾ. ਇਕ ਕਮਰਾ ਮੇਰੀ ਹੈ, ਤੇ ਇਕ ਕਮਰਾ ਦੇ ਮੇਰੇ ਮਾਪੇ ਹੈ, ਤੇ ਇਕ ਕਮਰਾ ਦੇ ਮੇਰੇ ਦਾਦਾ-ਦਾਦੀ ਹੈ. ਮੇਰਾ ਘਰ ਇਕ ਰਸੋਈ ਤੇ ਦੋ ਬੇਤਕ ਹੈਗਾ. ਰਸੋਈ ਵਿਚ ਖਾਣਾ ਮੈਂ ਬਹੁਤ ਪਸੰਦ ਹੈ. ਮੇਰੀ ਦਾਦੀਮਾ ਬਹੁਤ ਸਵਾਦ ਖਾਣਾ ਬਣਾਉਣਾ. ਊਸਨੇ ਰੋਟਿਆ ਫ਼ਰ੍ਸ੍ਟ ਕਲਾਸ ਹਨ. ਦੂਸਰਾ ਜਨਤਾ ਵਾਲ੍ਲੇਯ੍ਵਿਯੂ ਦ੍ਰਿਵੇ ਵਿਚ ਰਹੰਦੇ ਹਨ ਬਹੁਤ ਬੁਦ ਵਰੇਸ ਹਨ ਤੇ ਬਹੁਤ ਛੋਟੇ ਹਨ.

No comments:

Post a Comment