Thursday, 23 February 2012

ਿਜੰਦਗੀ ਿਵੱਚ ਮੈਂ ਕੀ ਬਨਣਾ ਚਾਹੁੰਦੀ ਹਾਂ ਤੇ ਿਕਉਂ - ਹਰਲੀਨ ਕੌਰ


ਮੈਂ ਅਿਧਆਪਕ ਬਨਣਾ ਚਾਹੁੰਦੀ ਹਾਂ ਿਕੳਂਿਕ ਮੈਂਨੂੰ ਲੋਕਾਂ ਨਾਲ ਰਲਕੇ ਕੱਮ ਕਰਨਾ ਚੰਗਾ ਲਗਦਾ ਹੈ । ਮੇਰੇ ਸੋਚ ਦੇ ਇਨਸਾਰ ਹੈ ਿਕ ਅਿਦਆਪਕ ਦਾ ਿਕੱਤਾ ਇਸ ਲਈ ਬਹੁਤ ਵਦੀਆ ਹੈ । ਮੈਂ ਿਵਿਦਆਰਥੀਆਂ ਨੂੰ ਪੜ੍ਾੳੁਣ ਦੇ ਨਾਲ ਨਾਲ ਸਮਾਜ ਸੇਵਾ ਵੀ ਕਰ ਸਕਦੀ ਹਾਂ । ਮੈਨੂੰ ਬੱਿਚਆਂ ਦੇ ਨਾਲ ਬੋਲਣਾ ਤੇ ਕੰਮ ਕਰਨਾ ਵੀ ਬਹੁਤ ਪਸੰਦ ਹੈ । ਜਦੋਂ ਮੇਂ ਦੂਸਰੇ ਬੰਦੇ ਦੀ ਸੇਵਾ ਕਰਦੀ ਹਾਂ, ਮੈਂਨੂੰ ਬਹੁਤ ਖੁਸ਼ੀ ਿਮਲਦੀ ਹੈ । ਿਜੰਦਗੀ ਿਵੱਚ ਮੈਂ ਦੂਸਿਰਆ ਦੀ ਸੇਵਾ ਕਰਾਂਗੀ ਿਕੳਂਿਕ ਇਸ ਕੰਮ ਦੇ ਨਾਲ ਮੈਨੂੰ ਵੀ ਫਾਇਦਾ ਹੋਵੇਗਾ ਿਕੳਂਿਕ ਮੈ ਮੇਰੇ ਧਰਮ ਦਾ ਪਰਚਾਰ ਵੀ ਕਰ ਸਕਦੀ ਹਾਂ । ਸਾਡੇ ਿਸੱਖ ਗੁਰੂਆਂ ਨੇ ਿਕਹਾ ਸੀ ਕੇ ਹਰਇਕ ਿਸੱਖ ਲਈ ਸੇਵਾ ਕਰਨਾ ੳੁਸ ਦਾ ਧਰਮ ਹੈ । ਮੇਰੇ ਗੁੁਰੂ ਦੀ ਿਸਿਖਆ ਦੇ ਮੁਤਾਬਕ ਸੇਵਾ ਕਰਨ ਦੇ ਨਾਲ ਮੇਰੇ ਿਵੱਚ ਿਨਮਰਤਾ ਅਤੇ ਿਪਆਰ ਵਦੇਗਾ । ਯੂਨੀਵਰਿਸਟੀ ਤੋਂ ਬਾਅਦ ਮੈਂ ਪੀ ਅੈਚ ਡੀ ਕਰਨਾ ਚਾਹੁੰਦੀ ਹਾਂ ਿਕੳਂਿਕ ਮੈਂਨੂੰ ਪੜ੍ਨ ਦਾ ਬਹੁਤ ਸ਼ੌਂਕ ਹੈ । ਮੇਰੀ ਖ਼ਾਹਸ਼ ਹੈ ਿਕ ਇਕ ਿਦਨ ਮੈਂ ਭਾਰਤ ਜਾਵਾਂਗੀ ਤੇ ਮੈਂ ਿਪੱਡ ਿਵੱਚ ਲੋਕਾਂ ਨੂੰ ਿਸਖਾਵਾਂਗੀ । ਇੱਕ ਪੰਥ ਦੋ ਕਾਜ ਵਾਲੀ ਕਹਾਵਤ ਦੇ ਅਨੁਸਾਰ ਮੈਂ ਚਾਹੁੰਦੀ ਹਾਂ ਿਕ ਮੈਂ ਆਪਣੀ ਿਜੰਦਗੀ ਿਵੱਚ ਵੱਧ ਤੋਂ ਵੱਧ ਲੋਕਾਂ ਦੀ ਮਦਦ ਤੇ ਸੇਵਾ ਕਰ ਸਕਾਂ । ਇਸ ਕੰਮ ਦੇ ਨਾਲ ਮੈਨੂੰ ਿਜੰਦਗੀ ਦੀਆਂ ਲੋੜਾਂ ਵਾਸਤੇ ਥੋੜੇ ਪੈਸੇ ਵੀ ਿਮਲਣਗੇ ਅਤੇ ਸੇਵਾ ਵੀ ਕਰ ਸਕਾਂਗੀ ।

Monday, 20 February 2012

Sunday, 19 February 2012

Harnek and Nikhil Midterm

Harnek and Nikhil Midterm

Friday, 17 February 2012

Midterm Oral Test - Harleen and Rasna

Prompt 1: What are you doing this weekend?

Weekend Plans- Sharnjit and Amarpal

Weekend Plans- Sharnjit and Amarpal

Kanika & Guneet Midterm

Sada Bachpan

Rajan and Omesh Midterm Oral

Rajan and Omesh Midterm Oral

Wednesday, 15 February 2012

AMAR AND AMANJOT: ORAL MIDTERM

hi. What we are doing next weekend.

Wednesday, 8 February 2012

ਮੇਰੀ ਮਨ ਪਸੰਦ ਥਾਂ ਸ਼ਰਨਜੀਤ ਕੌਰ


ਮੇਰਾ ਸੌਣ ਵਾਲੇ ਕਮਰੇ ਵਿੱਚ ਇੱਕ ਬਹੁਤ ਵਧੀ ਤਸਵੀਰ ਲਾਗੀ ਹੈ. ਉਸਦੇ ਉੱਪਰ ਸਮੁੰਦਰ ਦਾ ਕਿਨਾਰਾ ਬਣਿਆ ਹੈ. ਉਸਦੇ ਅੱਗੇ ਇੱਕ ਦੁਰਾਕਤ ਤੇ ਰਥ ਹੈ ਤੇ ਪਿਛੇ ਸਮੁੰਦਰ ਹੈ. ਸੁਮੰਦਰ ਦਾ ਰੰਗ ਲਾਲ ਤੇ ਸੰਤਰੀ ਹੈ ਤੇ ਅਸਮਾਨ ਦਾ ਰੰਡ ਜਾਮਨੀ ਹੈ ਕਿਉਂਕਿ ਸੂਰਜ ਦੁਪ ਰਹੀ ਹੈ ਤੇ ਅੰਧੇਰਾ ਰਹੀ ਹੈ. ਇਹ ਤਸਵੀਰ ਬੋਰ ਬੋਰ ਦੇ ਹੈ, ਜੋ ਬਹਾਮਾਸ ਵਿੱਚ ਹੈ. ਮੈਂ ਇਹ ਫੋਟੋ ਏਸ ਲਿਆ ਤਾਂਗ੍ਗੀ ਹੈ ਕਿਉਂਕਿ ਮੇਰਾ ਇੱਕ ਸਪਨਾ ਹੈ ਕੀ ਮੈਂ ਇੱਕ ਦਿਨ ਪੂਰੀ ਦੁਨਿਆ ਦੇਖਣ ਗੀ. ਇਹ ਤਸਵੀਰ ਮੈਨੂ ਮੇਰਾ ਸਪਨੇ ਦੀ ਯਾਦ ਦੇਲੋੰਦਾ ਹੈ. ਮੇਰਾ ਮਾਥਾ-ਪੀਠਾ ਜੀ ਵੀ ਦੁਨਿਆ ਦੇਖਣਾ ਚੁਣਦੇ ਸੀ, ਪਰ ਉਹਨਾਂ ਨੇ ਆਪਣਾ ਸਪਨਾ ਚੜ ਦਿਥਾ ਆਪਣੇ ਬਚਿਆਂ ਵਾਸਤੇ. ਮੈਂ ਇੱਕ ਦਿਨ ਆਪ ਵੀ ਦੁਨਿਆ ਦੇਖਣ ਗੀ ਤੇ ਆਪਣੇ ਮਾਥਾ-ਪੀਠਾ ਜੀ ਨੂ ਵੀ ਦਿਖਣਵਾਂਗੀ.
ਬੋਰ ਬੋਰ ਇੱਕ ਸ਼ਹਿਰ ਹੈ ਫ੍ਰੇੰਚ ਪੋਲ੍ਯ੍ਨੇਸਿਆ ਤੇ ਜੋ ਇੱਕ ਦੀਪ ਹੈ. ਉਥੇ ਜਾਂ ਨੂ ਬਹੁਤ ਮਜਾ ਆਈ ਗਾ. ਉਹ ਇੱਕ ਟੋਉਰਿਸ੍ਟ ਥਾਂ ਹੈ. ਮੈਂ ਹੋਰ ਵੀ ਬਹੁਤ ਦੁਨਿਆ ਦੇਖਣ ਗੀ ਪਰ ਉਹ ਮੇਰੀ ਮਨ ਪਸੰਦ ਥਾਂ ਹੈ. ਉਥੇ ਸੁਮਾਦਰ ਦੇ ਕਿਨਾਰੇ, ਹੋਟਲ, ਬਹੁਤ ਸਾਰੇ ਘਰ, ਤੇ ਇੱਕ ਬਹੁਤ ਮਸ਼ਹੂਰ ਕਿਲ੍ਹਾ ਵੀ ਹੈ. ਉਥੇ ਦੇ ਗਿਪ੍ਸ੍ਯ ਮਹਲ ਤੇ ਬਹੁਤ ਲੋਕ ਜਾਂਦੇ ਹੁਣ ਕਿਉਂਕਿ ਉਹ੍ਹ ਬਹੁਤ ਸੋਹਣਾ ਹੈ. ਉਥੇ ਸਿਰਫ ਹਵਾਈ ਜਹਾਗ ਜਾ ਪਾਣੀ ਦੇ ਜਹਾਗ ਨਾਲ ਜਾ ਸਖਦੇ ਹੋ.

Scene: Starbucks

ਸਟਾਰਬੁਕਸ ਦੇ ਵਿਚ ਬੁਹਤ ਕੁਛ ਹੋ ਰਹਾ ਹੈ. ਸਟਾਰਬੁਕਸ ਦੇ ਵਿਚ ਬੁਹਤ ਲੋਕ ਹਨ ਤੇ ਬੁਹਤ ਭੀਰ ਹੈ. ਸਾਰੇ ਨੂ ਸਵੇਰੇ  ਚਾ ਚਾਹੀਦੀ ਹੈ. ਇਸ ਕਰਕੇ ਸਾਰੇ ਲੋਕ ਸਟਾਰਬੁਕਸ ਅਉਂਦੇ ਹਨ. ਸਟਾਰਬੁਕਸ ਦੇ ਵਿਚ ਇਕ ਲੰਬੀ ਲਾਇਨ ਲਗੀ ਹੈ. ਦੁਕਾਨ ਦੇ ਵਿਚ ਬੁਹਤ ਸਾਰੇ ਵਡੇ ਖਿੜਕੀਆ ਹਨ. ਬੁਹਤ ਸਾਰੇ ਮੇਜਾ ਤੇ ਕੁਰਸਿਆ ਵੀ ਹਨ. ਲੋਕ ਸਟਾਰਬੁਕਸ ਕਮ ਕਰਨ ਵਾਸਤੇ ਆਉਂਦੇ ਹਨ. ਬੁਹਤ ਸਾਰੇ ਲੋਕ ਆਪਣੇ ਕੋਮਪੁਟਰ ਤੇ ਹਨ. ਇਕ ਮੁੰਡਾ ਆਪਣੇ ਕੋਮਪੁਟਰ ਤੇ ਫਿਲਮ ਦੇਕ ਰਿਹਾ ਹੈ. ਲੋਕ ਆਪਣੇ ਦੋਸਤਾ ਦੇ ਨਾਲ ਚਾ ਤੇ ਕਾਫੀ ਪੀ ਰਹੇ ਸਨ. ਲੋਕ ਵੀ ਆਪਣੇ ਨਾਸ਼ਤਾ ਕਰ ਰਹੇ ਹੈ. ਇਕ ਕੁੜੀ ਅੰਡਾ  ਖਾ ਰਹੀ ਸੀ. ਦੁਕਾਨਦਾਰ ਮੇਜ ਤੇ ਪਿਛੇ ਓਹਡਰਸ  ਲੈ ਰਹੇ ਹੈ. ਉਸਤੇ ਬਾਦ ਦੁਕਾਨਦਾਰ ਪੈਸੇ ਲੇੰਦਾ ਹੈ ਤੇ ਫਿਰ ਚਾ ਬਾਨੋਉਂਦੇ ਹਨ. ਕਦੀ ਕਦੀ ਲੋਕ ਸਟਾਰਬੁਕਸ ਤੇ ਮਿਲਦੇ ਹਨ ਮੀਟਿੰਗ ਵਾਸਤੇ. ਕੋਨੇ ਵੀਹ ਇਕ ਮੁਮੀ ਆਪਣੇ ਬਚੇ ਨੂ ਖਿਲਾ ਰਹੀ ਹੈ. ਦੂਸਰੇ ਕੋਨੇ ਵਿਚ ਇਕ ਮੁੰਡਾ ਕਿਤਾਬ ਪੜ ਰਿਹਾ ਹੈ. ਇਕ ਦੂਜੀ ਕੁੜੀ ਦੀਵਾਰ ਦੇ ਤਸਵੀਰ ਬਣਾ ਰਹੀ ਸੀ. ਓਹ ਬੁਹਤ ਸਾਰੇ ਰੰਗ ਦੇ ਨਾਲ ਤਸਵੀਰ ਬਣਾ ਰਹੀ ਸੀ. ਲੋਕ ਗਾਪੇ ਮਾਰ ਰਹੇ ਹਨ. ਸਬ ਲੋਕ ਖੁਸ਼ ਹਨ. ਬਾਰ ਬੁਤ ਠੰਡ ਵੀ ਹੈ. ਇਸ ਕਰ ਕੇ ਲੋਕ ਦੁਕਾਨ ਵਿਚ ਆਉਂਦੇ ਹਨ.

Simi Island

ਸਤ ਸ੍ਰੀ ਅਕਾਲ ਜੀ ਮੇਰਾ ਨਾਂ ਅਮਰਿੰਦਰ ਸਿੰਘ ਅਟਲ ਹੈ. ਆਜ ਮੈਂ ਤੁਸੀਂ ਸਰੇਆ ਨੂ ਇਕ ਦ੍ਰਿਸ਼ ਵਖਾਣ ਕਰੇਗਾ.  ਦਿਨ ਚਾੜ ਰਿਹਾ ਹੈ ਪਰ ਦੁਪ ਹੱਲੇ ਇਕ ਪਹਾੜ ਦਾ ਪਿਛੇ ਹੈ.  ਅੰਬਰ ਦਾ ਰੰਗ ਬਦਲ ਜਾ ਰਿਹਾ ਹੈ.  ਮਹਾਸਾਗਰ ਤੋਂ ਇਕ ਟਾਂਡਾ ਹਵਾ ਚਲ ਰਿਹਾ ਹੈ.  ਤੁਸੀਂ ਹਯਾਤ ਦੀ ਆਵਾਜ਼ ਸੁਨ ਸਕਦੇ ਜਾਦੂਨ ਕਸਬਾ ਉਠ ਜਾ ਰਿਹਾ ਹੈ.  ਆਦਮੀ ਤੇ ਔਰਤ ਕਮ ਜਾ ਰਹੇ ਹਨ.  ਦੁਕਾਨ ਖੋਲ ਰਹੇ ਹਨ, ਆਫਿਸ ਪੋੰਛ ਰਹੇ ਹਨ, ਬਚਿਆਂ ਨੂ ਸਕੂਲ ਪੇਜਦੇ ਹਨ.  ਡਾਕ ਤੇ ਵਿਚ ਬਹੁਤ ਸਾਰੀਆਂ ਕਿਸ਼ਤੀਆਂ ਬਾਤ ਰਹੇ ਹਨ.  ਕੁਝ ਵਡੇ ਹਨ ਕੁਝ ਛੋਟੇ, ਕੁਝ ਚੀਤੇ ਕੁਝ ਬਹੁਤ ਸਾਰੀਆਂ ਰੰਗ ਦੀ ਹਨ.  ਡਾਕ ਤੇ ਉਪਰ ਇਕ ਹਰਾ ਆਦਮੀ ਖੜਆ ਹੈ.  ਇਕ ਹਰਾ ਮੁਜੱਸਮਾ ਪੀਟਰ ਪਾਨ ਦਾ.  ਓਸ ਤੋਂ ਪਿਛੇ ਖ਼ਾਸਬਾ ਹੈ.  ਚਿਟੇ ਚਿਟੇ ਇਮਾਰਤਾ, ਸਿਰਿਫ਼ ਇਕ ਤੇ ਦੋ ਮੰਜਲ ਦੇ. ਕਾ ਇਦਰ ਹਰਾ ਹੈ, ਓਦਰ ਜਰਦ ਹੈ.  ਛੋਟੇ ਛੋਟੇ ਸਰਕਾ  ਓਪਰ ਪਹਾੜ ਤੇ ਚਲਦੇ.  ਛੋਟੇ ਦਰਖਤ ਹੈ ਤੇ ਏਨੀਮਲ੍ਸ, ਗੋਤ ਤੇ ਕੁਤੇ ਤੇ ਬਿਲੀ. ਪਹਾੜ ਤੇ ਇਕ ਮੰਤ੍ਹਰ ਹੈ ਜਿਥੇ ਲੋਕ ਜਾਂਦੇ ਸਿਮ੍ਰੇਨ ਤੇ ਬਾਨੀ ਵਾਸਤੇ.  ਓਪਰ ਸਰ੍ਕ ਚਾਲਾਂ ਬਹੁਤ ਮੁਸ਼ਕਿਲ ਤੇ ਖਤਰਨਾਕ ਹੈ.  ਲੋਕ ਘਿਰ ਸਕਦੇ ਪਰ ਹਰ ਸਨੀਚਰਵਾਰ ਸਾਰੇ ਜਾਣੇ ਮੰਤ੍ਹਰ ਜਾਂਦੇ.  ਇਹ ਅਸਥਾਨ ਦਾ ਨਾਂ ਸਿਮੀ ਇਲੈੰਡ ਹੈ.  ਸਿਮੀ ਇਲੈੰਡ ਇਕ ਜਜ਼ਰੀਆ, ਮੇਦੀਤ੍ਤਾਰੀਆਂ ਦੇ ਵਿਚ ਹੈ. ਮੈਂ ਤਿਨ ਸਾਲ ਪਹਲਾ ਗਇਆ ਸੀ.





 

My Scene


ਸਤ ਸੀ੍ ਅਕਾਲ।  ਮੇਰਾ ਨਾਂ ਨਿਖਿਲ ਸ਼ਾਹ ਹੈ।  ਮੈਂ ਭਾਰਤ ਤੋਂ ਹਾਂ।  ਭਾਰਤ ਵਿੱਚ ਬਹੁਤ ਲੋਕ ਹਨ।  ਮੈਂ ਮੁੰਬਾਈ ਵਿੱਚ ਹਾਂ।  ਮੁੰਬਾਈ ਮਾਹਾਰਾਸ਼ਤਰਾ ਵਿੱਚ ਹੈ।  ਮੁੰਬਾਈ ਸਾਹਿਲ ਤੋਂ ਹੈ।  ਮੈਂ ਜੂਹੁ ਸਮੁੰਦਰ ਦਾ ਕਿਨਾਰਾ ਤੇ ਹਾਂ।  ਜੂਹੁ ਸਮੁੰਦਰ ਦਾ ਕਿਨਾਰਾ ਵਿੱਚ ਬਹੁਤ-ਬਹੁਤ ਲੋਕ ਹੈ।  ਸਦਾ ਦਿਨ ਜੂਜੁ ਸਮੁੰਦਰ ਦਾ ਕਿਨਾਰਾ ਬਹੁਤ ਸੰਘਣਾ ਹੈ। ਇੱਥੇ ਮੌਸਮ ਚੰਗੀ ਤੇ ਸੋਹਣੀ ਹੈ।  ਹਵਾ ਬਹੁਤ ਗਰਮ ਨਾਹੀਂ ਤੇ ਠੰਢ ਵੀ ਨਾਹੀਂ।  ਹੁਣ ਸ਼ਾਮ ਹੈ।  ਹੁਣ ਦਿ੍ਸ਼ ਬਹੁਤ ਖੁਬਸੂਰਤ ਹੈ। ਮੈਂ ਹੁਣ ਅਰਾਮ ਕਰ ਰਿਹਾ ਹਾਂ ਪਰ ਇੱਥ ਬਹੁਤ ਚੀਜ਼ੇ ਕਰਨਾ ਹੈ।  ਮੈਂ ਪਾਣੀ ਵਿੱਚ ਨਾ ਜਾ ਰਿਹਾ ਹਾਂ।  ਮੈਂ ਨਾ ਜਾ ਰਿਹਾ ਹਾਂ ਕਿਉਂਕਿ ਪਾਣੀ ਬਹੁਤ -ਬਹੁਤ-ਬਹੁਤ ਠੰਢੀ ਹੈ।  ਪਰ ਨੰਨੇ ਬੱਚੇ ਦੇ ਕੋਈ ਫਿਕਰ ਨਹੀਂ।  ਉਹ ਪਾਣੀ ਦੇ ਵਿੱਚ ਖੇਡ ਰਹੇ ਹਨ।  ਤੋੜੀ ਦੂਰ ਤੋ। ਇੱਕ ਮੁੰਡਾ ਤੇ ਇੱਕ ਕੁੜੀ ਇਕੱਠੇ ਚੱਲ ਰਹੇ ਹਨ।  ਉਹ ਬਹੁਤ ਕੁਸ਼ ਲੱਗ ਰਹੇ ਹਨ।  ਮੇਰਾ ਦੋਸਤ ਭੁੱਖਾ ਹੈ।  ਇੱਥੇ ਬਹੁਤ ਖਾਣਾ ਦੇ ਦੁਕਾਨ ਹਨ।  ਉਹ ਪਿਕੀ ਹੈ।  ਉਹ ਕੁਲਫੀ ਨਾ ਚਾਹੁਦਾ, ਤੇ ਬਰਫੀ ਵੀ ਨਾ ਚਾਹੁਦਾ। ਉਹ ਪਾਵ ਬਹਾਜੀ ਚਾਹੁਦਾ ਹੈ।  ਉਹ ਉਸ ਦਾ ਪਾਵ ਬਹਾਜੀ ਖਾਰੀਦ ਰਿਹਾ ਹੈ। 
ਪੰਜ ਗਾਵਾਂ ਇੱਥੇ ਚਹਿਲ ਕਦਮੀ ਹਨ।  ਘੋੜੇ ਵੀ ਹਨ।  ਮੇਰੇ ਛੋਤੇ ਭਰਾ ਘੋੜੇ ਤੇ ਚੜ੍ਹਨਾ ਚਾਹੁਦਾ ਹੈ।  ਮੈ ਤੇ ਉਹ ਘੋੜੇ ਦੇ ਚੜ੍ਹ ਰਹੇ ਹਾਂ। 
ਇਹ ਦਿ੍ਸ਼ ਦੇਖਣ ਯੋਗ ਹੈ।

My scene

ਸਤ ਸ੍ੀ ਅਕਾਲ ਜੀ। ਮੇਰਾ ਨਾਂ ਗੁਨੀਤ ਹੈ ਅਤੇ ਮੈਂ ਵਿਧਿਅਾਰਥੀ ਹਾਂ। ਮੈਂ ਇਕ ਵੱਡੇ ਮੇਲੇ ਤੇ ਹਾਂ। ਇਸ ਮੇਲੇ ਤੇ ਬਹੁਤ ਬੱਚੇ ਹਨ ੳਹਨਾ ਮਾਪੇ ਦੇ ਨਾਲ। ਕੋਈ ਵੱਡੇ ਬੱਚੇ ੳਹਨਾ ਦੇ ਦੋਸਤਾਂ ਦੇ ਨਾਲ ਹਨ। ਦੋ ਬੱਚੇ ਦੋਰ ਰਹੇ ਹਨ ਅਤੇ ੳਹਨਾ ਦੇ ਮੇਪੇ ਗਲ ਕਰ ਰਹੇ ਹਨ। ਇਸ ਮੇਲੇ ਤੇ ਬਹੁਤ ਖਿਣਾ ਹੇ ਅਤੇ ਸਾਰੇ ਲੌਕ ਬਹੁਤ ਖਾ ਰਹੇ ਹਨ। ਬੱਚੇ ਇਸ ਕਰੀਮ ਅਤੇ ਮਿੱਠੀਅਾਂ- ਮਿੱਠੀਅਾਂ ਮਠਿਅਾਈਅਾਂ ਖਾ ਰਹੇ ਹਨ। ੳਹਨਾ ਦੇ ਮਾਪੇ ਅਤੇ ਵੱਡੇ ਬੱਚੇ ਚਾ ਪੀ ਰਹੇ ਹਨ ਅਤੇ ਪੀਜਾ ਖਾ ਰਹੇ ਜਨ। ਇਸ ਮੇਲੇ ਵਿੱਚ ਬਹੁਤ ਸਵਾਰੀਅਾਂ ਹਨ। ਸਵਾਰੀਅਾਂ ਦੀ ਇੰਤਜ਼ਾਰ ਬਹੁਤ ਲਮੀ ਹੈ, ਮੈਂ ਦੋ ਘੰਟੇ ਇਕ ਸਵਾਰੀ ਵਸਤੇ ਇੰਤਜ਼ਾਰ ਕੀਤਾ ਸੀ। ਕੌਈ ਸਵਾਰੀਅਾਂ ਬੱਚੇ ਨਾਹੀ ਜਾ ਸਕ ਦੇ ਹਨ ਕਿੳਂਕੀ ੳਹ ਛੋਟੇ ਹਨ ਅਤੇ ਸਵਾਰੀ ਵਸਤੇ ਤੁਹਾਡੀ ਲਮਬਾਈ ਪੰਜ ਫੁਟ ਹੋਨੀ ਚਾਹੇਦੀ ਹੈ। ਬਜ਼ੁਰਗ ਵੀ ਇਸ ਮੇਲੇ ਵਿੱਚ ਅਾਏ ਹਨ। ੳਹ ਦਰਖ਼ਤ ਹੇਠਾ  ਬੈਠਕੇ ਬੱਚੇਅਾਂ ਨੂੰ ਬਚਪਨ ਦੀਅਾਂ ਕਹਾਣੀ ਸੁਨਾਂਦੇ ਹਨ। ਮੈ ਵੀ ਸੁਨ ਰਿਹਾ ਹਾਂ। ਮੇਲੇ ਦੇ ਵਿੱਚ ਕੋਈ ਬੱਚੇ ਬਹੁਤ ਸ਼ਰਾਰਤੀਅਾਂ ਕਰ ਰਹੇ ਹਨ ਅਤੇ ਦੂਸਰੇ ਬੱਚੇਆਂ ਨੂੰ ਤੰਗ ਕਰ ਰਹੇ ਹਨ। ਇਕ ਅਦਮੀ ਵਾਜਾ ਵਜਾ ਰਿਹਾ ਹੈ ਅਤੇ ਦੋ ਹੋਰ ਅੌਰਤਾਂ ਬੰਸਰੀ ਵਜਾ ਰਹੀਅਾਂ ਹਨ। 

photo


ਿੲੱਕ ਫੋਟੋ ਜੇੜੀ ਮੈਨੂੰ ਬਹੁਤ ਪਸੰਦ ਲਗਦੀ ਹੈ ੳੁਹ ਮੇਰ ੇ ਬਚਪਨ ਤੋ ਹੈ । ਿੲਸ ਫੋਟ ਿਵੱਚ ਬਹੁਤ ਬੱਚੇ ਹਨ। ਸਾਰੇ ਬੱਚੇ ਸਾਡੀੇ ਨਾਨੀ ਜੀ ਦੇ ਕੋਲ ਬੈ ੇ ਹਨ। ਿੲਸ ਫੋਟੋ ਿਵੱਚ ਮੈਂ ਨੌ ਸਾਲਾਂ ਦੀਂ ਸੀ। ਮੈਂ ਿੲੱਕ ਿਚਟੀ ਫਰੌਕ ਪਾੲੀ ਸੀਂ। ਿੲਸ ਫੋਟੋ ਿਵੱਚ ਮੇਰੇ ਭਰਾ ਹਰਨੇਕ ਨੇ  ਿਚਟਾ ਕੁੜਤਾ ਅਤੇ  ਨੀਲਾ ਪਟਕਾ ਪਾੲੀਆ ਸੀ। ਅਸੀਂ ਅਪਨੀ ਨਾਨੀ ਜੀ ਦੇ ਖੱਬੇ ਪਾਸੇ ਖੜ੍ੇ ਸੀ। ਮੇਰੇ ਮਾਮੀ ਜੀ ਅਤੇ ਮਾਮਾ ਜੀ ਦੇ ਬੱਚੇ ਵੀ ਿੲੱਸ ਫੋਟੋ ਿਵੱਚ ਹਨ।  ਿੲੱਕ ਕੁੜੀ ਦਾ ਨਾਮ ਜੈਸਿਮਨ ਹੈ। ਜੈਸਿਮਨ ਿਗਆਰਾਂ ਸਾਲਾਂ ਦੀ ਸੀ। ਜੈਸਿਮਨ ਨੇ ਿੲੱਕ ਨੀਲੀ ਫਰੌਕ  ਪਾੲੀ ਸੀ। ੳੁਹਦੀ ਭੈਣ ਦਾ ਨਾਮ ਪਰਬਲੀਨ  ਹੈ। ਪਰਬਲੀਨ ਅਤੇ ਜੈਸਿਮਨ  ਸਾਡੀੇ ਨਾਨੀ ਦੇ  ਸੱਜੇ  ਪਾਸੇ ਖੜੀਆਂ੍ ਸਨ। ਮੇਰੀ ਨਾਨੀ ਜੀ ਿਮਡਲ ਿਵੱਚ ਿੲੱਕ ਿਕੁਰਸੀ ੳੁਤੇ ਬੈਟੇ ਹੈ। ੳੁਹਨਾ ਦੀ ਗੋਦ ਿਵੱਚ ਿਤੰਨ ਛੋਟੇ ਬੱਚੇ ਹਨ। ਿੲੱਕ ਬੱਚਾ ਮੇਰਾ ਛੋਟਾ ਭਰਾ ਹੈ। ੳੁਹਦਾ ਨਾਮ ਜੀਵਨ ਹੈ। ਜੀਵਨ ਨੇ ਿੲੱਕ ਿਚਟਾ ਕੜਤਾ ਪਾੲੀਆ ਸੀ। ਿੲੱਸ ਫੋਟੋ ਿਵੱਚ ਜੀਵਨ ਿੲੱਕ ਸਾਲ ਦਾ ਸੀ। ਸਾਰੇ ਗੋਦ ਦੇ ਿਵੱਚ ਬੈਟੇ ਛੋਟੇ ਬੱਚੇ ਿੲੱਕ ਸਾਲ ਦੇ ਸਨ। ਿੲਹ ਸਾਰੇ ਬੱਚੇ ਮੇਰੇ ਨਾਨਕੇ ਦੇ ਹਨ। ਮੈਨੂੰ ਿੲਹ ਫੋਟੋ ਬਹੁਤ ਪਸੰਦ ਹੈ ਿਕੳਂੁਿਕਚ ਮੈਨੂੰ ਅਪਨਾ ਬਚਪਨ ਯਾਦ ਆ ਜਾਂਦਾ ਹੈ। । ਿੲਸ ਫੋਟ ਿਵੱਚ ਮੇਰੇ ਨਾਨੀ ਜੀ ਬਹੁਤ ਖੁਸ਼ ਲਗਦੇ ਹਨ।  

Tuesday, 7 February 2012

AMANJOT SARAO : ਫਿਚ ਕੈਮਪ ਦੇ ਦਿਨ


ਫਿਚ ਕੈਮਪ ਦੇ ਦਿਨ
ਅਮਨਜੋਤ ਕੌਰ

ਸੱਤ ਸਰੀ ਅਕਾਲ, ਮੇਰਾ ਨਾਂ ਅਮਨਜੋਤ ਹੈਮੈਂ ਛੋਟੇ ਬੱਚਿਆਂ ਨੂੰ ਬਹੁਤ ਪਸੰਦ ਕਰਦੀ ਹਾਂ। ਮੈਂ ਕਲਿਜ ਤੋਂ ਪਹਿਲਾ ਇਕ ਬੱਚਿਆਂ ਦੇ ਕੈਮਪ ਤੇ ਕਮ ਕਰਦੀ ਸੀ। ਉਹ ਕੈਮਪ ਦਾ ਨਾਂ ਫਿਚ ਕੈਮਪ ਹੈ। ਮੈਂ ਬਚਪਣ ਵਿੱਚ ਇਸ ਕੈਮਪ ਤੇ ਆਂਦੀ ਹੁੰਦੀ ਸੀ। ਮੈਂ ਵੰਡੀ ਹੋਕੇ ਕੌਂਨਸਲਿਰ (counselor) ਦਾ ਕਮ ਕਰਣ ਲਾਗੀ ਸੀ। ਉਹ ਨੌਕਰੀ ਦੇ ਵਿੱਚ ਮੈਂ ਬਹੁਤ ਖੁਸ਼ ਸੀ। ਮੇਰਾ ਸਆਬ ਤੋਂ ਪਸੰਦ ਦਿਨ ਕੈਮਪ ਦੇ ਹੁੰਦੇ ਹਨ ਜਦ ਕੈਮਪ ਦੇ ਬੱਚੇ ਖੁਸ਼ ਅਤੇ ਖੇਡ ਦੇ ਹੁੰਦੇ ਹਨ। ਮੈਂ ਕਦੇ-ਕਦੇ ਕੈਮਪ ਦੇ ਗਰਾਓਂਦ ਤੇ ਬੈਕੇ ਸੋਚ ਦੀ ਹੁੰਦੀਆਂ। ਬੱਚੇ ਗਰਾਓਂਦ ਤੇ ਚੂਟੇ ਲੇਂਦੇ ਹਨ ਅਤੇ ਇਕ ਦੂਜੇ ਨਾਲ ਖੇਡ ਦੇ ਹਨ। ਕੋੲੀ ਫੁਟਬਾਲ ਖੇਡ ਦਾ ਹੈ ਅਤੇ ਕੋੲੀ ਹਾਕੀ ਖੇਡ ਦਾ ਹੈ। ਕੌਂਨਸਲਿਰ ਬੱਚਿਆਂ ਦੇ ਨਾਲ ਤਾਸ਼ ਵੀ ਖੇਡ ਦੇ ਹਨ।
ਇਹ ਦਿਰਸ਼ ਗਰਮੀਆਂ ਦਾ ਬਹੁਤ ਸੋਣਾ ਹੁੰਦਾ ਸੀ। ਫਿਚ ਕੈਮਪ ਗਰਮੀਆਂ ਦਾ ਕੈਮਪ ਹੈ। ਬੱਚੇ ਅਤੇ ਕੌਂਨਸਲਿਰ ਤੈਰ ਵੀ ਕਰ ਦੇ ਹਨ। ਗਰਮੀ ਕਰ ਕੇ ਕੈਮਪ ਦੇ ਲੋਕ ਤੈਰਦੇ ਹੁੰਦੇ ਹਨ। ਬੱਚੇ ਝੀਲ ਤੇ ਹਾ ਕੇ ਬਹੁਤ ਖੁਸ਼ ਮਜ਼ਾ ਕਰ ਦੇ ਹਨ। ਕੈਮਪ ਤੇ ਬਹੁਤ ਰੁਝੇਂਵਾ ਹੁੰਦੇ ਸੀ। ਬੱਚੇ ਝੀਲ ਤੇ ਕਿਸ਼ਤੀ ਵੀ ਚਲਾਉਂਦੇ ਹਨ। ਕੈਮਪ ਦੇ ਦਿਨ ਬਹੁਤ ਚੰਗੇ ਹੁੰਦੇ ਸੀ, ਮੇਰੀ ਬਚਪਣ ਯਾਦ ਆਜਾਂਦੀ ਹੈ।  

ਦਿਆਗ- ਰਾਜਨ ਸ਼ਰਮਾ

ਸਤ ਸ੍ਰੀ ਅਕਾਲ, ਮੇਰਾ ਨਾ ਰਾਜਨ ਹੈ ਅਤੇ ਮੈ ਵਿਦਿਆਰਥੀਆਂ ਹੈ. ਉਨਿਵੇਰ੍ਸਿਟੀ ਵਿਚ ਆਇਕ "ਦਿਆਗ" ਹੈ. ਦਿਆਗ ਵਿਚ ਬਹੁਤ ਲੋਕ ਅਤੇ ਪਥ ਹੈ. ਪਤਝੜ ਵਿਚ ਦਿਆਗ ਬਹੁਤ ਸੋਨੀ. ਪੇੜ ਦੇ ਪਤੇ ਦੇ ਰੰਗ ਲਾਲ, ਨਰਗਿ, ਅਤੇ ਪੀਲਾ. ਅਜ ਸਿਆਲ ਹੈ ਅਤੇ ਦਿਆਗ ਕਜ ਰਿਹਾ ਨਹੀ ਹਾ. ਬਸੰਤ ਵਿਚ ਬਹੁਤ ਚੰਗਾ ਹੈ. ਮੌਸੁਮ ਸੀਆ ਅਤੇ ਟਿਕਾ ਹੈ. ਗਰਮੀਆਂ ਗਰਮੀ ਹੈ. ਸਾਰਾ ਲੋਕ ਦਿਆਗ ਵਿਚ ਵਿਦਿਆਰਥੀਆਂ ਹੈ. ਦਿਆਗ ਦੇ ਬਾਹਰ, "UGLI" ਪੁਸਤਕਾਲਾ, "GRAD" ਪੁਸਤਕਾਲਾ, ਇਮਾਰਤ ਦੇ ਚੇਮਿਸ੍ਟ੍ਰੀ, ਇਮਾਰਤ ਦੇ ਨਾਤੁਰਲ ਸ੍ਕਿਏਨ੍ਕੇ, ਇਮਾਰਤ ਦੇ ਅਨ੍ਥ੍ਰੋਪੋਲੋਗ੍ਯ, ਇਮਾਰਤ ਦੇ ਮਸਨ, ਤਿਸ੍ਚ, ਏੰਗੇਲ, ਅਤੇ ਹਵੇਂ. ਦਿਆਗ ਦੇ ਅੰਦਰ ਆਇਕ ਵਡਾ "M " ਹੈ. ਵਿਦਿਆਰਥੀਆ ਚਲਤਾ ਨਹੀ ਬਰ "M". ਦਿਆਗ ਦੇ ਪਿਛੇ, ਦਖਣ ਉਨਿਵੇਰ੍ਸਿਟੀ ਸੜਕ ਹੈ. ਦਖਣ ਉਨਿਵੇਰ੍ਸਿਟੀ ਸੜਕ ਵਿਚ ਬਹੁਤ ਸੋਨੀ ਔਰ ਸਸਤੀ ਰੇਸ੍ਤੌਰਾਨਤਾ ਹੈ. ਦਿਆਗ ਦੇ ਖਬਾ, ਸਤਾਤੇ ਸੜਕ ਹੈ. ਸਤਾਤੇ ਸੜਕ ਵਿਚ ਬਹੁਤ ਲੋਕ ਕਿਉਂਕਿ ਸਤਾਤੇ ਸੜਕ ਮਜ਼ਾ ਹੈ. ਦਿਆਗ ਬਹੁਤ ਚੰਗਾ. ਸਾਰਾ ਲੋਕ ਦਿਆਗ ਪਸੰਦ ਹੈ ਕਿਉਂਕਿ ਉਨਿਵੇਰ੍ਸਿਟੀ ਵਿਚ ਦਿਆਗ ਮੁਖ ਖੇਤਰ ਹੈ. ਕਲਾਸ ਦੇ ਬਾਅਦ, ਦਿਆਗ ਬਹੁਤ ਸੰਘਣੇ ਹੈ. ਲੋਕ ਰੁੱਖ ਅਤੇ ਕਾਟੋ ਦੇਖ ਹਨ. ਦਿਆਗ ਬਹੁਤ ਉੱਘੀਆਂ ਕਿਉਂਕਿ ਓਹ ਕੇਂਦਰ ਦੇ ਉਨਿਵੇਰ੍ਸਿਟੀ ਅਤੇ ਸਾਰਾ ਲੋਕ ਪਸੰਦ ਹਨ.

Describe a Picture- ਨਕਸ਼ਾ

ਮੈ ਨਕਸ਼ਾ ਦਾ ਅਮੇਰਿਕਾ ਦੇਖ ਰਿਹਾ ਹਾਂ.  ਅਮੇਰਿਕਾ ਉਤਰ ਅਮੇਰਿਕਾ ਮਹਾਂਦੀਪ ਵਿਚ ਹੈ.  ਅਮੇਰਿਕਾ ਵਿਚ ਅਮੇਰਿਕਾ ਬਹੁਤ ਵਡਾ ਹੈ. ਅਮੇਰਿਕਾ ਵਿਚ ਪੰਜਾਹ ਮੁਲਕਾਂ ਹੈ.  ਅਲਾਸਕਾ ਤੇ Texas ਤੇ California ਤੇ Florida ਬਹੁਤ ਵਡੇ ਹਨ. ਅਲ੍ਸਾਕਾ ਉਤਰ ਹੈ ਤੇ Texas ਤੇ California ਤੇ Florida ਬਹੁਤ ਦਖਣ ਮੁਲਕਾਂ ਹਨ. Hawaii ਬਹੁਤ ਛੋਟਾ ਹੈ ਤੇ ਬਹੁਤ ਪੁਛਾਮੀ ਮੁਲਕ ਹੈ.  ਅਮੇਰਿਕਾ ਦਾ ਰਾਜਧਾਨੀ Washington D.C. ਹੈ.  ਮੈ Michigan ਮੁਲਕ ਰਹੀ ਰਿਹਾ ਹੈ ਤੇ ਮੇਰਾ ਕਸਬਾ Bloomfield Hills ਹੈ.  Bloomfield Hills Huron ਝੀਲ ਨੇੜਲੇ ਹੈ ਤੇ Detroit ਸ਼ਹਿਰ ਨੇੜਲੇ ਹੈ ਤੇ Ann Arbor ਨੇੜਲੇ ਹੈ. Ann Arbor ਬਹੁਤ ਛੋਟਾ ਸ਼ਹਿਰ ਹੈ ਤੇ ਦੇਤ੍ਰੋਇਤ ਬਹੁਤ ਵਾਡਾ ਸ਼ਹਿਰ ਹੈ.  New York ਸ਼ਹਿਰ ਬਹੁਤ ਮਸ਼ਹੂਰ ਹੈ.  New York ਸ਼ਹਿਰ ਬਹੁਤ ਬਹੁਤ ਵਾਡਾ ਹੈ ਤੇ ਬਹੁਤ ਸਹੋਣਾ ਸ਼ਹਿਰ ਹੈ.  New York ਸ਼ਹਿਰ Hudson ਨਦੀ ਦਾ ਤੀਰ ਤੇ ਹੈ.  New York ਸ਼ਹਿਰ ਬਹੁਤ ਚੜ੍ਹਦਾ ਹੈ ਤੇ Los Angeles ਬਹੁਤ ਲਹਿੰਦਾ ਸ਼ਹਿਰ ਹੈ. Los  Angeles ਬਹੁਤ ਵਡਾ ਹੈ ਤੇ Pacific ਸਮੁਦਰ ਨੇੜਲੇ ਹੈ.  ਲੋਸ ਅਨ੍ਗੇਲੇਸ ਬਹੁਤ ਮਸ਼ਹੂਰ ਸ਼ਹਿਰ ਕਿਉਂਕਿ Hollywood Los Angeles ਵਿਚ ਹੈ. ਦੁਕਾਨਾਂ Los Angeles ਵਿਚ ਬਹੁਤ ਚੰਗੇ ਹਨ ਤੇ ਬਹੁਤ ਮਹਿੰਗੀਆਂ ਹਨ. Orlando ਬਹੁਤ ਮਸ਼ਹੂਰ ਸ਼ਹਿਰ ਹੈ ਕਿਉਂਕਿ Disney World ਵਿਚ ਹੈ.  ਸਾਰੇ ਵਿਦੇਸ਼ੀਆਂ ਜਾ ਰਿਹਾ ਹੈ.  ਅਮੇਰਿਕਾ ਬਹੁਤ ਸਹੋਣਾ ਦੇਸ਼ ਹੈ.