ਸਤ ਸ੍ੀ ਅਕਾਲ ਮੇਰਾ ਨਾਂ ਹਰਲੀਨ ਕੌਰ ਹੈ। ਮੈਂ ਸਕੂਲ
ਿਵੱਚ ਬੈਠੀ ਹਾਂ। ਮੈਂ ਿਮਛੀਗਨ ਦੇ ਯੂਨੀਵਰਿਸਟੀ ਅੈਨ ਆਰਬੋਰ ਦੇ ਿਵੱਚ ਪੜ੍ ਰਹੀ ਹਾਂ। ਹੁਣੇ ਮੈਂ
ਅੰਗਰੇਜ਼ੀ ਦੀ ਕਲਾਸ ਿਵੱਚ ਹਾਂ ਤੇ ਮੇਰਾ ਅਿਦਅਾਪਕ ਸਾਨੂੰ ਿਵਆਕਰਨ ਦੇ ਬਾਰੇ ਿਸਖਾ ਰਹੇ ਹਨ। ਮੇਰਾ
ਅਿਦਆਪਕ ਕਲਾਸ ਦੇ ਅੱਗੇ ਖਰ ਰਹੇ ਹਨ। ੳੁਸਦਾ ਕੁੜਤਾ ਤੇ ਪਜਾਮਾ ਬਹੁਤ ਮਿਹੰਗਾ ਤੇ ਸੋਹਣਾ ਹੈ। ਅੰਗਰੇਜ਼ੀ
ਦੀ ਕਲਾਸ ਮੈਨੂੰ ਬਹੁਤ ਪਸੰਦ ਹੈ ਿਕੳਂਕੇ ਅੰਗਰੇਜ਼ੀ ਮੇਰਾ ਮਨਪਸੰਦ ਿਵਸ਼ਾ ਹੈ। ਜਦੋਂ ਮੈਂ ਕੰਮ ਸ਼ੁਰੂ
ਕਰਦੀ ਹਾਂ ਮੈਂ ਅੰਗਰੇਜ਼ੀ ਦਾ ਅਿਦਅਾਪਕ ਬਣਨਾ ਚਾਹੁੰਦੀ ਹਾਂ। ਮੇਰੀ ਅੰਗਰੇਜ਼ੀ ਦੀ ਕਲਾਸ ਿਵੱਚ ਬਹੁਤ
ਵਿਧਆਰਥੀਆਂ ਪੜ੍ ਰਹੇ ਹਨ। ਅਗਲੇ ਹਫਤੇ ਸਾਡਾ ਿਪ੍ਿਖਆ ਹੋਇਗਾ ਹੈ। ਮੇਰੀਆਂ ਸਹੇਲੀਆਂ ਕੰਮ ਕਰ ਰਹੀਆਂ
ਹਨ। ੳੁਹਨਾ ਨੂੰ ਅੰਗਰੇਜ਼ੀ ਦੀ ਕਲਾਸ ਨਹੀ ਪਸੰਦ ਹੈ ਪਰ ਮੈਂ ੳੁਹਨਾ ਦੀ ਮਦਦ ਕਰ ਰਹੀ ਹਾਂ। ਕਲਾਸ ਦੇ
ਿਵੱਚ ਅਸੀਂ ਿਨਬੰਧ ਿਲਖ ਰਹੇ ਹਾਂ ਤੇ ਿਕਤਾਬ ਪੜ੍ ਰਹੇ ਹਾਂ। ਿੲੱਕ ਮੁੰਡਾ ਿਜਹਰਾ ਮੇਰਾ ਨਾਲ ਬੈਠ
ਿਰਹਾ ਹੈ ਸੁੱਤਾ ਿਪਆ ਹੈ। ੳੁਹ ਬਹੁਤ ਰੌਲਾ ਬਨਾ ਿਰਹਾ ਹਾਂ। ਿੲਕ ਮੁੰਢਾ ਦਾ ਨਾਂ ਹਰਨੇਕ ਿਸੰਘ ਹੈ
ਤੇ ੳੁਹਨੂੰ ਗੱਲ-ਬਾਤ ਦਾ ਸ਼ੌਂਕ ਬਹੁਤ ਹੈ। ਹਰਨੇਕ ਦੀ ਭੈਣ ਰਸਨਾ ਹੈ ਤੇ ੳੁਹ ਮੇਰੀ ਚੰਗੀ ਸਹੇਲੀ ਹੈ।
ਰਸਨਾ ਮੇਰੇ ਨਾਲ ਕੰਮ ਕਰ ਰਹੀ ਹੈ। ਰਸਨਾ ਨੂੰ ਅੰਗਰੇਜ਼ੀ ਦੀ ਕਲਾਸ ਵੀ ਬਹੁਤ ਪਸੰਦ ਲਗਦਾ ਹੈ। ਅਸੀਂ
ਇਕ ਛੋਟੀ ਕਹਾਣੀ ਿਲਖ ਰਹੀਆਂ ਹਨ।
Subscribe to:
Post Comments (Atom)
No comments:
Post a Comment