ਹਰਨੇਕ ਿਸੰਘ
ਗੁਰੂਦੁਅਾਰਾ
ਸਤ ਸ੍ੀ ਅਕਾਲ। ਮੇਰਾ ਨਾਂ ਹਰਨੇਕ ਿਸੰਘ ਹੈ। ਅਜ ਅੈਤਵਾਰ ਹੈ। ਹੁਨ ਮੈ ਗੁਰੂਦੁਅਾਰ
ਿਵੱਚ ਬੈਠਾ ਹਾਂ। ਰਾਗੀਅਾਂ ਵਾਜਾ ਤੇ ਤਬਲਾਂ ਵਜਾ ਰਹੇ ਹਨ। ਮੇਰਾ ਿਪਤਾ ਸੰਗਤ ਿਵੱਚ ਬਾਠ ਰਹੇ ਹਨ।
ਮੇਰੀ ਮਾ ਵੀ ਸੰਗਤ ਬਾਠ ਰਹੇ ਹਨ। ਮੇਰਾ ਛੋਟਾ ਭਰਾ, ਜੀਵਨ ਿਸੰਘ, ਬਾਰ ਖੇਡ ਿਰਹਾ ਹੈ। ਮੇਰੀ ਭੈਣ,
ਰਸਨਾ ਕੌਰ, ਮੇਰੀ ਮਾ ਦੇ ਕੋਲ ਬਾਠ ਰਹੀ ਹੈ। ਸਾਰਾ ਸ਼ਬਦ ਗਾ ਰਹੇ ਹਨ। ਗਰੰਥੀ ਚੌਰ ਸਾਹੀਬ ਕਰ ਰਹੇ
ਹਨ। ਦੂਸਰਾ ਦੀਵਾਨ ਹਾਲ ਿਵੱਚ ਅਖੰਡ ਪਾਠ ਹੋ ਿਰਹਾ ਹੈ ਿਕੳੁਂਿਕ ਕਲ ਮੇਰੀ ਮਾਮੀ ਜੀ ਦਾ ਜਨਮ-ਿਦਨ
ਸੀ। ਅਨਟੀਅਾਂ ਤੇ ਅੁਕਲਾਂ ਰਸੋਈ ਿਵੱਚ ਰੋਟੀਅਾਂ ਬਣਾ ਰਹੇ ਹਨ। ਅੱਜ ਲੰਗਰ ਿਵੱਚ ਮਟਰ ਪਨੀਰ ਸਬਜ਼ੀਅਾਂ,
ਦੇਹੀਂ, ਦਾਲ, ਸੈਲਢ ਅਤੇ ਗੁਲਾਬ ਜਾਮਣ ਹਨ। ਸੇਵਾਦਾਰਾਂ ਲੰਗਰ ਹਾਲ ਿਵੱਚ ਸੇਵਾ ਕਰ ਰਹੇ ਹਨ। ਬੀਬੀਅਾਂ
ਵੀ ਲੰਗਰ ਹਾਲ ਿਵੱਚ ਚਾ ਪੀ ਰਹੇ ਹਨ। ਗੁਰੂਦੁਅਾਰੇ ਦੇ ਬਾਰ, ਬੱਚਾ ਖੇਡ ਰਹੇ ਹਨ। ੳੁਹ ਬੈਸਕਟਬਾਲ
ਅਤੇ ਙੁਟਬਾਲ ਖੇਡ ਰਹੇ ਹਨ। ਇੱਕ ਸੇਵਾਦਾਰ ਹਾਲਵੇਯ ਵੈਕੂਮ ਕਰ ਿਰਹਾ ਹੈ। ਦੂਸਰਾ ਸੇਵਾਦਾਰ ਜੁੱਤੀਅਾਂ
ਨੂੰ ਸੰਬਾਲ ਿਰਹਾ ਹੈ। ਹੁਨ ਕਾਮਪ ਖਾਲਸਾ ਮੀਟੰਗ ਹੋ ਿਰਹਾ ਹੈ। ਮੇਰੇ ਮਾਪੇ ਮੀਟੰਗ ਿਵੱਚ ਰਹੇ ਹਨ।
ੳੁਹ ਕਾਮਪ ਲੋਿਜਸਿਟਸ ਗਲ ਕਰ ਰਹੇ ਹਨ। ਇਸ ਸਾਲ ਮੈ ਅਿਧਅਾਪਕ ਹੈ। ਿਸੱਖੀ ਦੇ ਬਾਰੇ ਿਸਖਾੳੁਂਗਾ ਹਾਂ।
ਮੇਰੀ ਭੈਣ ਮੀਟੰਗ ਦੇ ਿਵੱਚ ਵੀ ਹੈ। ੳੁਹ ਵੀ ਅਿਧਅਾਪਕ ਬਣਨਾ ਚਾਹੁੰਦੀ ਹੈ। ਸਤ ਸ੍ੀ ਅਕਾਲ ਜੀ।
No comments:
Post a Comment