ਸਟਾਰਬੁਕਸ ਦੇ ਵਿਚ ਬੁਹਤ ਕੁਛ ਹੋ ਰਹਾ ਹੈ. ਸਟਾਰਬੁਕਸ ਦੇ ਵਿਚ ਬੁਹਤ ਲੋਕ ਹਨ ਤੇ ਬੁਹਤ ਭੀਰ ਹੈ. ਸਾਰੇ ਨੂ ਸਵੇਰੇ ਚਾ ਚਾਹੀਦੀ ਹੈ. ਇਸ ਕਰਕੇ ਸਾਰੇ ਲੋਕ ਸਟਾਰਬੁਕਸ ਅਉਂਦੇ ਹਨ. ਸਟਾਰਬੁਕਸ ਦੇ ਵਿਚ ਇਕ ਲੰਬੀ ਲਾਇਨ ਲਗੀ ਹੈ. ਦੁਕਾਨ ਦੇ ਵਿਚ ਬੁਹਤ ਸਾਰੇ ਵਡੇ ਖਿੜਕੀਆ ਹਨ. ਬੁਹਤ ਸਾਰੇ ਮੇਜਾ ਤੇ ਕੁਰਸਿਆ ਵੀ ਹਨ. ਲੋਕ ਸਟਾਰਬੁਕਸ ਕਮ ਕਰਨ ਵਾਸਤੇ ਆਉਂਦੇ ਹਨ. ਬੁਹਤ ਸਾਰੇ ਲੋਕ ਆਪਣੇ ਕੋਮਪੁਟਰ ਤੇ ਹਨ. ਇਕ ਮੁੰਡਾ ਆਪਣੇ ਕੋਮਪੁਟਰ ਤੇ ਫਿਲਮ ਦੇਕ ਰਿਹਾ ਹੈ. ਲੋਕ ਆਪਣੇ ਦੋਸਤਾ ਦੇ ਨਾਲ ਚਾ ਤੇ ਕਾਫੀ ਪੀ ਰਹੇ ਸਨ. ਲੋਕ ਵੀ ਆਪਣੇ ਨਾਸ਼ਤਾ ਕਰ ਰਹੇ ਹੈ. ਇਕ ਕੁੜੀ ਅੰਡਾ ਖਾ ਰਹੀ ਸੀ. ਦੁਕਾਨਦਾਰ ਮੇਜ ਤੇ ਪਿਛੇ ਓਹਡਰਸ ਲੈ ਰਹੇ ਹੈ. ਉਸਤੇ ਬਾਦ ਦੁਕਾਨਦਾਰ ਪੈਸੇ ਲੇੰਦਾ ਹੈ ਤੇ ਫਿਰ ਚਾ ਬਾਨੋਉਂਦੇ ਹਨ. ਕਦੀ ਕਦੀ ਲੋਕ ਸਟਾਰਬੁਕਸ ਤੇ ਮਿਲਦੇ ਹਨ ਮੀਟਿੰਗ ਵਾਸਤੇ. ਕੋਨੇ ਵੀਹ ਇਕ ਮੁਮੀ ਆਪਣੇ ਬਚੇ ਨੂ ਖਿਲਾ ਰਹੀ ਹੈ. ਦੂਸਰੇ ਕੋਨੇ ਵਿਚ ਇਕ ਮੁੰਡਾ ਕਿਤਾਬ ਪੜ ਰਿਹਾ ਹੈ. ਇਕ ਦੂਜੀ ਕੁੜੀ ਦੀਵਾਰ ਦੇ ਤਸਵੀਰ ਬਣਾ ਰਹੀ ਸੀ. ਓਹ ਬੁਹਤ ਸਾਰੇ ਰੰਗ ਦੇ ਨਾਲ ਤਸਵੀਰ ਬਣਾ ਰਹੀ ਸੀ. ਲੋਕ ਗਾਪੇ ਮਾਰ ਰਹੇ ਹਨ. ਸਬ ਲੋਕ ਖੁਸ਼ ਹਨ. ਬਾਰ ਬੁਤ ਠੰਡ ਵੀ ਹੈ. ਇਸ ਕਰ ਕੇ ਲੋਕ ਦੁਕਾਨ ਵਿਚ ਆਉਂਦੇ ਹਨ.
Wednesday, 8 February 2012
Subscribe to:
Post Comments (Atom)
No comments:
Post a Comment