ਮੈਂ ਅਿਧਆਪਕ
ਬਨਣਾ ਚਾਹੁੰਦੀ ਹਾਂ ਿਕੳਂਿਕ ਮੈਂਨੂੰ ਲੋਕਾਂ ਨਾਲ ਰਲਕੇ ਕੱਮ ਕਰਨਾ ਚੰਗਾ ਲਗਦਾ ਹੈ । ਮੇਰੇ ਸੋਚ ਦੇ
ਇਨਸਾਰ ਹੈ ਿਕ ਅਿਦਆਪਕ ਦਾ ਿਕੱਤਾ ਇਸ ਲਈ ਬਹੁਤ ਵਦੀਆ ਹੈ । ਮੈਂ ਿਵਿਦਆਰਥੀਆਂ ਨੂੰ ਪੜ੍ਾੳੁਣ ਦੇ ਨਾਲ
ਨਾਲ ਸਮਾਜ ਸੇਵਾ ਵੀ ਕਰ ਸਕਦੀ ਹਾਂ । ਮੈਨੂੰ ਬੱਿਚਆਂ ਦੇ ਨਾਲ ਬੋਲਣਾ ਤੇ ਕੰਮ ਕਰਨਾ ਵੀ ਬਹੁਤ ਪਸੰਦ
ਹੈ । ਜਦੋਂ ਮੇਂ ਦੂਸਰੇ ਬੰਦੇ ਦੀ ਸੇਵਾ ਕਰਦੀ ਹਾਂ, ਮੈਂਨੂੰ ਬਹੁਤ ਖੁਸ਼ੀ ਿਮਲਦੀ ਹੈ । ਿਜੰਦਗੀ ਿਵੱਚ
ਮੈਂ ਦੂਸਿਰਆ ਦੀ ਸੇਵਾ ਕਰਾਂਗੀ ਿਕੳਂਿਕ ਇਸ ਕੰਮ ਦੇ ਨਾਲ ਮੈਨੂੰ ਵੀ ਫਾਇਦਾ ਹੋਵੇਗਾ ਿਕੳਂਿਕ ਮੈ ਮੇਰੇ
ਧਰਮ ਦਾ ਪਰਚਾਰ ਵੀ ਕਰ ਸਕਦੀ ਹਾਂ । ਸਾਡੇ ਿਸੱਖ ਗੁਰੂਆਂ ਨੇ ਿਕਹਾ ਸੀ ਕੇ ਹਰਇਕ ਿਸੱਖ ਲਈ ਸੇਵਾ ਕਰਨਾ
ੳੁਸ ਦਾ ਧਰਮ ਹੈ । ਮੇਰੇ ਗੁੁਰੂ ਦੀ ਿਸਿਖਆ ਦੇ ਮੁਤਾਬਕ ਸੇਵਾ ਕਰਨ ਦੇ ਨਾਲ ਮੇਰੇ ਿਵੱਚ ਿਨਮਰਤਾ ਅਤੇ
ਿਪਆਰ ਵਦੇਗਾ । ਯੂਨੀਵਰਿਸਟੀ ਤੋਂ ਬਾਅਦ ਮੈਂ ਪੀ ਅੈਚ ਡੀ ਕਰਨਾ ਚਾਹੁੰਦੀ ਹਾਂ ਿਕੳਂਿਕ ਮੈਂਨੂੰ ਪੜ੍ਨ
ਦਾ ਬਹੁਤ ਸ਼ੌਂਕ ਹੈ । ਮੇਰੀ ਖ਼ਾਹਸ਼ ਹੈ ਿਕ ਇਕ ਿਦਨ ਮੈਂ ਭਾਰਤ ਜਾਵਾਂਗੀ ਤੇ ਮੈਂ ਿਪੱਡ ਿਵੱਚ ਲੋਕਾਂ
ਨੂੰ ਿਸਖਾਵਾਂਗੀ । ਇੱਕ ਪੰਥ ਦੋ ਕਾਜ ਵਾਲੀ ਕਹਾਵਤ ਦੇ ਅਨੁਸਾਰ ਮੈਂ ਚਾਹੁੰਦੀ ਹਾਂ ਿਕ ਮੈਂ ਆਪਣੀ
ਿਜੰਦਗੀ ਿਵੱਚ ਵੱਧ ਤੋਂ ਵੱਧ ਲੋਕਾਂ ਦੀ ਮਦਦ ਤੇ ਸੇਵਾ ਕਰ ਸਕਾਂ । ਇਸ ਕੰਮ ਦੇ ਨਾਲ ਮੈਨੂੰ ਿਜੰਦਗੀ
ਦੀਆਂ ਲੋੜਾਂ ਵਾਸਤੇ ਥੋੜੇ ਪੈਸੇ ਵੀ ਿਮਲਣਗੇ ਅਤੇ ਸੇਵਾ ਵੀ ਕਰ ਸਕਾਂਗੀ ।
Subscribe to:
Post Comments (Atom)
No comments:
Post a Comment