Sunday, 4 March 2012

HW 12 Composition

ਸਾਤ ਸਰੀ ਆਕਾਲ ਜੀ ਮੇਰਾ ਨਾਂ ਅਮਰਪਾਲ ਹੈ। ਮੈਂ ਵਿਦਿਅਰਥੀ ਹਾਂ। ਮੈਂ ਯੂਨੀਵਰਸਟੀ ਵਿਚ ਪੜਦਾ ਹਾਂ ਕਿਉਂਕਿ ਮੈਂ ਮੇਰੇ ਜ਼ਿੰਦਗੀ ਵਿੱਚ ਵੱਧੀਆ ਨੌਖਰੀ ਚਾਹੁੰਦਾ ਹਾਂ ਅਤੇ ਮੈਂ ਮੇਰਾ ਨੌਖਰੀ ਪਸੰਦ ਕਰਨਾ ਚਾਹੁੰਦਾ ਹਾਂ। ਮੈਂ ਬਿਜ਼ਨਿਸ ਚਿੱਚ ਨੌਖਰੀ ਚਾਹੁੰਦਾ ਹਾਂ ਕਿਉਂਕਿ ਮੈਂ ਬਿਜ਼ਨਿਸ ਬਹੁਤ ਪਸੰਦ ਕਰਦਾ ਹਾਂ। ਮੈਂ ਮੇਰੇ ਬਚਪਨ ਵਿੱਚ ਮੇਰੇ ਦਾਦਾ ਜੀ ਦੇ ਦੁਕਾਨ ਤੇ ਕੰਮ ਕਰਦਾ ਸੀ। ਉਤੇ ਮੇਰਾ ਬਿਜ਼ਨਿਸ ਦਾ ਸ਼ੌਂਕ ਸ਼ੁਰੂ ਹੋਗਿਅ ਸੀ। ਦੁਕਾਨ ਦਾ ਬਿਜ਼ਨਿਸ ਦਾ ਕੰਮ ਮੇਨੂ ਬਹੁਤ ਚੰਗਾ ਲਗਿਆ ਸੀ। ਬਿਜ਼ਨਿਸ ਵਿੱਚ ਮੈਂ ਮਾਰਕਿਟਿੰਗ ਦਾ ਨੌਖਰੀ ਚਾਹੁੰਦਾ ਹਾਂ। ਮਾਰਕਿਟਿੰਗ ਵਿੱਚ ਲੋਕ ਕਾਰੋਵਾਰਾਂ ਲਈ ਮਸ਼ੂਹਰੀਆਂ ਬਣਾਉਦੇ ਹਨ। ਜਦੋਂ ਮੈਂ ਟੀ ਵੀ ਦੇਖ ਰਿਹਾ ਹਾਂ। ਮੈਂ ਮਸ਼ਹਰੀਆਂ ਦੇਖਦਾ ਹਾਂ। ਮਸ਼ੂਰੀਆਂ ਦੇਖਦੇ ਮੈਂ ਸੋਚਦਾ ਜੇ ਟੀਕ ਮਸ਼ੂਹਰੀ ਹੈ ਜਾਂ ਭੈਰੀ ਮਸ਼ੂਰੀ ਹੈ। ਮੈਂ ਮਸ਼ੂਰੀਆਂ ਬਹੁਤ ਪਸੰਦ ਕਰਦਾ ਹਾਂ ਕਿਉਂਕਿ ਮਸ਼ੂਰੀਆਂ ਬਹੁਤ ਕੁਝ ਕਰਸਕਦੇ ਹਨ। ਮਸ਼ੂਰੀਆਂ ਲੋਕਾਂ ਨੁ ਬਧਲ ਕਰਸਕਦੇ ਹਨ। ਮਸ਼ੂਰੀਆਂ ਲੋਕਾਂ ਦੇ ਵਰਤਾਓ ਬਦਲ ਕਰਸਕਦੇ ਹਨ। ਇਸ ਵਾਲਾ ਨੌਖਰੀ ਮੈਂ ਚਾਹੁੰਦਾ ਹਾਂ ਪਰ ਮੇਨੂ ਪਹੀਲਾ ਬਿਜ਼ਨਿਸ ਡਿਗਰੀ ਯੂਨੀਵਰਸਿਟੀ ਤੋਂ ਚਾਹੀਦਾ ਹਾਂ। ਮੈਂ ਅਗਲੇ ਮਹੀਨੇ ਮਿਸ਼ੀਗਨ ਦਾ ਬਿਜ਼ਨਿਸ ਸਕੂਲ ਤੇ ਅਪਲਾਈ ਕਰਾਂਗਾ। ਇਸ ਬਿਜ਼ਨਿਸ ਸਕੂਲ ਤੋਂ ਮੈਂ ਮੇਰਾ ਬਿਜ਼ਨਿਸ ਡਿਗਰੀ ਲੈਸਕਦਾ ਹਾਂ। ਜੇ ਇਸ ਸਾਲ ਮੇਰਾ ਦਾਕਲ ਮਿਲਦਾ ਨਹੀਂ ਫੇਰ ਮੈਂ ਅਗਲੇ ਸਾਲ ਅਪਲਾਈ ਕਰਾਂਗਾ। ਜੇ ਅਗਲੇ ਸਾਲ ਦਾਕਲ ਮਿਲਦਾ ਨਹੀਂ ਫੇਰ ਮੈਂ ਇੱਕ ਦੁਸਰੀ ਮੇਜਰ ਲਬਾਂਗਾ। 

No comments:

Post a Comment