ਸਤ ਸ੍ਰੀ ਅਕਾਲ ਜੀ. ਮੇਰਾ ਨਾਂ ਅਮਰਿੰਦਰ ਸਿੰਘ ਅਟਲ ਹੈ. ਮੈਂ ਯੂਨਿਵੇਰ੍ਸਿਤੀ ਵਿੱਚ ਵਿਥੀਅਰਥਨ ਹੈਂ. ਮੇਰਾ ਮਨ ਪਸੰਦ ਰੁਤ ਗਰਮੀਆਂ ਹੈ. ਗਰਮੀਆਂ ਮੇਰਾ ਮਨ ਪਸੰਦ ਰੁਤ ਹੈ ਕਿਊਂਕਿ ਗਰਮੀਆਂ 'ਚ ਬਹੁਤ ਸਾਰਾਂ ਚੀਜਾਂ ਕਰ ਸਕਦੇ. ਤੁਸੀਂ ਕਾਰ ਲੈਕੇ ਚਲਾ ਸਕਦੇ ਕਿੜਕੀ ਥਲੇ ਹਵਾ ਚਲਦੀ. ਤੁਸੀਂ ਬਾਹਰ ਤਰਾਕੀ ਕਰ ਸਕਦੇ ਹੋ. ਤੁਸੀਂ ਬਾਹਰ ਵੀ ਮਸ਼ਕ ਕਰ ਸਕਦੇ ਹੋ ਤੇ ਤੁਹਾਨੂ ਠੰਡ ਨਹੀਂ ਲਗੋਗੇ. ਮੇਰੇ ਕਿਯਾਲ ਹੈ ਕਿ ਗਰਮੀਆਂ ਸਿੱਟਾ ਕੱਢਦਾ ਇਕ ਤੰਦਰੁਸਤ ਜ਼ਿੰਦਗੀ ਕਿਊਂਕਿ ਧੁੱਪ 'ਚ ਹੋਰ ਅਰਸਾ ਰਹੰਦੇ. ਗਰਮੀਆਂ 'ਚ ਲੋਕਾਂ ਤਾਜ਼ੇ ਫਲ ਤੇ ਤਾਜ਼ੇ ਸਬਜੀਆਂ ਖਾਂਦੇ ਹਨ. ਤਾਜ਼ੇ ਫਲ ਤੇ ਤਾਜ਼ੇ ਸਬਜੀਆਂ 'ਚ ਬਹੁਤ ਸਾਰੀਆਂ ਇੰਜ਼ਆਈਮ ਤੇ ਵਿਟਾਮਿਨ ਹੈਗੇ. ਇਸ ਕਰਕੇ ਲੋਕਾਂ ਨੇ ਹੋਰ ਤੰਦਰੁਸਤ ਹੋ ਜਾਂਦੇ. ਦੂਸਰੇ ਰੁਤ ਦੇ ਵਿੱਚ ਇਹ ਨਹੀਂ ਹੁੰਦਾ. ਬਸੰਤ, ਖਜਿਾਂ, ਤੇ ਸਰਦੀ 'ਚ ਹਵਾ ਅਨਾਰ੍ਬਰ 'ਚ ਕਾਫ਼ੀ ਠੰਡ ਹੈਗੀ. ਲੋਕਾਂ ਦੀਆਂ ਸ਼ਰੀਰ ਕਾਫੀ ਤੰਦਰੁਸਤ ਨਹੀਂ ਹੈ ਕਿਊਂਕਿ ਕਾਫ਼ੀ ਤਾਕਤ ਚਾਹੀਦੀ ਹੋਮੇਓਸ੍ਤਾਸਿਸ ਵਾਸਤੇ. ਤਾਜ਼ੇ ਫਲ ਤੇ ਤਾਜ਼ੇ ਸਬਜੀਆਂ ਨਹੀਂ ਖਾਂਦੇ ਕਿਊਂਕਿ ਸੁਲਭ ਨਹੀਂ ਹਨ. ਖਾਨਾ ਦੀ ਕਾਫ਼ੀ ਸੰਭਾਲ਼ ਚਾਹਿਦਾ ਹੋਣਾ, ਤੇ ਇਸ ਕਰਕੇ ਬਹੁਤ ਸਾਰਾ ਖਾਨਾ 'ਚ ਇਤਨੀ ਲੂੰ ਹੈਗਾ. ਇਤਨੀ ਲੂੰ ਸ਼ਰੀਰ ਵਾਸਤੇ ਨਹੀਂ ਟੀਕ ਹੈ. ਇਹ ਸਾਰੇ ਕਾਰਨ ਮੈਂ ਹੁਣੇ ਦੇਖਿਆ ਕਿ ਬਿਲਕੁਲ ਸਾਇੰਸੀ ਹੈ. ਮੇਰਾ ਮਨ ਪਸੰਦ ਮੌਸਮ ਝੱਖੜ ਹੈ. ਗਰਮੀਆਂ ਤੋਂ ਵਿੱਚ ਉੱਤਮ ਝੱਖੜ ਹੈ. ਕੁਝ ਨਹੀ ਹੈ ਖਾਸਾ ਅਜਿਹਾ ਇਕ ਉਮਦਾ ਦਿਨ.
Subscribe to:
Post Comments (Atom)
No comments:
Post a Comment