ਸਤ ਸ੍ੀ ਅਕਾਲ ਜੀ। ਮੇਰਾ ਨਾਂ ਗੁਨਿਤ ਹੈ। ਮੈ ਯੂਨੀਵਰਸਿਟੀ ਵਿੱਚ ਵਿਧਿਅਾਰਥੀ ਹਾਂ। ਪਿੱਛਲੇ ਸ਼ਨੀਵਾਰ-ਐਤਵਾਰ ਮੈਂ ਬਹੁਤ ਪੜ੍ਹਾਈ ਕੀਤਾ ਸੀ। ਮੇਰਾ ਇਕ ਇਮਤਿਹਾਨ ਸੀ ਅਤੇ ੳੁਹਦੇ ਵਸਤੇ ਮੈਂ ਬਹੁਤ ਪੜ੍ਹਾਈ ਕਰਨੀ ਸੀ। ਮੇਰਾ ਇਮਤਿਹਾਨ ਆਰਥਿਕ ਵਿਸ਼ਾ ਵਿੱਚ ਸੀ ਅਤੇ ੳੁਹ ਵਿਸ਼ਾ ਬਹੁਤ ਔਖਾ ਹੈ। ਜਦੋ ਮੈਂ ਪੜ੍ਹਾਈ ਕੀਤੀ ਸੀ ਮੈਂ ਅਦਿਅਾਪਕ ਦੇ ਨਾਲ ਇਕ ਮੀਟਿਂਗ ਤੇ ਗੇਅਾ ਸੀ। ਇਸ ਮੀਟਿਂਗ ਵਿੱਚ ਅਸੀਂ ਕਿਤਾਬ ਦੇ ਬਾਰੇ ਗੱਲ ਕੀਤੀ ਸੀ ਅਤੇ ਮੈਂ ਬੜੇ ਸਵਾਲਾਂ ਪੁਛੇਅਾਂ ਸੀ। ਮੇਰਾ ਅਦਿਅਾਪਕ ਮੇਰੇ ਵਸਤੇ ਬਹੁਤ ਮਦਦ ਕੀਤਾ ਸੀ ਅਤੇ ਮੈਂ ਬਹੁਤ ਸਿਖਿਅਾਂ ਸੀ। ਪੜਾਈ ਤੋ ਇਲਾਵਾ ਮੈ ਮੇਰੇ ਦੋਸਤਾਂ ਦੇ ਨਾਲ ਗੇਮਾਂ-ਸ਼ੇਮਾਂ ਖੇਡਿਆਂ ਅਤੇ ਅਸੀਂ ਇਕੱਠੇ ਖਾਣਾ ਖਾਇਆ ਸੀ। ਖਾਣ ਤੋ ਬਾਦ ਅਸੀਂ ਹੋਰ ਦੋਸਤਾਂ ਦੇ ਨਾਲ ਫਿਲਮ ਦੇਖਣ ਗੇਈ ਸੀ। ਫਿਲਮ ਤੇ ਬਾਦ ਅਸੀਂ ਬਾਹਰ ਜਾ ਕੇ ਖਾਣਾ ਖਾਈ ਸੀ। ਜਦੋ ਅਸੀਂ ਕੈਮਪਸ ਤੇ ਵਾਪਸ ਅਾਇ ਸੀ ਅਸੀਂ ਬਹੁਤ ਥੱਕਿੇ ਹੋਇ ਸੀ। ਐਤਵਾਰ ਮੈਂ ਜੋਰ ਕਮ ਕੀਤਾ ਸੀ ੳੁਸ ਹਫਤੇ ਵਸਤੇ। ਮੇਰਾ ਬਹੁਤ ਕਮ ਸੀ।
Sunday, 11 March 2012
Subscribe to:
Post Comments (Atom)
No comments:
Post a Comment