Sunday, 4 March 2012

ਮੇਰਾ ਜ਼ਿੰਦਗੀ- ਰਾਜਨ ਸ਼ਰਮਾ

ਸਾਤ ਸ੍ਰੀ ਅਕਾਲ, ਮੇਰਾ ਨਾਂ ਰਾਜਨ ਸ਼ਰਮਾ ਹਾਂ. ਮੈ ਮਿਚਿਗਾਂ ਉਨਿਵੇਰ੍ਸਿਟੀ ਵਿਚ ਵਿਦਿਆਰਥੀ ਹਾਂ. ਮੈ ਡਾਕਟਰ ਬਣਨਾ ਚਾਹੁੰਦਾ ਹਾਂ. ਮੇਰਾ ਬਚਪਨ ਵਿਚ ਮੈ ਦੂਸਰਾ ਲੋਕ ਬੋਲਦਾ ਸੀ "ਮੈ ਡਾਕਟਰ ਚਾਹੁਦਾ ਹਾਂ." ਉਨਿਵੇਰ੍ਸਿਟੀ ਵਿਚ, ਮੈ ਬਹੁਤ ਕਾਮ ਕਰ ਰਿਹਾ ਹਾਂ ਕਿਉਂਕਿ ਮੈ ਕਲਾਸ ਚਾਹੀਦਾ ਵਾਸਤੇ ਮੇਡਿਕਲ ਸਕੂਲ. ਡਾਕਟਰ ਬਹੁਤ ਚੰਗਾ ਕਾਮ. ਮੈ ਲੋਕ ਮਦਦ ਕਰਨਾ ਚਾਹੁਦਾ ਅਤੇ ਮੇਨੂ ਵਿਗਿਅਨ ਪਸੰਦ ਹਾਂ. ਮੇਰਾ ਪਿਤਾ ਜੀ ਅਤੇ ਭੈਣ ਡਾਕਟਰ ਹਨ, ਅਤੇ ਮੇਰਾ ਭਰਾ ਮੇਡਿਕਲ ਸਕੂਲ ਲਗਾ ਰਹੇ ਹੈ. ਮੈ ਡਾਕਟਰ ਦੇਕਦਾ ਹਾਂ, ਅਤੇ ਮੈ ਹਸਪਤਾਲ ਕਮਾ ਰਿਹਾ ਹੈ. ਪਿਛਲੇ ਸਾਲ ਮੈ ਪੁਰਾਣੇ ਲੋਕ ਦੇ ਘਰ ਮਦਦ ਕਰਦਾ ਸੀ. ਮੈ ਦਿਮਾਗ ਜਾਂ ਦਿਲ ਡਾਕਟਰ ਚਾਹੁਦਾ ਹਾਂ. ਦਿਮਾਗ ਅਤੇ ਦਿਲ ਬਹੁਤ ਜਰੂਰੀ. ਮੈ ਬਚਿਆਂ ਮਦਦ ਕਰਨਾ ਚਾਹੁੰਦਾ ਵੀ. ਮੇਰੇ ਮਾਤਾ-ਪਿਤਾ ਬਹੁਤ ਖੁਸ਼ੀ ਜੀ ਮੈ ਡਾਕਟਰ ਬੁਣਨਾ. ਡਾਕਟਰ ਰੁਝੇ ਹੈ, ਬਹੁਤ ਕਾਮ. ਲੇਕਨ ਮੈ ਬਹੁਤ ਪਸੰਦ ਅਤੇ ਮੈ ਕਾਮ ਕਰਨਗੇ. ਮੈ ਡਾਕਟਰ ਚਾਹੁੰਦਾ ਹਾਂ. ਚਾਰ ਸਾਲ ਵਾਸਤੇ ਉਨਿਵੇਰ੍ਸਿਟੀ ਅਤੇ ਚਾਰ ਸਾਲ ਵਾਸਤੇ ਮੇਡਿਕਲ ਸਕੂਲ. ਮੇਡਿਕਲ ਸਕੂਲ ਦੇ ਪਿਛੇ ਤਿਨ ਤੇ ਪੰਜ ਸਾਲ ਵਾਸਤੇ ਹੋਰ ਸਕੂਲ. ਬਹੁਤ ਦੂਸਰੇ ਲੋਕ ਡਾਕਟਰ ਚਾਹੁੰਦੇ ਹੈ. ਮੈ ਕਾਮ ਕਰ ਅਤੇ ਮੈ ਮੇਡਿਕਲ ਸਕੂਲ ਜਾਵਾਂਗਾ.

No comments:

Post a Comment