ਸਤ ਸ੍ੀ ਅਕਾਲ। ਮੇਰਾ ਨਾਂ ਨਿਖਿਲ ਸ਼ਹਾ ਹਾਂ ਅਤੇ ਮੇਰਾ ਮਨ ਪਸੰਦ ਰੁੱਤਾਂ ਗਰਮੀ ਹੈ। ਗਰਮੀ ਮੇਰਾ ਮਨ ਪਸੰਦ ਰੁੱਤਾਂ ਦੇ ਬਹੁਤ ਕਾਰਨਾਂ ਹਨ। ਗਰਮੀ ਕੋਲੈਜ ਵਿੱਚ ਗਰਮੀ ਹਾਈ ਸਕੂਲ ਵਿੱਚ ਵਧੀਆ ਹੈ। ਕਿਓਂਕਿ ਕੋਲੈਜ ਵਿੱਚ ਚਾਰ ਮਹੀਨੇ ਚੁਟੀ ਹੈ ਗਰਮੀ ਵਿੱਚ. ਹਾਈ ਸਕੂਲ ਵਿੱਚ ਬੁਸ ਤਿਨ ਮਹੀਨੇ ਚੁਟਿਆਂ ਹਨ। ਸਕੂਲ ਦੀ ਚੁਟੀ ਬਹੁਤ ਮਜ਼ਾਦਾਰ ਹੈ।
ਗਰਮੀ ਦਾ ਮੌਸਮ ਵੀ ਬਹੁਤ ਚੰਗਾ ਹੈ। ਮੈਂਨੂੰ ਠੰਢ ਪਸੰਦ ਨਹੀਂ ਆਉਂਦਾ ਹੈ। ਠੰਢ ਵਿੱਚ ਮੇਰਾ ਸ਼ਰੀਰ ਬਹੁਤ ਗ਼ਮਗੀਨ ਹੈ। ਮੇਰਾ ਸਿਰ ਬਹੁਤ ਦੁਖਿਆ ਸੀ। ਅਤੇ ਮੇਰਾ ਗਲ ਬਹੁਤ ਬਹੁਤ ਬਹੁਤ ਦੁਖਿਆ ਤੇ ਖਿਝਿਆ ਸੀ। ਮੈਂ ਜਾੜਾ ਵਿੱਚ ਅਕਸਰ ਬਿਮਾਰ ਹੋਈਆ ਸੀ। ਮੈਂ ਅਤੇ ਮੇਰਾ ਸ਼ਰੀਰ ਗਰਮੀ ਦਾ ਮੌਸਮ ਬਹੁਤ ਪਸੰਦ ਆਉਂਦੇ ਹਾਂ। ਪਰ ਮੈਂ ਜਾੜਾ ਵਿੱਚ ਬਰਫ ਦੇ ਖੇਡਣਾ ਬਹੁਤ ਪਸੰਦ ਹੈ।
ਗਰਮੀ ਵਿੱਚ ਮੇਰਾ ਮਨ ਪਸੰਦ ਅਸਥਾਨ ਮੇਰਾ ਦੋਸਤ ਦਾ ਘਰ ਹੈ। ਮੇਰਾ ਦੋਸਤ ਝੀਲ ਐਂਜਲਸ ਵਿੱਚ ਰਹਿੰਦਾ ਹੈ। ਝੀਲ ਐਂਜਲਸ ਬਹੁਤ ਸੋਣੀ ਤੇ ਵੱਡੀ ਹੈ। ਮੇਰਾ ਦੋਸਤ ਦਾ ਕੋਲ ਦੋ ਕਿਸ਼ਤੀਆਂ ਹਨ। ਇੱਕ ਗੂੜ੍ਹੀ ਕਿਸ਼ਤੀ ਅਤੇ ਇੱਕ ਪੌਨਠੂਨ ਕਿਸ਼ਤੀ। ਮੈਂ ਅਤੇ ਸਰਿ ਮੇਰਾ ਦੋਸਤ ਗਰਮੀ ਵਿੱਚ ਇਥੇ ਆਏ ਸਨ। ਅਸੀਂ ਤਰਨਾ ਤੇ ਵਿਸਮਣਾ ਕਾਤੇ ਸਨ।
ਮੈਂ ਗਰਮੀ ਵਿੱਚ ਅਤੇ ਕਰਿਕੇਟ ਖੇਡਦਾ ਸੀ। ਮੈਂ ਨੂੰ ਕਰਿਕੇਟ ਬਹੁਤ ਪਸੰਦ ਹੈ। ਮੈਂ ਨੂੰ ਬਾਠਿੰਗ ਨਹੀਂ ਪਸੰਦ ਹੈ ਪਰ ਬੋਲਿੰਗ ਬਹੁਤ ਪਸੰਦ ਆਉਂਦਾ ਹੈ।
No comments:
Post a Comment