ਸਾਤ ਸਰੀ ਆਕਾਲ ਜੀ। ਮੇਰਾ ਨਾਂ ਅਮਰਪਾਲ ਹੈ ਅਤੇ ਮੇਰਾ ਮੰਨ ਪਸੰਦ ਰੁੱਤ ਗਰਮੀ ਹੈ। ਗਰਮੀ ਵਿਚ ਮੈਂ ਬਹੁਤ ਕੁਝ ਕਰਸਕਦਾ ਹਾਂ। ਸਿਆਲ ਵਿੱਚ ਮੈਂ ਕੁਝ ਨਹੀਂ ਕਰਸਕਦਾ ਹਾਂ। ਗਰਮੀ ਵਿੱਚ ਸੁਹੋਾਵਨਾ ਮੋਸਮ ਹੈ ਫੇਰ ਸਾਰੇ ਲੋਕ ਬਾਹਰ ਰਹਿੰਦੇ ਹਨ। ਗਰਮੀ ਮੇਰਾ ਮੰਨ ਪਸੰਦ ਰੁੱਤ ਹੈ ਕਿੳਂਕਿ ਇਸ ਰੁੱਤ ਵਿੱਚ ਸਕੂਲ ਨਹੀਂ ਹੈ। ਫੇਰ ਇਸ ਰੁੱਤ ਵਿੱਚ ਬਹੁਤ ਮਜ਼ਾ ਆਉਂਦਾ ਹੈ। ਸੁਹਾਵਨਾ ਮੋਸਮ ਵਿੱਚ ਮੈਂ ਬੀਚ ਤੇ ਜਾਂਦਾ ਹਾਂ ਅਤੇ ਮੈਂ ਬਾਹਰ ਖੇਡ ਸਕਦਾ ਹਾਂ। ਬਾਹਰ ਮੈਂ ਫੁਟਬਾਲ ਖੇਡਦਾਂ ਅਤੇ ਮੈਂ ਬਾਸਕਟਬਾਲ ਖੇਡਦਾਂ ਹਾਂ। ਬਾਸਕਟਬਾਲ ਅਤੇ ਫੁਟਬਾਲ ਤੋਂ ਇਲਾਵਾ ਮੈਂ ਬਹੁਤ ਟੈਨਿਸ ਵੀ ਖੇਡਦਾਂ ਹਾਂ। ਹਰੇਕ ਰਾਤ ਮੈਂ ਕੋਸ਼ਿਸ਼ ਕਰਦਾ ਬਾਹਰ ਜਾਣਨੂੰ ਟੈਨਿਸ ਖਾਡਣ ਲਈ। ਮੇਨੂੰ ਗਰਮੀ ਬਹੁਤ ਚੰਗਾ ਲਗਦਾ ਹੈ ਕਿਉਂਕਿ ਗਰਮੀ ਵਿੱਚ ਮੇਰੇ ਕੋਲ ਬਹੁਤ ਵਕਤ ਹੈ। ਸਿਆਲ ਅਤੇ ਬਸੰਤ ਵਿੱਚ ਮੇਰਾ ਸਕੂਲ ਹੈ ਫੇਰ ਮੇਰੇ ਕੋਲ ਬਹੁਤ ਵਕਤ ਨਹੀਂ ਹੈ। ਇਸ ਰੁੱਤਾਂ ਵਿੱਚ ਮੈਂ ਸਿਰਫ ਕੰਮ ਕਰਸਕਦਾ ਹਾਂ। ਬਾਹਰ ਖੇਡਵ ਤੋਂ ਇਲਾਵਾ ਮੈਂ ਬਹੁਤ ਟੀ ਵੀ ਵੀ ਦੇਖਸਕਦਾ ਹਾਂ। ਯੂਨੀਵਰਸਿਟੀ ਵਿੱਚ ਮੈਂ ਜਮਾ ਟੀ ਵੀ ਨਹੀਂ ਦੇਖਦਾ ਹਾਂ ਕਿਉਂਕਿ ਮੇਰੇ ਕੋਲ ਵਕਤ ਨਹੀਂ ਹੈ। ਗਰਮੀ ਵਿੱਚ ਮੈਂ ਮੇਲਾ ਤੇ ਵੀ ਜਾਸਕਦਾ ਹਾਂ। ਮੇਲਾ ਜਾਕੇ ਬਹੁਤ ਮਜ਼ਾ ਆਉਂਦਾ ਹੈ। ਗਰਮੀ ਵਿੱਚ ਮੈਂ ਮੇਰੇ ਪੁਰਾਣੇ ਦੋਸਤ ਨਾਲ ਮਿਲਸਕਦਾ ਹਾਂ ਅਤੇ ਅਸੀਂ ਸਾਰੇ ਸਾਡੇ ਬਚਪਨ ਦੇ ਬਾਰੇ ਯਾਦ ਕਰਦੇ ਹਾਂ।
Subscribe to:
Post Comments (Atom)
No comments:
Post a Comment