Monday, 5 March 2012

What I want to be


ਰਸਨਾ ਕੌਰ
ਤੁਸੀ ਿਜੰਦਗੀ ਿਵੱਚ ਕੀ ਬਣਨਾ ਚਾਹੁੰਦੀ ਹੋ ਤੇ ਿਕੳਂੁ

ਿਜੰਦਗੀ ਿਵੱਚ ਮੈ ਡਾਕਟਰ ਬਣਨਾ ਚਾਹੁੰਦੀ ਹਾਂ ਅਤੇ ਮੈ ਰਾੲਿਟਰ ਬਣਨਾ ਚਾਹੁੰਦੀ ਹਾਂ ‘ਤੇ ਮੈ ਿਚੱਤਰਕਾਰ ਬਣਨਾ ਚਾਹੁੰਦੀ ਹਾਂ। ਪਿਹਲਾ ਮੈ ਡਾਕਟਰ ਬਣਾਂਗੀ।

ਮੇਰਾ ਿਪਤਾ ਜੀ ਤੇ ਚਾਚਾ ਜੀ ਡਾਕਟਰ ਹਨ। ਮੈ ਸਾਿੲੰਸ ਪਸੰਦ ਹੈ। ਿਜੰਦਗੀ ਿਵੱਚ ਮੈ ਬੱਚੇ ਦੇ ਨਾਲ ਕੰਮ ਕਰਨਾ ਚਾਹੁੰਦੀ ਹਾਂ. ਕਦੋ ਮੈ ਡਾਕਟਰ ਬਣ ਜਾਵਾਂਗੀ ੳੁਸ ਤੋ ਬਾਅਦ ਮੈ ਬੱਚੇ ਮਦਦ ਕਰਨਾ ਸਕਦੀ ਹਾਂ। ਮੈ ਦੂਸਰੇ ਦੇਸ਼ ਕੰਮ ਕਰਨਾ ਚਾਹੁੰਦੀ ਹਾਂ। ਪੰਜਾਬ ਿਵੱਚ ਬਹੁਤ ਬੀਮਾਰ ਅਤੇ ਗਰੀਬ ਬੱਚੇ ਹਨ। ਜੇ ਮੇਰੇ ਕੋਲ ਬਹੁਤ ਪੈਸੇ ਹਨ ਮੈ ਮਦਦ ਕਰਨਾ ਚਾਹੁੰਦੀ ਹਾਂ।

 ਮੈ ਵੀ ਰਾੲਿਟਰ ਬਣਨਾ ਚਾਹੁੰਦੀ ਹਾਂ। ਮੈ ਕਹਾਣੀਆ ਕਿਹੰਦੀ ਅਤੇ ਿਲਕਦੀ ਹਾਂ। ਮੈ ਬਹੁਤ ਿਕਤਾਬਾ ਪੜ੍ਦੀ ਹਾਂ। ਮੈ ਛੋਟੇ ਬੱਚੇ ਦੇ ਿਕਤਾਬਾ ਿਲਖਣਾ ਚਾਹੁੰਦੀ ਹਾਂ। ਮੈ ਅਨਪੜ੍ ਲੋਕਾ ਨੂੰ ਮਦਦ ਕਰਨਾ ਚਾਹੁੰਦੀ ਹਾਂ। ਪੰਜਾਬ ਿਵਚ ਿਪੰਡ ਿਵੱਚ ਬਹੁਤ ਅਨਪੜ੍ ਲੋਕਾ ਹਨ। ਮੈ ਅਨਪੜ ਕੁੜੀਆ ਨੂੰ ਮਦਦ ਕਰਨਾ ਚਾਹੁੰਦੀ ਹਾਂ। ਮੈ ਵੀ ਮੇਰੇ ਿਕਤਾਬਾ ਦੇ ਨਾਲ ਲੋਕਾ ਨੰੂ ਿਸਖਾੳੁਣਾ ਚਾਹੁੰਦੀ ਹਾ। 

ਮੈ ਵੀ ਿਚੱਤਰਕਾਰ ਬਣਨਾ ਚਾਹੁੰਦੀ ਹਾਂ। ਜੇ ਿਚੱਤਰਕਾਰ ਹੈ ਮੇਰੇ ਿਕਤਾਬਾ ਵਾਸਤੇ ਤਸਵੀਰਾ ਬਣਾਵਾਂਗੀ। ਮੈ ਕਲਾ ਪਸੰਦ ਹੈ । ਿੲਸ ਸਾਲ ਸਕੂਲ ਬਹੁਤ ਅਰਟ ਕਲਾਸ ਿਵੱਚ ਹਾਂ। ਮੈ ਗੰਗਦੀ ਤੇ ਤਸਵੀਰ ਬਣਨਾੳਂਦੀ।     

No comments:

Post a Comment