Sunday, 11 March 2012

What I Did Last Weekend

ਸਤ ਸਰੀ ਅਕਾਲ, ਮੇਰਾ ਨਾਂ ਓਮੇਸ਼ ਸਿੰਘ ਹੈ.  ਮੈ ਯੂਨਵਰ੍ਸਟੀ ਮਿਚਿਗਾਂ ਵਿਚ ਪਢ਼ ਰਿਹਾ ਹਾਂ.  ਮੈ ਪਿਛਲੇ ਸ਼ਨੀਵਾਰ-ਐਤਵਾਰ ਬਹੁਤ ਰੁੱਝੇ ਹਾਂ.  ਪਿਛਲੇ ਸ਼ਨੀਵਾਰ ਮੈ ਅਗੇਤੇ ਸਵੇਰ ਉੱਠ ਰਿਹਾ ਸੀ.  ਉਸ ਸਵੇਰ ਮੈ ਅਭਿਆਸ ਕਰ ਰਿਹਾ ਸੀ.  ਅਭਿਆਸ ਬਾਅਦ ਮੈ ਵਰ੍ਹਾ ਰਿਹਾ ਸੀ ਅੱਤੇ ਖਾਣਾ ਖਾ ਰਿਹਾ ਸੀ.  ਪਿਛਲੇ ਸ਼ਨੀਵਾਰ ਦਾ ਦੁਪਹਿਰ ਮੈ ਪੁਸਤਕਾਲਾ ਜਾ ਰਿਹਾ ਸੀ ਤੇ ਮੈ ਪੰਜਾਬੀ ਪਢ਼ ਰਿਹਾ ਸੀ.  ਮੇਨੂ ਪੰਜਾਬੀ ਬਹੁਤ ਪਸੰਦ ਹੈ ਕਿਓਂਕਿ ਉਸ ਭਾਸ਼ਾ ਮੇਰਾ ਮਾਂ-ਬੋਲੀ.  ਪਿਛਲੇ ਸ਼ਨੀਵਾਰ ਦਾ ਰਾਤ ਮੈ ਖਾਣਾ ਖਾ ਰਿਹਾ ਸੀ ਤੇ ਮੈ ਜਨਮ-ਦਿਨ ਦਾ ਪਾਰਟੀ ਜਾ ਰਿਹਾ ਸੀ.  ਜਨਮ-ਦਿਨ ਦਾ ਪਾਰਟੀ ਮੈ ਕੇਕ ਅੱਤੇ ਮਿੱਠੀਆਈਆਂ ਅੱਤੇ ਜਲੇਬੀ ਅੱਤੇ ਕੁਲਫ਼ੀ ਖਾ ਰਿਹਾ ਸੀ.  ਪਾਰਟੀ ਬਾਅਦ ਮੈ ਮੋਟਾ ਆਦਮੀ ਬਣਾਂਗਾ.  ਪਿਛਲੇ ਐਤਵਾਰ ਮੈ ਅਗੇਤੇ ਸਵੇਰ ਉੱਠ ਰਿਹਾ ਸੀ.  ਉਸ ਸਵੇਰ ਮੈ ਪਾਰਕ ਜਾ ਰਿਹਾ ਸੀ ਕਿਉਂਕਿ ਪਾਰਕ ਵਿਚ ਮੈ ਫ੍ਰਿਸ੍ਬੀ ਖੇਡ ਰਿਹਾ ਸੀ.  ਮੇਨੂ ਬਹੁਤ ਪਸੰਦ ਫ੍ਰਿਸ੍ਬੀ ਹੈ ਫ੍ਰਿਸ੍ਬੀ ਬਹੁਤ ਚੰਗਾ ਅਭਿਆਸ ਹੈ.    ਫ੍ਰਿਸ੍ਬੀ ਬਾਅਦ  ਮੈ ਵਰ੍ਹਾ ਰਿਹਾ ਸੀ ਅੱਤੇ ਮੈ ਨਾਸ਼ਤਾ ਖਾ ਰਿਹਾ ਸੀ. ਨਾਸ਼ਤਾ ਬਾਅਦ ਮੈ ਵਸਲ ਜਾ ਰਿਹਾ ਸੀ ਅੱਤੇ ਵਸਲ ਵਿਚ ਮੈ ਚੇਮਿਸ੍ਟ੍ਰੀ ਪਢ਼ ਰਿਹਾ ਸੀ.  ਪਿਛਲੇ ਐਤਵਾਰ ਦਾ ਦੁਪਹਿਰ ਮੈ ਘਰ ਜਾ ਰਿਹਾ ਸੀ ਕਿਉਂਕਿ ਮੈ ਬਹੁਤ ਥੱਕ ਸੀ.  ਪਿਛਲੇ ਐਤਵਾਰ ਦਾ ਰਾਤ ਮੈ ਖਾ ਖਾਂ ਰਿਹਾ ਸੀ ਅੱਤੇ ਮੈ ਦੋਸਤ ਨਾਲ ਗੱਲ-ਬਾਤ ਕਰ ਰਿਹਾ ਸੀ. ਗੱਲ-ਬਾਤ ਬਾਅਦ ਮੈ ਪੰਜਾਬੀ ਪਢ਼ ਰਿਹਾ ਸੀ ਅੱਤੇ ਮੈ ਬਿਓਲੋਗ੍ਯ ਪਢ਼ ਰਿਹਾ ਸੀ ਅੱਤੇ ਮੈ ਕਾਗਜ਼ ਲਖ ਰਿਹਾ ਸੀ.  ਮੇਰਾ ਪਿਛਲੇ ਸ਼ਨੀਵਾਰ-ਐਤਵਾਰ ਬਹੁਤ ਚੰਗਾ ਸੀ.   
   

No comments:

Post a Comment