Sunday, 31 January 2010
Amandeep Kullar
ਮੇਰੇ ਬਚਪਨ ਬਹੁਤ ਮਜੇਦਾਰ ਸੀ. ਹਰ ਗਰਮੀ ਵਿਚ ਮੈ ਲੰਦਨ ਜਾਂਦਾ ਸੀ ਆਪਨੇ ਮਾਮਾ ਦੇ ਕੋਲ. ਅਸੀਂ ਬਹੁਤ ਸਾਰੇ ਜੁਘੇ ਜਾਂਦੇ ਸੀ - ਰਾਨੀ ਦਾ ਘਰ ਦੇਖਣ ਜਾਂਦੇ ਸੀ, ਬਹੁਤ ਸਾਰੇ ਕਪੜੇ ਖਰੀਦਦੇ ਸੀ, ਅਤੇ ਵਿਦੇਸ਼ ਖਾਨਾ ਵੀ ਖਾਂਦੇ ਸੀ. ਜਦੋ ਮੈ ਲੰਦਨ ਵਿਚ ਨਹੀ ਸੀ, ਮੇਂ ਆਪਨੇ ਦੂਸੇ ਮਾਮਾ ਦੇ ਕੋਲ ਸੀ. ਮੇਰਾ ਬਡਾ ਮਾਮਾ ਸਾਡੇ ਕੋਲ-ਕੋਲ ਰਹਿੰਦਾ ਸੀ. ਮੈ ਅਤੇ ਮੇਰੇ ਮਾਮਾ ਦੇ ਦੋਨੋ ਬਚੇ ਇਕ ਚੁੰਗਾ ਖੇਡ ਖੇਡਦੇ ਸੀ - ਅਸੀਂ ਵਡੇ ਲੋਕ ਨੂੰ ਚੁਪ ਚੁਪ ਕੇ ਦੇਖਦੇ ਸੀ. ਅਸੀਂ ਸੋਚਦੇ ਸੀ ਕੀ ਅਸੀਂ ਬਹੁਤ ਹੁਸ਼ਿਆਰ ਹਾਂ ਅਤੇ ਵਡੇ ਲੋਕ ਸਾਨੂੰ ਨਹੀ ਦੇਖ ਸੁਕਦੇ ਪਰ ਅਸੀਂ ਓਹਨਾ ਨੂੰ ਦੇਖ ਸੁਕਦੇ ਹਨ. ਮੈ ਆਪਣੀਆ ਤਿਨ ਭੈਣਾ ਨੂ ਥੰਗ ਵੀ ਕਰਦਾ ਸੀ. ਮੈ ਅਤੇ ਮੇਰਿਆ ਭੈਣਾ ਬਹੁਤ ਨੇਰੇ ਹੈ.
Jaspreet Singh Composition
ਸਤਿ ਸ੍ਰੀ ਅਕਾਲ ਮੇਰਾ ਨਾਮ ਜਸਪ੍ਰੀਤ ਸਿੰਘ ਹੈ. ਮੇਰੇ ਬਚਪਨ ਵਿਚ ਮੈ ਬੋਹਤ ਮਸਤੀ ਕਰਦਾ ਸੀ. ਮੈ ਆਪਣੇ ਭਰਾ ਨਾਲ ਬੋਹਤ ਲੜਦਾ ਸੀ. ਮੇਰਾ ਭਰਾ ਅਮਨਪ੍ਰੀਤ ਬੋਹਤ ਰੋਂਦਾ ਸੀ ਤਾਂ ਕਰ ਕੇ ਮੇਰੇ ਮਾਤਾ ਜੀ ਬੋਹਤ ਨਰਾਜ਼ ਹੋਂਦੇ ਸੀ. ਮੈ ਆਪਣੇ ਭਰਾ ਨਾਲ ਬੋਹਤ ਫੁਟਬਾਲ ਖੇਡਦਾ ਸੀ ਅਤੇ ਮੈ ਬੋਹਤ ਭੰਗੜਾ ਪਾਉਂਦਾ ਸੀ. ਫੇਰ ਮੇਹ ਆਪਣੇ ਦਾਦੀ ਜੀ ਨਾਲ ਫੁਲਕੇ ਪਾਕੋਉਂਦਾ ਸੀ ਅਤੇ ਗੁਲਾਬ ਜਮੁਨ ਬਾਨੋਉਂਦਾ ਸੀ. ਮੇਹ ਹਰ ਰੋਜ਼ ਨਾਸ਼੍ਤਾ ਬਾਰੇ ਬ੍ਰੇਦ ਕਹਾਉਂਦਾ ਸੀ ਅਤੇ ਚਾ ਪੀਂਦਾ ਸੀ ਸਕੂਲ ਵੀ ਜਾਂ ਤੂੰ ਪਹਲੇ. ਸਕੂਲ ਦੇ ਵਿਚ ਮੈ ਚੁਪ ਚਾਪ ਬੈਟਦਾ ਸੀ ਅਤੇ ਟੀਚਰ ਨੂੰ ਸੁਣਦਾ ਸੀ. ਘਰ ਜਾ ਕੇ ਮੈ ਰੋਟੀ ਖਾਂਦਾ ਸੀ. ਫੇਰ ਮੈ ਆਪਣੇ ਮਾਤਾ ਜੀ ਨਾਲ ਬੋਹਤ ਪੰਗਾ ਲੈਂਦਾ ਸੀ ਕਯੋਂ ਕੇ ਮੈ ਬੋਹਤ ਸ਼ਰਾਰਤ ਕਰਦਾ ਸੀ. ਮੈ ਭੰਗੜਾ ਪਾ ਕੇ ਘਰ ਨੂੰ ਹਿਲਾਉਂਦਾ ਸੀ ਅਤੇ ਗ੍ਵਾਂਦੇਯਾ ਨੂੰ ਤੰਗ ਕਰਦਾ ਸੀ. ਫੇਰ ਮੈ ਭਾਰ ਜਾ ਕੇ ਖੇਡਦਾ ਸੀ ਅਤੇ ਸਕੂਲ ਦਾ ਕਾਮ ਨੂੰ ਪੁਲਦਾ ਸੀ. ਸ਼ਾਮ ਨੂੰ ਮੇਰੇ ਮਾਤਾ ਜੀ ਨੂੰ ਬੋਹਤ ਤੰਗ ਆਉਂਦਾ ਸੀ ਕਯੋਂ ਕੇ ਮੈ ਨੇਹਰੇ ਵਿਚ ਖੇਲ੍ਰੇਯਾ ਸੀ. ਮੈ ਆਪਣੇ ਬਚਪਨ ਵਿਚ ਬੋਹਤ ਮੋਜ ਕਰਦਾ ਸੀ.
Damanjeet Sahi Childhood
ਸਤ ਸ੍ਰੀ ਅਕਾਲ ਮੇਰਾ ਨਾਂ ਦਮਨਜੀਤ ਸਿੰਘ ਸਹੀ. ਮੈ ਬਚਪਨ ਵਿਚ ਬੋਹੁਤ ਕੁਝ ਕੀਤਾ ਸੀ. ਜੁਦੋੰ ਮੈ ਤਿਨ ਸਾਲ ਦਾ ਸੀ ਮੇਰੇ ਛੋਟੇ ਭਰਾ ਦਾ ਜਨਮ ਲਿਆ ਸੀ. ਮੈ ਮੇਰੇ ਛੋਟੇ ਨਾਲ ਬੋਹੁਤ ਖੇਡਿਆ ਸੀ ਅਤੇ ਬੋਹੁਤ ਸ਼ੜਾਰਤਾਂ ਕੀਤੀਆਂ ਸਨ. ਜੁਦੋੰ ਅਸੀ ਛੋਟੇ ਸਨ ਅਸੀ ਬੋਹੁਤ ਗੰਦ ਪਾਦਿੰਦੇ ਸੀ ਸਾਡੇ ਮਾਤਾ ਜੀ ਬੋਹੁਤ ਗੁਸੇ ਹੁੰਦੇ ਸੀ. ਜੁਦੋੰ ਅੱਟ ਸਾਲਾਂ ਦਾ ਸੀ ਮੈ ਆਪਣੇ ਮਾਤਾ ਅਤੇ ਪਿਤਾ ਅਤੇ ਮੇਰਾ ਭਰਾ ਨਾਲ ਭਾਰਤ ਗਿਆ ਸੀ. ਇਹ ਮੇਰਾ ਪਹਿਲੀ ਵਾਰੀ ਸੀ ਅਤੇ ਮੈ ਭਾਰਤ ਬੋਹੁਤ ਪਸੰਦ ਕੀਤਾ ਸੀ . ਉਥੇ ਮੈ ਪਿੰਡ ਵਿਚ ਰਿਆ ਸੀ ਅਤੇ ਗਾਵਾਂ ਮੱਾਜਾ ਪੱਠੇ ਖਾਦੀਆਂ ਦੇਕੀਆਂ ਸਨ. ਮੈ ਹੋਰ ਕੋਈ ਸ਼ੇਰਾਂ ਵਿਚ ਗੈਇਆ ਮੈਨੂ ਬੋਹੁਤ ਕੁਝ ਯਾਦ ਕਿਓ ਕੇ ਮੈ ਬੋਹੁਤ ਛੋਟਾ ਸੀ. ਮੇਰੇ ਪਰਿਵਾਰ ਭਾਰਤ ਤੋ ਵਾਪਸ ਵਲਾਇਤ ਰੂਕੇ ਸੀ. ਉਥੇ ਮੇਰੇ ਪੂਆਜੀ ਅਤੇ ਮੇਰੇ ਫੂਫਰਜੀ ਅਤੇ ਉਨਾਦੇ ਦੋ ਬੱਚਿਆ ਨੂੰ ਮਿਲੇ ਸੀ . ਉਹ ਸਾਨੂ ਵਲਾਈਤ ਦਿਖਾਨ ਵਾਸਤੇ ਬਾਹਰ ਲੈਕੇ ਗਏ ਸੀ ਅਤੇ ਸਾਨੂ ਬੋਹੁਤ ਪਸੰਦ ਆਇਆ ਸੀ .
My Childhood- Shelley Kaur
ਮੇਰੀ ਬਚਪਨ ਜਿਆਦਾ ਯਾਦ ਨਹੀ ਹੈ. ਮੇਰੀ ਬਚਪਨ ਵਿਚ, ਸਰ੍ਦਕ ਵਿਚ ਖੇਡਦੀ ਸੀ. ਮੇਰੀ ਵੁੜੀ ਭੈਣ ਅਮਰਿਤਾ ਸਡਕ ਵਿਚ ਮੇਰੀ ਨਾਲ ਵੀ ਕੇਡਦੀ ਸੀ. ਮੈ ਸਕੂਲ ਜਾਂਦੀ ਸੀ ਤੈ ਮੈ ਬਹੁਤ ਦੋਸਤ ਸੀ. ਸਕੂਲ ਵਿਚ, ਸਾਡੀ ਅਦਿਆਪਾਕ ਸਾਨੂ ਰੰਗਾ ਦੇ ਨਾਮ ਸਿਖਾਉਂਦੀ ਸੀ. ਮੇਰੀ ਦੋਸਤ ਤੈ ਮੈ ਪ੍ਲਾਯ੍ਗ੍ਰੋਉੰਡ ਵਿਚ ਖੇਡੇਦੇ ਸੀ. ਘਰ ਵਿਚ, ਮੇਰੀ ਮੁਮੀ ਖਾਨਾ ਬਣਆਓਂਦੀ ਸੀ. ਮੈ ਟੀਵੀ ਦੇਖਦੀ ਸੀ ਤੈ ਮੈ ਆਰਟਸ ਤੈ ਕ੍ਰਾਫ੍ਟ੍ਸ ਬਣਅਉਂਦੀ ਸੀ. ਮੇਰੀ ਭੈਣ ਦੇ ਨਾਲ, ਜਜ਼ ਤੈ ਬਲਲੇ ਨਚਦੀ ਸੀ. ਮੇਰੀ ਮਨਪਸੰਦ ਚੀਜ ਸਾਉਣਦੀ ਸੀ. ਮੈ ਬਹੁਤ ਸਾਉਣਦੀ ਸੀ. ਏਲੇਮੇੰਤਾਰੀ ਸਕੂਲ ਵਿਚ, ਮੈ ਵਿਓਲੀਨ ਤੈ ਤਬਲਾ ਵਿਜੋਉਣਦੀ ਸੀ. ਮੈ ਕਾਮ ਕਰਦੀ ਸੀ ਤੈ ਮੈ ਬਹੁਤ ਕਿਤਾਬਾ ਲਿਖਦੀ ਸੀ. ਹਰ ਰੋਜ, ਮੈ ਚੇਰੇਆਲ ਤੈ ਆਲੂ ਪਾਰੌਨਤੀ ਖਾਂਦੀ ਸੀ. ਮੇਰੀ ਦਾਦੀ ਦੇ ਨਾਲ ਕੰਪਿਊਟਰ ਗਾਮੇਸ ਖੇਡਦੀ ਸੀ. ਇਹ ਮੇਰੀ ਬਚਪਨ ਸੀ.
Friday, 29 January 2010
ਮੇਰਾ ਬਚਪਨ - ਨੇਵਨ
ਮੇਰਾ ਬਚਪਨ ਬਹੁਤ ਧੂਰ ਯਾਦ ਹੈ. ਮੇਰਾ ਬਚਪਨ ਵਿਚ ਮੈ ਲਰਿਏ ਕਿਥਾ, ਮੈ ਜਾਦਾ ਖਾਂਧਾ ਸੀ, ਫਿਰ ਮੈ ਬਹੁਤ ਕਮ ਕਿਥਾ ਸੀ. ਮੈ ਪੇਲਾ ਲਰਿਏ ਜਾਦਾ ਕਰਦਾ ਸੀ. ਜੇ ਮੈ ਬਹੁਤ ਛੋਟਾ ਸੀ, ਮੈ ਤੇ ਮੇਰੀ ਭੇਨ ਕਰਾਤੀ ਕਰਦੇ ਸੀ. ਫਿਰ ਉਸੀ ਸਾਰੀ ਜਾਣੇ ਲੋਕ ਮੁਖੀ ਮਾਰਦੇ ਸੀ. ਇਕ ਵਾਰੀ, ਮੈ ਮੇਰੀ ਭੇਨ ਕਰਾਤੀ ਵਿਚ ਮਰਿਯਾ ਫਿਰ ਮੈ ਉਥੇ ਹੋਰ ਕਰਾਤੀ ਕਰਿਯਾ ਨੀ. ਮੇਰਾ ਬਚਪਨ ਵਿਚ ਮੈ ਜਾਦਾ ਖਾਂਧਾ ਸੀ. ਮੈ ਵੀ ਸਾਲੇ ਦੇ ਕਪਰੇ ਪੋੰਦਾ ਸੀ ਜੇ ਮੈ ਦਸ ਸਾਲਾ ਸੀ. ਮੈ ਸਕੂਲ ਵਿਚ ਬਾਰ ਥੋਰਾ ਕੇਡਾ ਸੀ. ਮੈ ਬਹੁਤ ਮੋਟਾ ਸੀ ਫਿਰ ਮੈ ਬਾਸ੍ਕੇਟਬਾਲ ਕੇਡ ਨੀ ਸਗਦਾ. ਸਾਰੇ ਬਾਸ੍ਕੇਟਬਾਲ ਬਚਛੇ ਲੰਮਬੇ ਸੀ ਫਿਰ ਮੈ ਉਨ੍ਨਾ ਨੂ ਦੇਹਦੇ ਹਨ. ਮੈ ਬਚਪਨ ਵਿਚ ਬਹੁਤ ਕਮ ਕਿਥਾ ਸੀ. ਜੇ ਮੈ ਛੋਟਾ ਸੀ ਮੈ ਕੂਮਨ ਕਰਦਾ ਸੀ. ਮੈ ਬਹੁਤ ਸ਼ਿਥੀ-ਸ਼ਿਥੀ ਗੁਨਿਥ ਕਰਦਾ ਸੀ. ਕਲਾਸ ਵਿਚ ਸਾਰੀਆ ਵਿਧਿਆਰਤੇਆ ਗੁਨਿਥ ਕਰਦੇ ਪਰ ਮੈ ਸਰਿਯਾ ਨੂ ਜਾਦਾ ਸ਼ਿਥੀ ਕਿਥਾ ਸੀ. ਇਹ ਮੇਰਾ ਸੋਨਾ ਬਚਪਨ ਸੀ।
Tuesday, 26 January 2010
ਮਨਪਸੰਦ ਸ਼ਹਿਰ
ਸਤ ਸ਼੍ਰੀ ਅਕਾਲ ਮੇਰਾ ਨਾਂ ਅਲਿਜ੍ਬਥ ਹੈ। ਮੇਰਾ ਸ਼ਹਿਰ ਲਕੇ ਫੋਰੇਸ੍ਤ ਇਲਿਨੋਈ ਮਨਪਸੰਦ ਹੈ ਕੀਓਕੀ ਮੇਰੇ ਦਾਦੀ-ਦਾਦਾ ਜੀ ਰਹਿੰਦੇ ਹਨ। ਇਹ ਲਕੇ ਮਿਸ਼ਿਗਨ ਦੇ ਕੰਡੇ ਤੇ ਸੀ ਅਤੇ ਊਥੇ ਬਹੂਤ ਦਰਖਤ ਹਨ। ਲਕੇ ਫੋਰੇਸ੍ਤ ਛੋਟੀ ਤੇ ਸੋਹਣੀ ਸ਼ਹਿਰ ਹੈ। ਮੇਰਾ ਬਚਪਣ ਵਿਚ ਮੈ ਤੇ ਮੇਰਾ ਭਰਾ ਸਾਈਕਲ ਤੇ ਦਾਊਂਤਾਊਨ ਦੋਪਹਿਰ ਵਿਚ ਜਾਂਦੇ ਸਨ।
Wednesday, 20 January 2010
ਸਨ ਫ੍ਰਾਨ੍ਕਿਸ੍ਕੋ
ਮੇਰਾ ਮਨਪਸੰਦ ਸ਼ਿਹੇਰ ਸਨ ਫ੍ਰਾਨ੍ਕਿਸ੍ਕੋ ਹੈ| ਉਹ ਇਮਾਰ੍ਤਨ ਬਜੁਤ ਵਿਦੀਆ ਜਨ| ਮੈ ਹਿਤ ਕਸਬਾ ਰੇਹੇਨ੍ੜਿਆ ਸੀ| ਹਿਤ ਕਸਬਾ ਦਾ ਆਦਮੀ ਬਜੁਤ ਨਵੀਂ ਤੇ ਹੁਸ਼ਿਆਰ ਹਨ| (ਨਹੀ ਮੇਨੂ ਪਸੰਦ ਜੀਅੜਿਆ ਭਿਖਾਰੀਆ ਹਨ!) ਹਿਤ ਕਸਬਾ ਵਿਚ ਬਜੁਤ ਦੁਕਾਨਾ ਹਨ| ਮੇਰਾ ਮਨਪਸੰਦ ਦੁਕਾਨ ਸੂਟ ਖਰੀਦ ਜੇ| ਹਿਤ ਕਸਬਾ ਦਾ ਘਰ ਬਹੁਤ ਰੰਗ ਹਨ| ਮੇਰਾ ਘਰ ਜਾਮ੍ਨੂੰ ਤੇ ਗੁਲਾਬੀ ਸੀ| ਮੈ ਮੇਰਾ ਸੇਹੇਲੀ ਦੇ ਨਾਲ ਰੇਹੇਂਦੀ ਹਾਂ| ਉਸਦਾ ਨਾਂ ਨਿਸਿ ਬੇਯਰ ਹੈ| ਹਰ ਰੋਜ, ਅਸੀਂ ਫਿਨਾਨ੍ਕਿਆਲ ਕਸਬਾ ਆਓਣਾ-ਜਾਣਾ ਸੀ| ਮੈ ਸਨ ਫ੍ਰਾਨ੍ਕਿਸ੍ਕੋ ਦਾ ਅਖਬਾਰ ਨੂੰ ਕਰਦੀ ਸੀ| ਨਿਸਿ ਆਦੀਆਪੁਕ ਹੈ| (ਨਿਸਿ ਨੁਉਣ ਪਸੰਦ ਬੇਚੇ!)| ਨਿਸਿ ਦੀ ਸੇਹੇਲੀ ਦਾ ਨਾਂ ਸੋਹਣਿਆ ਹੈ| ਸੋਹਣਿਆ, ਨਿਸਿ, ਨਿਸਿ ਦੀ ਮਾਤਾਜੀ ਤੇ ਮੈ ਪਕਾਉਣਾ ਜਰ ਰੋਜ਼|
ਸਦਾ ਅਪਾਰ੍ਟਮੇੰਟ ਮੁਨ੍ਗੇਲ ਦੋ ਵਿਚ ਸੀ|
ਸਨ ਫ੍ਰਾਨ੍ਕਿਸ੍ਕੋ ਦਾ ਉੱਤਰ ਪੱਸੇ ਕੁਜ ਟੁਰ ਹਨ| ਦੇ ਪੂਰਬ ਪੱਸੇ, ਸਨ ਫ੍ਰਾਨ੍ਕਿਸ੍ਕੋ ਬੀ ਹੈ| ਦੇ ਪਛਾਮ ਪੱਸੇ, ਪੈਸਿਫ਼ਿਕ ਹੈ| ਬਹੁਤ ਲੋਕ ਪੈਸਿਫ਼ਿਕ ਦੇ ਨੇੜੇ ਦੌੜਦੇ ਹਨ| ਮੇਨੂ ਪਸੰਦ ਪੀਨਾ ਨੂੰ ਸੁਨਾਨਾ ਸੀ|
ਸਦਾ ਅਪਾਰ੍ਟਮੇੰਟ ਮੁਨ੍ਗੇਲ ਦੋ ਵਿਚ ਸੀ|
ਸਨ ਫ੍ਰਾਨ੍ਕਿਸ੍ਕੋ ਦਾ ਉੱਤਰ ਪੱਸੇ ਕੁਜ ਟੁਰ ਹਨ| ਦੇ ਪੂਰਬ ਪੱਸੇ, ਸਨ ਫ੍ਰਾਨ੍ਕਿਸ੍ਕੋ ਬੀ ਹੈ| ਦੇ ਪਛਾਮ ਪੱਸੇ, ਪੈਸਿਫ਼ਿਕ ਹੈ| ਬਹੁਤ ਲੋਕ ਪੈਸਿਫ਼ਿਕ ਦੇ ਨੇੜੇ ਦੌੜਦੇ ਹਨ| ਮੇਨੂ ਪਸੰਦ ਪੀਨਾ ਨੂੰ ਸੁਨਾਨਾ ਸੀ|
Tuesday, 19 January 2010
Kunal's Favorite Place
ਮੇਰਾ ਮਨਪਸੰਦ ਥਾਂ ਪੂਰੀ ਦੁਨਿਯਆਂ ਵਿਚ ਮੇਰਾ ਘਰ ਹੈ | ਮੇਰਾ ਘਰ ਬਲੂਮਫੀਲਦ ਹਿਲਸ ਸ਼ਹਿਰ ਵਿਚ ਹੈ | ਮੇਰੇ ਘਰ ਵਿਚ ਮੇਰੇ ਮਾਤਾ ਜੀ, ਮੇਰੇ ਪਿਤਾ ਜੀ, ਅਤੇ ਮੇਰਾ ਛੋਟਾ ਭਰਹ ਰਿਹੇਂਦੇ ਹਨ | ਮੇਰਾ ਘਰ ਮੈਨੂ ਦੇਖਣ ਨੂ ਬਹੁਤ ਸੋਹਣਾ ਲਗਦਾ ਹੈ | ਘਰ ਵਿਚ ਚਾਰ ਮੰਜਲਾਂ ਹਨ, ਛੇ ਸੌਣ ਦੇ ਕਮਰੇ ਹਨ, ਗ੍ਯਰਾਂ ਗੁਸਲਖਾਨੇ ਹਨ, ਅਤੇ ਦੋ ਰਸੋਈਆਂ ਹਨ | ਇਕ ਵਾਦਾ ਬੇਥਾਕ ਵੀ ਹੈ | ਉਸਦੇ ਵਿਚ ਅੱਸੀਂ ਟੀ ਵੀ ਦੇਖਦੇ ਹਾਂ ਤੇ ਆਰਾਮ ਕਰਦੇ ਹਨ ਅਤੇ ਖਾਨਾ ਖਾਂਦੇ ਹਾਂ | ਰਸੋਈ ਵਿਚ ਮੇਰੀ ਮਾਂ ਬਹੁਤ ਵਾਦਿਯਾਂ ਖੰਨਾ ਪਕਾਉਂਦੀ ਹੈ ਜਿਵੇ ਰਾਜਮਾਹ ਚਾਵਲ ਤੇ ਆਲੂ ਪਰਆਉਂਠੇ | ਮੇਰਾ ਘਰ ਇਕ ਜਾਗ ਦੇ ਨੇਹੜੇ ਹੈ | ਇਸ ਲੇਇ ਅਸੀਂ ਪਾਣੀ ਵਿਚ ਖੇਡਦੇ ਹਾਂ ਤੇ ਜਹਾਜ਼ ਤੇ ਆਰਾਮ ਕਰਦੇ ਹਾਂ | ਮੇਰੇ ਘਰ ਦੇ ਨੇਹੜੇ ਬਹੁਤ ਚੰਗੀਆਂ ਦੁਕਾਨਾਂ ਹੈ | ਮੈਨੂ ਘਰ ਤੇ ਆਪਣੇ ਬਿਸਤਰ ਵਿਚ ਸੋਨਾ ਪਸੰਦ ਹੈ, ਆਪਣੇ ਭਰਹ ਨਾਲ ਖੇਡਨਾ ਤੇ ਗਲ ਕਰਨਾ ਪਸੰਦ ਹੈ | ਮੈਨੂ ਆਪਣੇ ਮਾਂ ਦਾ ਲਡ ਪ੍ਯਾਰ ਵੀ ਪਸੰਦ ਹੈ |
Monday, 18 January 2010
New York City
ਸਤ ਸ੍ਰੀ ਅਕਾਲ
ਮੇਰਾ ਮਨਪਸੰਦ ਜਗਾ ਨੂ ਯੋਰਕ ਸ਼ਹਰ ਹੈ. ਨੂ ਯੋਰਕ ਸ਼ਹਰ ਬਹੁਤ ਸੋਣਾ ਜਗਾ ਹੈ. ਵਿਚੋ ਬਹੁਤ ਪਖਾਂ ਹਨ ਤੇ ਵਾਦੇ ਇਮਾਰਤਾ ਹਨ . ਮੇਰਾ ਮਨਪਸੰਦ ਇਮਾਰਤ ਏਮਪੀਰ ਸਟੇਟ ਇਮਾਰਤ ਹੈ. ਸ਼ਾਮ ਨੂੰ ਓਹਨਾ ਇਮਾਰਤਾ ਬਹੁਤ ਸੋਉਨੇ ਲਿਹਤਾਂ ਹਨ .ਨੂ ਯੋਰਕ ਵਿਚ ਬਹੁਤ ਲੋਕ ਹਨ . ਅੱਠ ਮਿਲੀਨ ਲੋਕ ਨੂ ਯੋਰਕ ਵਿਚ ਰਹਿਦੇ ਹਨ. ਨੂ ਯੋਰਕ ਵਿਚ ਚਁਗੇ ਕਾਨੇ ਵੱਲੇ ਜਾਗੇ ਹਨ ਅਤੇ ਬਹੁਤ ਉਸ ਜਾਗੇ ਮੁਸ਼ੂਰ ਹਨ .
ਇਕ ਹੋਰ ਚੰਗਾ ਗਲ ਹੈ. ਮੇਰਾ ਪਰਿਵਾਰ ਨੂ ਯੋਰਕ ਵਿਚ ਰਹਿਦੇ ਹਨ . ਮੇਰੇ ਮਾਤਾ ਜੀ , ਪਿਤਾ ਜੀ ਕਵੀਨ ਵਿਚ ਰਹਿਦੇ ਹਨ. ਮੈਂ ਕਵੀਨ ਵਿਚ born ਸੀ . ਮੇਰਾ ਭਰਾ ਤੇ ਮਾਰੇ ਭਾਬੀ ਜੇਰਸੀ ਸ਼ਹਰ ਵਿਚ ਰਹਿਦੇ ਹਨ. ਜੇਰਸੀ ਸ਼ਹਰ ਪੰਜ ਮਿੰਟ ਤੋਂ ਨੂ ਯੋਰਕ ਸ਼ਹਰ ਸ਼ਹਰ ਹੈ. ਮੇਰੇ ਚੰਗੇ ਦੋਸਤ ਨੂ ਯੋਰਕ ਵਿਚ ਵੀ ਰਹਿਦੇ ਹਨ ਤੇ ਮੈਂ ਚਾਰ ਸਾਲੇ ਹਿਘ ਸਕੂਲ ਬਰੂਕਲੀਨ ਜਾਂਦਾ ਸੀ. ਮੈਂ
ਮੇਰਾ ਮਨਪਸੰਦ ਜਗਾ ਨੂ ਯੋਰਕ ਸ਼ਹਰ ਹੈ. ਨੂ ਯੋਰਕ ਸ਼ਹਰ ਬਹੁਤ ਸੋਣਾ ਜਗਾ ਹੈ. ਵਿਚੋ ਬਹੁਤ ਪਖਾਂ ਹਨ ਤੇ ਵਾਦੇ ਇਮਾਰਤਾ ਹਨ . ਮੇਰਾ ਮਨਪਸੰਦ ਇਮਾਰਤ ਏਮਪੀਰ ਸਟੇਟ ਇਮਾਰਤ ਹੈ. ਸ਼ਾਮ ਨੂੰ ਓਹਨਾ ਇਮਾਰਤਾ ਬਹੁਤ ਸੋਉਨੇ ਲਿਹਤਾਂ ਹਨ .ਨੂ ਯੋਰਕ ਵਿਚ ਬਹੁਤ ਲੋਕ ਹਨ . ਅੱਠ ਮਿਲੀਨ ਲੋਕ ਨੂ ਯੋਰਕ ਵਿਚ ਰਹਿਦੇ ਹਨ. ਨੂ ਯੋਰਕ ਵਿਚ ਚਁਗੇ ਕਾਨੇ ਵੱਲੇ ਜਾਗੇ ਹਨ ਅਤੇ ਬਹੁਤ ਉਸ ਜਾਗੇ ਮੁਸ਼ੂਰ ਹਨ .
ਇਕ ਹੋਰ ਚੰਗਾ ਗਲ ਹੈ. ਮੇਰਾ ਪਰਿਵਾਰ ਨੂ ਯੋਰਕ ਵਿਚ ਰਹਿਦੇ ਹਨ . ਮੇਰੇ ਮਾਤਾ ਜੀ , ਪਿਤਾ ਜੀ ਕਵੀਨ ਵਿਚ ਰਹਿਦੇ ਹਨ. ਮੈਂ ਕਵੀਨ ਵਿਚ born ਸੀ . ਮੇਰਾ ਭਰਾ ਤੇ ਮਾਰੇ ਭਾਬੀ ਜੇਰਸੀ ਸ਼ਹਰ ਵਿਚ ਰਹਿਦੇ ਹਨ. ਜੇਰਸੀ ਸ਼ਹਰ ਪੰਜ ਮਿੰਟ ਤੋਂ ਨੂ ਯੋਰਕ ਸ਼ਹਰ ਸ਼ਹਰ ਹੈ. ਮੇਰੇ ਚੰਗੇ ਦੋਸਤ ਨੂ ਯੋਰਕ ਵਿਚ ਵੀ ਰਹਿਦੇ ਹਨ ਤੇ ਮੈਂ ਚਾਰ ਸਾਲੇ ਹਿਘ ਸਕੂਲ ਬਰੂਕਲੀਨ ਜਾਂਦਾ ਸੀ. ਮੈਂ
Damanjeet Favorite City (Fixed)
ਸਤ ਸ੍ਰੀ ਅਕਾਲ ਮੇਰਾ ਨਾਂ ਦਮਨਜੀਤ ਸਿੰਘ ਸਹੀ ਹੈ, ਅਤੇ ਮੈ ਨੋਰ੍ਥ੍ਵਿਇਲ ਮਿਚਿਗਾਂ ਵਿਚ ਰਹਿੰਦਾ ਹੈ. ਜੁਦੋੰ ਮੈ ਸ਼ੋਟਾ ਸੀ ਮੈ ਬਹੁਤ ਸ਼ੇਰਾਂ ਨੂੰ ਗੈਇਆ ਸੀ, ਅਤੇ ਮੇਰੇ ਸਭ ਤੋਂ ਪਸੰਦ ਸ਼ੇਰ ਸੀਆਤਲ ਵਾਸ਼ਿਨ੍ਗ੍ਤੋੰ ਹੈ. ਸੀਆਤਲ ਵਿਚ ਬਹੁਤ ਲੋਕ ਹਨ ਅਤੇ ਲੋਕ ਬਹੁਤ ਕੁਸ਼ੀ ਹਨ. ਸੀਆਤਲ ਮੇਰੇ ਸਭ ਤੋਂ ਪਸੰਦ ਸ਼ੇਰ ਹੈ ਕਿਓਕੇ ਸੀਆਤਲ ਬਹੁਤ ਸਾਫ਼ ਹੈ, ਅਤੇ ਇਕ ਬੰਦਾ ਕਝ ਨਾ ਕਝ ਸਾਰੇ ਦਿਨ ਵਿਚ ਕਰ ਸਗ ਦਾ ਹੈ. ਸੀਆਤਲ ਬਹੁਤ ਨਵਾ ਸ਼ੇਰ ਹੈ. ਸੀਆਤਲ ਦਾ ਸ਼ੇਰ ੨੦੦੦ ਵਿਚ ਸਾਰੇ ਸ਼ੇਰ ਦਾ ਰੇਨੋਵਾਤਿਓਂ ਕੀਤਾ ਸੀ. ਸੀਆਤਲ ਦਾ ਇਮਾਰਤਾਂ ਬਹੁਤ ਵਾਡੀਆਂ ਅਤੇ ਸੋਹੁਣੀਅਾਂ ਹਨ. ਇਸ ਤੋਂ ਇਲਾਵਾ ਮੇਰੇ ਚਾਚਾ ਚਾਚੀ ਜੀ ਸੀਆਤਲ ਵਿਚ ਰਹਿੰਦੇ ਹਨ. ਮੇਰਾ ਚਾਚਾਜੀ ਡਾਕਟਰ ਹੈ ਅਤੇ ਮੇਰੀ ਚਾਚੀ ਜੀ ਦੇਨ੍ਤਿਸ੍ਟ ਹੈ, ਦੋਨੋ ਦੇ ਕੋਲ ਬਹੁਤ ਪੈਸੇ ਹਨ ਅਤੇ ਉਨਾ ਦੇ ਘਰ ਬਹੁਤ ਸੋਹੁਣਾ ਅਤੇ ਵਡਾ ਹੈ. ਸੀਆਤਲ ਬਰੀ ਵਦੀਆ ਸ਼ੇਰ ਹੈ ਪਰ ਸੀਆਤਲ ਦਾ ਇਕ ਮਾਰੀ ਗਲ ਹੈ. ਸੀਆਤਲ ਦਾ ਮੌਸਮ ਇਨਾ ਵਦੀਆ ਨਹੀ ਹੈ, ਸੀਆਤਲ ਵਿਚ ਮੀ ਬਰੀ ਪੇਂਦੀ ਹੈ. ਸੀਆਤਲ ਮੇਰੇ ਸਭ ਤੋਂ ਪਸੰਦ ਸ਼ੇਰ ਹੈ.
Shelley Kaur- My Favorite City
ਮੇਰਾ ਮਨਪਸੰਦ ਥਾ ਸ਼ਿਕਾਗੋ ਹੈ. ਸ਼ਿਕਾਗੋ ਵਿਚ ਬਹੁਤ ਇਮਾਰਤਾ ਹਨ ਅਤੇ ਬਹੁਤ ਲੋਕਾ ਹਨ. ਸ਼ਿਕਾਗੋ ਵਿਚ ਬਹੁਤ ਸੰਗਤ ਹੈ. ਮੇਰੀ ਦੋਸਤ ਬਿਜੋਨ ਯੂਨੀਵਾਰ੍ਸਿਤੀ ਓਫ਼ ਸ਼ਿਕਾਗੋ ਜਾਂਦੀ ਹੈ. ਸ਼ਿਕਾਗੋ ਵਿਚ ਬਹੁਤ ਸਰਕ ਹਨ. ਹਰ ਸਰਕ ਤੇ ਬਹੁਤ ਦੁਕਾਨਾ ਹਨ- ਖਾਨ ਵਾਲੇ ਦੁਕਾਨ, ਕਪਰੇ ਵਾਲੇ ਦੁਕਾਨ, ਤੇ ਗਾਨੇ ਵਾਲੇ ਦੁਕਾਨ. ਮੇਰਾ ਮਨਪਸੰਦ ਦੁਕਾਨ ਪੋਤ੍ਬੇਲ੍ਲੀਸ. ਹਰ ਰੋਜ ਮੈ ਸਦ੍ਵਿਚ ਖਾਂਦੀ ਅਤੇ ਮਿਲਕ ਸ਼ਕੇ ਪੀਂਦੀ ਹਾ. ਸ਼ਿਕਾਗੋ ਵਿਚ ਏਕ ਗੁਰੂਦਵਾਰਾ ਹੈ. ਮੈ ਗੁਰੂਦਵਾਰਾ ਜਾਂਦੀ ਹਾ. ਸ਼ਿਕਾਗੋ ਵਿਚ ਬਹੁਤ ਸਪੋਰਟਸ ਟਾਮਸ ਹਨ- ਬਾਸੇਬਾੱਲ, ਫੁਟਬਾਲ, ਤੈ ਹੋਕ੍ਕੀ. ਮੇਰਾ ਮਨਪਸੰਦ ਟੀਮ ਚਿਕੈਗੋ ਬੇਆਰ੍ਸ. ਮੇਰੀ ਦੋਸਤ ਬਿਜੋਨ ਦੋਰ੍ਮ੍ਸ ਵਿਚ ਰਹਿੰਦੀ ਹਨ. ਦੋਰ੍ਮ੍ਸ ਦੇ ਪਿਛੈ ਏਕ ਮਤੀਆਈਆ ਦੁਕਾਨ ਹੈ. ਮੇਰਾ ਮਨਪਸੰਦ ਮਤੀਆਈ ਗੁਲਾਬ੍ਜਾਮਾਨ. ਮੇਰਾ ਦੋਸਤ ਰਾਵੀ ਸ਼ਿਕਾਗੋ ਵਿਚ ਰਹਿੰਦੀ ਹਨ. ਰਾਵੀ ਦਾ ਘਰ ਬਹੁਤ ਵਡਾ ਹੈ. ਰਾਵੀ ਦਾ ਘਰ ਵਿਚ ਏਕ ਸ੍ਵਿਮ੍ਮਿੰਗ ਪੂਲ ਹੈ. ਰਾਵੀ ਦਾ ਘਰ ਹਰ ਰੋਜ, ਮੈ ਆਲੂ ਪਾਰਾਂਤਾਏ ਖਾਂਦੀ ਹਾ. ਸ਼ਿਕਾਗੋ ਵਿਚ, ਮੈ ਟੈਕ੍ਸੀ ਚਾਲਾਸਾਕਦਾ ਹਾ. ਸ਼ਿਕਾਗੋ ਮੇਰਾ ਮਨਪਸੰਦ ਥਾ ਕਿਓਕੀ ਏਸ ਬਹੁਤ ਮਜਦੂਰ ਅਤੇ ਬਹੁਤ ਵਡੇ ਹਨ.
Jaspreet Singh Composition
ਮੇਰਾ ਮਨਪਸੰਦ ਸ਼ਹਰ ਪਟਿਆਲਾ ਸ਼ਹਰ ਹੈ. ਪਟਿਆਲਾ ਸ਼ਹਰ ਵਿੱਚ ਮੇਰey ਦਾਦਾ ਜੀ ਅਤੇ ਦਾਦੀ ਜੀ ਰਹੰਦੇ ਹਨ. ਪਟਿਆਲਾ ਵਿੱਚ ਬੋਹਤ ਵੇਖਣ ਵਾਲੇe ਚੀਜ਼ਾ ਹਨ. ਦੁਖਨਿਵਾਰਨ ਸਾਹਿਬ ਗੁਰਦਵਾਰਾ ਮੇਰੇ ਦਾਦਾ ਜੇ ਦੇ ਘਰ ਤੂ ਪੰਜ ਮਿੰਟ ਦੂਰ ਹੈ. ਇਹ ਗੁਰਦਵਾਰਾ ਬੋਹਤ ਸੋਹਨਾ ਹੈ ਅਤੇ ਗੁਰਦਵਾਰੇ ਦੇ ਪਿਛੇ ਇਕ ਵਾਡਾ ਸਰੋਵਰ ਹੈ. ਜਦੁ ਮੇਂ ਰਿਖ੍ਸ਼ਾ ਲਕੇ ਜਾਂਦਾ ਹਾ ਮੇਨੂ ਬੜਾ ਮਜ਼ਾ ਆਉਂਦਾ ਹਾ. ਪਟਿਆਲਾ ਸ਼ਹਰ ਵਿੱਚ ਮੇਰੇ ਦੋ ਪੂਆ ਜੀ ਰਹੰਦੇ ਹਨ. ਉਹਨਾ ਦੇ ਘਰਾ ਬੋਹਤ ਨਜ਼ਦੀਕ ਹਨ ਮੇਰੇ ਦਾਦਾ ਜੀ ਦੇ ਘਰ ਤੂ. ਅਸੀ ਸਾਰੇ ਰਲਕੇ ਬਜ਼ਾਰ ਜਾਂਦੇ ਹਨ. ਬਜ਼ਾਰ ਵਿੱਚ ਅਸੀ ਸਸਤੇ ਕਪੜੇ ਖਰੀਦੇ ਹਨ ਅਤੇ ਅਸੀ ਖਾਨਾ ਬੋਹਤ ਖਾਂਦੇ ਹਾ. ਹਰ ਰੋਜ਼ ਮੈ ਨਾਸ਼ਤੇ ਵਿੱਚ ਆਲੂ ਕੇ ਪਰੋਂਠੇ ਖਾਂਦਾ ਹਾ. ਉਸ ਤੋ ਬਾਦ ਮੈ ਬਗੀਚੇ ਵਿੱਚ ਜਾ ਕੇ ਅਮਰੂਦ ਤੋਰਦਾ ਹਾ. ਮੇਨੂ ਬੜੇਤਰਾ ਦੇ ਫੁਲ ਪਸੰਦ ਲਗਦੇ ਹਾ. ਪਟਿਅਲੇ ਵਿੱਚ ਮੈ ਸ੍ਕੂਟਰ ਵੀ ਚਾਲਾਸ੍ਕਦਾ ਹਾ. ਸ਼ਾਮੀ ਘਰ ਜਾ ਕੇ ਮੈ ਆਪਣੇ ਭਰਾ ਨਾਲ ਕ੍ਰਿਕਟ ਦੇਖਦਾ ਹਾ. ਅਤੇ ਚਾ ਪੀਂਦਾ ਹਾ. ਫੇਰ ਮੈ ਖਾਨਾ ਖਾ ਕੇ ਮੰਜੇee ਵਿੱਚ ਸੋਹੰਦਾ ਹਾ. ਇਸ ਕਰ ਕੇ ਪਟਿਆਲਾ ਸ਼ੇਹਰ ਮੇਰਾ ਮਨਪਸੰਦ ਸ਼ੇਹਰ ਹੈ.
Saturday, 16 January 2010
Amandeep Kullar Favorite Place
ਮੇਰਾ ਮਨਪਸੰਦ ਥਾਂ ਇਸ ਦੁਨਿਯਾ ਵਿੱਚ ਲੰਦਨ ਹੈ. ਉਥੇ ਬਹੁਤ ਸਾਰੇ ਲੋਕ ਹਨ. ਲੰਦਨ ਵਿੱਚ ਸਾਰਾ ਦੁਨਿਯਾ ਮਿਲ ਸਕਦਾ ਹੈ. ਉਸਦੇ ਲੋਕ ਬਰੇ ਰੰਗੀਨ ਹੈ. ਹਰ ਸੜਕ ਤੇ, ਕੁਝ ਨਾ ਕੁਝ ਮਿਲ ਸਕਦਾ ਹੈ - ਪੰਜਾਬੀ ਗਾਨੇ, ਪਾਕਿਸਤਾਨੀ ਖਾਨਾ, ਤੇ ਅਮਰੀਕਨ ਕਪਰੇ. ਉਥੇ ਬਹੁਤ ਇਤਿਹਾਸ ਹੈ. ਹਰ ਇਮਾਰਤ ਦੀ ਕਹਾਨੀ ਸੁਨ ਸਕਦੇ ਹੈ. ਮੇਰੇ ਬਚਪਨ ਵਿੱਚ, ਹਰ ਗਰਮੀ ਵਿੱਚ, ਮੇਂ ਆਪਣੇ ਮਾਮਾ ਤੇ ਮਾਮੀ ਦੇ ਕੋਲ ਰਹਿੰਦਾ ਸੀ. ਅਸੀਂ ਬਹੁਤ ਸਾਰੇ ਜੁਗੇ ਜਾਂਦੇ ਸੀ. ਅਸੀਂ ਬੁਕ੍ਕਿਨ੍ਘਾਮ ਪੇਲੇਸ ਦੇਖੇ, ਚੁੰਗਾ ਖਾਣਾ , ਤੇ ਬਹੁਤ ਸਾਰੇ ਦੁਕਾਨਾ ਜਾਂਦੇ ਸੀ. ਬਹੁਤ ਮੁਜਾ ਆਉਂਦਾ ਸੀ. ਮੇਂ ਆਪਣੇ ਮਾਮਾ ਦੇ ਬੱਚੇ ਦੇ ਨਾਲ ਖੇਲਦਾ ਸੀ. ਲੰਦਨ ਮੇਰਾ ਮਨਪਸੰਦ ਥਾਂ ਹੈ ਕਿਉਂਕਿ ਮੇਰੇ ਬਹੁਤ ਸਾਰੇ ਚੰਗੇ ਯਾਦੇ ਹਨ. ਮੇਂ ਹਰ ਸਾਲ ਲੰਦਨ ਜਾਂਦਾ ਹਾਂ ਕਿਉਕਿ ਮੇਰੇ ਪਰਿਵਾਰ ਉਥੇ ਰਹਿੰਦੇ ਹਨ.
Friday, 15 January 2010
England
ਮੇਰਾ ਮਨ ਪਸੰਦ ਥਾ ਇੰਗਲੈੰਡ ਹੈ। ਇੰਗਲੈੰਡ ਵਿਚ ਬੋਹਤ ਇਮਾਰਤਾ ਹਨ ਤੇ ਬੋਹਤ ਲੋਕ ਹਨ ਤੇ ਮੇਰੀ ਪਰਿਵਾਰ ਉਥੇ ਰੇਹੇਂਧੀ ਹਨ। ਇਮਾਰਤਾ ਬੋਹਤ ਲੁਮਬੀ ਤੇ ਮਸ਼ਹੂਰ ਹਨ । ਇੰਗਲੈੰਡ ਦੇ ਲੋਕ ਬੋਹਤ ਵਧੀਆ ਹਨ. ਉਥੇ ਲੋਕ ਇਮਾਨਥਾਰ ਤੇ ਮਿਹਨਤੀ ਹਨ. ਮੇਰੀ ਸਾਰੀ ਪਰਿਵਾਰ ਇੰਗਲੈੰਡ ਵਿਚ ਰੇੰਹਦੇ ਹਨ. ਮੇਰੀ ਮਾਸੀਆ ਤੇ ਮੇਰੀ ਨਾਨਕੇ ਤੇ ਮੇਰੀ ਦਾਦਕੇ ਉਥੇ ਰੇੰਦੇ ਹਨ. ਇੰਗਲੈੰਡ ਵਿਚ ਰਾਨੀ ਬੋਹਤ ਮਸ਼ਹੂਰ ਹੈ. ਰਾਨੀ ਲਨਦਨ ਵਿਚ ਵਡੀ ਕਰ ਰੇਹੇਂਦੀ ਹੈ. ਇੰਗਲੈੰਡ ਤੇ ਬੋਹਤ ਫੁਟਬਾਲ ਕੇਡੇ ਹੈ ਤੇ ਉਥੇ ਲੋਕ ਕ੍ਰਿਕੇਟ ਵੀ ਕੇਡੇ ਹੈ. ਸਾਰੇ ਮੁੰਡੇ ਹਰ ਰੋਜ ਕੇਡੇ ਹਨ. ਉਥੇ ਮੋਸਸੁਮ ਬੋਹਤ ਤੰਦ ਹੈ. ਇੰਗਲੈੰਡ ਵਿਚ ਬੋਹਤ ਮੀਹ ਪੇੰਡੇ ਹੈ. ਉਥੇ ਚਿਥੇ ਮੀਹ ਨਹੀ ਪੇੰਡੇ. ਮੇਰੀ ਮਨ ਪਸੰਦ ਚੀਜ ਇੰਗ੍ਲੈੰਡ ਵਿਚ ਗੁੱਡੀ ਚਲਾਉਣ ਹੈ. ਉਥੇ ਗੁੱਡਇਆ ਛੋਟਿਆ ਤੇ ਸੁਸਤੇਇਆ ਹਨ. ਇੰਗਲੈੰਡ ਦੇ ਲੋਕ ਗੁੱਡਇਆ ਸਰਕ ਤੇ ਦੋਝੇ ਪੱਸੇ ਚਲਾਉਂਦੇ ਹਨ. ਇਸ ਲੇ ਮੈ ਉਥੇ ਚੌਲਾਉਣ ਨਾਹੇ ਕਰ ਸਗਾਦਾ. ਇੰਗਲੈੰਡ ਤੋ ਅਮਰੀਕਾ ਜਹਾਜ ਵਿਚ ਜਾਂਦੇ ਤੇ ਮਰਕੇ ਓਨਦੇ ਹਨ. ਇਸ ਲੇ ਇੰਗਲੈੰਡ ਮੇਰੀ ਮਨ ਪਸੰਦ ਥਾ ਹੈ.
Saturday, 2 January 2010
ਮੇਰਾ ਬਚਪਨ - Kunal Mahajan
ਮੇਰਾ ਬਚਪਨ ਬਹੁਤ ਹੀ ਵਦਿਆ ਸੀ | ਬਚਪਨ ਵਿੱਚ ਮੇਰਾ ਸਬ ਤੋਂ ਚੰਗਾ ਦੋਸਤ ਮੇਰਾ ਛੋਟਾ ਭਰਹ ਰਾਹੁਲ ਸੀ | ਅਸੀਂ ਦੋਨੋ ਹਮੇਸ਼ਾ ਕਥੇ ਖੇਡਦੇ ਸੀ | ਮੇਨੂੰ ਹੋਰ ਦੋਸਤਾਂ ਦੀ ਲੋਡ ਹੀ ਨਹੀਂ ਸੀ | ਜਧ ਅਸੀਂ ਬਰੇ ਛੋਟੇ ਸੀ ਮੈਂ ਰਾਹੁਲ ਨੂੰ ਕਹੰਦਾ ਸੀ ਕੇ ਓੁਹ ਛੁਪੇ ਤੇ ਫਿਰ ਮੈਂ ਉਸਨੂੰ ਲਬਦਾ ਨਹੀਂ ਸੀ | ਉਹ ਮੈਨੂੰ ਮਾਫ ਕਰਕੇ ਫਿਰ ਮੇਰੇ ਨਾਲ ਖੇਡਦਾ ਸੀ | ਮੈਂ ਹਰ ਰੋਜ ਟੀ ਵੀ ਤੇ ਨਿਂਜਾ ਟਰਟਲਸ ਤੇ ਪੌਵਰ ਰੇਂਜਰਸ ਦੇਖਦਾ ਸੀ | ਮੈਂ ਉਹਨਾਦੀ ਨਕਲ ਵੀ ਉਤਾਰਦਾ ਸੀ ਆਪਣੇ ਖਿਲੋਨੀਆਂ ਨਾਲ | ਮੈਂ ਆਪਣੇ ਪਿਤਾ ਜੀ ਨਾਲ ਬੈਸਕਟਬੌਲ ਦੇਕਦਾ ਸੀ | ਦੇਖਕੇ ਮੈਨੂੰ ਬੈਸਕਟਬੌਲ ਦਾ ਬਾਰਾ ਸ਼ੌਕ ਪੈ ਗਯਾ ਸੀ ਤੇ ਮੈਂ ਖੇਡਣਾ ਸ਼ੁਰੂ ਕੀਤਾ ਸੀ | ਮੈਂ ਆਪਣੇ ਭਰਹ ਤੇ ਆਪਣੇ ਦੋਸਤਾਂ ਨਾਲ ਹਰ ਦਿਨ ਬੈਸਕਟਬੌਲ ਖੇਡਦਾ ਸੀ ਤੇ ਕਾਫੀ ਚੰਗਾ ਸੀ | ਛੋਟੇ ਹੁੰਦੇ ਵਕਤ ਮੈਨੂੰ ਕਿਤਾਬਾਂ ਪੜਨ ਦਾ ਬਹੁਤ ਸ਼ੌਕ ਸੀ | ਮੈਂ ਹਰ ਰਾਤ ਸੌਣ ਤੋਂ ਪਿਹਲਾਂ ਤੀਂ ਮਿਨਟ ਲਈ ਕੋਈ ਕਿਤਾਬ ਪੜਦਾ ਸੀ | ਮੇਨੂੰ ਖਾਣਾ ਖਾਨਾ ਵੀ ਬਹੁਤ ਚੰਗਾ ਲਗਦਾ ਸੀ | ਮੇਨੂੰ ਆਪਣੇ ਮਾਤਾ ਜੀ ਦਾ ਖਾਣਾ ਸਬ ਤੋਂ ਚੰਗਾ ਲਗਦਾ ਸੀ | ਉਹਨਾਦੇ ਰਾਜਮਾਹ ਦੁਨਿਯਾ ਦੀ ਸਬ ਤੋਂ ਚੰਗੀ ਸਬਜੀ ਸੀ |
Subscribe to:
Posts (Atom)