give us an A
Sunday, 11 December 2011
Thursday, 8 December 2011
ਮੇਰਾ ਸ਼ਹਿਰ
ਸਤ ਸ਼੍ਰੀ ਅਕਾਲ ਜੀ | ਮੇਰਾ ਨਾਂ ਨਿਖਿਲ ਸ਼ਾਹ ਹੈ | ਮੈਂ ਰਾਚੈਸਟਰ ਸ਼ਹਿਰ ਵਿਚ ਰਹਿੰਦਾ ਹਾਂ | ਰਾਚੈਸਟਰ ਮਿਸ਼ੀਗਨ ਦਾ ਇੱਕ ਬਹੁਤ ਵੱਡਾ ਸ਼ਹਿਰ ਹੈ | ਰਾਚੈਸਟਰ ਡਿਟਰੋਈਟ ਤੋਂ ਵੀਹ ਮੀਲ ਦੂਰ ਹੈ | ਰਾਚੈਸਟਰ ਵਿੱਚ ਤਿੰਨ ਹਾਈ ਸਕੂਲ ਹਨ: ਰਾਚੈਸਟਰ ਹਾਈ ਸਕੂਲ, ਰਾਚੈਸਟਰ ਐਡਮਜ਼ ਹਾਈ ਸਕੂਲ, ਅਤੇ ਸਟੋਨੀ ਕਰੀਕ ਹਾਈ ਸਕੂਲ | ਪਰ ਮੈਂ ਇੱਕ ਲਾਗੇ ਸ਼ਹਿਰ ਵਿੱਚ ਇੱਕ ਪਰਾਈਵੀਟ ਸਕੂਲ ਵਿੱਚ ਪੜਾਈ ਕੀਤੀ ਸੀ | ਰਾਚੈਸਟਰ ਐਡਮਜ਼ ਦੀ ਫੁਟਬਾਲ ਟੀਮ ਬਹੁਤ ਵਧੀਆ ਹੈ | ਸਟੋਨੀ ਕਰੀਕ ਦੀ ਸਾਕਰ ਟੀਮ ਵੀ ਬਹੁਤ ਚੰਗੀ ਹੈ |
ਨੌਂ ਸਾਲ ਪਹਿਲਾਂ, ਰਾਚੈਸਟਰ ਵਿੱਚ ਇੱਕ ਨਵੀਂ ਬਜ਼ਾਰ ਖੁੱਲੀ ਸੀ | ਉਸ ਦਾ ਨਾਂ ਹੈ ਵਿਲ੍ਲ੍ਜ ਆਵ ਰਾਚੈਸਟਰ ਹਿਲਜ਼ | ਹੁਣ ਤਾਂ ਪੁਰਾਣੀ ਹੋ ਗਈ ਹੈ, ਪਰ ਹੱਲੇ ਵੀ ਇੱਕ ਬਹੁਤ ਮਜ਼ੇਦਾਰ ਜਗਾ ਹੈ | ਇਸ ਬਜ਼ਾਰ ਵਿਚ ਇੱਕ ਦੁਕਾਨ ਤੇ ਬਹੁਤ ਹੀ ਸੁਆਦ ਆਈਸ ਕਰੀਮ ਮਿਲਦੀ ਹੈ |
ਰਾਚੈਸਟਰ ਵਿੱਚ ਤਿੰਨ ਪਾਰਕ ਹਨ: ਬੋਰਡਨ ਪਾਰਕ, ਬਲੂਮਾਰ ਪਾਰਕ, ਅਤੇ ਸਟੋਨੀ ਕਰੀਕ ਪਾਰਕ | ਹਰ ਸਾਲ, ਬੋਰਡਨ ਪਾਰਕ ਵਿੱਚ ਪਟਾਕੇ ਚਲਆਇ ਜਾਂਦੇ ਹਨ | ਬਲੂਮਾਰ ਪਾਰਕ ਵਿੱਚ ਇੱਕ ਕ੍ਰਿਕਟ ਪਿਚ ਹੈ | ਇਹ ਪਿਚ ਬਹੁਤ ਵੱਡੀ ਹੈ ਅਤੇ ਮੈਂ ਉੱਥੇ ਆਪਣੇ ਦੋਸਤਾਂ ਨਾਲ ਕ੍ਰਿਕਟ ਖੇਡਦਾ ਹਾਂ | ਮੇਰੀ ਟੀਮ ਦਾ ਨਾਂ ਹੈ ਮਿਸ਼ੀਗਨ ਕ੍ਰਿਕਟ ਅਕੈਡਮੀ | ਪਰ ਸਭ ਸੇ ਵੱਡਾ ਅਤੇ ਸੋਹਣਾ ਪਾਰਕ ਸਟੋਨੀ ਕਰੀਕ ਹੈ |
ਸਾਰੀਆਂ ਨੂੰ ਜ਼ਰੂਰ ਜ਼ਿੰਦਗੀ ਵਿੱਚ ਇੱਕ ਵਾਰ ਰਾਚੈਸਟਰ ਜਾਣਾ ਚਾਹੀਦਾ ਹੈ |

My Friend
ਸਤ ਸ੍ੀ ਅਕਾਲ ਜੀ। ਮੇਰਾ ਨਾਂ ਨਿਖਿਲ ਸ਼ਾਹ ਹਾਂ। ਮੇਰਾ ਦੋਸਤ ਦਾ ਨਾਂ ਹਰਨੇਕ ਸਿੰਘ ਨੀਲਮ ਹੈ। ਹਰਨੇਕ ਮੇਰਾ ਚੰਗਾ ਦੋਸਤ ਹੈ। ਉਸ ਦੀ ਉਮਰ ਸਤਾਰਾਂ ਸਾਲਾਂ ਦੀ ਹੈ। ਮੈਂ ਯੂਨੀਵਰਸਿਟੀ of ਮਿਸ਼ਿਗਨ ਵਿੱਚ ਵਿਦਿਆਰਥੀ ਹਾਂ। ਉਹ ਵੀ ਯੂਨੀਵਰਸਿਟੀ of ਮਿਸ਼ਿਗਨ ਵਿੱਚ ਵਿਦਿਆਰਥੀ ਹੈ। ਹਰਨੇਕ ਫਿਲਮ ਪੜ੍ਹਦਾ ਹੈ। ਉਹ ਅਤੇ ਪ੍ੀ-ਮੇਡ ਪੜ੍ਹਦਾ ਹੈ।
ਹਰਨੇਕ ਦੀ ਕਦ ਅਤੇ ਮੇਰੀ ਕਦ ਇਕੋ ਹੀ ਹਨ | ਹਰਨੇਕ ਦੀ ਇੱਕ ਦਾੜ੍ਹੀ ਹੈ। ਉਸ ਦੀ ਦਾੜ੍ਹੀ ਬਹੁਤ ਵੱਡੀ ਨਹੀਂ ਪਰ ਵੀ ਛੋਟੀ ਨਹੀਂ। ਹਰਨੇਕ ਪਗੜੀ ਪਾਉਦਾ ਹੈ। ਉਸ ਦੀਆਂ ਪਗੜੀਆਂ ਬਹੁਤ ਰੰਗਲੀਆਂ ਹਨ।
ਹਰਨੇਕ ਦੇ ਪਰਿਵਾਰ ਵਿੱਚ ਪੰਜ ਲੋਗ ਹਨ। ਮਾਤਾ-ਪਿਤਾ ਜੀ ਹਨ। ਉਸ ਦੇ ਪਰਿਵਾਰ ਵਿੱਚ ਵੀ ਇੱਕ ਛੋਟਾ ਭਰਾ, ਜੀਵਿਨ ਸਿੰਘ, ਅਤੇ ਇੱਕ ਭੈਣ , ਰਸਨਾ ਕੌਰ, ਹਨ। ਜੀਵਿਨ ਦਸ ਸਾਲ ਹੈ ਤੇ ਰਸਨਾ ਵੀ ਸਤਾਰਾਂ ਸਾਲ ਹੈ। ਹਰਨੇਕ ਤੇ ਰਸਨਾ ਜੌੜੇ ਹਨ।
ਹਰਨੇਕ ਟ੍ਓਈ ਵਿੱਚ ਰਹਿੰਦਾ ਹੈ। ਉਸ ਦਾ ਘਰ ਬਹੁਤ ਬਹੁਤ ਸੁੰਦਰ ਹੈ। ਦੋ ਬਗੀਚਾ ਹਨ ਕਿਉਂਕਿ ਉਸ ਦੇ ਮਾਤਾਜੀ ਫੁਲਾਂ ਪਸੰਦ ਹਨ। ਲਾਲ, ਨੀਲੀ, ਹਰੀ, ਪਿੱਲੀ, ਅਤੇ ਜਾਮਨੀ ਫੁਲਾਂ ਹਨ।
ਹਰਨੇਕ ਦੇ ਬਹੁਤ ਸ਼ੌਕ ਹੈ। ਹਰਨੇਕ ਨੂੰ ਫਿਲਮ-ਸੰਭਾਲਣਾ ਬਹੁਤ ਪਸੰਦ ਹੈ। ਉਹ ਤਿੰਨ ਛੋਟੇ ਫਿਲਮ ਬਣਿਆ ਸੀ। ਹਰਨੇਕ ਨੂੰ ਟੀ - ਵੀ ਦੇਖਣਾ ਚੰਗਾ ਲਾਗ੍ਥਾ ਹੈ. ਸਾਨੂੰ ਸਈਕ ਅਤੇ ਮੰਕ ਸੀਰੀਅਲਸ ਬਹੁਤ ਪਸੰਦ ਹਨ। ਸਈਕ ਵਿੱਚ ਮੈਨੂੰ ਗਸ ਪਸੰਦ ਹੈ ਅਤੇ ਹਰਨੇਕ ਨੂੰ ਸ਼ੋਨ ਚੰਗਾ ਲਾਗ੍ਥਾ ਹੈ। ਉਸਨੂੰ ਵੀ ਦੌੜਨਾ ਦਾ ਸ਼ੌਕ ਹੈ।

Monday, 5 December 2011
My Friend Amani
ਮੇਰਾ ਦੋਸਤ ਦਾ ਨਾ ਅਮਨੀ ਹੈ. ਅਮਨੀ ਬੋਹਤ ਪਾਗਲ ਹੈ. ਅਮਨੀ ਦਾ ਮਨ ਪਸੰਦ ਰੰਗ ਨੀਲਾ ਹੈ. ਅਮਨੀ ਦਾ ਮੰਦ ਪਸੰਦ ਕਾਨਾ ਰਾਜਮਾ ਚਾਵਲ ਹੈ. ਅਮਨੀ ਬੋਹਤ ਕਾਮ ਕਰਦੀ ਹੈ. ਓਹ ਰੋਜ਼ ਪ੍ਰਦੀ ਹੈ. ਅਮਨੀ ਦੇਨਟਸਟ ਬਣਾ ਚੰਡੀ ਹੈ. ਓਹ ਬੋਹਤ ਸਿਆਣੀ ਹੈ. ਅਮਨੀ ਬੋਹਤ ਚੋਟੀ ਹੈ. ਅਮਨੀ ਕਦੀ ਕਦੀ ਮੇਰੇ ਕਪਰੇ ਪਾਉਂਦੀ ਹੈ. ਓਹ ਮੇਰੇ ਵਾਲ ਵੀ ਤੀਕ ਕਰਦੀ ਹੈ. ਅਮਨੀ ਦਾ ਇਖ ਛੋਟਾ ਪਰ ਹੈ. ਓਸਦਾ ਨਾ ਅਮਰਪਾਲ ਹੈ. ਓਹ ਅਮਨੀ ਦੇ ਦੋ ਸਾਲ ਛੋਟਾ ਹੈ. ਓਹ ਵੀ ਯੁਨਿਵੇਰ੍ਸਿਟੀ ਵਿਚ ਪੰਜਾਬੀ ਪਰਦਾ ਹੈ. ਅਮਨੀ ਦਾ ਇਖ ਵਾਦਾ ਪਰ ਵੀ ਹੈ. ਮੈ ਉਸ ਨੂ ਨਹੀ ਜਾਂਦੀ. ਮੈ ਕਦੀ ਕਦੀ ਅਮਨੀ ਦੇ ਘਰ ਜਾਂਦੀ ਹ. ਜਦੋ ਮੈ ਉਸਦੇ ਘਰ ਜਾਂਦੀ ਹਾ, ਓਹ ਮੇਨੂ ਕਾਨ ਪਿਲੋਉਂਦੀ ਹੈ. ਓਹ ਮੇਨੂ ਕਰਨਬੇਰੀ ਜੁਸ ਦੇਂਦੀ ਹੈ. ਅਮਨੀ ਦੇ ਪਰਿਵਾਰ ਵਿਚ ਇਕ ਮਾਤਾ ਜੀ ਤੇ ਪਿਤਾ ਜੀ ਵੀ ਹੈ. ਅਮਨੀ ਇਕ ਚੋਟੀ ਸ਼ੇਰ ਤੋ ਹੈ. ਸ਼ੇਰ ਦਾ ਨਾ Dowajiac ਹੈ. ਮੈ Dowajac ਕਦੀ ਨਹੀ ਗਾਹਿ. ਅਮਨੀ ਨੂ ਭੰਗੜਾ ਪਸੰਦ ਹੈ. ਓਹ ਇਕ ਭੰਗੜਾ ਟੀਮ ਤੇ ਨਚਦੀ ਹੈ. ਅਮਨੀ ਰੋਜ਼ ਹਸਦੀ ਹੈ. ਅਮਨੀ ਨੂ ਗਾਨੇ ਸੁਣਦੀ ਹੈ. ਓਸ ਨੂ ਪੰਜਾਬੀ ਗਾਨੇ ਪਸੰਦ ਹੈ. ਅਮਨੀ ਘਰ ਰੋਜ਼ ਜਾਂਦੀ ਹੈ. ਅਮਨੀ ਦੇ ਬੋਹਤ ਸਾਰੇ ਸਹੇਲਿਆ ਨੇ. ਮੈ ਓਸਦੀ ਸਬਦੇ ਅਚੀ ਦੋਸਤ ਹ. ਮੈ ਅਮਨ ਦੇ ਨਾਲ ਅਗਲੇ ਸਾਲ ਰੇਰਿਹਾ. ਅਸੀਂ ਦਿਵਿਸਿਨ ਸਾਰਕ ਤੇ ਰਿਹੇਰ ਹਾ. ਸਾਨੂ ਬੋਹਤ ਮਜ਼ਾ ਆਇਗਾ.
My Friend Alex
ਸਤ ਸ੍ਰੀ ਅਕਾਲ ਜੀ. ਮੇਰਾ ਨਾਂ ਸਿਮਰਨ ਕੌਰ ਹੈ ਤੇ ਮੇਰੀ ਸਹੇਲੀ ਦਾ ਨਾਂ ਏਲਿਕ੍ਸ ਰਾਤ੍ਕ੍ਲਿਫ੍ਹ ਹੈ. ਇਹ ਮੇਰੀ
| ਜਿਗਰੀ ਦੋਸਤ ਹੈ. ਏਲਿਕ੍ਸ ਲੰਮੀ ਤੇ ਪਤਲੀ ਹੈ. ਓਸਦੀ ਵਾਲ ਬਦਾਮੀ ਤੇ ਸਿਧਾ ਤੀਰ ਹੈ. |
ਏਲਿਕ੍ਸ ਦੀ ਅਖਾਂ ਭੂਰਾ ਹੈ. ਏਲਿਕ੍ਸ ਬਹੁਤ ਚੰਗੀ ਕੁੜੀ ਹੈ. ਏਲਿਕ੍ਸ ਮੈਨੂ ਮਦਦ ਕਰਨਾ
|
Mera Dost
ਸਤ ਸ੍ਰੀ ਅਕਾਲ ਜੀ. ਮੇਰਾ ਨਾਂ ਅਮਰਿੰਦਰ ਸਿੰਘ ਹੈ. ਮੇਰਾ ਦੋਸਤ ਦਾ ਨਾਂ ਨਿਕ ਵਾਂਗ ਹੈ. ਸਾਡੇ ਦੋਸਤੀ ਦਸ ਸਾਲ ਦਾ ਹੈ. ਮੈ ਓਸਨੂ ਸਕੂਲ ਵਿਚ ਮਿਲਿਆ. ਸਕੂਲ 'ਚ ਸਾਡੇ ਕ੍ਲਾਸਾਂ ਇਕਤੇ ਸੀ. ਓਸ ਦੇ ਨਾਲ ਮੈਂ ਹੁਮਾਨਿਤੀਏਸ ਦਾ ਕਲਾਸ ਵਾਸਤਾ ਪਰਦੇ ਸੀ. ਹਰ ਸਨਿਚਰਵਾਰ ਕਦੀ ਕਦੀ ਓਸ ਦਾ ਘਰ, ਕਦੀ ਕਦੀ ਮੇਰਾ ਘਰ ਸਵਾਰੇ ਮਿਲਦੇ ਤੇ ਪਰਦਾ ਸੀ. ਓਸ ਦਾ ਨਾਲ ਮੈਂ ਕੋਇਰ ਵਿਚ ਗਾਨਾ ਗਾਂਦਾ ਸੀ. ਸਕੂਲ ਤੋਂ ਬਾਰ ਵੀ ਅਸੀਂ ਕੋਇਰ ਕੋਮ੍ਪੇਤੀਸ਼ੁਨ ਕਰਦੇ ਸੀ. ਅਸੀਂ ਦੋਨੋ ਬੇਸ ਸੀਗੇ. ਸਾਡੇ ਕਲਾਸ ਵਿਚ ਨਿਕ ਸਬਸੇ ਸਿਆਣਾ ਬਚਾ ਸੀ. ਅਜ ਓਹ ਯੇਲ ਯੂਨਿਵੇਰ੍ਸਿਟੀ ਵਿਚ ਕੇਮਿਸਤਰੀ ਪਰਦਾ ਹੈ. ਹੀ ਸਕੂਲ ਵਿਚ ਅਸੀਂ ਦੋਨੋ ਕ੍ਰਯੂ ਟੀਮ ਵਿਚ ਰੋਵ ਕਰਦੇ ਸੀ. ਹਰ ਰੋਸ ਤਿਨ ਕੇੰਤੇ ਵਾਸਤਾ ਅਸੀਂ ਪ੍ਰਕ੍ਤੀਸ ਜਾਂਦੇ ਹੁੰਦੇ ਸੀ. ਅਠ ਜਾਣੇ ਇਕ ਬੇਰੀ ਵਿਚ, ਨਿਕ ਸਬ ਤੋਂ ਪਿਛੇ ਕ੍ਯੂਨਕੇ ਓਸ ਦਾ ਸਬ ਤੋਂ ਬਰਾ ਤਾਕਤ ਸੀ. ਮੈਂ ਸਬ ਤੋਂ ਅਗੇ ਬਾਥਦਾ ਕੁੰਕੇ ਮੇਰਾ ਤਿਮਿੰਗ ਚੰਗਾ ਸੀ. ਖੇਡਨ ਵਾਸਤੇ ਸਕੂਲ ਤੋਂ ਬਾਦ ਅਸੀਂ ਵਿਡੋ ਗੇਮਾਂ ਖੇਡਦੇ. ਕਦੀ ਕਦੀ ਹੇਲੋ, ਕਦੀ ਕਦੀ ਦੂਸਰਾਂ ਗੇਮਾਂ. ਅਸੀਂ ਮੂਵੀ ਵੀ ਦੇਕ ਜਾਂਦੇ ਸੀ. ਇਕ ਹੋਰ ਚੀਜ, ਅਸੀਂ ਗਦੀ ਚਲਾਨ ਜਾਂਦਾ ਸੀ, ਤੁਰਾਂਫਿਰਨ ਇਕ, ਦੋ ਕੇੰਤੇ ਵਾਸਤੇ. ਓਸ ਦਿਨ ਕਿਸ ਚੀਜ ਅਸੀਂ ਗਲਬਾਤ ਕਰਦੇ. ਸਾਡੇ ਅਸੰ, ਡਾਰਾਂ, ਤੇ ਸੁਫਨਾ. ਅਸੀਂ ਹਮੇਸ਼ਾ ਯਾਰਾਂ ਰਹਾਂਗੇ. ਇਹ ਮਨੁ ਪਤਾ ਹੈ.
HW-20: ਮੇਰਾ ਦੋਸਤ
ਮੇਰਾ ਇਕ ਦੋਸਤ ਹੈ ਜਿਸ ਦਾ ਨਾਂ ਨਿਖਿਲ ਹੈ | ਨਿਖਿਲ ਤੇ ਮੈਂ ਪਹਿਲੀ ਵਾਰ ਇਸ ਸਾਲ ਹੀ ਮਿੱਲੇ ਸੀ ਪਰ ਐਦਾਂ ਲਗਦਾ ਹੈ ਜਿਵੇਂ ਅਸੀਂ ਇਕ ਦੂਜੇ ਨੂੰ ਬਹੁਤ ਸਾਲਾਂ ਤੋਂ ਜਾਣਦੇ ਹਾਂ | ਸਾਡਾ ਇਕ ਦੋਸਤ ਹੈ, ਹਰਨੇਕ ਸਿੰਘ, ਜਿਨ੍ਹੇ ਸਾਨੂੰ ਮਿਲਾਇਆ ਸੀ | ਮਿਲਣ ਤੋਂ ਬਾਅਦ ਸਾਨੂ ਪਤਾ ਲੱਗ ਗਿਆ ਸੀ ਕਿ ਅਸੀਂ ਇੱਕੋ ਹੀ ਪੰਜਾਬੀ ਕਲਾਸ ਵਿਚ ਹੋਵਾਂਗੇ | ਉਦੋਂ ਤੋਂ ਅਸੀਂ ਬਹੁਤ ਚੰਗੇ ਦੋਸਤ ਬਣਗੇ ਹਾਂ |
ਨਿਖਿਲ ਦੇ ਸ਼ੌਂਕ ਮੇਰੇ ਸ਼ੌਂਕ ਨਾਲ ਕਾਫ਼ੀ ਮਿਲਦੇ ਹਨ | ਸਾਨੂ ਦੋਨੋਆਂ ਨੂੰ ਪੰਜਾਬੀ ਬੋਲਣਾ ਬਹੁਤ ਚੰਗਾ ਲਗਦਾ ਹੈ | ਸਕੂਲ ਵਿਚ ਸਾਨੂੰ ਸਾਊਥ ਏਜਨ ਸਟਾਡੀਜ਼ ਦੇ ਕਲਾਸ ਚੰਗੇ ਲਗਦੇ ਹਨ | ਸਾਡੇ ਵਿਹਲੇ ਸਮੇ ਵਿਚ ਸਾਨੂੰ "ਐਕਸ-ਬਾਕਸ"ਖੇਡਣਾ ਪਸੰਦ ਹੈ |
ਸਾਡੇ ਮਨਪਸੰਦ ਚੀਜਾਂ ਵੀ ਮਿਲਦੇ ਹਨ | ਸਾਡਾ ਮਨਪਸੰਦ ਟੀਵੀ ਡਰਾਮਾ ਹੈ "ਸ਼ਰਲਾਕ ਹੋਲਮਜ਼" | ਸਾਡਾ ਮਨਪਸੰਦ ਖਾਣਾ "ਪੈਂਡਾ ਇਕਸਪਰੈਸ" ਤੋਂ ਮਿਲਦਾ ਹੈ ਤੇ ਸਾਨੂੰ ਟੋਫ਼ੂ ਖਾਣਾ ਚੰਗਾ ਲਗਦਾ ਹੈ |
ਅਸੀਂ ਕਲਾਸ ਤੋਂ ਬਾਅਦ ਹਰ ਹਫਤੇ ਦੋ ਜਾਂ ਤਿੰਨ ਵਾਰੀ ਮਿਲਦੇ ਹਾਂ | ਮੇਰੇ ਗਰੈਜੂਏਸ਼ਨ ਤੋਂ ਬਾਅਦ ਮੈਨੂੰ ਨਿਖਿਲ ਦੀ ਬਹੁਤ ਯਾਦ ਆਏ ਗੀ | ਸ਼ਾਇਦ ਮੈਂ ਵਾਪਸ ਐਨ ਆਰਬਰ ਆਵਾਂਗਾ ਅਗਲੇ ਸਮੈਸਟਰ ਵਿਚ ਉਸਨੂੰ ਮਿਲਣ ਵਾਸਤੇ |

ਮੇਰੀ ਸਹਿਲੀ ਕਾਂਨਿਕਾ: AMANJOT SARAO
ਮੇਰੀ ਸਹਿਲੀ ਕਾਂਨਿਕਾ
ਮੇਰਾ ਨਾਂ ਅਮਨਜੋਤ ਹੈ ਅਤੇ ਮੈਂ ਿਮਿਸ਼ਗਾਨ ਯੁਨੀਿਵਰਿਸਟੀ ਿਵੱਚ ਿਵਿਦਅਾਰਥੀ ਹਾਂ।ਮੇਰੀ ਸਹਿਲੀ ਕਾਂਨਿਕਾ ਮੇਰੀ ਸਬ ਤੋਂ ਚੰਗੀ ਸਹਿਲੀ ਹੈ। ਕਾਂਨਿਕਾ ਤੇ ਮੈਂ ਵਿਦਿਆਰਥਹਨ ਹਨ। ਅਸੀਂ ਮਿਸ਼ਿਗਨ ਯੁਨੀਵਿਰਸਿਟੀ ਵਿੱਚ ਪੜ ਦੇ ਹਾਂ ਅਤੇ ਪੰਜਾਬੀ ਸਿਖਦੇ ਹਾਂ। ਅਸੀਂ ਪੰਜਾਬੀ ਦੀ ਕਲੈਸ ਤੇ ਤੁਰਕੇ ਹਾਂਦੀਆਂ ਹਨ। ਕਾਂਨਿਕਾ ਨੂੰ ਮੈਂ ਮੇਰੀ ਪਹਿਲੀ ਸਾਲ ਮਿਲੀ ਸੀ। ਅਸੀਂ IASA ਦੀ ਦੈਂਸ ਗੁਰੂਪ ਵਿੱਚ ਸੀ। ਕਾਂਨਿਕਾ ਤੇ ਮੈਂ ਬੰਗਰਾ ਬਹੁਤ ਪਸੰਦ ਕਰਦੀਆਂ ਹਨ। ਅਸੀਂ ਦੋਨੋਂ ਪੰਜਾਬੀ ਦਾ ਕੁਲਚਰ ਬਹੁਤ ਪਸੰਦ ਕਰਦੀਆਂ ਹਨ। ਅਸੀਂ ਪੰਮਾਬੀ ਖਾਣਾ ਵੀ ਪਸੰਦ ਕਰਦੀਆਂ ਹਨ। ਅੈਸ ਸਾਲ, ਕਾਨਿਕਾ ਦੋਰਮ ਦੇ ਵਿੱਚ ਰਹਿਦੀ ਹੈ। ੳਸ ਦਾ ਕਮਰਾ ਚੋਟਾ ਹੈ।
ਕਾਂਨਿਕਾ ਤੇ ਮੈਂ ਨੇਂ ਅਪਾਰਟਿਮੰਟ ਲੇਅਾ ਹੈ ਅਾਗਲੇ ਸਾਲ ਲੲੀ। ਅਸੀਂ ਦੋ ਹੋਰ ਕੁੜੀਆਂ ਨਾਲ ਰਿਹਣਾ ਹੈ। ਕਾਂਿਨਕਾ ਹਾਮੇਸ਼ਾ ਖੁਸ਼ ਹੁਨਦੀ ਹੈ ਅਤੇ ਮੈਨੂੰ ਵੀ ਖੁਸ਼ ਕਰਦੀ ਹੈ। ਕਾਂਿਨਕਾ ਸਕੂਲ ਦੇ ਿਵੱਚ ਬਹੁਤ ਹੋਸ਼ੇਅਾਰ ਹੈ ਅਤੇ ਵਦੀਅਾ ਕਮ ਕਰਦੀ ਹੈ। ਮੇਰੇ ਮਾਤਾ ਜੀ ਅਤੇ ਿਪਤਾ ਜੀ ਵੀ ਕਾਂਿਨਕਾ ਨੂੰ ਮੇਰੀ ਚੰਗੀ ਸਿਹਲੀ ਸਮਜ ਦੇ ਹਨ। ਕਾਂਿਨਕਾ ਰੋਜ ਪੁਸਕਾਲਾ ਜਾਂਦੀ ਹੈ ਅਤੇ ਪੜ੍ਦੀ ਹੈ। ੳੁਹ ਅਪਨੇ ਸਕੂਲ ਤੇ ਬਹੁਤ ਧਿਆਨ ਦਨਦੀ ਹੈ। ਕਾਂਨਿਕਾ ਦਾ ਮਨ ਪਸੰਦ ਰੰਗ ਨੀਲਾ ਹੈ।ਮੇਰਾ ਵੀ ਮਨ ਪਸੰਦ ਰੰਗ ਨੀਲਾ ਹੈ। ਕਾਂਨਿਕਾ ਤੇ ਮੈਂ ਬਹੁਤ ਚੰਗੇ ਸਹਿਲੀਆਂ ਹਨ।
My Friend
ਮੇਰਾ ਦੋਸਤ ਦਾ ਨਾ ਗੁਨੀਤ ਅਹਲੂਵਾਲਿਆ ਹੈ. ਗੁਨੀਤ ਪੰਜਾਬੀ ਮੁੰਡਾ ਹੈ. ਗੁਨੀਤ ਨੂ ਭੰਗੜਾ ਪਸੰਦ. ਇਸ ਭੰਗੜਾ ਦਾ ਨਾਚ ਬਹੁਤ ਆਚਾ ਹੈ ਅੱਤੇ ਇਸ ਭੰਗੜਾ ਦਾ ਗਾਣਾ ਬਹੁਤ ਚੰਗਾ ਹੈ. ਗੁਨੀਤ ਨੂ ਮੰਨ ਪਸੰਦ ਦਾ ਗਾਣਾ "ਗੱਡੀ" ਹੈ. ਗੁਨੀਤ ਬਹੁਤ ਮਸ਼ਹੂਰ ਹੈ. ਗੁਨੀਤ ਇੰਡੀਆ ਤੋ ਹੈ. ਗੁਨੀਤ ਦਾ ਪਰਿਵਾਰ ਬਹੁਤ ਵਾਡਾ ਹੈ. ਗੁਨੀਤ ਦਾ ਪਰਿਵਾਰ ਵਿਚ ਏਕ ਭਰਾ ਤੇ ਮਾਤਾ - ਪਿਤਾ ਤੇ ਦੋ ਚਾਚੇ ਤੇ ਥੀਂ ਮਾਮੇ ਤੇ ਦੋ ਚਾਚੀਆ ਤੇ ਥੀਂ ਮਾਮੀਆ ਤੇ ਦਾਦਾ-ਦਾਦੀ ਤੇ ਨਾਨਾ-ਨਾਨਾ. ਗੁਨੀਤ University of Michigan ਵਿਚ ਪੜ੍ਹਦਾ ਹੈ. ਗੁਨੀਤ ਨੂ Economics ਪਸੰਦ ਹੈ. ਗੁਨੀਤ ਦਾ major economics ਹੈ ਤੇ ਇਸਦਾ minor biology ਹੈ. ਗੁਨੀਤ ਬਹੁਤ ਹੁਸਿਆਰ ਮੁੰਡਾ ਹੈ. ਮੈ ਅੱਤੇ ਗੁਨੀਤ S. Forest ਰਹੰਦਾ ਹਾ. ਸਾਡੇ ਮਕਾਨ ਵਿਚ ਖਾਨਾ ਦੀ ਇਮਾਰਤ ਹੈ. ਸਾਡੇ ਮਕਾਨ ਬਹੁਤ ਸੋਹਨਾ ਹੈ. ਮਕਾਨ ਦਾ ਸਾਮ੍ਹਨਾ ਵਿਚ ਵਾਡਾ ਬਗੀਚਾ ਹੈ. ਗੁਨੀਤ ਨੂ ਫੁਲ ਪਸੰਦ ਹੈ. ਗੁਨੀਤ ਨੂ ਲਾਲ ਰੰਡ ਦਾ ਫੁਲ ਮੰਨ ਪਸੰਦ ਹੈ. ਸਾਡੇ ਬਗੀਚਾ ਬਹੁਤ ਰੰਗਲਾ ਹੈ. ਗੁਨੀਤ ਦਾ ਕਮਰਾ ਬਹੁਤ ਛੋਟਾ ਹੈ. ਗੁਨੀਤ ਦਾ ਕਮਰਾ ਵਿਚ ਏਕ ਛੋਟਾ ਮੰਜਾ ਤੇ ਏਕ ਛੋਟਾ ਡੇਸਕ ਹੈ. ਗੁਨੀਤ ਨੂ ਇਸ ਕਮਰਾ ਨਾਪਸੰਦ ਹੈ. ਗੁਨੀਤ ਵੀਹ ਬਢ਼ੀ ਗੁਸਾ ਹੈ ਕਿਉਂਕਿ ਇਸ ਕਮਰਾ ਬਹੁਤ ਛੋਟਾ ਹੈ. ਗੁਨੀਤ ਦਾ ਖਾਨਸਾਮਾ ਬਹੁਤ ਚੰਗਾ ਹੈ. ਗੁਨੀਤ ਦਾ ਰੋਟੀਆ ਬਹੁਤ ਆਚਾ ਹੈ ਤੇ ਇਸ ਸੁਬਜੀ ਬਹੁਤ ਸਵਾਦ ਹੈ.
My Friend
ਸਤ ਸ੍ੀ ਅਕਾਲ ਜੀ। ਮੇਰਾ ਨਾਂ ਗੁਨੀਤ ਹੈ ਅਤੇ ਮੇਰਾ ਦੋਸਤ ਦਾ ਨਾਂ ਓਮੇਸ਼ ਸਿੰਘ ਹੈ। ਓਮੇਸ਼ ਮੇਰਾ ਚੰਗਾ ਦੋਸਤ ਹੈ। ਮੈ ਓਮੇਸ਼ ਨੂੰ ਤਿਣ ਸਾਲ ਪਹਿਯੇ ਮਿਿਲਅਾ ਸੀ। ਮੈ ੳੁਹਨੂੰ ਿੲਕ ਗ੍ੈਜੂਅੇਸ਼ਨ ਪਾਰਤੀ ਤੇ ਮਿਲਿਅਾ ਸੀ। ਓਮੇਸ਼ ਮੇਰਾ ਰੂਮਮੇਟ ਹੈ। ਅਸੀ ਅਪਾਰਟਮੰਟ ਦੇ ਵਿਚ ਰੈਣਦੇ ਹਨ। ਸਾਡਾ ਅਪਾਰਤਮੰਟ ਸਾਓਤ ਫੌਰਸਟ ਸੜਕ ਤੇ ਹੈ। ੳੁਹ ਲਮਾ ਹੈ ਅਤੇ ਜਿਮ ਜਾਂਦਾ ਹੈ। ਓਮੇਸ਼ ਦਿਣ ਵਿਚ ਬਹੁਤ ਸੌਣਦਾ ਹੈ। ਹਰ ਦਿਣ ਸਾਡੇ ਪੰਜ ਵਜੇ ਓਮੇਸ਼ ੳੁਜਦੇ ਕਮਰੇ ਦੇ ਵਿਚ ਜਾਂਦਾ ਹੈ ਅਤੇ ਸੌਣਦਾ ਹੈ ਦੋ ਘੰਟੇ ਵਸਤੇ। ਸੌਣ ਤੋਮ ਬਾਦ ੳੁਹ ਖਾਣਾ ਖਾਣਦਾ ਹੈ ਅਤੇ t.v. ਦੇਖਦਾ ਹੈ। ੳੁਜਦੇ ਬਾਦ ੳੁਹ ਲਿਬਰੈਰੀ ਜਾਣਦਾ ਹੈ ਭਰਾੲੀ ਵਸਤੇ। ਓਮੇਸ਼ ਰੋਜ਼ ਬਹੁਤ ਭਰਾੲੀ ਕਰਦਾ ਹੈ। ੳੁਹ ਯੂਨੀਵਰਸਿਟੀ ਦੇ ਵਿਚ ਪਰੀ- ਮਾੱਡ ਪਰਦਾ ਹੈ। ਓਮੇਸ਼ ਪੰਜਾਬੀ ਵੀ ਪਰਦਾ ਹੈ। ਜਦੋ ਓਮੇਸ਼ ਭਰਾੲੀ ਨਾਹੀ ਕਰਦਾ ੳੁਹ ਦੋਸਤਾ ਦੇ ਸਾਤ ਖੇਡਦਾ ਹੈ। ੳੁਹ ਦੋਸਤਾ ਦੇ ਸਾਤ ਖਾਣਾ ਵੀ ਖਾਣਦਾ ਹੈ। ਓਮੇਸ਼ ਪਾਰਟੀਅਾਂ ਦੇ ਵਿਚ ਬਹੁਤ ਭੰਗਰਾ ਕਰਦਾ ਹੈ। ੳੁਹਨੂੰ ਭੰਗਰਾ ਬਹੁਤ ਪਸੰਦ ਹੈ ਅਤੇ ੳੁਹ ਭੰਗਰਾ ਪਰੋਗਰਮ ਦੇਖਦਿਾ ਹੈ। ਜਦੋ ਓਮੇਸ਼ ਘਰ ਹੈ ੳੁਹ ੳੁਹਦੇ ਪਰਿਵਾਰ ਦੇ ਸਾਤ ਹਰ ਹਫਤਾ ਗੁਰਦਵਾਰਾ ਜਾਣਦਾ ਹੈ। ਓਮੇਸ਼ ਦੇ ਪਰਿਵਾਰ ਵਿਚ ਮਾਤਾ ਜੀ ਹੈ, ਪਿਤਾ ਜੀ ਜਨ, ਿੲਕ ਵੱਡਾ ਭਰਾ ਅਤੇ ਿੲਕ ਛੋਟੀ ਭੈਣ। ਿੲਹ ਮੇਰਾ ਦੋਸਤ ਓਮੇਸ਼ ਹੈ
H-W 20
ਸਤ ਸੜ੍ਹੀ ਅਕਾਲ ਜੀ। ਮੇਰਾ ਨਾਂ ਅਮਰਪਾਲ ਹੈ। ਮੈਂ ਡੋਵਾਜੇਕ ਤੋ ਹਾਂ। ਡੋਵਾਜੇਕ ਵਿੱਚ ਮੇਰਾ ਦੋਸਤ ਹੈ। ਮੇਰਾ ਦੋਸਤ ਦਾ ਨਾਂ ਮਇਖਲ ਹੈ। ਮਇਖਲ ਅਠਾਰਾਂ ਸਾਲਾ ਹੈ। ਉਹ ਮੇਰਾ ਯਾਰ ਹੈ। ਸਕੁਲ ਵਿੱਚ ਮੈਂ ਅਤੇ ਮੇਰਾ ਦੋਸਤ ਤੈਨਿਸ ਖੇਡਦੇ ਸੀ।ਅਸੀਂ ਦੋਨੇ ਖਿਡਾਰੀਆਂ ਸੀ। ਆਜ ਮਇਕਲ ਦੋਵਾਜੇਕ ਵਿੱਚ ਰਹਿੰਦਾ ਹੈ। ਮਇਕਲ ਦੋਵਾਜੇਕ ਵਿੱਚ ਕੰਮ ਕਰਦਾ ਹੈ ਅਤੇ ਸਕੂਲ ਤੇ ਜਾੰਦਾ ਹੈ। ਮਇਕਲ ਵਿੱਚ ਬੁੜੀ ਹਿੰਮਤ ਹੈ। ਉਹ ਬਹੁਤ ਪਾਗਲਾਂ ਚੀਜਾਂ ਕਰਦਾ ਹੈ। ਮੈਂ ਪਾਗਲ ਨਹੀ ਅਤੈ ਮਇਕਲ ਥੋੜਾ ਪਾਗਲ ਹੈ। ਮੈਂ ਸੁਰਖਿਾਤ ਚੀਜਾਂ ਪਸਂਦ ਕਰਦਾ ਹਾਂ ਅਤੇ ਮਇਕਲ ਮੁਸ਼ਕਲ ਚੀਜਾਂ ਪਸਂਦ ਕਰਦਾ। ਉਹ ਗੋਰਾ ਹੈ ਅਤੇ ਮੈਂ ਇੰਡੀਇਨ ਹੈ। ਅਸੀਂ ਬਹੁਤ ਵੱਖਰੇ ਮੁੰਡੇ ਹਨ ਪਰ ਉਹ ਹਲੇ ਮੇਰਾ ਦੋਸਤ ਹੈ। ਮਇਕਲ ਸੋਹਣਾ ਵੀ ਹੈ। ਸਾਰੇ ਕੁੜੀਆਂ ਉਸਦਾ ਨਾਲ ਢਿਰਦੇ ਹਨ। ਮਇਕਲ ਦੇ ਕੋਲ ਇੱਕ ਕੁੱਤਾ ਹੈ। ਉਸਦਾ ਕੁੱਤਾ ਦਾ ਨਾਂ ਜੈਜ਼ਮਿਨ ਹੈ। ਉਸਦਾ ਕੁੱਤਾ ਬਹੁਤ ਚੰਗਾ ਹੈ। ਮਇਕਲ ਵੀ ਚੰਗਾ ਮੰਡਾ ਹੈ। ਮਇਕਲ ਵਿੰਚ ਬੜੀ ਮਾਸੀਅਤ ਹੈ। ਸਕੂਲ ਵਿੱਚ ਅਸੀਂ ਬੈਂਡ ਵਿੱਚ ਸੀ। ਅਸੀ ਵੱਜੇ ਵਜੋਂਦੇ ਸੀ। ਆਜ ਮਇਕਲ ਸੈਖਸਢੋਨ ਵਜੋਂਦਾ ਹੈ ਅਤੇ ਵੱਦੀਆ ਵਜੋਂਦਾ ਹੈ। ਟੈਨਿਸ ਵਿੱਚ ਵੱਦੀਆ ਖਿਡਾਰੀ ਹੈ। ਟੈਨਿਸ ਖੇਡਨੂੰ ਮਇਕਲ ਦਾ ਸ਼ੌਂਕ ਹੈ। ਟੈਨਿਸ ਖੇਡਨੂੰ ਮੇਰਾ ਸ਼ੌਂਕ ਹੈ। ਸਮਰ ਵਿੱਚ ਮੈਂ ਅਤੇ ਮਇਕਲ ਦੂਸਰੇ ਨਾਲ ਖੇਡਦੇ ਹਨ। ਅਸੀਂ ਮੁੰਡੇ ਬਹੁਤ ਕੁਸ਼ ਕਰਦੇ ਹਨ। ਮੇਰਾ ਸਿਮੈਸਤਰ ਦੇ ਬਾਦ ਮੈਂ ਦੋਵਾਜੇਕ ਤੇ ਜਾਣਾ ਅਤੇ ਮੈਂ ਮੇਰੇ ਪਰਿਵਾਰ ਅਤੇ ਮਇਕਲ ਨੂੰ ਦੇਖਣਾ।
ਮੇਰੀਆਂ ਸਾਹਿਲੀਆਂ: ਸ਼ਰਨਜੀਤ ਕੌਰ
ਮੈਂ ਬਹੁਤ ਸਾਹਿਲੀਆਂ ਨਹੀ ਬਣਾਉਂਦੀ ਸਕੂਲ ਵਿੱਚ. ਮੇਰੀਆਂ ਕੁਝ ਦੋ ਚਾਰ ਸਾਹਿਲੀਆਂ ਹੀ ਹਨ. ਮੈਂ ਜਿਆਦਾ ਚੁਪ ਚਾਪ ਰਾਹਾਂ ਵਾਲੀ ਕੁੜੀ ਹਾਂ. ਮੇਰੀ ਸਰਨ ਤੋਂ ਚੰਗੀ ਸਾਹਿਲੀ ਮੇਰੀ ਮਾਂ ਹੈ. ਮੇਰੀ ਮਾਂ ਹੀ ਮੈਨੂੰ ਸਰਨ ਤੋਂ ਜਿਆਦਾ ਸਮਝਦੀ ਹੈ. ਸਾਡਾ ਭੂਰਾ ਪਰਿਵਾਰ ਵਿੱਚ ਸਿਰਫ ਮੇਰਾ ਪਿਤਾ ਦੀ ਇੱਕ ਕੁੜੀ ਹੈ. ਬਾਕੀਆਂ ਖੋਲ ਦੋ ਬੇਟੀਆਂ ਹਨ. ਇਸ ਲਿਆ, ਮੇਰਾ ਤੇ ਮੇਰੀ ਮਾਂ ਤਾ ਪਿਆਰ ਜਿਆਦਾ ਹੈ. ਜਿਸ ਵੇਲੇ ਮੈਂ ਘਰ ਜਾਂਦੀ ਹਾਂ, ਅੱਸੀ ਸਾਰਾ ਕੁਝ ਕਤ੍ਠੇ ਕਰਦੇ ਹਾਂ. ਅੱਸੀ ਖਰੀਦਾਰੀ ਖਾਤ੍ਠੇ ਕਰਦੇ ਹਨ. ਅੱਸੀ ਰਾਤ ਨੂ ਰੋਟੀ ਭੀ ਖਾਤ੍ਠੇ ਬਣਾਉਂਦੇ ਹਨ. ਮੈਨੂ ਮੇਰੀ ਮਾਂ ਨਾਲ ਬਹੁਤ ਮਜ਼ਾ ਆਉਂਦਾ ਹੈ. ਮੈਨੂ ਤੇ ਮੇਰੀ ਮਾਂ ਨੂ ਫਿਲਮਾਂ ਤੇ ਟੀ ਵੀ ਦੇਖਣਾ ਤੇ ਨੱਚਣਾ ਬਹੁਤ ਪਸੰਦ ਹੈ. ਅੱਸੀ ਸਰਨ ਚੀਜ਼ਾਂ ਵੰਡੇ ਹਾਂ, ਭਾਵੇਂ ਕਪੜੇ ਜਾ ਜੇਵੇਲ੍ਰੀ ਹੋਵਾਂ. ਮੈਂ ਆਪਣੀ ਮਾਂ ਨਾਲ ਰੋਝ ਗਲ ਕਰਦੀ ਹਾਂ. ਮੇਰੀ ਮਾਂ ਤੋਂ ਅਲਾਵਾ ਮੇਰੀ ਮਨ ਪਸੰਦ ਸਾਹਿਲੀ ਮੇਰੇ ਵੱਡੇ ਤਾਇਆ ਦੀ ਮੰਝ੍ਲੀ ਬੇਟੀ ਸਿਮੀ ਹੈ. ਮੇਰਾ ਤੋਂ ਓਹ ਦੋ ਸਾਲ ਵੱਡੀ ਹੈ. ਪਰ ਮੈਂ ਓਸ ਨਾਲ ਕੋਈ ਭੀ ਗਲ ਕਰ ਸਕਣੀ ਹਾਂ. ਝਾੜੀਆਂ ਗੱਲਾਂ ਮੈਂ ਆਪਣੀ ਮਾਂ ਨਾਲ ਨਹੀ ਕਰ ਸਕਦੀ ਹਾਂ, ਓਹ ਗੱਲਾਂ ਮੈਂ ਸਿਮੀ ਨਾਲ ਕਰ ਸਕਦੀ ਹਾਂ. ਸਿਮੀ ਨੂ ਭੀ ਨੱਚਣਾ ਬਹੁਤ ਪਸੰਦ ਹੈ. ਮੈਂ ਓਸਦੇ ਨਾਲ ਹਰ ਦੁੱਜਾ ਹਫਤਾ ਗਲ ਕਰਦੀ ਹਾਂ. ਸਿਮੀ ਬਹੁਤ ਚੰਗੀ ਸਾਹਿਲੀ ਹੈ.
Sunday, 4 December 2011
ਮੇਰੇ ਧੋਸਤ ਦਾ ਨਾਂ ਹੈ ਜਸਪ੍ਰੀਤ ਸਿੰਘ. ਓਹ ਮੇਰੇ ਅਪਾਰਟਮੈਂਟ ਦੇ ਵਿਚ ਰਹਿਦਾ ਹੈ.
ਮੇੰਉ ਓਸ ਦਾ ਸੁਭਾਅ ਬੁਹਤ ਪਸੰਦ ਹੈ. ਜਦ ਵੀ ਮੇੰਉ ਕੋਈ ਜਰੂਰੀ ਕਮ ਕਰਨਾ ਹੋ ਵੇ ਓਹ ਮੇਰੀ ਮਾਦਾਤ ਕਰਦਾ ਹੈ. ਮੇਂ ਤੇ ਓਹੁ ਹਰ ਰੋਜ ਇਕੱਠੇ ਬੈ ਕੇ ਦੁਨੀਆਵੀ ਗਲਾ ਕਰਦੇ ਹੈ. ਅਸੀਂ ਇਕ ਦੂਜੇ ਨੂ ਚੰਗੀ ਸਲਾਹ ਡੰਡੇ ਹੈ . ਜਸਪ੍ਰੀਤ ਨੂ ਮੇਂ ਜਦੂ ਪਾਲੇ ਸਾਲ ਉਨਿਵੇਰ੍ਸਿਟੀ ਵਿਚ ਆਯਾ ਸੀ ਓਦੂ ਮਿਲਾ ਸੀ. ਓਸ ਵਕ਼ਤ ਓਹ ਮੋਟਾ ਸੀ. ਅਸੀਂ ਪਾਰਕ ਵਿਚ ਮਿਲੇ ਸੀ. ਓਸ ਤੂੰ ਬਾਦ ਅਸੀਂ ਭੰਗੜਾਯ ਟੀਮ ਵਿਚ ਸ਼ਾਮਿਲ ਓਹ ਗੇ ਸੀ. ਅਸੀਂ ਦੋਨੋ ਭੰਗੜਾਆਯ ਦੀ ਟੀਮ ਵਿਚ ਆਜਤਕ ਸ਼ਾਮਿਲ ਹਾਂ. ਓਹ ਮੇੰਉ ਬੁਹਤ ਹਸੰਦਆ ਹੈ. ਅਸੀਂ ਜਦੂ ਟੈਮ ਮਿਲਦਾ ਹੈ ਅਸੀਂ ਗ੍ਯ੍ਮ ਵੀ ਜਾਂਦੇ ਹੈ. ਓਹ ਮੇਰੇ ਤੂੰ ਕਾਯੀ ਗੁਣਾ ਤਾਕਤਵਰ ਹੈ. ਪਰ ਓਹ ਮੇੰਉ ਆਸ ਗਲ ਦਾ ਧਿਆਨ ਨਿਈ ਕਰਨਾ ਦੀਦਾ

Subscribe to:
Posts (Atom)