ਮੇਰਾ ਦੋਸਤ ਦਾ ਨਾ ਅਮਨੀ ਹੈ. ਅਮਨੀ ਬੋਹਤ ਪਾਗਲ ਹੈ. ਅਮਨੀ ਦਾ ਮਨ ਪਸੰਦ ਰੰਗ ਨੀਲਾ ਹੈ. ਅਮਨੀ ਦਾ ਮੰਦ ਪਸੰਦ ਕਾਨਾ ਰਾਜਮਾ ਚਾਵਲ ਹੈ. ਅਮਨੀ ਬੋਹਤ ਕਾਮ ਕਰਦੀ ਹੈ. ਓਹ ਰੋਜ਼ ਪ੍ਰਦੀ ਹੈ. ਅਮਨੀ ਦੇਨਟਸਟ ਬਣਾ ਚੰਡੀ ਹੈ. ਓਹ ਬੋਹਤ ਸਿਆਣੀ ਹੈ. ਅਮਨੀ ਬੋਹਤ ਚੋਟੀ ਹੈ. ਅਮਨੀ ਕਦੀ ਕਦੀ ਮੇਰੇ ਕਪਰੇ ਪਾਉਂਦੀ ਹੈ. ਓਹ ਮੇਰੇ ਵਾਲ ਵੀ ਤੀਕ ਕਰਦੀ ਹੈ. ਅਮਨੀ ਦਾ ਇਖ ਛੋਟਾ ਪਰ ਹੈ. ਓਸਦਾ ਨਾ ਅਮਰਪਾਲ ਹੈ. ਓਹ ਅਮਨੀ ਦੇ ਦੋ ਸਾਲ ਛੋਟਾ ਹੈ. ਓਹ ਵੀ ਯੁਨਿਵੇਰ੍ਸਿਟੀ ਵਿਚ ਪੰਜਾਬੀ ਪਰਦਾ ਹੈ. ਅਮਨੀ ਦਾ ਇਖ ਵਾਦਾ ਪਰ ਵੀ ਹੈ. ਮੈ ਉਸ ਨੂ ਨਹੀ ਜਾਂਦੀ. ਮੈ ਕਦੀ ਕਦੀ ਅਮਨੀ ਦੇ ਘਰ ਜਾਂਦੀ ਹ. ਜਦੋ ਮੈ ਉਸਦੇ ਘਰ ਜਾਂਦੀ ਹਾ, ਓਹ ਮੇਨੂ ਕਾਨ ਪਿਲੋਉਂਦੀ ਹੈ. ਓਹ ਮੇਨੂ ਕਰਨਬੇਰੀ ਜੁਸ ਦੇਂਦੀ ਹੈ. ਅਮਨੀ ਦੇ ਪਰਿਵਾਰ ਵਿਚ ਇਕ ਮਾਤਾ ਜੀ ਤੇ ਪਿਤਾ ਜੀ ਵੀ ਹੈ. ਅਮਨੀ ਇਕ ਚੋਟੀ ਸ਼ੇਰ ਤੋ ਹੈ. ਸ਼ੇਰ ਦਾ ਨਾ Dowajiac ਹੈ. ਮੈ Dowajac ਕਦੀ ਨਹੀ ਗਾਹਿ. ਅਮਨੀ ਨੂ ਭੰਗੜਾ ਪਸੰਦ ਹੈ. ਓਹ ਇਕ ਭੰਗੜਾ ਟੀਮ ਤੇ ਨਚਦੀ ਹੈ. ਅਮਨੀ ਰੋਜ਼ ਹਸਦੀ ਹੈ. ਅਮਨੀ ਨੂ ਗਾਨੇ ਸੁਣਦੀ ਹੈ. ਓਸ ਨੂ ਪੰਜਾਬੀ ਗਾਨੇ ਪਸੰਦ ਹੈ. ਅਮਨੀ ਘਰ ਰੋਜ਼ ਜਾਂਦੀ ਹੈ. ਅਮਨੀ ਦੇ ਬੋਹਤ ਸਾਰੇ ਸਹੇਲਿਆ ਨੇ. ਮੈ ਓਸਦੀ ਸਬਦੇ ਅਚੀ ਦੋਸਤ ਹ. ਮੈ ਅਮਨ ਦੇ ਨਾਲ ਅਗਲੇ ਸਾਲ ਰੇਰਿਹਾ. ਅਸੀਂ ਦਿਵਿਸਿਨ ਸਾਰਕ ਤੇ ਰਿਹੇਰ ਹਾ. ਸਾਨੂ ਬੋਹਤ ਮਜ਼ਾ ਆਇਗਾ.
Monday, 5 December 2011
Subscribe to:
Post Comments (Atom)
No comments:
Post a Comment