ਮੇਰਾ ਦੋਸਤ ਦਾ ਨਾ ਗੁਨੀਤ ਅਹਲੂਵਾਲਿਆ ਹੈ. ਗੁਨੀਤ ਪੰਜਾਬੀ ਮੁੰਡਾ ਹੈ. ਗੁਨੀਤ ਨੂ ਭੰਗੜਾ ਪਸੰਦ. ਇਸ ਭੰਗੜਾ ਦਾ ਨਾਚ ਬਹੁਤ ਆਚਾ ਹੈ ਅੱਤੇ ਇਸ ਭੰਗੜਾ ਦਾ ਗਾਣਾ ਬਹੁਤ ਚੰਗਾ ਹੈ. ਗੁਨੀਤ ਨੂ ਮੰਨ ਪਸੰਦ ਦਾ ਗਾਣਾ "ਗੱਡੀ" ਹੈ. ਗੁਨੀਤ ਬਹੁਤ ਮਸ਼ਹੂਰ ਹੈ. ਗੁਨੀਤ ਇੰਡੀਆ ਤੋ ਹੈ. ਗੁਨੀਤ ਦਾ ਪਰਿਵਾਰ ਬਹੁਤ ਵਾਡਾ ਹੈ. ਗੁਨੀਤ ਦਾ ਪਰਿਵਾਰ ਵਿਚ ਏਕ ਭਰਾ ਤੇ ਮਾਤਾ - ਪਿਤਾ ਤੇ ਦੋ ਚਾਚੇ ਤੇ ਥੀਂ ਮਾਮੇ ਤੇ ਦੋ ਚਾਚੀਆ ਤੇ ਥੀਂ ਮਾਮੀਆ ਤੇ ਦਾਦਾ-ਦਾਦੀ ਤੇ ਨਾਨਾ-ਨਾਨਾ. ਗੁਨੀਤ University of Michigan ਵਿਚ ਪੜ੍ਹਦਾ ਹੈ. ਗੁਨੀਤ ਨੂ Economics ਪਸੰਦ ਹੈ. ਗੁਨੀਤ ਦਾ major economics ਹੈ ਤੇ ਇਸਦਾ minor biology ਹੈ. ਗੁਨੀਤ ਬਹੁਤ ਹੁਸਿਆਰ ਮੁੰਡਾ ਹੈ. ਮੈ ਅੱਤੇ ਗੁਨੀਤ S. Forest ਰਹੰਦਾ ਹਾ. ਸਾਡੇ ਮਕਾਨ ਵਿਚ ਖਾਨਾ ਦੀ ਇਮਾਰਤ ਹੈ. ਸਾਡੇ ਮਕਾਨ ਬਹੁਤ ਸੋਹਨਾ ਹੈ. ਮਕਾਨ ਦਾ ਸਾਮ੍ਹਨਾ ਵਿਚ ਵਾਡਾ ਬਗੀਚਾ ਹੈ. ਗੁਨੀਤ ਨੂ ਫੁਲ ਪਸੰਦ ਹੈ. ਗੁਨੀਤ ਨੂ ਲਾਲ ਰੰਡ ਦਾ ਫੁਲ ਮੰਨ ਪਸੰਦ ਹੈ. ਸਾਡੇ ਬਗੀਚਾ ਬਹੁਤ ਰੰਗਲਾ ਹੈ. ਗੁਨੀਤ ਦਾ ਕਮਰਾ ਬਹੁਤ ਛੋਟਾ ਹੈ. ਗੁਨੀਤ ਦਾ ਕਮਰਾ ਵਿਚ ਏਕ ਛੋਟਾ ਮੰਜਾ ਤੇ ਏਕ ਛੋਟਾ ਡੇਸਕ ਹੈ. ਗੁਨੀਤ ਨੂ ਇਸ ਕਮਰਾ ਨਾਪਸੰਦ ਹੈ. ਗੁਨੀਤ ਵੀਹ ਬਢ਼ੀ ਗੁਸਾ ਹੈ ਕਿਉਂਕਿ ਇਸ ਕਮਰਾ ਬਹੁਤ ਛੋਟਾ ਹੈ. ਗੁਨੀਤ ਦਾ ਖਾਨਸਾਮਾ ਬਹੁਤ ਚੰਗਾ ਹੈ. ਗੁਨੀਤ ਦਾ ਰੋਟੀਆ ਬਹੁਤ ਆਚਾ ਹੈ ਤੇ ਇਸ ਸੁਬਜੀ ਬਹੁਤ ਸਵਾਦ ਹੈ.
Monday, 5 December 2011
Subscribe to:
Post Comments (Atom)
No comments:
Post a Comment