ਸਤ ਸ੍ੀ ਅਕਾਲ ਜੀ। ਮੇਰਾ ਨਾਂ ਨਿਖਿਲ ਸ਼ਾਹ ਹਾਂ। ਮੇਰਾ ਦੋਸਤ ਦਾ ਨਾਂ ਹਰਨੇਕ ਸਿੰਘ ਨੀਲਮ ਹੈ। ਹਰਨੇਕ ਮੇਰਾ ਚੰਗਾ ਦੋਸਤ ਹੈ। ਉਸ ਦੀ ਉਮਰ ਸਤਾਰਾਂ ਸਾਲਾਂ ਦੀ ਹੈ। ਮੈਂ ਯੂਨੀਵਰਸਿਟੀ of ਮਿਸ਼ਿਗਨ ਵਿੱਚ ਵਿਦਿਆਰਥੀ ਹਾਂ। ਉਹ ਵੀ ਯੂਨੀਵਰਸਿਟੀ of ਮਿਸ਼ਿਗਨ ਵਿੱਚ ਵਿਦਿਆਰਥੀ ਹੈ। ਹਰਨੇਕ ਫਿਲਮ ਪੜ੍ਹਦਾ ਹੈ। ਉਹ ਅਤੇ ਪ੍ੀ-ਮੇਡ ਪੜ੍ਹਦਾ ਹੈ।
ਹਰਨੇਕ ਦੀ ਕਦ ਅਤੇ ਮੇਰੀ ਕਦ ਇਕੋ ਹੀ ਹਨ | ਹਰਨੇਕ ਦੀ ਇੱਕ ਦਾੜ੍ਹੀ ਹੈ। ਉਸ ਦੀ ਦਾੜ੍ਹੀ ਬਹੁਤ ਵੱਡੀ ਨਹੀਂ ਪਰ ਵੀ ਛੋਟੀ ਨਹੀਂ। ਹਰਨੇਕ ਪਗੜੀ ਪਾਉਦਾ ਹੈ। ਉਸ ਦੀਆਂ ਪਗੜੀਆਂ ਬਹੁਤ ਰੰਗਲੀਆਂ ਹਨ।
ਹਰਨੇਕ ਦੇ ਪਰਿਵਾਰ ਵਿੱਚ ਪੰਜ ਲੋਗ ਹਨ। ਮਾਤਾ-ਪਿਤਾ ਜੀ ਹਨ। ਉਸ ਦੇ ਪਰਿਵਾਰ ਵਿੱਚ ਵੀ ਇੱਕ ਛੋਟਾ ਭਰਾ, ਜੀਵਿਨ ਸਿੰਘ, ਅਤੇ ਇੱਕ ਭੈਣ , ਰਸਨਾ ਕੌਰ, ਹਨ। ਜੀਵਿਨ ਦਸ ਸਾਲ ਹੈ ਤੇ ਰਸਨਾ ਵੀ ਸਤਾਰਾਂ ਸਾਲ ਹੈ। ਹਰਨੇਕ ਤੇ ਰਸਨਾ ਜੌੜੇ ਹਨ।
ਹਰਨੇਕ ਟ੍ਓਈ ਵਿੱਚ ਰਹਿੰਦਾ ਹੈ। ਉਸ ਦਾ ਘਰ ਬਹੁਤ ਬਹੁਤ ਸੁੰਦਰ ਹੈ। ਦੋ ਬਗੀਚਾ ਹਨ ਕਿਉਂਕਿ ਉਸ ਦੇ ਮਾਤਾਜੀ ਫੁਲਾਂ ਪਸੰਦ ਹਨ। ਲਾਲ, ਨੀਲੀ, ਹਰੀ, ਪਿੱਲੀ, ਅਤੇ ਜਾਮਨੀ ਫੁਲਾਂ ਹਨ।
ਹਰਨੇਕ ਦੇ ਬਹੁਤ ਸ਼ੌਕ ਹੈ। ਹਰਨੇਕ ਨੂੰ ਫਿਲਮ-ਸੰਭਾਲਣਾ ਬਹੁਤ ਪਸੰਦ ਹੈ। ਉਹ ਤਿੰਨ ਛੋਟੇ ਫਿਲਮ ਬਣਿਆ ਸੀ। ਹਰਨੇਕ ਨੂੰ ਟੀ - ਵੀ ਦੇਖਣਾ ਚੰਗਾ ਲਾਗ੍ਥਾ ਹੈ. ਸਾਨੂੰ ਸਈਕ ਅਤੇ ਮੰਕ ਸੀਰੀਅਲਸ ਬਹੁਤ ਪਸੰਦ ਹਨ। ਸਈਕ ਵਿੱਚ ਮੈਨੂੰ ਗਸ ਪਸੰਦ ਹੈ ਅਤੇ ਹਰਨੇਕ ਨੂੰ ਸ਼ੋਨ ਚੰਗਾ ਲਾਗ੍ਥਾ ਹੈ। ਉਸਨੂੰ ਵੀ ਦੌੜਨਾ ਦਾ ਸ਼ੌਕ ਹੈ।

No comments:
Post a Comment