Monday, 29 March 2010

Skills

ਸਤ ਸ੍ਰੀ ਅਕਾਲ. ਮੇਰਾ ਨਾ ਸ਼ੇਲ੍ਲੀ ਹੈ. ਮੈਨੂ ਬਹੁਤ ਇੰਸ੍ਤ੍ਰੁਮੇੰਟ੍ਸ ਵਜਾਉਣਾ ਆਉਂਦਾ ਹੈ. ਮੈਨੂ ਤਬਲਾ ਵਜਾਉਣਾ ਆਉਂਦਾ ਹੈ. ਮੈ ਚਾਰ ਸਾਲ ਤਬਲਾ ਵਜਾਉਣਾ ਸਿਖੇਆ ਹੈ. ਮੈਨੂ ਵੀ ਵਿਓਲੀਨ ਵਜਾਉਣਾ ਆਉਂਦਾ ਹੈ ਤੇ ਮੈਨੂ ਵਾਜਾ ਤੇ ਤ੍ਰੁਮ੍ਪੇਟ ਵਜਾਉਣਾ ਆਉਂਦਾ ਹੈ. ਮੈ ਮਾਰ੍ਚਿੰਗ ਬੈੰਡ ਵਿਚ ਤ੍ਰੁਮ੍ਪੇਟ ਵ੍ਜਾਉਦਾ ਹਾ. ਮੈਨੂ ਮੁਸਿਕ ਲਿਖਣਾ ਆਉਂਦਾ ਹੈ. ਸਕੂਲ ਵਿਚ ਮੈ ਮੁਸਿਕ ਪਰਦੀ ਹਾ ਤੇ ਮੈਨੂ ਬਹੁਤ ਮੁਸਿਕ ਦੇ ਬਾਰੇ ਪਤਾ ਹੈ.ਮੈ ਵੀ ਸਪੋਰਟਸ ਖੇਡਣਾ ਆਉਂਦਾ ਹੈ. ਮੇਰਾ ਮਨ ਪਸੰਦ ਸਪੋਰਟ ਫ਼ੇਲ੍ਡ ਹੋਕ੍ਕੇਯ ਹੈ. ਮੈ ਗੋਲੀ ਹੈ ਤੇ ਮੈ ਸਤ ਸਾਲ ਖੇਡੇਆ ਹੈ. ਮੈਨੂ ਬਹੁਤ ਖਾਨਾ ਬਣਾਉਣਾ ਆਉਂਦਾ ਹੈ. ਮੇਰਾ ਮਨਪਸੰਦ ਖਾਨਾ ਆਲੂ ਪਾਰੌਨ੍ਤਾਯ ਹੈ. ਮੈਨੂ ਵਡੇ ਆਲੂ ਪਾਰੌਨ੍ਤਾਯ ਬਣਾਉਂਦੇ ਹਨ. ਬਚਪਨ ਵਿਚ ਮੈਨੂ ਖਾਨਾ ਬਣਾਉਣਾ ਸਿਖਦਾ ਸੀ. ਮੈਨੂ ਬਹੁਤ ਕਿਤਾਬਾ ਲਿਖੀਆ ਹਨ ਤੇ ਮੈ ਪੁਸਤਕਾਲੇ ਦੇ ਅਧਿਆਪਕ ਆਉਂਦਾ ਹੈ. ਮੈਨੂ ਦੋ ਹੋਰ ਲਨ੍ਗੁਅਗੇ ਬੋਲ ਸਕਦਾ ਹੈ. ਮੈ ਫ੍ਰੇੰਚ ਤੇ ਸ੍ਪਾਨੀਸ਼ ਬੋਲ ਸਕਦਾ ਹੈ.

My Skills

ਮੇਨੂੰ ਭੂਤ ਸਾਰੇ ਚੀਜਾਂ ਦੇ ਬਾਰੇ ਮੇਂ ਅਤੇ ਕਰਨੇ ਪਤਾ ਹੈ. ਮੇਨੂੰ ਹਿੰਦੀ, ਅੰਗ੍ਰੇਜੀ, ਅਤੇ ਪੰਜਾਬੀ ਵਿਚ ਲਿਖਣੀ ਆਉਂਦੀ ਹਨ. ਮੇਨੂੰ ਭਾਸ਼ਾ ਸਿਖਣਾ ਪਸੰਦ ਹੈ. ਮੇਂ ਇਕ ਇਕਾਨੋਮਿਕ੍ਸ ਮਾਜੋਰ ਹਾਂ. ਇਸਲਈ ਮੇਨੂੰ ਇਕੋਨੋਮੀ ਦੇ ਬਾਰੇ ਪਤਾ ਹੈ ਅਤੇ ਉਸਕੇ ਬਾਰੇ ਗਲ੍ਹਾ ਵੀ ਕਰ ਸਕਦਾ ਹੈ. ਮੇਨੂੰ ਪੁਤਾ ਹੈ ਕਿ ਇਕੋਨੋਮੀ ਇਸ ਸਾਲ ਵਿਚ ਠੀਕ ਹੋਵੇਗਾ. ਮੇਂ ਆਪਣਾ ਸਮਜ ਆਪਣਾ ਕਮ ਵਿਚ ਇਸਤੇਮਾਲ ਕਰਾਂਗਾ. ਨੋਕਰੀ ਲਈ ਮੇਂ ਕੰਪਿਊਟਰ ਨੂੰ ਇਸਤੇਮਾਲ ਕਰਾਂਗਾ. ਮੇਨੂੰ ਕੰਪਿਊਟਰ ਇਸਤੇਮਾਲ ਕਰਨਾ ਪੁਤਾ ਹੈ ਅਤੇ ਮੇਂ ਕੰਪਿਊਟਰ ਤੇ ਭੂਤ ਕੁਝ ਕਰ ਸੁਕਦਾ ਹੈ. ਮੇਨੂੰ ਇਹ ਵੀ ਪਤਾ ਹੈ ਕਿ ਮੇਂ ਇੰਟਰਨੇਟ ਤੇ ਪੰਜਾਬੀ ਵਿਚ ਲਿਕਨਾ ਕਿਵੇ ਕਰਨਾ ਹੈ. ਮੇਨੂੰ ਕੰਪਿਊਟਰ ਇਸਤੇਮਾਲ ਕਰਨਾ ਪਸੰਦ ਹੈ ਕਿਓਂਕਿ ਕੰਪਿਊਟਰ ਸਾਡਾ ਜਿੰਦਗੀ ਸੋਖਾ ਬਣ ਜਾਂਦਾ ਹੈ. ਮੇਨੂੰ ਇਹ ਵੀ ਪਤਾ ਹੈ ਕੀ ਸਟੇਟ ਸਟ੍ਰੀਟ ਤੇ ਭੂਤ ਸਾਰੇ ਚੁੰਗੇ ਦੁਕਾਨ ਮਿਲਦੇ ਹੈ.

My Knowledge of Things

ਸਤ ਸ੍ਰੀ ਅਕਾਲ | ਮੇਰੇ ਬਹੁਤ ਸ਼ੌਂਕ ਹਨ | ਮੇਰਾ ਮਨਪਸੰਦ ਸ਼ੌਂਕ ਬੈਸਕਟਬਾਲ ਖੇਡਣਾ ਤੇ ਦੇਖਣਾ ਹੈ | ਮੈਂ ਅਠ ਸਾਲ ਦਾ ਸੀ ਜਦੋਂ ਮੈਂ ਬੈਸਕਟਬਾਲ ਆਪਣੇ ਪਿਤਾ ਨਾਲ ਦੇਖਣਾ ਸ਼ੁਰੂ ਕੀਤੀ ਸੀ | ਬੈਸਕਟਬਾਲ ਦੇਖ-ਦੇਖ ਕੇ ਮੈਂ ਖੇਡ ਦੇ ਬਾਰੇ ਸਬ ਕੁਝ ਜਾਨ ਗਿਆ ਸੀ ਤੇ ਸਾਰੇ ਟੀਮਾਂ ਦੇ ਬਾਰੇ ਵੀ | ਖੇਡ ਦੇ ਬਾਰੇ ਸਿਖ ਕੇ ਮੈਨੂ ਅਪੇ ਖੇਡਣਾ ਚੌਂਦਾ ਸੀ | ਜਾਧ ਮੈਂ ਬਾਰਾਂ ਸਾਲ ਦਾ ਸੀ ਮੈਂ ਬੈਸਕਟਬਾਲ ਖੇਡਣਾ ਸ਼ੁਰੂ ਕੀਤਾ ਸੀ ਤੇ ਜਾਧ ਮੈਂ ਤੇਰਾਂ ਸਾਲ ਦਾ ਸੀ ਮੈਂ ਹੀ ਸਕੂਲ ਦੇ ਟੀਮ ਵਿਚ ਹਿਸਾ ਲੀਤਾ ਸੀ | ਅਗਲੇ ਚਾਰ ਸਾਲ ਮੈਂ ਟੀਮ ਤੇ ਕਾਫੀ ਚੰਗੀ ਤਰਾਂ ਖੇਡਿਆ ਸੀ | ਆਜ ਕਲ ਮੈਂ ਕਾਫੀ ਬੈਸਕਟਬਾਲ ਦੇਖਦਾ ਹਾਂ ਪਰ ਖੇਡਦਾ ਸਿਰਫ ਕਦੀ-ਕਦੀ ਹਾਂ | ਮੈਨੂ ਚੰਗੀ ਤਰਾਂ ਭੰਗੜਾ ਵੀ ਪਾਉਣਾ ਆਉਂਦਾ ਹੈ | ਮੈਂ ਨਿਆਣਾ ਹੋਣ ਤੋਂ ਲੇਕੇ ਭੰਗੜਾ ਪਾਇਆ ਹੈ ਤੇ ਆਜ ਕਲ ਮੈਂ ਏਕ ਨਵੀ ਭੰਗਰੇ ਦੇ ਟੀਮ ਤੇ ਹਾਂ ਤੇ ਮੈਂ ਨਵੇ ਭੰਗਰੇ ਦੇ ਤਰੀਕੇ ਸਿਖ ਰਿਹਾ ਹਾਂ | ਇਹਨਾ ਚੀਜਾ ਦੇ ਇਲਾਵਾ ਮੈਂ ਕਾਰੋਬਾਰੀ ਬਾਰੇ ਕਾਫੀ ਕੁਝ ਜਾਂਦਾ ਹਾਂ | ਸਕੂਲ ਵਿਚ ਮੈਂ ਕਾਰੋਬਾਰੀ ਪੜ੍ਹੀ ਹੈ ਤੇ ਮੈਂ ਆਪਣੇ ਮਾਤਾ-ਪਿਤਾ ਦੇ ਕਾਰੋਬਾਰ ਵਿਚ ਵੀ ਕਮ ਕੀਤਾ ਹੈ | ਮੈਂ ਹੋਰ ਸਿਖਣਾ ਚਾਹੁੰਦਾ ਹਾਂ ਕਿਓਕੀ ਮੈਂ ਕਿਸੇ ਦਿਨ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਹਾਂ |

Skills and Knowledge of Things

ਕ੍ਰਿਸ਼ ਚੋਪਰਾ

ਘਰ ਦਾ ਕੰਮ ਸੌਲਾ

ਸਤ ਸ੍ਰੀ ਅਕਾਲ ਮੇਰਾ ਨਾ ਕ੍ਰਿਸ਼ ਹਾਂ. ਮੈਂਨੂੰ ਖਾਣਾ ਬਣਾਉਣਾ ਆਓਂਦਾ ਹੈ. ਮੈਨੂੰ ਗਾਰਮ ਵਾਲੇ ਰੋਟੀਆਂ ਬਣਾਉਣਾ ਆਓਂਦਾ ਹੈ ਤੇ ਮੇਰੇ ਮਾਕੱਖ ਚਿਕਨ ਬਹੁਤ ਸੁਆਦ ਹੈ ਕਿਓਂਕਿ ਮੈਂ ਬਹੁਤ ਮਸਲਾ ਪਾਦਾ ਹੈ. ਮੇਰਾ ਖਾਣਾ ਚੰਗਾ ਹੈ ਤੇ ਜਾਦੋਂ ਮੈਂ ਖਾਣਾ ਬਣਾਦਾ ਮੈਨੂੰ ਪਸੰਦ ਹੈ. ਪਿੱਛਲਾ ਸਾਲ ਮੈਂ ਹਿੰਦੁਸਤਾਨ ਗਿਆ ਤੇ ਚੰਡੀਗੜ੍ਹ ਰਿਹਆ ਮੇਰਾ ਮਾਮੋ ਨਾਲ. ਉੱਥੇ ਮੈਂ ਪੰਜਾਬੀ ਸਿਖੀ ਤੇ ਭਾਗਰਾ ਸਿਖਾਈ ਕਿਓਂਕਿ ਮੈਂਨੂੰ ਨਾਚਣਾ ਆਓਂਦਾ ਹੈ. ਮੇਰਾ ਮਾਮੋ ਮੈਂਨੂੰ ਹਿੰਦੁਸਤਾਨ ਵਿੱਚ ਬਹੁਤ ਜਾਗੇ ਲੈ ਕੇ ਗਿਆ. ਅਸੀਂ ਮੁੰਬਈ ਅੱਤੇ ਦਿੱਲੀ ਗਿਆ. ਇਸ ਲੇਈ ਮੈਂਨੂੰ ਹਿੰਦੁਸਤਾਨ ਬਾਰੇ ਪਤਾ ਹੈ. ਮੈਂਨੂੰ ਬਾਸਕੱਤ ਬਾਲ ਖੇਡਣਾ ਆਓਂਦਾ ਰੈ. ਮੈਂਨੂੰ ਇਹ ਖੇਡ ਪਸੰਦ ਹੈ ਪਰ ਇਸ ਖੇਡ ਵਿੱਚ ਮੈਂ ਚੰਗਾ ਨਹੀਂ ਰੈ. ਦੂਸਰੇ ਖੇਡਾਂ ਮੈਨੂੰ ਨਹੀਂ ਪਤਾ ਹਨ.

ਸਰਗਮ

ਮੇਰਾ ਪਿਰਵਾਰ ਨੂੰ ਸਰਗਮ ਬਹੁਤ ਪਿਸੰਦ ਜੇ|ਮੇਰਾ ਪਿਰਵਾਰ ਨੂੰ ਸਰਗਮ ਬਹੁਤ ਪਿਸੰਦ ਜੇ| ਮੇਨੂੰ ਪਿਆਨੋ ਵਜਾਉਣਾ ਆਉਂਦਾ ਹੇ| ਮੇਰੇ ਬਚਪਨ ਵਿੱਚ ਮੇਰੇ ਪਿਤਾ ਜੀ ਮੇਨੂੰ ਪਿਆਨੋ ਸਿਖਾਉਂਦਾ ਸੀ| ਮੇਰਿਆ ਬੇਣ ਗਾਣੇ ਗਾਉਣਾ ਹਨ; ਉਥੇ ਨੂੰ ਕੁਝ ਬਜੁਤ ਵਿਦਿਆ ਗਾਣੇ ਪਤਾ ਹਨ| ਮੇਰਿਆ ਬੇਨ ਨੱਚਣਾ ਵੀ ਆਉਂਦਾ ਜੇ ਏਤੇ ਉਹ ਅਦਿਆਪੁਕ ਦਾ ਨੱਚਣਾ ਨੂੰ ਮਿਲ ਰਹਿਆ ਜਨ| ਉਸਨੂੰ ਪੰਜਾਬੀ ਦਾ ਸੂਟ ਚਾਹੀਦੀਆ ਜਨ, ਪਰ ਮੇਰੇ ਘਰ ਨੇਰੇ ਇਕ ਦੁਕਾਨ ਤੇ ਵਿਦਿਆ ਪੰਜਾਬੀ ਦਾ ਸੂਟ ਮਿਲ ਜਨ ਜੇ|

Sunday, 28 March 2010

Skills and Knowledge of Things - Nevan

ਸਤ ਸ੍ਰੀ ਅਕਾਲ ਮੇਰਾ ਨਾ ਨਵੇਂਨ ਹੈ. ਮੈ ਇਕ ਸਾਲ ਪਹਿਲਾ ਪੰਜਾਬੀ ਕਲਾਸ ਚਰੂ ਕਿਥਾ ਸੀ. ਇਸ ਕਲਾਸ ਵਿਚ ਮੈਨੂ ਬਹੁਤ ਸਾਰੇ ਨਵੇ ਦੋਸਤ ਮਿਲੇ. ਮੇਨੂ ਓੁਸਨੇ ਸਾਰੇ ਨਾ ਪਤਾ ਹਨ. ਕਲਾਸ ਵਿਚ ਮੈਨੂ ਸਾਰੇ ਜਵਾਬ ਪਤਾ ਹਨ. ਇਕ ਵਾਰੀ ਸਾਰੇ ਕਲਾਸ ਜਵਾਬ ਨਹੀ ਦਿਤੇ ਕਿੳ ਕਿ ਓਸਨੇ ਜਵਾਬ ਨਹੀ ਪਤਾ ਸੀ. ਮੈਨੂੰ ਇਸ ਵਾਰੀ ਜਵਾਬ ਦਿਤਾ. ਇਸ ਪੰਜਾਬੀ ਕਲਾਸ ਮੇਰਾ ਘਰ ਤੋ ਬਹੁਤ ਧੂਰ ਹੈ. ਇਸ ਲਈ ਮੈਨੂੰ ਘਰ ਥੋਰਾ ਆਉਦਾ ਹੈ. ਮੈਨੂੰ ਰੋਜ ਘਰ ਆਉਦਾ ਚਾਹੁੰਦਾ ਹੈ ਪਰ ਮੇਰੀ ਮਾਤਾ ਜੀ ਘਰ ਜਾਕੇ ਆਉਦੀ ਹੈ. ਮੇਰਾ ਸਬ ਤੋ ਪਸੰਦ ਸ਼ੌਕ ਸਏਕਲ ਚਲਾਉਣ ਹੈ. ਮੈਨੂੰ ਸਏਕਲ ਬਹੁਤ ਧੂਰ ਚਲਾਉਂਦਾ ਹੈ. ਮੈਨੂੰ ਸਏਕਲ ਬਹੁਤ ਜਲਦੀ ਚਲਾਉਂਦਾ ਹੈ. ਮੈਨੂੰ ਯੂਨੀਵਰਸਿਟੀ ਵਿਚ ਸਏਕਲ ਚਲਾਉਣ ਹੈ ਪਰ ਮੇਰੇ ਦੋਸਤ ਨਹੀ ਪਸੰਦ ਹੈ. ਮੈਨੂੰ ਕਿਤਾਬਾ ਪੜਨਾ ਪਸੰਦ ਹਨ. ਮੈਨੂੰ ਕਿਤਾਬਾ ਪੜਨਾ ਬਹੁਤ ਖੁਸ਼ੀ ਆਉਂਦਾ ਕਦੋ ਲਰਆਈ ਹੰਦਾ ਹੈ. ਮੈ ਵੀ ਭੰਗੜਾ ਪਾਉਂਦਾ ਹਾ. ਮੇਨੂ ਬਹਤ ਖੁਸ਼ੀ ਜੰਦਾ ਜਦੋ ਊਚੀ-ਊਚੀ ਆਵਾਜ਼ ਆਉਂਦਾ ਹੈ. ਮੇਨੂ ਵਦਆਇਆ ਵਿਚ ਬਹਤ ਭੰਗੜਾ ਪਾਉਂਦਾ ਹੈ. ਮੇਨੂ ਸਾਰੀ ਰਾਠ ਭੰਗੜਾ ਪਾਉਂਦਾ ਹੈ ਪਰ ਮੇਰੀ ਮਾਤਾ ਜੀ ਮੇਨੂ ਖੇਨਡੀ ਨਵਾਨ ਤੁਸੀਂ ਖਾਣਾ-ਖਾਣਾ ਹੁਨ ਕਿੳ ਕਿ ਅਸੀਂ ਜਾਣਾ. ਫਿਰ ਮੈ ਖਾਣਾ ਖਾਣਦਾ ਤੇ ਅਸੀਂ ਮੜਕੇ ਘਰ ਜਾਣਦੇ ਹਨ.

My Knowledge of Things - Jaspreet Singh

ਸਤ ਸ੍ਰੀ ਅਕਾਲ. ਮੇਨੂ ਢੋਲ ਵ੍ਜਾਉਣਾ ਆਉਂਦਾ ਹੈ ਅਤੇ ਨਚਣਾ ਆਉਂਦਾ ਹੈ. ਮੈ ਪੰਜ ਸਾਲ ਪਹਲੇ ਢੋਲ ਵ੍ਜਾਉਣਾ ਸਿਖੇਆ ਸੇ. ਢੋਲ ਦੇ ਨਾਲ ਮੈ ਭੰਗੜਾ ਵੀ ਪਾਉਂਦਾ ਹਾ. ਮੈ ਹੁਣ ਵੋਲਵਰਈਨ ਭੰਗੜਾ ਟੀਮ ਤੇ ਭੰਗੜਾ ਪਾਉਂਦਾ ਹਾ. ਮੈ ਤਬਲਾ ਵੀ ਵਜਾ ਸਕਦਾ ਹਾ ਅਤੇ ਵਾਜਾ ਵੀ ਵਜਾ ਸਕਦਾ ਹਾ. ਜਦੂ ਮੈ ਛੋਟਾ ਸੀ, ਮੇਨੂ ਗਿਟਾਰ ਵ੍ਜੋਉਣਾ ਆਉਂਦਾ ਸੀ. ਮੇਨੂ ਕਈ ਖੇੜਾ ਦਾ ਸ਼ੋਂਕ ਵੀ ਹੈ. ਮੇਰਾ ਮਨ ਪਸੰਦ ਸਪੋਰਟ ਫ਼ੁਟਬਾਲ ਹੈ. ਮੈ ਆਪਣਾ ਸਕੂਲ ਦਾ ਟੀਮ ਤੇ ਫ਼ੁਟਬਾਲ ਖੇਡਣਾ ਸਿਖੇਆ ਸੀ. ਮੈ ਪੰਜ ਸਾਲ ਵਸਤੇ ਫ਼ੁਟਬਾਲ ਖੇਡੇਆ ਸੀ. ਤਾ ਕਰ ਕੇ ਮੇਨੂ ਫ਼ੁਟਬਾਲ ਬਾਰੇ ਚੀਜਾ ਪਤਾ ਹੈ. ਮੇਨੂ ਤੈਰਨਾ ਆਉਂਦਾ ਹੈ ਅਤੇ ਹਾਕੀ ਖੇਡਣਾ ਵੇ ਆਉਂਦਾ ਹੈ. ਮੈ ਬਚਪਨ ਵਿੱਚ ਬੋਹਤ ਹਾਕੀ ਖੇਡਦਾ ਸੀ. ਮੇਨੂ ਖਾਨਾ ਪਕਾਉਣਾ ਦਾ ਬੋਹਤ ਸ਼ੋਂਕ ਹੈ ਕਓਂਕੇ ਮੈ ਬੋਹਤ ਸਾਰਾ ਖਾਨਾ ਖ਼ਾਨਦਾ. ਬਚਪਨ ਵਿੱਚ ਮੇਰੇ ਦਾਦੀ ਜੀ ਨੇ ਮੇਨੂ ਰੋਟੀ ਪਕਾਉਣਾ ਸਿਖਾਈ ਸੀ. ਫੇਰ ਮੇਰੇ ਦਾਦਾ ਜੀ ਨੇ ਮੇਨੂ ਗੁਲਾਬ ਜਮੁਨ ਅਤੇ ਸਮੋਸੇ ਬਣਾਉਣਾ ਸਿਖਾਏਆ ਸੀ. ਮੇਨੂ ਬਾਗਵਾਨੀ ਦਾ ਸ਼ੋਂਕ ਵੀ ਹੈ ਕਓਕੇ ਮੇਰਾ ਦਾਦਾ ਜੀ ਬਗੀਚੇ ਵਿੱਚ ਬੋਹਤ ਕਮ ਕਰਦੇ ਸੀ. ਮੇਨੂ ਪੰਜਾਬੀ ਆਉਂਦਾ ਹੈ. ਮੈ ਪੰਜਾਬੀ ਪੜ ਸਕਦਾ ਹਾ ਅਤੇ ਪੰਜਾਬੀ ਬੋਲ ਸਕਦਾ ਹਾ. ਮੈ ਸ੍ਪਾਨਿਸ਼ ਵੀ ਬੋਲ ਸਕਦਾ ਹਾ ਅਤੇ ਇੰਗ੍ਰੇਜੀ ਵੀ ਬੋਲ ਸਕਦਾ ਹਾ.

Hobbies/What I can Do

ਸਤ ਸ੍ਰੀ ਅਕਾਲ ਮੇਰਾ ਨਾਂ ਦਮਨਜੀਤ ਸਿੰਘ ਸਹੀ ਹੈ. ਮੇਰੇ ਕੋਲ ਕਾਫੀ ਹੁੰਨਰ ਹੈ ਪਰ ਮੇਰਾ ਸੁਬ ਤੋਂ ਜ਼ਿਆਦਾ ਮੈਨੂੰ ਭੰਗੜਾ ਪਾਉਣਾ ਅਤੇ ਸਿਖਾਉਣ ਦਾ ਸ਼ੌਕ ਹੈ ਜੁਦੋੰ ਮੈਂ ਪੰਜ ਸਤ ਸਾਲ ਦਾ ਸੀ ਮੇਰੀ ਚਚੇਰੀ ਭੈਣ ਨੇ ਸਾਨੂੰ ਭੰਗੜਾ ਸਿਕਾਅਾਇਆ ਸੀ. ਮੈਨੂੰ ਬਚਪਨ ਤੋਂ ਹੀ ਭੰਗੜਾ ਦਾ ਸ਼ੋਕ ਜਾਗ ਪਿਆ ਸੀ ਮੈਂ ਸੁਬ ਤੋਂ ਪਹਿਲਾ ਅੱਛੇ ਅੱਛੇ ਗਾਣੇ ਚੁੰਣਦਾ ਹਾਂ ਅਤੇ ਫੇਰ ਅੱਦੇ ਗਾਣੇ ਮਿਲਾਕੇ ਇਕ ਪੂਰਾ ਪੰਜ ਸੱਤ ਮਿੰਟ ਦਾ ਗਾਣਾ ਤਿਆਰ ਕਰਦਾ ਹਾਂ ਪਹਿਲਾ ਮੈਂ ਘਰ ਵਿਚ ਗਾਣੇ ਦਾ ਅਭਿਾਸ ਕਰਦਾ ਹਾਂ ਅਤੇ ਫੇਰ ਬੱਚਿਆ ਨਾਲ ਹਫਤੇ ਵਿਚ ਇਕ ਦੋ ਵਾਰੀ ਅਭਿਆਸ ਕਰਦਾ ਹਾਂ ਅੱਸੀ ਕਟੇ ਹੋਕੇ ਸਾਰੇ ਬੱਚੇ ਆਨੰਦ ਮਾਣਦੇ ਹਾਂ ਇਹ ਬਹੁਤ ਵਧਿਆ ਓਪ੍ਪੁਰ੍ਤੁਨਿਟੀ ਹੈ ਇਕ ਦੂਜੇ ਨਾਲ ਮਿਲਣਾ ਅਤੇ ਗੱਲ ਬਾਤ ਕਰਨਾ. ਅਸੀ ਇਕੱਠੇ ਹੋਕੇ ਭੰਗਰੇ ਦੇ ਕਪੜੇ ਚੁੰਣਦੇ ਹਾਂ ਮੈਂ ਭੰਗੜਾ ਤੋਂ ਇਲਾਵਾ ਬਾਸ੍ਕੇਟਬਾਲ, ਇਸ ਹੋਕ੍ਕੇਯ, ਬਾਸੇਬਾੱਲ, ਅਤੇ ਸੋਕ੍ਚੇਰ ਖੇਦਾ ਹਾਂ. ਮੈਂ ਮੇਰੇ ਭਰਾਵਾ ਨਾਲ ਬਹੁਤ ਜ਼ਿਆਦਾ ਖੇਡਦਾ ਹਾਂ. ਮੇਰਾ ਸਭ ਤੋਂ ਛੋਟਾ ਪਰਾ ਬਾਸ੍ਕੇਟਬਾਲ ਦੀ ਟੀਮ ਸ਼ੁਰੂ ਕੀਤੀ ਹੈ ਮੈਂ ਉਸ ਨੂੰ ਬਾਸ੍ਕੇਟਬਾਲ ਸਿਖਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਮੇਰੇ ਘਰ ਦੇ ਬਾਹਰ ਸਾਡੇ ਕੋਲ ਬਾਸ੍ਕੇਟਬਾਲ ਹੁਪ ਹੈ ਅਤੇ ਅੱਸੀ ਉਥੇ ਖੇਡਦੇ ਹਾਂ ਆਸ ਕਰਦਾ ਹਾਂ ਕੀ ਉਹ ਅੱਛਾ ਖਿਡਾਰੀ ਬਣੇਗਾ

Hobbies/What I can Do

ਸਤ ਸ੍ਰੀ ਅਕਾਲ ਮੇਰਾ ਨਾਂ ਦਮਨਜੀਤ ਸਿੰਘ ਸਹੀ ਹੈ. ਮੇਰੇ ਕੋਲ ਕਾਫੀ ਹੁੰਨਰ ਹੈ ਪਰ ਮੇਰਾ ਸੁਬ ਤੋਂ ਜ਼ਿਆਦਾ ਮੈਨੂੰ ਭੰਗੜਾ ਪਾਉਣਾ ਅਤੇ ਸਿਖਾਉਣ ਦਾ ਸ਼ੌਕ ਹੈ ਜੁਦੋੰ ਮੈਂ ਪੰਜ ਸਤ ਸਾਲ ਦਾ ਸੀ ਮੇਰੀ ਚਚੇਰੀ ਭੈਣ ਨੇ ਸਾਨੂੰ ਭੰਗੜਾ ਸਿਕਾਅਾਇਆ ਸੀ. ਮੈਨੂੰ ਬਚਪਨ ਤੋਂ ਹੀ ਭੰਗੜਾ ਦਾ ਸ਼ੋਕ ਜਾਗ ਪਿਆ ਸੀ ਮੈਂ ਸੁਬ ਤੋਂ ਪਹਿਲਾ ਅੱਛੇ ਅੱਛੇ ਗਾਣੇ ਚੁੰਣਦਾ ਹਾਂ ਅਤੇ ਫੇਰ ਅੱਦੇ ਗਾਣੇ ਮਿਲਾਕੇ ਇਕ ਪੂਰਾ ਪੰਜ ਸੱਤ ਮਿੰਟ ਦਾ ਗਾਣਾ ਤਿਆਰ ਕਰਦਾ ਹਾਂ ਪਹਿਲਾ ਮੈਂ ਘਰ ਵਿਚ ਗਾਣੇ ਦਾ ਅਭਿਾਸ ਕਰਦਾ ਹਾਂ ਅਤੇ ਫੇਰ ਬੱਚਿਆ ਨਾਲ ਹਫਤੇ ਵਿਚ ਇਕ ਦੋ ਵਾਰੀ ਅਭਿਆਸ ਕਰਦਾ ਹਾਂ ਅੱਸੀ ਕਟੇ ਹੋਕੇ ਸਾਰੇ ਬੱਚੇ ਆਨੰਦ ਮਾਣਦੇ ਹਾਂ ਇਹ ਬਹੁਤ ਵਧਿਆ ਓਪ੍ਪੁਰ੍ਤੁਨਿਟੀ ਹੈ ਇਕ ਦੂਜੇ ਨਾਲ ਮਿਲਣਾ ਅਤੇ ਗੱਲ ਬਾਤ ਕਰਨਾ. ਅਸੀ ਇਕੱਠੇ ਹੋਕੇ ਭੰਗਰੇ ਦੇ ਕਪੜੇ ਚੁੰਣਦੇ ਹਾਂ ਮੈਂ ਭੰਗੜਾ ਤੋਂ ਇਲਾਵਾ ਬਾਸ੍ਕੇਟਬਾਲ, ਇਸ ਹੋਕ੍ਕੇਯ, ਬਾਸੇਬਾੱਲ, ਅਤੇ ਸੋਕ੍ਚੇਰ ਖੇਦਾ ਹਾਂ. ਮੈਂ ਮੇਰੇ ਭਰਾਵਾ ਨਾਲ ਬਹੁਤ ਜ਼ਿਆਦਾ ਖੇਡਦਾ ਹਾਂ. ਮੇਰਾ ਸਭ ਤੋਂ ਛੋਟਾ ਪਰਾ ਬਾਸ੍ਕੇਟਬਾਲ ਦੀ ਟੀਮ ਸ਼ੁਰੂ ਕੀਤੀ ਹੈ ਮੈਂ ਉਸ ਨੂੰ ਬਾਸ੍ਕੇਟਬਾਲ ਸਿਖਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਮੇਰੇ ਘਰ ਦੇ ਬਾਹਰ ਸਾਡੇ ਕੋਲ ਬਾਸ੍ਕੇਟਬਾਲ ਹੁਪ ਹੈ ਅਤੇ ਅੱਸੀ ਉਥੇ ਖੇਡਦੇ ਹਾਂ ਆਸ ਕਰਦਾ ਹਾਂ ਕੀ ਉਹ ਅੱਛਾ ਖਿਡਾਰੀ ਬਣੇਗਾ

Tuesday, 16 March 2010

Last Weekend

ਸਤ ਸ੍ਰੀ ਅਕਾਲ | ਮੇਰਾ ਨਾਂ ਕੁਨਾਲ ਮਹਾਜਨ ਹੈ | ਪਿਛਲੇ ਹਫਤੇ ਮੈਂ ਬਾਰਾ ਕੁਝ ਕੀਤਾ ਸੀ | ਮੈਂ ਸ਼ੁਕਰਵਾਰ ਨੂ ਆਪਣੇ ਘਰ ਗਿਆ ਸੀ | ਉਥੇ ਮੈਂ ਆਪਣੇ ਮਾਤਾ ਜੀ ਤੇ ਆਪਣੇ ਨਾਨੀ ਜੀ ਨਾਲ ਵਕਤ ਗੁਜਾਰਿਆ ਸੀ | ਅਸੀਂ ਟੀ ਵੀ ਦੇਕਿਆ ਸੀ ਤੇ ਰਾਤੀ ਫਿਲਮ ਦੇਖਣ ਗਏ ਸੀ | ਲੌਟਕੇ ਮੇਰੇ ਮਾਤਾ ਜੀ ਨੇ ਸਾਡੇ ਲਈ ਦਾਲ ਤੇ ਆਲੂ ਦੀ ਸਬਜੀ ਬਣਾਈ ਸੀ ਰੋਟੀ ਦੇ ਨਾਲ | ਖਾਣਾ ਬਾਰਾ ਮਜੇਦਾਰ ਸੀ | ਸਨੀਵਾਰ ਨੂ ਉਠਕੇ ਮੈਨੂੰ ਫਿਰ ਐਨ ਆਰਬਰ ਆਉਣਾ ਪਿਆ ਸੀ ਕਿਓਂਕਿ ਮੇਰੇ ਭੰਗਰੇ ਦੀ ਪ੍ਰੈਕਟਿਸ ਸੀ | ਭੰਗੜਾ ਪ੍ਰੈਕਟਿਸ ਤੋਂ ਬਢ ਮੈਂ ਆਪਣੇ ਦੋਸਤਾਂ ਦੇ ਨਾਲ ਖਾਣਾ ਖਾਣ ਗਿਆ ਸੀ | ਮੇਰੇ ਇਕ ਜਿਗਰੀ ਦੋਸਤ ਦੀ ਪਿਛਲੇ ਹਫਤੇ ਨੌਕਰੀ ਲਾਗੀ ਸੀ ਤੇ ਅਸੀਂ ਉਸਦੀ ਕਾਮਿਆਬੀ ਮਨਾਉਣ ਗਏ ਸੀ ਰਾਤੀ | ਐਤਵਾਰ ਨੂ ਮੈਂ ਬਹੁਤ ਦੇਹਰ ਨਾਲ ਉਠਿਆ ਸੀ | ਜੇ ਮੈਂ ਅਧਾ ਘੰਟੇ ਬਢ ਉਠਦਾ ਮੈਂ ਆਪਣੇ ਭੰਗਰੇ ਦੀ ਪ੍ਰੈਕਟਿਸ ਲਈ ਲੇਟ ਹੋ ਜਾਂਦਾ | ਇਕ ਵਜੇ ਤੋਂ ਲੈਕੇ ਤਿਨ ਵਜੇ ਤਕ ਸਾਡੀ ਪ੍ਰੈਕਟਿਸ ਹੋਈ ਸੀ ਤੇ ਫਿਰ ਛੇ ਵਜੇ ਸਾਡਾ ਸ਼ੋ ਸੀ | ਉਸਦੇ ਬਢ ਅਸੀਂ ਅਠ ਵਜੇ ਤੋਂ ਗਿਆਰਾਂ ਵਜੇ ਤਕ ਫਿਰ ਪ੍ਰੈਕਟਿਸ ਕੀਤੀ | ਐਤਵਾਰ ਦੇ ਅੰਤ ਤੇ ਮੈਂ ਸੋਚਿਆ ਕੇ ਮੈਂ ਪਿਛਲੇ ਦੋ ਦਿਨਾਂ ਵਿਚ ਕੀਨਾ ਭੰਗੜਾ ਪਾ ਚੁਕਿਆ ਜਾਂ |

Monday, 15 March 2010

Life Goals

ਮੈਂ ਆਪਣੀ ਜਿੰਦਗੀ ਵਿਚ ਬਹੁਤ ਕੱਮ ਕਰਨਾ ਚਾਹੁੰਦਾ ਹਾਂ | ਸਬ ਤੋ ਪੈਹਲਾਂ ਮੈਂ ਕਿਥੇ ਚੰਗੀ ਨੌਕਰੀ ਕਰਨਾ ਚਾਹੁੰਦਾ ਹਾਂ ਕਿਓਂਕਿ ਉਸ ਤਾਰਾ ਮੈਂ ਕਾਰੋਬਾਰੀ ਸਿਖ ਸਕਾਂਗਾ | ਆਪਣੀ ਨੌਕਰੀ ਤੋਂ ਸਿਖ ਕੇ ਮੈਂ ਆਪਣੀ ਤੈਕਨੌਲੋਗੀ ਦਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਹਾਂ | ਮੈਂ ਉਸ ਕਾਰੋਬਾਰ ਨੂ ਚੰਗੀ ਤਾਰਾ ਚਲਾਉਣਾ ਚਾਹੁੰਦਾ ਹਾਂ ਤੇ ਬਹੁਤੀ ਮਸ਼ਹੂਰ ਬਣਾਉਣਾ ਚਾਹੁੰਦਾ ਹਾਂ | ਹਰ ਪੰਜ ਦਸ ਸਾਲ ਬਾਦ ਮੈਂ ਆਪਣੀ ਕਮਪਾਨੀ ਨੂ ਵੇਚਕੇ ਏਕ ਨਾਮੀਂ ਕਮਪਾਨੀ ਸ਼ੁਰੂ ਕਰਾਂਗਾ | ਇਹ ਕਰਕੇ ਮੈਂ ਅਲਗ-ਅਲਗ ਤਾਰਾ ਦੀ ਕਾਰੋਬਾਰੀ ਦੇਖ ਸਕਾਂਗਾ | ਏਕ ਵਾਰੀ ਮੇਰੇ ਕਾਫੀ ਪੈਸੇ ਬਣ ਜਾਣਗੇ ਮੈਂ ਚੇਰਟੀ ਬਣਾਉਣਾ ਚਾਹੁੰਦਾ ਹਾਂ ਕਿਓਂਕਿ ਮੈਂ ਗਰੀਬ ਲੋਕਾਂ ਦੀ ਤੇ ਬਚਿਆਂ ਦੀ ਮਦਤ ਕਰਨਾ ਚਾਹੁੰਦਾ ਹਾਂ | ਮੇਰੀ ਸਬ ਤੋਂ ਵਾਦੀ ਚਾਹਾ ਹੈ ਕਿ ਮੈਂ ਆਪਣੀ ਜਿੰਦਗੀ ਨਾਲ ਕਿਸੀ ਹੋਰ ਦੀ ਜਿੰਦਗੀ ਨੂ ਬੇਹਤਰ ਕਾਰਾਂ |

Last Weekend

ਕ੍ਰਿਸ਼ ਚੋਪੜਾ
ਘਰ ਦਾ ਕੰਮ 13

ਆਪਣਾ ਹਫਤੇ ਦਾ ਸਮਾਪਤੀ ਬਹੁਤ ਚੰਗਾ ਸੀ. ਸ਼ੁਕਰਵਾਰ ਕਲਸ ਦਾ ਬਾਹਦ ਮੈਂ ਤੇ ਚਾਰ ਦੋਸਤ ਨਾਲੇ ਖਾਣ ਵਸਤੇ ਗਿਏ. ਅਸੀਂ ਚਿੱਣੀ ਖਾਣਾ ਖਾਧਾ. ਉਥੋਂ ਮੇਰੇ ਦੋਸਤ ਪਸਤਕਾਲਾ ਗਿਏ ਪਰ ਮੈਂ ਆਪਣਾ ਘਰ ਗਿਆ ਤੇ ਤਿੰਨ ਕਨੱਤੇ ਸੁੱਤਾ ਕਿਉਂਕਿ ਵੀਰਵਾਰ ਮੈਂ ਸਿਰਫ ਦੋ ਕਨੱਤੇ ਸੁੱਤਾ. ਮੈਂ ਦਸ ਵਾਜੇ ਉਠਿਆ. ਉਦੋਂ ਮੇਰੇ ਛੇ ਦੋਸਤ ਨਾਲੇ ਟੀ ਵੀ ਦੇਖਿਆ. ਮੇਰਾ ਕੀਆਲ ਬਾੜਾ-ਇਕ ਵਾਜੇ ਅਸੀਂ ਪਾਰਟੀ ਗਿਆ ਤੇ ਮੈਂ ਬਹੁਤ ਨਚਿਆ. ਦੋ-ਤਿੰਨ ਵਾਜੇ ਮੈਂ ਘਰ ਗਿਆ ਤੇ ਸੁੱਤਾ.

ਸਨਿਚਰਵਾਰ ਮੈਂ ਇਕ ਵਾਜੇ ਉਠਿਆ ਤੇ ਛੇਤੀ ਨਾਲ ਪਸਤਕਾਲਾ ਗਿਆ ਕਿਉਂਕਿ ਇਸ ਹਫਤਾ ਦੋ ਇਮਤਿਹਾਨ ਹਨ. ਉੱਥੇ ਮੈਂ ਪੰਜਾਬੀ ਘਰ ਦਾ ਕੰਮ ਕੀਤਾ. ਉਸ ਦਾ ਬਾਹਦ ਦਸ ਪੇਜ ਖਹਾਨੀ ਲਿਖਿਆ. ਸ਼ਾਮ ਨੂੰ ਮੈਂ ਮੱਲਾਂ ਖੇਡਿਆ. ਉਸ ਦੇ ਬਾਹਦ, ਘਰ ਜਾ ਕੇ, ਗੰਦੀ ਦਾ ਫਿਲਮ ਦਿਖਿਆ. ਸੱਡੇ ਦਸ ਇੰਗਲੇਜੀ ਕਿਤਾਬ ਪੜਿਆ.

ਐਤਵਾਰ ਆਪਨੇ ਪਰਿਵਾਰ ਨਾਲ ਗੱਲ ਕੀਤਾ. ਮਾਤਾ-ਪਿਤਾ ਨਾਲੇ ਸਕੂਲ ਦੀਆ ਖਾਬਰਾਂ ਦਸਿਆ. ਉਹ ਨੇ ਘਰ ਦੇ ਖਾਬਰਾਂ ਤੇ ਦਸਰੇ ਨਾਵਾ-ਤਾਜੀ ਦਸੇ. ਉਹ ਨੇ ਆਨ ਅਰਬਰ ਇਕ ਹਫਤਾ ਵਿੱਚ ਆਨਗੇ. ਇਸ ਗੱਲ ਤੋਂ ਸੈ ਕੁਸ਼ ਸੀ. ਦੂਪਆਰ ਤੋਂ ਰਹਾਤ ਮੈਂ ਪਸਤਕਾਲਾ ਗਿਆ ਤੇ ਬਹੁਤ ਕੰਮ ਕੀਤਾ.

Last Weekend

ਸਤ ਸ੍ਰੀ ਅਕਾਲ ਮੇਰਾ ਨਾਂ ਸ਼ੇਲੀ ਕੌਰ. ਪਿਛਲੇ ਹਫਤੇ ਮੈ ਪਾਰਕ ਗਯੀ ਸੀ. ਮੈ ਆਪਣੇ ਦੋਸਤਾ ਦੇ ਨਾਲ ਪਾਰਕ ਗਏ ਸੀ. ਪਾਰਕ ਵਿਚ, ਅਸੀ ਖਾਣਾ ਖਾਦੇ ਸੀ ਤੇ ਫਿਰ੍ਜ੍ਬੀ ਖੇਡੇ ਸੀ. ਅਸੀ ਖੇਡ ਮੈਦਾਨ ਵਿਚ ਖੇਡੇ ਸੀ. ਉਸ ਤੋ ਬਾਦ, ਰਣਜੀਤ ਦਾ ਘਰ ਗਏ ਸੀ. ਰਣਜੀਤ ਦਾ ਘਰ ਵਿਚ, ਅਸੀ ਅਬ ਦੀ ਲੈਸੀ ਪੀਤੇ ਸੀ. ਅਸੀ ਬਹੁਤ ਕੁਸ਼ ਹੋਏ ਸੀ. ਉਸ ਤੋ ਬਾਦ, ਅਸੀ ਮਾਲ ਵਿਚ ਗਏ ਸੀ. ਮਾਲ ਵਿਚ, ਮੈ ਬਹੁਤ ਕੱਪੜੇ ਕਰੀਦੀ ਤੇ ਮੈ ਬਹੁਤ ਕੁਸ਼ ਹੋਈ. ਸ਼ਾਮੀ ਨੂ, ਮੈ ਆਪਣੇ ਭੈਣ ਨਾਲ ਫੋਨ ਤੈ ਗਲ ਕੀਤੀ ਸੀ. ਅਸੀ ਖਾਣਾ ਖਾਦੇ ਸੀ ਤੇ ਮੇਰੀ ਭੈਣ ਤੇ ਘਰ ਨੂ ਸਾਫ਼ ਕੀਤੀ ਸੀ. ਮੈ ਆਪਣੇ ਭੈਣ ਦੇ ਨਾਲ ਮੋਵੀਏ ਗਏ ਸੀ. ਉਸ ਤੋ ਬਾਦ, ਮੈ ਆਪਣੀ ਕਮਰਾ ਗਯੀ ਸੀ ਤੈ ਮੈ ਸੁਤੀ ਸੀ.

Sunday, 14 March 2010

Last Week by Jaspreet Singh

ਸਤ ਸ੍ਰੀ ਅਕਾਲ. ਪਿਛਲੇ ਹਫਤੇ ਮੈ ਘਰ ਗਯਾ ਸੀ. ਮੈ ਆਪਣੇ ਘਰ ਜਾ ਕੇ ਛੇ ਗੰਟੇ ਵਸਤੇ ਸੂਤਾ. ਉਠ ਕੇ ਮੈ ਸਕੂਲ ਦਾ ਕਾਮ ਕੀਤਾ. ਕਮ ਕਰਨ ਤੂ ਬਾਯਦ ਮੈ ਰੋਟੀ ਖਾਧਾ ਅਤੇ ਪਾਣੀ ਪੀਤਾ. ਐਤਵਾਰ ਨੂ ਮੈ ਅਮਨ ਦਾ ਘਰ ਤੇ ਗਯਾ. ਅਸੀ ਦੋਨੋ ਖੇਡ ਮੈਦਾਨ ਵਿਚ ਖੇਡੇ. ਫੇਰ ਅਸੀ ਸਕੂਲ ਤੇ ਵਾਪੁਸ ਆਏ. ਆ ਕੇ ਮੈ ਆਪਣੇ ਮਾਤਾ ਜੀ ਅਤੇ ਪਿਤਾ ਜੀ ਨਾਲ ਫੋਨ ਤੇ ਗਲ ਕੀਤਾ. ਸ਼ਾਮੀ ਨੂ ਮੈ ਭੰਗੜਾ ਪ੍ਰੈਕਟਸ ਵਿਚ ਭੰਗੜਾ ਪਾਯਾ. ਫੇਰ ਮੈ ਹੋਸਟਲ ਜਾ ਕੇ ਕਪੜੇ ਨੂ ਟਨਗੇਯਾ ਤੇ ਕਮਰਾ ਨੂ ਸਾਫ਼ ਕੀਤਾ. ਸੋਂਨ ਤੂ ਪਹਲੇ ਮੈ ਰੋਟੀ ਖਾਧਾ ਅਤੇ ਦੰਡ ਨੂ ਸਾਫ਼ ਕੀਤਾ.

My Weekend

ਸਤ ਸ੍ਰੀ ਅਕਾਲ ਮੇਰਾ ਨਾਂ ਦਮਨਜੀਤ ਸਿੰਘ ਸਹੀ ਹੈ. ਪਿਛਲੇ ਹਫਤੇ ਮੈਂ ਘਰ ਆਇਆ ਸੀ ਅਤੇ ਮੇਰੀ ਭੈਣ ਟਾਰਾਂਟੋ ਤੋਂ ਮੇਨੂੰ ਮਿਲਣ ਆਈ ਸੀ. ਅੱਸੀ ਬਹੁਤ ਮਸਤੀ ਕੀਤੀ. ਜੁਦੋੰ ਮੇਰੀ ਭੈਣ ਆਈ ਸੀ ਮੈਂ ਤੇ ਮੇਰੀ ਭੈਣ ਦੋਨੋ ਬਾਹਰ ਬਹੁਤ ਜਗਾ ਗਏ ਸੀ ਅਤੇ ਅੱਸੀ ਬਜ਼ਾਰ ਤੋਂ ਬਹੁਤ ਚੀਜ਼ਾ ਖਰੀਦੀਆ ਸਨ. ਪਹਿਲਾ ਅੱਸੀ ਪੰਜਾਬੀ ਖਾਣਾ ਖਾਦਾ ਸੀ ਕਿਓ ਕੇ ਸਾਨੂੰ ਭੁਖ ਲੱਗੀ ਸੀ. ਬਾਅਦ ਵਿਚ ਮੇਰੀ ਭੈਣ ਨੇ ਪੰਜਾਬੀ ਦੁਕਾਨ ਤੋਂ ਕੁਝ ਸਾਰੀਆਂ ਖਰੀਦੀਆਂ ਸੀ ਕਿਓ ਕੇ ਮੇਰੀ ਭੈਣ ਦੀ ਸਹੇਲੀ ਦਾ ਵਿਆ ਅਪ੍ਰੈਲ ਵਿਚ ਆ ਰਿਹਾ ਹੈ. ਮੇਰੀ ਭੈਣ ਅਪਨੀ ਪਸੰਦ ਦੇ ਕੱਪੜੇ ਕਰੀਦ ਕੇ ਬਹੁਤ ਖੁਸ਼ ਹੋਈ. ਵਾਪਸੀ ਵਿਚ ਅੱਸੀ ਪੰਜਾਬੀ ਫਿਲਮ ਉਦਾਰ ਲੈਕੇ ਆਏ ਸੀ ਅਤੇ ਰਾਤ ਨੂੰ ਸਾਰੇ ਪਰਿਵਾਰ ਨਾਲ ਬੈਟਕੇ ਵੇਖੀ, ਬਹੁਤ ਆਨੰਦ ਆਇਆ ਸੀ. ਫਿਲਮ ਤੋਂ ਬੱਦ ਮੇਰੇ ਮਾਤਾ ਜੀ ਨੇ ਮੁਤ੍ਟਰ ਪਨੀਰ ਅਤੇ ਚੌਲ ਬਣਾਏ ਸਨ, ਅਤੇ ਸਾਰਿਆਂ ਨੂੰ ਬਹੁਤ ਸਵਾਦੀ ਲੱਗਾ ਸੀ. ਸਵੇਰੇ ਮੇਰੀ ਭੈਣ ਨੇ ਵਾਪਸ ਜਾਣਾ ਸੀ ਫੇਰ ਅਸੀ ਨਾਸ਼ਤਾ ਕਰਕੇ ਮੇਰੀ ਭੈਣ ਨੂੰ ਵਿਨ੍ਦ੍ਸੋਰ ਦਾ ਟ੍ਰੈਨ ਸ੍ਤਾਤਿਓਂ ਤੇ ਛੱਡ ਕੇੇਆਏ ਸੀ. ਮੇਰੇ ਦੋ ਤਿਨ ਦਿਨ ਬਹੁਤ ਵਧਿਆ ਲੰਗੇ ਸੀ. ਉਸ ਤੋਂ ਬਾਦ ਮੈਂ ਆਪਣੀ ਭੜਾਈ ਵਿਚ ਬਹੁਤ ਰੁਝ ਗਿਆ ਸੀ.

Thursday, 11 March 2010

My Miami Weekend

ਪਿਛਲੇ ਵੀਕੇੰਡ, ਮੇਂ ਆਪਣੇ ਦੋਸਤਾਂ ਦੇ ਨਾਲ ਮਿਆਮੀ ਵਿਚ ਸੀ. ਸ਼ਨੀਵਾਰ, ਅਸੀਂ ਸ਼ੇਟੀ ਉਠਕੇ ਬੀਚ ਗਏ ਸੀ. ਦੁਪ ਬਹੁਤ ਚੁੰਗਾ ਸੀ, ਮੌਸੁਮ ਵੀ ਚੁੰਗਾ ਸੀ. ਬੀਚ ਬਹੁਤ ਚਿਟਾ ਸੀ ਅਤੇ ਪਾਣੀ ਬਹੁਤ ਨੀਲਾ ਸਾਫ਼ ਸੀ. ਮੇਂ ਅਤੇ ਮੇਰੇ ਦੋਸਤ ਰਾਹੁਲ ਸਮੁੰਦਰ ਵਿਚ ਤੇਰ ਰਹੇ ਸੀ. ਪਾਣੀ ਸਾਫ਼ ਸੀ ਪਰ ਤਰੰਗ ਜਿਆਦਾ ਵਡੇ ਸੀ ਅਤੇ ਪਾਣੀ ਠੰਢ ਸੀ. ਤੀਹ ਮਿਨੁਤੇ ਦੇ ਬਾਅਦ ਅਸੀਂ ਬੀਚ ਤੇ ਲੇਟ ਗਏ ਸੀ. ਦੋ ਘੰਟੇ ਦੇ ਬਾਅਦ ਅਸੀਂ ਅਪਾਰ੍ਟਮੇੰਟ ਮੋਰਕੇ ਗਏ. ਉਥੇ ਮੇਂ ਪੰਕੈਕੇਸ ਪਕ ਦਿੱਤਾ ਸੀ. ਫੇਰ ਅਸੀਂ ਟੀ ਵੀ ਦੇਖੇ ਸੀ. ਅਸੀਂ ਆਪਣਾ ਸਮਾਨ ਸਾਡੇ ਸੂਟ-ਕੈਸੇ ਵਿਚ ਰਖ ਕੇ, ਰਾਥ ਲੇਈ ਟੀਆਰ ਹੋ ਗਏ. ਸ਼ਾਮ ਨੂੰ ਅਸੀਂ ਇਕ ਸੋਹਨਾ ਖਾਣ-ਵਾਲਾ ਦੁਕਾਨ ਗਏ ਸੀ. ਖਾਣਾ ਬਹੁਤ ਚੁੰਗਾ ਸੀ. ਮੇਂ ਮੂਚੀ ਖਾਧਾ ਸੀ. ਫੇਰ ਅਸੀਂ ਬਾਹਰ ਗਏ ਸੀ ਨਾਚਣੇ ਲੇਈ. ਬਹੁਤ ਚੁੰਗਾ ਦਿਨ ਸੀ. ਅਸੀਂ ਸਵੇਰੇ ਮੋਰਕੇ ਆਈਏ ਸੀ. ਤੀਹ ਮਿਨੁਤੇ ਦੇ ਬਾਅਦ ਤੇਕਸੀ ਲੈ ਕੇ ਹਵਾਈ-ਅਢਾ ਗਏ. ਅਸੀਂ ਅੰਨ ਅਰ੍ਬੋਰ ਮੋਰਕੇ ਆਈਏ ਸੀ.

ਪਿਛਲੇ ਹਫਤੇ

ਪਿਛਲੇ ਹਫਤੇ ਮੈ ਘਰ ਗਿਆ ਸੀ। ਮੇਰੀ ਭੇਣ ਨਾਲ ਆਈ ਸੀ। ਮੇਰੇ ਭਰਾ ਨਾਲ ਖੇਿਡਆ ਸੀ ਤੇ ਮੈ ਬਹੁਤ ਸੁੱਤਾ ਸੀ। ਪਹਲੇ ਦਿਨ, ਮੈ ਬਹੁਤ ਤਖਿਆ ਸੀ. ਫਿਰ ਇਸ ਦਿਨ ਮੈ ਬਹੁਤ ਸੁੱਤਾ ਸੀ. ਅਗਲੇ ਦਿਨ, ਮੈ ਬਹੁਤ ਸੁੱਤਾ ਸੀ। ਅਗਲੇ ਦਿਨ ਮੈ ਹੋਰ ਕੁਝ ਕੀਤਾ ਸੀ। ਮੇਰੇ ਭਰਾ ਨਾਲ ਮੈ ਬਾਰ ਬੇਸਕਬਾਲ ਖੇਿਡਆ ਸੀ. ਅਸੀਂ ਬਹੁਤ ਲੰਬੀ-ਲੰਬੀ ਗੇਮਾ ਖੇਿਡਆ ਸਨ। ਇਕ ਦਿਨ ਅਸੀਂ ਬਹੁਤ ਚੁੰਗੀ-ਥਕਿਆ ਗੇਮ ਖੇਿਡਆ ਸੀ। ਸਾਰਾ ਦਿਨ ਅਸੀਂ ਖੇਿਡਆ ਸਨ। ਮੇਰਾ ਭਰਾ ਸਿਰਫ ਪੰਜ ਫਤ ਹੈ ਪਰ ਮੈ ਜੋਰਨਾਲ ਖੇਿਡਆ ਸੀ। ਮੇਰਾ ਭਰਾ ਬਰਾ ਸੌਨਾ ਬੇਸਕਬਾਲ ਖੇਿਡਆ ਸੀ ਫਿਰ ਮੈ ਤਖ ਗਾਇਆ ਸੀ। ਦਝੇ ਦਿਨ, ਅਸੀਂ ਪੂਲ ਕਿਲੇ ਸਨ. ਉਸ ਦਿਨ ਅਸੀਂ ਚੁੰਗੀ ਗੇਮ ਨਹੀ ਕਿਲੇ ਸੀ. ਅਸੀਂ ਫਿਰ ਟੀਵੀ ਦੇਖਿਈਆ ਸੀ. ਮੈ ਮੇਰੇ ਭਰਾ ਨਾਲ ਬਹੁਤ ਕਿਲੇ ਸੀ. ਵਕੀ ਦਾ ਹਫਤਾ ਮੈ ਬਹੁਤ ਪੜੀਆ ਸੀ. ਮੈ ਹਰ ਰੋਜ ਸਤ ਵਜੇ ਓਟਕੇ ਪੜਨ ਲਗੇਆ ਸੀ. ਫਿਰ ਸ਼ਾਮਨੂੰ ਮੈ ਮੇਰੇ ਭਰਾ ਦੇ ਨਾਲ ਖੇਿਡਆ ਸੀ. ਇਸ ਹਫਤਾ ਬਹੁਤ ਤੀਕ ਸੀ.

Wednesday, 10 March 2010

What I want to be

ਸਤ ਸ੍ਰੀ ਅਕਾਲ ਜੀ ਮੇਰਾ ਨਾਂ ਦਮਨਜੀਤ ਸਿੰਘ ਸਹੀ ਹੈ. ਮੇਰੇ ਜਿੰਗੀ ਵਿਚ ਮੈਂ ਡਾਕਟਰ ਬਣਨਾ ਚਾਹੁੰਦਾ ਹਾਂ. ਜੁਦੋੰ ਮੈਂ ਸਾਤਮੀ ਜਮਾਤ ਵਿਚ ਸੀ ਮੈਂ ਸੇਆਤ੍ਤਲੇ, ਵਾਸ਼ਿਨ੍ਗ੍ਤੋੰ ਗਿਆ ਸੀ ਅਤੇ ਮੈਂ ਮੇਰੇ ਚਾਚਾ-ਚਾਚੀ ਜੀ ਨੂੰ ਮਿਲਿਆ ਸੀ. ਮੇਰਾ ਚਾਚਾ ਅਤੇ ਚਾਚੀ ਜੀ ਦੋਨੋ ਡਾਕਟਰ ਹਨ ਅਤੇ ਜੁਦੋੰ ਮੈਂ ਸੇਆਤਲੇ ਗਿਆ ਸੀ ਮੈਂ ਮੇਰੇ ਚਾਚਾ ਅਤੇ ਚਾਚੀ ਜੀ ਕਮ ਤੇ ਨਾਲ ਗਿਆ ਸੀ. ਜੁਦੋੰ ਮੈਂ ਮੇਰਾ ਚਾਚਾ ਜੀ ਨਾਲ ਕਮ ਗਿਆ ਸੀ ਮੇਰਾ ਚਾਚਾ ਜੀ ਬਹੁਤ ਵਡੀ ਇਮਾਰਤ ਵਿਚ ਕਮ ਕਰਦਾ ਸੀ ਅਤੇ ਮੈਂ ਮੇਰਾ ਚਾਚਾ ਜੀ ਨੂ ਦੇਕ ਰਿਹਾ ਸੀ. ਮੇਰੀ ਚਾਚੀ ਜੀ ਸ਼ੋਟੀ ਇਮਾਰਤ ਵਿਚ ਕਮ ਕਰਦੀ ਅਤੇ ਪਰਵਾਰ ਦਾ ਡਾਕਟਰ ਹੈ. ਮੈਂ ਮੇਰਾ ਚਾਚਾ ਜੀ ਦਾ ਕਮ ਨੂੰ ਬਹੁਤ ਪਸੰਦ ਸੀ ਅਤੇ ਜੁਦੋੰ ਮੈਂ ਯੁਨੀਵੇਰਸੀਤੀ ਕਤਮ ਕਰਨਾ ਮੈਂ ਮੇਰਾ ਚਾਚਾ ਜੀ ਦਾ ਡਾਕ੍ਟਰ ਬਣਨਾ ਚਾਹੁੰਦਾ ਜਾਂ

Tuesday, 9 March 2010

What I want to do.

ਮੈ ਜ਼ਿੰਦਗੀ ਵਿੱਚ ਆਖਾਂ ਦਾ ਡਾਕਟਰ ਬੰਨਾ ਚਾਹੁੰਦਾ ਹਾਂ. ਜਾਦੂ ਮੈ ਛੋਟਾ ਸੀ, ਮੇਰੇ ਮਾਤਾ ਜੀ ਅਤੇ ਪਿਤਾ ਜੀ ਨੇ ਮੇਨੂ ਦਸਦੇ ਸੀ ਕੇ ਮੈ ਸੇਵਾ ਕਰਨਾ ਚੇਹਦਾ ਹੈ. ਮੇਨੂ ਬਿਓਲੋਯ ਅਤੇ ਦੂਸਰੇ ਸੀਏੰਸ ਕਲਾਸੇਸ ਬੋਹਤ ਚੰਗੇ ਲਗਦੇ ਹਨ. ਤਾ ਕਰ ਕੇ ਮੇਹ ਉਨਿਵੇਰ੍ਸਿਟੀ ਓਫ ਮਿਚਿਗਨ ਤੇ ਯਾ. ਉਨਿਵੇਰ੍ਸਿਟੀ ਤੋ ਬਾਅਦ, ਮੈ ਮੇਡਿਕਲ ਸ੍ਕੂਲ ਜਾਣਾ ਚਾਹੁੰਦਾ ਹਾਂ. ਡਾਕਟਰ ਬਣ ਕੇ ਮੈ ਵੋਹਤੇ ਲਬਨਾ ਚਾਹੁੰਦਾ ਹਾਂ. ਫੇਰ ਮੈ ਸਾਰਾ ਪੰਜਾਬ ਕੁਮਨਾ ਚਾਹੁੰਦਾ ਹਾਂ. ਪੈਸੇ ਬਣਾ ਕੇ ਮੈ ਮੇਡਿਕਲ ਕਲੀਨਿਕ ਖੋਲਨਾ ਚਾਹੁੰਦਾ ਹਾਂ. ਬੁਡਾ ਹੋ ਕੇ ਮੈ ਨਾਵਾ ਘਰ ਖਰੀਦਾਂਗਾ ਫ੍ਲੋਰਿਡਾ ਵਿੱਚ. ਮੈ ਫੇਰ ਸਾਰਾ ਦਿਨ ਬਗੀਚੇ ਵਿੱਚ ਕਾਮ ਕਰਾਂਗਾ ਅਤੇ ਆਰਾਮ ਕਰਨਗੇ ਅਪਨੇ ਵੋਹਤੇ ਨਾਲ. ਬੁਡਾ ਬਨਕੇ ਮੈ ਹਰ ਰੋਜ਼ ਆਲੂ ਕੇ ਪ੍ਰੋੰਤੇ ਖਾਨਾ ਚਾਹੁੰਦਾ ਹਾਂ.

I want to be

ਮੈਂ ਜ਼ਿੰਦਗੀ ਵਿਚ ਵਕੀਲ ਬਣਨਾ ਚਾਹੁੰਦਾ ਹਾਂ. ਮੈਂ ਚੰਗੇ ਲੋਕਾਂ ਨੂੰ ਸਹਾਇਤਾ ਚਾਹੁੰਦੇ ਹਨ ਤੇ ਭੈਰੇ ਜਾਣੇ ਜੇਲ ਵਿੱਚ ਰਾਖਣਾ ਚਾਹੁੰਦਾ ਹਨ. ਮੈਂ ਵਕੀਲ ਬਣਨਾ ਚਾਹੁੰਦਾ ਹਾਂ ਕਿਉਂਕਿ ਨੂੰ ਬਹੁਤ ਮਸ਼ਹੂਰ ਕੰਮ ਹੈ. ਮੇਰੇ ਜ਼ਿੰਦਗੀ ਵਿਚ ਪੈਸੇ ਵੀ ਬਣਨਾ ਚਾਹੁੰਦਾ ਹਾਂ ਕਿਉਂਕਿ ਮੇਰੇ ਮਾਤਾ-ਪਿਤਾ ਬੁੱਢੇ ਹਨ. ਕਦੋਂ ਮੈਂ ਵਿਆਹਿਆ ਹਾਂ ਅੱਤੇ ਮੈਂ ਤੇ ਮੇਰੀ ਪਤਨੀ ਬੱਚੇ ਪਾਵਾਂਗੇ (raise) ਮੈਂ ਮੇਰੇ ਮਾਤਾ-ਪਿਤਾ ਨੂੰ ਪੈਸੇ ਦੇਣਾ ਚਾਹੁੰਦਾ ਹਾਂ. ਪੈਸੇ ਕਾਮੋਣਾ ਚਾਹੁੰਦਾ ਤੇ ਉਸ ਦਾ ਬਾਹਦ ਉਨਾ ਵਸਤੇ ਮੈਂ ਘਰ ਤੇ ਦੋ ਗੱਡੀਆਂ ਵੀ ਦੇਣਾ ਚਾਹੁੰਦਾ ਹਾਂ. ਮੇਰੇ ਵਸਤੇ ਤਿੰਨ ਗੱਡੀਆਂ ਖਰੀਡਣਾ ਚਾਹੁੰਦਾ ਹਾਂ ਤੇ ਇਕ ਕੁੱਤਾ ਲੈਣਾ ਚਾਹੁੰਦਾ ਹਾਂ.

Monday, 8 March 2010

I want to be...

ਮੈਂ ਜ਼ਿੰਦਗੀ ਵਿਚ ਡੰਡਾ ਵਾਲੀ ਡਾਕਟਰ ਬਣਨਾ ਚਾਹੋੰਦੀ ਹਾ. ਮੈਂ ਲੋਕਾ ਦੀ ਮੱਦਤ ਕਰਨਾ ਚਾਹੋੰਦੀ ਹਾ. ਮੈਂ ਪੈਸੇ ਵੀ ਕਾਮੋੰਨਾ ਚਾਹੋੰਦੀ ਹਾ. ਮੈਂ ਇਕ ਪੈਸੇ ਵਾਲੇ ਆਦਮੀ ਨਾਲ ਵਿਆਹ ਕਰਨਾ ਚਾਹੋੰਦੀ ਹਾ. ਮੈਂ ਵਦੀ ਹੋਕੇ ਕੈਲੀਫ਼ੋਰਨਿਆ ਵਿਚ ਰਹਿਣਾ ਚਾਹੋੰਦੀ ਹਾ. ਓਥੇ ਮੈਂ ਇਕ ਵਡੇ ਘਰ ਵਿਚ ਰਹਿਣਾ ਚਾਹੋੰਦੀ ਹਾ. ਮੈਂ ਪਾਣੀ ਦੇ ਉੱਤੇ ਘਰ ਲਹੰਨਾ ਚਾਹੋੰਦੀ ਹਾ. ਮੈਂ ਇਕ ਬੋਟ ਰਖਣਾ ਚਾਹੋੰਦੀ ਹਾ ਤੇ ਸੋਨ੍ਹਿਆ ਗੱਡੀਆਂ ਵੀ ਰਖਣਾ ਚਾਹੋੰਦੀ ਹਾ. ਮੈਂ ਅਪਨੇ ਬਚੇਆ ਨੂੰ ਵਧਿਆ ਸਕੂਲ ਵਿਚ ਪ੍ਰੋੰਨਾ ਚਾਹੋੰਦੀ ਹਾ.

I want to be...

ਜਬ ਮੇਂ ਇਕ ਛੋਟਾ ਬਚਾ ਸੀ, ਮੈ ਗਾਨੇ-ਵਾਲਾ ਬਣਨਾ ਚਾਹੁੰਦਾ ਸੀ. ਹੋਣ ਮੇਂ ਬਡਾ ਹੋ ਗਿਆ. ਮੇਂ ਏਕ ਅਚੀ ਕੋਮ੍ਪਾਨੀ ਲੇਇ ਕਮ ਕਰਨਾ ਚਾਹੁੰਦਾ ਹੈ. ਫ਼ਾਲ ਵਿਚ ਮੇਂ ਫੋਰਡ ਲੇਇ ਕਮ ਕਰਾਂਗਾ. ਮੇਨੂੰ ਓਥੇ ਇਕ ਚੁੰਗੀ ਨੌਕਰੀ ਮਿਲ ਗਿਆ. ਮੇਂ ਫੋਰਡ ਲੇਇ ਕਾਮ ਕਰਨਾ ਚਾਹੁੰਦਾ ਸੀ ਕਿਓੰਕੀ ਮੇਂ ਆਪਣੇ ਪੁਰਿਵਾਰ ਲੇਇ ਨਜਦੀਕ ਰਹਿਣਾ ਚਾਹੁੰਦਾ ਸੀ. ਮੇਂ ਚਾਹੁੰਦਾ ਹੈ ਕਿ ਮੇਂ ਆਪਣੇ ਪਰਿਵਾਰ ਲੇਇ ਬਹੁਤ ਕੁਝ ਕਰ ਸਕਦਾ ਹੈ. ਮੇਂ ਚਾਹੁੰਦਾ ਹੈ ਕਿ ਮੇਰੇ ਮਾਂ-ਪਿਤਾ ਨੂੰ ਕੋਈ ਫਿਕਰ ਨਾ ਹੋਵੇ. ਮੇਂ ਮਿਚਿਗਣ ਵਿਚ ਰਹਾਂਗਾ ਕਿਓਕੀ ਅਗਸਤ ਵਿਚ ਮੇਰੀ ਦੀਦੀ ਕੀ ਵਿਆਹ ਹੈ. ਮੇਂ ਚਾਹੁੰਦਾ ਹੈ ਕਿ ਮੇਂ ਅਤੇ ਮੇਰੇ ਦੋਸਤ ਦੁਨਿਯਾ ਕਿ ਸਰਿਯਾ ਖ਼ੁਸ਼ਿਯਾ ਮਿਲ ਜਾਓ.

What I Want to Be...

ਮੇਰੀ ਜਿੰਦਗੀ ਵਿਚ ਮੈ ਮੁਸਿਕ ਅਧਿਆਪਕ ਬਣਨਾ ਚਾਹੁੰਦੀ ਹਾ| ਮੈ ਪੈਸੇ ਨਹੀ ਚਾਹੁੰਦੀ ਹਾ| ਮੈ ਏਲੇਮੇੰਤਾਰੀ ਸਕੂਲ ਵਿਚ ਕੰਮ ਕਰਨਾ ਚਾਹੁੰਦੀ ਹਾ ਛੋਟੇ ਬਚੇ ਦੇ ਨਾਲ| ਮੁਸਿਕ ਅਧਿਆਪਕ ਬਹੁਤ ਮੁਸ਼ਕਿਲ ਹੈ ਪਰ ਮੈ ਬਹੁਤ ਕੰਮ ਕਰਦੀ ਹਾ| ਸਕੂਲ ਦੇ ਵਿਚ, ਮੈ ਬਚੇ ਨੂ ਗਾਣਾ ਸਿਖਣਾ ਚਾਹੁੰਦੀ ਹਾ ਤੇ ਇੰਸ੍ਟ੍ਰੂਮਨਟਸ ਸਿਖਣਾ ਚਾਹੁੰਦੀ ਹਾ| ਬਚਪਨ ਵਿਚ ਮੇਰਾ ਮਨਪਸੰਦ ਕਲਾਸ ਮੁਸਿਕ ਕਲਾਸ ਸੀ| ਮੇਰਾ ਮਨਪਸੰਦ ਅਧਿਆਪਕ ਮੇਰਾ ਮੁਸਿਕ ਅਧਿਆਪਕ ਹੈ| ਉਹ ਬਹੁਤ ਵਧੀਆ ਹੈ| ਮੈ ਓਹਨਾ ਵਰਗਾ ਬਣਨਾ ਚਾਹੁੰਦੀ ਹਾ| ਮੈ ਵੀ ਮੁਸਿਕ ਲਿਖਣਾ ਚਾਹੁੰਦੀ ਹਾ ਪਰ ਮੈ ਪਹਲੇ ਮੁਸਿਕ ਅਧਿਆਪਕ ਬਣਨਾ ਚਾਹੁੰਦੀ ਹਾ|

My Desires for the Future

ਮੈ ਮੇਰੀ ਿਜੰ ਦਗੀ ਿਵੱਚ ਦਿਸੈਨਰ ਬਣਨਾ ਚਾਹੁੰਦੀ ਹਾਂ| ਮੈ ਵਿਦਿਆਰਥੀ ਦਾ ਅਖਬਾਰ ਨੂੰ ਕਰਦੀ ਹਾਂ ਅਤੇ ਬਹੁਤ ਮੇਨੂ ਪਿਸੰਦ ਜੈ| ਮੈ ਨੂ ਯੌਰਕ ਿਵੱਚ ਰੀਹਣਾ ਚਾਹੁੰਦੀ ਹਾਂ ਤੇ ਲੋਕਾ ਮਸ਼ਹੂਰ ਵੇਖਣਾ| ਮੈ ਮੇਰੀ ਬਚਪਨ ਿਵੱਚ ਦਿਸੈਨਰ ਬਣਨਾ ਨਹੀ ਚਾਹੁੰਦੀ ਸੀ — ਮੈ ਲੇਖਕ (writer) ਚਾਹੁੰਦੀ ਸੀ| ਮੈਲੰਮੀਆ ਕਿਤਾਬਾ ਲਿਖਦੀ ਸੀ ਪਰ ਮੇਰਿਆ ਕਿਤਾਬਾ ਬਹੁਤ ਵਿਦਿਆ ਨਹੀ ਸਨ| ਮੈ ਚੁਸਤ ਬਣਨਾ ਚਾਹੀਂਦੀ ਹਾਂ!

Sunday, 7 March 2010

ਮੇਰੀ ਜਿੰਦਗੀ ਵਿਚ...

ਮੇਰੀ ਜਿੰਦਗੀ ਵਿਚ ਮੈ ਬਕੀਲ ਬਣਨਾ ਚਾਹੁੰਦਾ ਹਾ। ਮੇਰਾ ਮਾਮਾਜੀ ਬਕੀਲ ਹੈ ਫਿਰ ਮੈ ਓਹਨਾ ਵਰਗਾ ਬਣਨਾ ਚਾਹੁੰਦਾ ਹਾ। ਓਹ ਵਡੇ ਇਮਾਰਥੇ ਵਿਚ ਕੰਮ ਕਰਦੇ ਹੈ। ਫਿਰ ਮੈ ਵੀ ਵਡੇ ਇਮਾਰਥੇ ਵਿਚ ਕੰਮ ਕਰਨਾ ਚਾਹੁੰਦਾ ਹਾ. ਓਹ ਬਹੁਤ ਮੇਹੇੰਗੇ-ਮੇਹੇੰਗੇ ਕਪਰੇ ਪਾਉਂਦੇ ਹੈ, ਫਿਰ ਮੈ ਮੇਹੇੰਗੇ-ਮੇਹੇੰਗੇ ਕਪਰੇ ਪਾਉਣਾ ਚਾਹੁੰਦਾ ਹਾ. ਓਹ ਬਹੁਤ ਸੀਆਣੇ ਹੈ ਕਿਉਂ ਕੇ ਓਹ ਸਕੂਲ ਵਿਚ ਜਾਦਾ ਕੰਮ ਕਿਥਾ ਸੀ. ਫਿਰ ਮੈ ਵੀ ਸੀਆਨਾ ਬਣਨਾ ਚਾਹੁੰਦਾ ਹਾ. ਓਹ ਆਪਣੇ ਪਰਿਵਾਰ ਨਾਲ ਹਰ ਆਇਥਵਾਰ ਗੁਰੂਦਵਾਰੇ ਜਾਣਦੇ ਹਨ. ਮੈ ਵੀ ਆਪਣਾ ਪਰਿਵਾਰ ਨਾਲ ਹਰ ਆਇਥਵਾਰ ਗੁਰੂਦਵਾਰਾ ਜਾਣਾ ਹਨ. ਮੇਰੇ ਮਾਮਾਜੀ ਬਹਤ ਵਧੀਆ ਹੈ, ਫਿਰ ਮੈ ਓਹਨਾ ਵਰਗਾ ਬਣਨਾ ਚਾਹੁੰਦਾ ਹਾ.