Sunday, 7 March 2010
ਮੇਰੀ ਜਿੰਦਗੀ ਵਿਚ...
ਮੇਰੀ ਜਿੰਦਗੀ ਵਿਚ ਮੈ ਬਕੀਲ ਬਣਨਾ ਚਾਹੁੰਦਾ ਹਾ। ਮੇਰਾ ਮਾਮਾਜੀ ਬਕੀਲ ਹੈ ਫਿਰ ਮੈ ਓਹਨਾ ਵਰਗਾ ਬਣਨਾ ਚਾਹੁੰਦਾ ਹਾ। ਓਹ ਵਡੇ ਇਮਾਰਥੇ ਵਿਚ ਕੰਮ ਕਰਦੇ ਹੈ। ਫਿਰ ਮੈ ਵੀ ਵਡੇ ਇਮਾਰਥੇ ਵਿਚ ਕੰਮ ਕਰਨਾ ਚਾਹੁੰਦਾ ਹਾ. ਓਹ ਬਹੁਤ ਮੇਹੇੰਗੇ-ਮੇਹੇੰਗੇ ਕਪਰੇ ਪਾਉਂਦੇ ਹੈ, ਫਿਰ ਮੈ ਮੇਹੇੰਗੇ-ਮੇਹੇੰਗੇ ਕਪਰੇ ਪਾਉਣਾ ਚਾਹੁੰਦਾ ਹਾ. ਓਹ ਬਹੁਤ ਸੀਆਣੇ ਹੈ ਕਿਉਂ ਕੇ ਓਹ ਸਕੂਲ ਵਿਚ ਜਾਦਾ ਕੰਮ ਕਿਥਾ ਸੀ. ਫਿਰ ਮੈ ਵੀ ਸੀਆਨਾ ਬਣਨਾ ਚਾਹੁੰਦਾ ਹਾ. ਓਹ ਆਪਣੇ ਪਰਿਵਾਰ ਨਾਲ ਹਰ ਆਇਥਵਾਰ ਗੁਰੂਦਵਾਰੇ ਜਾਣਦੇ ਹਨ. ਮੈ ਵੀ ਆਪਣਾ ਪਰਿਵਾਰ ਨਾਲ ਹਰ ਆਇਥਵਾਰ ਗੁਰੂਦਵਾਰਾ ਜਾਣਾ ਹਨ. ਮੇਰੇ ਮਾਮਾਜੀ ਬਹੁਤ ਵਧੀਆ ਹੈ, ਫਿਰ ਮੈ ਓਹਨਾ ਵਰਗਾ ਬਣਨਾ ਚਾਹੁੰਦਾ ਹਾ.
Subscribe to:
Post Comments (Atom)
No comments:
Post a Comment