Which city do you like?
Friday, 26 February 2010
Wednesday, 24 February 2010
ਮੈਂ ਬਚਪਨ ਨੂ ਬਹੁਤ ਯਾਦ ਕਰਦੀ ਹਾਂ. ਉਸ ਰਾਤਾਂ ਵਿਚ ਮੈਂ ਬਾਰ ਬੈਠਕੇ ਕੀਰੇ ਮਕੋਰੇ ਨੂ ਫੜ
ਲਹਿੰਦੀ ਸੀ. ਮੇਰੇ ਪਰਿਵਾਰ ਵਿਚ ਮੇਰੇ ਮਾਤਾ ਜੀ, ਮੇਰੇ ਪਿਤਾ ਜੀ, ਮੇਰੇ ਨਾਨਾ ਜੀ ਅਤੇ ਨਾਨੀ
ਜੀ, ਅਤੇ ਮੇਰੀ ਭੈਣ ਸੀ. ਅਸੀਂ ਕਠੇ ਬਹੁਤ ਕੁਸ਼ ਸੀ. ਜਦੋਂ ਮੈਂ ਸਤ ਸਾਲਆਂ ਦੀਆਂ ਸੀ ਮੈਨੂ
ਇੱਕ ਕੁਤਾ ਮਿਲਿਆ ਸੀ. ਉਹਦਾ ਨਾ ਲਕੀ ਸੀ. ਮੈ ਉਸਨੂ ਪਿਆਰ ਕਰਦੀ ਸੀ ਪਰ ਜਦੋਂ ਉਹ ਵਡਾ ਹੋ
ਰਿਹਾ ਸੀ ਮੈਨੂ ਡਰ ਲਗਦਾ ਸੀ ਵੀ ਇੱਕ ਦਿਨ ਉਹ ਮੈਨੂ ਖਾਏਗਾ. ਮੇਰੀ ਸਭ ਤੋ ਚੰਗੀ ਸਹੇਲੀ
ਜਿਨਾ ਸੀ. ਉਹ ਮੇਰੇ ਘਰ ਤੋ ਤਿਨ ਘਰਾਂ ਦੂਰ ਸੀ. ਸਕੂਲ ਤੋ ਬਾਅਦ ਉਹ ਮੇਰੇ ਘਰ ਨੂੰ ਆਓਂਦੀ
ਸੀ. ਅਸੀਂ ਕੰਮ ਨਹੀ ਕਰਦੇ ਸੀ, ਬਸ ਇਥੇ ਉਥੇ ਮਜ਼ਾਕ ਕਰਦੀਆਂ ਸੀ. ਅਸੀਂ ਸਭ ਕੁਝ ਖਾ ਲਹਿੰਦੀਆ
ਸੀ. ਵਡੇ ਹੋਕੇ ਅਸੀਂ ਹਮੇਸ਼ਾ ਇਕ ਦੂਜੇ ਦੇ ਨਾਲ ਖੰਡੇ ਹਾਂ. ਮੈ ਨਾਨਾ ਨਾਨੀ ਦੀ ਨਾਲ
ਬਹੁਤ ਖੇਡਦੀ ਸੀ. ਉਹ ਮੈਨੂ ਪ੍ਯਾਰ ਬਹੁਤ ਕਰਦੇ ਸੀ.

Wednesday, 17 February 2010
Monday, 15 February 2010
My Scene- Sanjeet
ਮੈ ਪਿਛਲੇ ਹਫਤੇ ਮੈਡੀਸਨ ਹਾਈਟਸ ਗੁਰੂਦਵਾਰਾ ਗਈ ਸੀ. ਮੈ ਬਹੋਤ ਸੇਵਾ ਕਰ ਰਿਹਾ ਸੀ ਮੇਰੇ ਪਰੇਵਾਰ ਦੇ ਨਾਲ. ਮੈ ਦਾਲ ਬਣਾ ਰਿਹਾ ਸੀ ਫੇਰ ਮੈ ਖੀਰ ਬਣਾ ਰਿਹਾ ਸੀ ਅਤੇ ਮੈ ਪ੍ਰਸ਼ਾਦ ਬਣਾ ਰਿਹਾ ਸੀ. ਫੇਰ ਮੈ ਦੀਵਾਨ ਹਾਲ ਵਿਚ ਬੈਠ ਪਾਤ ਕਰ ਰਿਹਾ ਸੀ. ਮੇਰਾ ਮਾਤਾ ਜੀ ਸਬਜੀ ਬਣਾ ਰਹੀ ਸੀ ਅਤੇ ਮੇਰਾ ਭੈਣ ਜੀ ਪਾਨਡੇ ਥੋ ਰਿਹਾ ਸੀ. ਮੇਰਾ ਭਰਾ ਕੁਝ ਵੀ ਨਹੀ ਕੀਤਾ ਸੀ. ਓਹ ਸਿਰਫ ਖਾਨਾ ਖਾ. ਸੇਵਾ ਬਹੋਤ ਬਹੋਤ ਕਮ ਹੈ.
Wednesday, 10 February 2010
Winter Scene Damanjeet Singh Sahi
ਸਰ ਸ੍ਰੀ ਅਕਾਲ ਮੇਰਾ ਨਾਂ ਦਮਨਜੀਤ ਸਿੰਘ ਸਹੀ ਹੈ. ਅਜ ਮੈ ਸਵੇਰੇ ਉਠਿਆ ਅਤੇ ਖਿੜਕੀ ਵਿੱਚੋ ਬਾਹਰ ਦੇਖਿਆ ਬਹੁਤ ਸੁੰਦਰ ਦਿਰਸ਼ ਸੀ. ਸਾਰੇ ਦਰਖਤ ਬਰਫ਼ ਨਾਲ ਢੱਕੇ ਸਨ. ਮੈ ਜਦੋ ਕਲਾਸ ਲਗਾਉਣ ਲਈ ਬਾਹਰ ਗਿਆ ਮੇਰੇ ਕਪਰੇ ਬਹੁਤ ਗਿਲੇ ਹੋਗੇ ਸਨ ਕਿਓ ਕੇ ਬਾਹਰ ਗੋਡੇ-ਗੋਡੇ ਬਰਫ਼ ਪਈ ਸੀ. ਬਾਹਰ ਸੜਕਾਂ ਸਾਫ਼ ਨਹੀ ਸਨ ਲੋਕਾਂ ਨੂੰ ਕਾਰ ਚਲਾਉਣੀ ਮੁਸ਼ਿਕਲ ਹੋ ਰਹੀ ਸੀ. ਮੈਂ ਜਦੋਂ ਕਲਾਸ ਵਿਚ ਪਹੁਚਿਆ ਬਹੁਤ ਥੋੜੇ ਵਿਦਿਆਰਥੀ ਆਏ ਸਨ. ਸਾਡਾ ਅਧਿਆਪਕ ਵੀ ਲੇਟ ਪਹੁਚਿੰਆ ਸੀ. ਮੌਸਮ ਖ਼ਰਾਬ ਹੋਣ ਕਰਕੇ ਜਲਦੀ ਘਰ ਭੈਜ ਦਿੱਤਾ. ਮੈਂ ਘਰ ਆਕੇ ਆਪਣੇ ਦੋਸਤਾਂ ਨਾਲ ਬਰਢ ਵਿਚ ਖੇਡਿਆ ਸੀ ਅਤੇ ਬਹੁਤ ਅੱਛਾ ਲੱਗਾ ਸੀ.
California
ਮੈਂ ਪਿਛਲੇ ਮਹੀਨੇ ਕੈਲੀਫੋਰਨੀਆ ਗਯਾ ਸੀ | ਜਨਵਰੀ ਵਿਚ ਵੀ ਬਹੁਤ ਗਰਮੀ ਸੀ ਤੇ ਬਹੁਤ ਧੁਪ ਪੈ ਰਹੀ ਸੀ | ਮੈਨੂ ਲਗ ਰਿਹਾ ਸੀ ਕੇ ਗਰਮੀਆਂ ਸ਼ੁਰੂ ਹੋ ਰਹੀਆਂ ਸਨ | ਜਾਧ ਮੈਂ ਆਪਣੇ ਭਰਹ ਦੇ ਘਰ ਪੌਂਚਿਆ ਸੀ ਮੇਰਾ ਭਰਹ ਸਕੂਲ ਦੀ ਕਿਤਾਬ ਪੜ ਰਿਹਾ ਸੀ ਤੇ ਮੇਰੇ ਮਾਤਾ ਜੀ ਉਸਦੇ ਲਈ ਖਾਣਾ ਪਕਾ ਰਹੇ ਸਨ | ਰਾਜਮਹ ਚੌਲ ਦੀ ਬੜੀ ਚੰਗੀ ਖੁਸ਼ਬੂ ਆ ਰਹੀ ਸੀ | ਦੂਜੇ ਕਮਰੇ ਵਿਚ ਟੀ ਵੀ ਚਲ ਰਿਹਾ ਸੀ | ਟੀ ਵੀ ਤੇ ਫੁਟਬਾਲ ਦਾ ਮੈਚ ਆ ਰਿਹਾ ਸੀ ਪਰ ਕੋਈ ਧਿਆਨ ਨਾਲ ਨਹੀਂ ਦੇਖ ਰਿਹਾ ਸੀ | ਮੇਰੇ ਨਾਨੀ ਜੀ ਬਾਹਰ ਟੇਰਸ ਤੇ ਬੇਠੇ ਧੁਪ ਸੇਕ ਰਹੇ ਸਨ ਤੇ ਬਾਈਬਲ ਦੀਆਂ ਕਹਾਣੀਆਂ ਪੜ ਰਹੇ ਸਨ | ਸਾਰੇ ਕਠੇ ਸੀ ਪਰ ਅਲਗ-ਅਲਗ ਬੈਠੇ ਸੀ |
Tuesday, 9 February 2010
ਪਰੱਕ
ਕ੍ਰਿਸ਼ ਚੋਪੜਾ
ਪਰੱਕ
ਕੱਲ੍ਹ ਸੈਂ ਤੇ ਸੇਰੀ ਸਾਤਾ ਸ਼ਾਮ ਨੂੰ ਪਰੱਕ ਗਈਆਂ ਸੀ. ਪਰੱਕ ਵਿੱਚ ਅਸੀਂ ਸੈਰ ਕਰ ਰਹੇ ਸਨ. ਕੱਲ੍ਹ ਬਹੁਤ ਚੰਗਾ ਮੋਸਮ ਸੀ ਕਿਉਂਕਿ ਆਸਮ (sky) ਵਿੱਚ ਬਦੱਲ ਨਹੀਂ ਸੀ ਤੇ ਸੁਰਜ (sun) ਗਰਮ ਸੀ. ਨਾਲੇ ਬਹੁਤ ਭੀੜ ਸੀ. ਲੋਕਾਂ ਕ੍ਰਿਕੇਤ ਖੇਡ ਰਹੇ ਸਨ ਤੇ ਦੂਰ ਪਾਸੇ ਵਾਡੇ ਮੰਡੇ ਕੁੜੀਆਂ ਨੂੰ ਬਸਕੱਤਬਾਲ ਸਿਕਾ ਰਹੇ ਸੀ. ਬੱਚੇ ਖੇਡ ਮੈਦਾਨ ਵਿੱਚ ਪੀਂਘਾਂ ਤੇ ਝੂੱਟੇ ਲੈ ਰਹੇ ਸੀ ਤੇ ਕੱਝ ਜਾਣੇ ਪਾਣੀ ਵਿੱਚ ਨਾ ਅਤੇ ਤੈਰ ਰਹੇ ਸੀ. ਹੋਰ ਲੋਕ ਘਾਂ ਤੇ ਬਠ ਰਹੇ ਸੀ ਧੁਪ ਲੈ ਰਹੇ ਸੀ. ਸੈਂ ਤੇ ਸੇਰੀ ਸਾਤਾ ਘਾਂ ਨਾਲੇ ਟੀਲੇ ਤੇ ਬਠ ਰਹੇ ਸਨ ਤੇ ਗੱਪ-ਸ਼ੱਪ ਮਾਰ ਰਹੇ ਸਨ. ਅਸੀਂ ਬਹੁਤ ਮਜਾ ਲੈ ਰਹੇ ਸਨ.

Choose your adventure
ਤਸਵੀਰ ਵਿਚ, ਸਾਰੇ ਲੋਕ ਕੁਝ ਨਾ ਕੁਝ ਕਰ ਰਹੇ ਸਨ. ਮਾਤਾ ਜੀ ਦੇ ਹਥਾ ਵਿਚ ਮਟਿਆਇਆ ਸਨ. ਹੋਣ ਮਟਿਆਇਆ ਮੇਜ ਤੇ ਹੈ, ਕੇਕ ਦੇ ਨਾਲ. ਸਾਰੇ ਬਚੇ ਮੇਜ ਤੇ ਬੈਤੇ ਰਹੇ ਸਨ ਅਤੇ ਗਾਨੇ ਵੀ ਗਾ ਰਹੇ ਸਨ. ਕਮਰੇ ਵਿਚ ਬਹੁਤ ਸਾਰੇ ਗੋਮਾਰੇ ਲਗ ਰਹੇ ਸਨ. ਕਮਰਾ ਬੜਾ ਰੰਗੀਨ ਸੀ. ਕੁਝ ਲੋਕ ਪੰਜਾਬੀ ਖਾਨਾ - ਸਮੋਸੇ, ਪਕੋੜੇ, ਰੋਟੀ, ਤੰਦੂਰੀ ਮਰਗੀ, ਅਤੇ ਦੇਹਿ ਖਾ ਰਹੇ ਸਨ. ਕੁੜੀਆ ਫਰਸ਼ ਤੇ ਖੇਡਾ ਨਾਲ ਖੇਡ ਰਹਿਆ ਸਨ. ਮੁੰਡੇ ਕੁਰਿਆ ਨੂੰ ਥੰਗ ਕਰ ਰਹੇ ਸਨ. ਪਿਤਾ ਜੀ ਸਾਰੇ ਨਾਲ ਗਲ੍ਹ ਕਰ ਰਹੇ ਸਨ. ਬਹੁਤ ਮਜੇਦਾਰ ਸੀ. ਫੋਟੋ ਕਿਸਦਾ ਹੈ?
Tuesday, 2 February 2010
ਮੇਰਾ ਬਚਪਨ - Kunal Mahajan
ਮੇਰਾ ਬਚਪਨ ਬਹੁਤ ਹੀ ਵਦਿਆ ਸੀ | ਬਚਪਨ ਵਿੱਚ ਮੇਰਾ ਸਬ ਤੋਂ ਚੰਗਾ ਦੋਸਤ ਮੇਰਾ ਛੋਟਾ ਭਰਹ ਰਾਹੁਲ ਸੀ | ਅਸੀਂ ਦੋਨੋ ਹਮੇਸ਼ਾ ਕਥੇ ਖੇਡਦੇ ਸੀ | ਮੇਨੂੰ ਹੋਰ ਦੋਸਤਾਂ ਦੀ ਲੋਡ ਹੀ ਨਹੀਂ ਸੀ | ਜਧ ਅਸੀਂ ਬਰੇ ਛੋਟੇ ਸੀ ਮੈਂ ਰਾਹੁਲ ਨੂੰ ਕਹੰਦਾ ਸੀ ਕੇ ਓੁਹ ਛੁਪੇ ਤੇ ਫਿਰ ਮੈਂ ਉਸਨੂੰ ਲਬਦਾ ਨਹੀਂ ਸੀ | ਉਹ ਮੈਨੂੰ ਮਾਫ ਕਰਕੇ ਫਿਰ ਮੇਰੇ ਨਾਲ ਖੇਡਦਾ ਸੀ | ਮੈਂ ਹਰ ਰੋਜ ਟੀ ਵੀ ਤੇ ਨਿਂਜਾ ਟਰਟਲਸ ਤੇ ਪੌਵਰ ਰੇਂਜਰਸ ਦੇਖਦਾ ਸੀ | ਮੈਂ ਉਹਨਾਦੀ ਨਕਲ ਵੀ ਉਤਾਰਦਾ ਸੀ ਆਪਣੇ ਖਿਲੋਨੀਆਂ ਨਾਲ | ਮੈਂ ਆਪਣੇ ਪਿਤਾ ਜੀ ਨਾਲ ਬੈਸਕਟਬੌਲ ਦੇਕਦਾ ਸੀ | ਦੇਖਕੇ ਮੈਨੂੰ ਬੈਸਕਟਬੌਲ ਦਾ ਬਾਰਾ ਸ਼ੌਕ ਪੈ ਗਯਾ ਸੀ ਤੇ ਮੈਂ ਖੇਡਣਾ ਸ਼ੁਰੂ ਕੀਤਾ ਸੀ | ਮੈਂ ਆਪਣੇ ਭਰਹ ਤੇ ਆਪਣੇ ਦੋਸਤਾਂ ਨਾਲ ਹਰ ਦਿਨ ਬੈਸਕਟਬੌਲ ਖੇਡਦਾ ਸੀ ਤੇ ਕਾਫੀ ਚੰਗਾ ਸੀ | ਛੋਟੇ ਹੁੰਦੇ ਵਕਤ ਮੈਨੂੰ ਕਿਤਾਬਾਂ ਪੜਨ ਦਾ ਬਹੁਤ ਸ਼ੌਕ ਸੀ | ਮੈਂ ਹਰ ਰਾਤ ਸੌਣ ਤੋਂ ਪਿਹਲਾਂ ਤੀਂ ਮਿਨਟ ਲਈ ਕੋਈ ਕਿਤਾਬ ਪੜਦਾ ਸੀ | ਮੇਨੂੰ ਖਾਣਾ ਖਾਨਾ ਵੀ ਬਹੁਤ ਚੰਗਾ ਲਗਦਾ ਸੀ | ਮੇਨੂੰ ਆਪਣੇ ਮਾਤਾ ਜੀ ਦਾ ਖਾਣਾ ਸਬ ਤੋਂ ਚੰਗਾ ਲਗਦਾ ਸੀ | ਉਹਨਾਦੇ ਰਾਜਮਾਹ ਦੁਨਿਯਾ ਦੀ ਸਬ ਤੋਂ ਚੰਗੀ ਸਬਜੀ ਸੀ |
ਬਚਪਣ
ਮੇਰਾ ਜਨਮ ਕੋਰੀਆ ਵਿਚ ਰੋਇਆ ਸੀ ਕਿਓਂਕਿ ਮੇਰੇ ਮਾਤਾ ਜੀ ਅਰਮੀ ਵਿਚ ਸੀ। ਮੇਰਾ ਬਚਪਣ ਵਿਚ ਮੇਰਾ ਪਰਿਵਾਰ ਬਹੁਤ ਥਾਵਾਂ ਤੇ ਜਿਵੇਂ ਕੋਰੀਆ, ਤੈਕ੍ਸਿਸ, ਮੇਰਿਲੰਦ, ਤੇ ਮਿਸ਼ੀਗਨ ਰਹਿੰਦੇ ਸੀ। ਇਕ ਸਾਲ ਮੇਰਾ ਜਨਮ ਦਿਨ ਤੇ ਮੇਰਾ ਪਰਿਵਾਰ ਹਵਾਈ ਜਹਾਜ ਤੇ ਸੀ ਅਤੇ ਫਲਾਈਤ ਅਤੈਨਦੰਤ ਮੈਨੂੰ ਕੇਕ ਦਿਂਦੀ ਸਨ। ਸਕੂਲ ਵਿਚ ਮੈਂਨੂੰ ਮਨਪਸੰਦ ਕਿਤਾਬਾਂ ਪੜ੍ਹ੍ਨਾ ਸੀ। ਮੈਂਨੂੰ ਮਨਪਸੰਦ ਕਿਤਾਬਾਂ ਦਾਕਤਰ ਸੂਸ ਜਿਵੇਂ "ਬਿਲੀ ਮੇਰੀ ਟੋਪੀ ਵਿਚ ਹੈ" ਰੋਇਆ ਸੀ। ਮੇਰਾ ਭਰਾ ਦਾ ਨਾਂ ਐਲੈਕਸ ਹੈ। ਅਸੀਂ ਨਾਲ-ਨਾਲ ਬਾਹਰ ਖੇਡਾਂ ਤੇ ਮਲਾਂ ਖੇਡਦੇ ਸੀ। ਮੈਂ ਮਨਪਸੰਦ ਮਲਾਂ ਬੈਸ੍ਕੈਤਬਾਲ ਤੇ ਸਾਕਰ ਸੀ ਪਰ ਮੈਂ ਨਹੀਂ ਚੰਗੀ ਸੀ। ਮੇਰੀਆਂ ਸਹਿਲੀਆਂ ਤੇ ਮੈਂ ਅਸੀਂ ਨਾਲ-ਨਾਲ ਅਧੀ ਛੁਟੀ ਵਿਚ ਖੇਡ ਮੈਦਾਨ ਤੇ ਖੇਦੀਆਂ ਸੀ। ਮੈਂ ਬਹੁਤ ਮਧਰੀ ਇਮਾਨਦਾਰ ਤੇ ਕੁਸ਼ੀ ਬਚੀ ਸੀ। ਮੈਂ ਮਨਪਸੰਦ ਨਵੀਂ ਗਿਆਨ ਤੇ ਲਿਖਣਾ ਸਿਖਦੀ ਸੀ। ਮੇਰਾ ਮਨਪਸੰਦ ਰੰਗ ਨੀਲਾ ਤੇ ਪੀਲਾ ਸੀ।
Monday, 1 February 2010
ਮੇਰਾ ਬਚਪਨ
ਮੇਰਾ ਬਚਪਨ ਵਿਚ ਮੇਨੂ ਮੇਰੇ ਭਰੇ ਨਾਲ-ਨਾਲ ਖੇਡਣਾ ਪਿਸੰਦ ਸੀ| ਮੇਰੇ ਭਰੇ ਨੂ ਮੱਲਾਂ ਚੰਗਾ ਲੁਗਦਾ ਸੀ| ਮੱਤ ਬਹੁਤ ਲਾਮਾ ਹੇ ਤੇ ਬਸ੍ਕੇਤ੍ਬੋਲ ਖੇੜਾ ਸੀ ਤੇ ਮੈ ਮੱਤ ਨੂ ਵੇਖਦੀ ਸੀ| ਮੇਨੂ ਖੇਡ ਮੈਦਾਨ ਵਿਚ ਕੁੱਦਣਾ ਤੇ ਚੜਹਨਾ ਪਿਸੰਦ ਸੀ, [but] ਮੱਤ ਨਹੀ| ਮੱਤ ਬਜੁਤ ਹੁਸ਼ਿਆਰ ਤੇ ਚੁਸਤ ਹੇ, ਤੇ ਓਥੇ ਮੇਨੂ ਪੜ਼ਨਾ ਮਾਥ ਹਰ ਰੋਜ਼, [but] ਮੈਨੂ ਜਵਾਬ ਨਹੀ ਦੱਸਦਾ ਸੀ| ਮੈ ਸਿਖ੍ਦੀ ਸੀ! ਮੱਤ ਕੁਤਾ ਚਾਹੁਦਾ ਸੀ ਤੇ ਹਰ ਰੋਜ਼ ਮੱਤ ਸਾਡੇ ਮਾਤਾ-ਪਿਤਾਜੀ ਨੂ ਪਿਛਾ ਸੀ ਤੇ ਮੱਤ ਨੂ ਬੋਲਦੇ ਸੀ, "ਨਹੀ!" ਸਦਾ ਘਰ ਕਾਲੀ ਬਿਲ੍ਹੀ ਵਿਚ ਸੀ| ਮੱਤ ਸਾਡੀ ਬਿਲ੍ਹੀ ਨੂ ਦੌਰਦਾ ਸੀ ਤੇ ਬਿਲ੍ਹੀ ਮੱਤ ਨੂ ਚੀਰਦਾ ਸੀ| ਮੈ ਕਥੇ ਲਿਕਦੀ ਸੀ ਤੇ ਮੇਰੇ ਭਰੇ ਨੂ ਓਥੇ ਪਰਧਾ ਸੀ| [ਬੁਤ] ਕਿਤਾਬਾਂ ਨਹੀ ਪੜ਼ਦਾ ਸੀ| ਮੱਤ ਵੀ ਕਵੀਤਾ ਨਹੀ ਪੜ਼ਦਾ ਸੀ| ਮੇਰਾ ਬ੍ਰਾ ਕਹੇਂਗਾ ਦੋਸਤ ਦਾ ਸਾਥ ਸੀ| ਅਸੀਂ ਖੇਡਾਂ ਖੇਡੇ ਸੀ [but ] ਮੈ ਨਕਲ ਮਾਰਦੀ ਸੀ. ਮੇਰਾ ਬ੍ਰਾ ਬਜੁਤ ਚੰਗਾ ਬੇਟਾ ਸੀ.
My Childhood- Sanjeet
ਸਤ ਸ੍ਰੀ ਅਕਾਲ ਮੇਰਾ ਨਾ ਸਂਜੀਤ ਹੈ. ਮੈ ਬਚਪਨ ਵਿਚ ਬਹੁਤ ਖੁਸ਼ੀ ਸੀ. ਮੈ ਬਚਪਨ ਵਿਚ ਨੂ ਯੋਰਕ ਵਿਚ ਰਹਿੰਦੀ ਸੀ. ਜਦੋਂ ਮੈ ਦੋ ਸਾਲ ਦਾ ਸੀ ਮੇਰਾ ਇਕ ਭਰਾ ਜਨਮ ਲਿਆ ਸੀ. ਮੈ ਆਪਣਾ ਭਰਾ ਦਾ ਨਾਲ ਬਹੋਤ ਥੰਗ ਕਰਦੀ ਸੀ. ਮੈ ਆਪਣਾ ਭਰਾ ਨੂ ਮਾਰਦਾ ਸੀ ਅਤ੍ਹੇ ਉਸ ਦਾ ਵਾਲ ਨੂ ਕਿਚਦਾ ਸੀ. ਮੇਰਾ ਮਾਤਾ-ਪਿਤਾ ਸਾਨੂ ਬਹੋਤ ਗੁਸੇ ਹੋਵੇ ਸੀ. ਜਦੋਂ ਮੈ ਸਤ ਸਾਲ ਦਾ ਸੀ ਮੇਰਾ ਭਾਣਾ ਜਨਮ ਲਿਆ ਸੀ. ਉਹ ਬਹੋਤ ਸੁੰਦਰ ਹੈ. ਉਹ ਮੇਨੂ ਮਨਪਸੰਦ ਲੋਕ ਮੇਰਾ ਪਾਰੀਵ੍ਹਾਰ ਵਿਚ. ਮੇਰਾ ਬਚਪਨ ਵਿਚ ਮੇਈ ਬਾਸ੍ਕੇਟਬਾਲ ਬਹੋਤ ਕੇਦਣਾ ਸੀ. ਉਹ ਮੇਨੂ ਮਨਪਸੰਦ ਮਕਾਲ ਹੈ. ਜਦੋਂ ਮੈ ਦਸ ਸਾਲਾ ਦਾ ਸੀ ਮੈ ਮਿਚੀਗਨ ਗਈ. ਮੈ ਬ੍ਲੂਮ੍ਫ਼ਿਏਲ੍ਦ ਹਿੱਲਸ ਰਹਿੰਦਾ ਹੈ. ਬ੍ਲੂਮ੍ਫ਼ਿਏਲ੍ਦ ਹਿਲ੍ਸ ਵਿਚ ਮੈ ਮਿਡਲ ਸਕੂਲ ਜਾਂਦੀ ਸੀ. ਮੈ ਬਹੋਤ ਵਦੀਆ ਵਿਧਿਆਰਤੀ ਹੈ. ਜਦੋਂ ਮੈ ਗਿਆਰਾ ਸਾਲਾ ਦੀ ਸੀ ਮੈ ਮਲੇਸ਼ਿਆ ਗਈ. ਉਥੇ ਮੇਰਾ ਮਾ ਦਾ ਪਾਰੀਵ੍ਹਾਰ ਰਹਿੰਦਾ ਸੀ. ਇਹ ਮੇਰਾ ਬਚਪਨ ਸੀ
ਮੇਰਾ ਬਚਪਨ
ਮੇਰਾ ਬਚਪਨ
ਸਤ ਸ੍ਰੀ ਅਕਾਲ਼ ਸੇਰਾ ਨਾਂ ਕ੍ਰਿਸ਼ ਚੋਪੜਾ ਹੈ । ਮੇਰੇ ਬਚਪਨ ਵਿਚ ਮੈ ਬੋਹਤ ਸ਼ੈਤਾਨੀਆਂ ਖੇਡਦਾ ਸੀ. ਸਕੂਲ ਵਿੱਚ ਸਂਂ ਲੋਕਾਂ ਦੀ ਨਕਲ ਬੜੀ ਉਤਾਦੇ ਸੀ ਤੇ ਸੈਂ ਕੱਬਡੀ ਖਡਦਾ ਸੀ. ਮੈ ਜਾਡਾ ਦੋਸਤ ਨਾਲ ਖੇਡਦਾ ਸੀ. ਦਸ ਦੋਸਤ ਨਾਲੋ ਮੈਂ ਗਲੀਆਂ ਵਿੱਚ ਖੇਡਦਾ ਸੀ. ਅਸੀਂ ਕਰ ਤੋਂ ਦੋਰਦੇ ਸਨ ਅੱਤੇ ਕਰ ਤੇ ਗਾਲੇ ਬੋਲਦੇ ਸਨ. ਹਰ ਹਫਤੇ ਅਸੀਂ ਕੈਂਦੀ ਤੇ ਸੋਡਾ ਤੋੜ ਲੈਂਦੇ ਸਨ. ਹਰ ਵਾਰ ਸਕੂਲ ਦਾ ਬਾਤ ਸੈਂ ਸੇਰਾ ਚੰਗਾ ਦੋਸਤ ਦਾ ਘਰ ਰਾਂਦਾ ਸੀ. ਅਸੀਂ ਨਾਲ-ਨਾਲ ਟੱਵੀ ਦੇਖਦੇ ਸਨ ਅੱਤੇ ਕੰਪੂਤਰ ਤੇ ਇੰਤਰਨਿਤ ਦੇਖਦੇ ਸਨ. ਲਾਲੋ ਅਸੀਂ ਵੀਰਵਾਰ ਅੱਧੀ ਛੁੱਟੀ ਵਿੱਚ ਸਕੂਲ ਤੋਂ ਖਾਨ ਵਾਲਾ ਜਾਗਾ ਚਲੇ ਜਾਂਦੇ ਸੀ. ਮੇਰੇ ਸ਼ੈਤਾਨੀਆਂ ਦੇ ਗੱਲ ਮੇਰੇ ਮਾਤਾ-ਪਿਤਾ ਰੀ ਨਹੀਂ ਪਤਾ ਸੀ. ਪਰ ਸੈਨੂੰ ਪਤਾ ਮੇਰੇ ਮਾਤਾ-ਪਿਤਾ ਰੀ ਸੇਰੇ ਸ਼ੈਤਾਨੀਆਂ ਪਤਾ ਲਨ. ਜਾਦੋਂ ਸੈਂ ਗੈਰਾ ਸਲ ਦਾ ਹੋਯ ਸੈਂ ਸ਼ੈਤਾਨੀਆਂ ਬੰਡ ਕੀਤਿਆਂ.

Subscribe to:
Posts (Atom)