ਕ੍ਰਿਸ਼ ਚੋਪੜਾ
ਪਰੱਕ
ਕੱਲ੍ਹ ਸੈਂ ਤੇ ਸੇਰੀ ਸਾਤਾ ਸ਼ਾਮ ਨੂੰ ਪਰੱਕ ਗਈਆਂ ਸੀ. ਪਰੱਕ ਵਿੱਚ ਅਸੀਂ ਸੈਰ ਕਰ ਰਹੇ ਸਨ. ਕੱਲ੍ਹ ਬਹੁਤ ਚੰਗਾ ਮੋਸਮ ਸੀ ਕਿਉਂਕਿ ਆਸਮ (sky) ਵਿੱਚ ਬਦੱਲ ਨਹੀਂ ਸੀ ਤੇ ਸੁਰਜ (sun) ਗਰਮ ਸੀ. ਨਾਲੇ ਬਹੁਤ ਭੀੜ ਸੀ. ਲੋਕਾਂ ਕ੍ਰਿਕੇਤ ਖੇਡ ਰਹੇ ਸਨ ਤੇ ਦੂਰ ਪਾਸੇ ਵਾਡੇ ਮੰਡੇ ਕੁੜੀਆਂ ਨੂੰ ਬਸਕੱਤਬਾਲ ਸਿਕਾ ਰਹੇ ਸੀ. ਬੱਚੇ ਖੇਡ ਮੈਦਾਨ ਵਿੱਚ ਪੀਂਘਾਂ ਤੇ ਝੂੱਟੇ ਲੈ ਰਹੇ ਸੀ ਤੇ ਕੱਝ ਜਾਣੇ ਪਾਣੀ ਵਿੱਚ ਨਾ ਅਤੇ ਤੈਰ ਰਹੇ ਸੀ. ਹੋਰ ਲੋਕ ਘਾਂ ਤੇ ਬਠ ਰਹੇ ਸੀ ਧੁਪ ਲੈ ਰਹੇ ਸੀ. ਸੈਂ ਤੇ ਸੇਰੀ ਸਾਤਾ ਘਾਂ ਨਾਲੇ ਟੀਲੇ ਤੇ ਬਠ ਰਹੇ ਸਨ ਤੇ ਗੱਪ-ਸ਼ੱਪ ਮਾਰ ਰਹੇ ਸਨ. ਅਸੀਂ ਬਹੁਤ ਮਜਾ ਲੈ ਰਹੇ ਸਨ.
Tuesday, 9 February 2010
Subscribe to:
Post Comments (Atom)
No comments:
Post a Comment