Wednesday, 10 February 2010

Winter Scene Damanjeet Singh Sahi

ਸਰ ਸ੍ਰੀ ਅਕਾਲ ਮੇਰਾ ਨਾਂ ਦਮਨਜੀਤ ਸਿੰਘ ਸਹੀ ਹੈ. ਅਜ ਮੈ ਸਵੇਰੇ ਉਠਿਆ ਅਤੇ ਖਿੜਕੀ ਵਿੱਚੋ ਬਾਹਰ ਦੇਖਿਆ ਬਹੁਤ ਸੁੰਦਰ ਦਿਰਸ਼ ਸੀ. ਸਾਰੇ ਦਰਖਤ ਬਰਫ਼ ਨਾਲ ਢੱਕੇ ਸਨ. ਮੈ ਜਦੋ ਕਲਾਸ ਲਗਾਉਣ ਲਈ ਬਾਹਰ ਗਿਆ ਮੇਰੇ ਕਪਰੇ ਬਹੁਤ ਗਿਲੇ ਹੋਗੇ ਸਨ ਕਿਓ ਕੇ ਬਾਹਰ ਗੋਡੇ-ਗੋਡੇ ਬਰਫ਼ ਪਈ ਸੀ. ਬਾਹਰ ਸੜਕਾਂ ਸਾਫ਼ ਨਹੀ ਸਨ ਲੋਕਾਂ ਨੂੰ ਕਾਰ ਚਲਾਉਣੀ ਮੁਸ਼ਿਕਲ ਹੋ ਰਹੀ ਸੀ. ਮੈਂ ਜਦੋਂ ਕਲਾਸ ਵਿਚ ਪਹੁਚਿਆ ਬਹੁਤ ਥੋੜੇ ਵਿਦਿਆਰਥੀ ਆਏ ਸਨ. ਸਾਡਾ ਅਧਿਆਪਕ ਵੀ ਲੇਟ ਪਹੁਚਿੰਆ ਸੀ. ਮੌਸਮ ਖ਼ਰਾਬ ਹੋਣ ਕਰਕੇ ਜਲਦੀ ਘਰ ਭੈਜ ਦਿੱਤਾ. ਮੈਂ ਘਰ ਆਕੇ ਆਪਣੇ ਦੋਸਤਾਂ ਨਾਲ ਬਰਢ ਵਿਚ ਖੇਡਿਆ ਸੀ ਅਤੇ ਬਹੁਤ ਅੱਛਾ ਲੱਗਾ ਸੀ.

No comments:

Post a Comment