Tuesday, 9 February 2010

Choose your adventure

ਤਸਵੀਰ ਵਿਚ, ਸਾਰੇ ਲੋਕ ਕੁਝ ਨਾ ਕੁਝ ਕਰ ਰਹੇ ਸਨ. ਮਾਤਾ ਜੀ ਦੇ ਹਥਾ ਵਿਚ ਮਿਆਇਆ ਸਨ. ਹੋਣ ਿਆਇਆ ਮੇਜ ਤੇ ਹੈ, ਕੇਕ ਦੇ ਨਾਲ. ਸਾਰੇ ਬਚੇ ਮੇਜ ਤੇ ਬੈਤੇ ਰਹੇ ਸਨ ਅਤੇ ਗਾਨੇ ਵੀ ਗਾ ਰਹੇ ਸਨ. ਕਮਰੇ ਵਿਚ ਬਹੁਤ ਸਾਰੇ ਗੋਮਾਰੇ ਲਗ ਰਹੇ ਸਨ. ਕਮਰਾ ਬੜਾ ਰੰਗੀਨ ਸੀ. ਕੁਝ ਲੋਕ ਪੰਜਾਬੀ ਖਾਨਾ - ਸਮੋਸੇ, ਪਕੋੜੇ, ਰੋਟੀ, ਤੰਦੂਰੀ ਮਰਗੀ, ਅਤੇ ਦੇਹਿ ਖਾ ਰਹੇ ਸਨ. ਕੁੜੀਆ ਫਰਸ਼ ਤੇ ਖੇਡਾ ਨਾਲ ਖੇਡ ਰਹਿਆ ਸਨ. ਮੁੰਡੇ ਕੁਰਿਆ ਨੂੰ ਥੰਗ ਕਰ ਰਹੇ ਸਨ. ਪਿਤਾ ਜੀ ਸਾਰੇ ਨਾਲ ਗਲ੍ਹ ਕਰ ਰਹੇ ਸਨ. ਬਹੁਤ ਮਜੇਦਾਰ ਸੀ. ਫੋਟੋ ਕਿਸਦਾ ਹੈ?

No comments:

Post a Comment