April 2012
Thursday, 19 April 2012
Tuesday, 17 April 2012
Thursday, 12 April 2012
Wednesday, 11 April 2012
scene
ਸਤ ਸੀ੍ ਅਕਾਲ, ਮੇਰਾ ਨਾਂ ਨਿਖਿਲ ਸ਼ਾਹ ਹੈ। ਮੈਂ ਯੂਨਿਵਰਸਿਟੀ of ਮਿਸ਼ਿਗਨ ਵਿੱਚ ਪੜ੍ਹਦਾ ਹਾਂ। ਮੈਂ ਅਜ ਇੱਕ ਕੋਠੜੀ ਵਿੱਚ ਹਾਂ। ਬਹਾਰ ਬਹੁਤ ਬਹੁਤ ਬਰਾਫ ਪੈ ਰਹੇ ਹਨ। ਬਹਾਰ ਦਾ ਮੌਸਮ ਬਹੁਤ ਠੰਦ ਹੈ। ਸਭ ਦੇਖਦਾ ਬਸ ਬਰਾਫ ਹੈ। ਵਜ੍ਹਾ ਸਿਰਫ ਰੁਪਹਿਲੀ ਹੈ। ਮੈਂ ਬਹਾਰ ਦੇਖ ਰਿਹਾ ਹਾਂ ਅਤੇ ਬਹੁਤ ਲੋਗ ਹਨ। ਛੋਟੇ - ਛੋਟੇ ਬਚੇ ਬਹਾਰ ਧੋੜਦੇ ਹਨ। ਬਹੁਤ ਖੇਡ ਕਰਦੇ ਹਨ। ਬਚੇ ਬਰਾਫ ਦੇ ਭਿੜਨਾ ਕਰਦੇ ਹਨ। ਮੁੰਡੇ vs. ਕੁੜੀਆਂ। ਕੁੜੀਆਂ ਜਿੱਤ ਰਹੀਆਂ ਹਨ। ਬਚੇ ਦੇ ਇਲਾਵਾਂ ਬਹੁਤ ਲੋਗ ਹਨ। ਇੱਕ ਔਰਤ ਧੋੜ ਰਹੀ ਹੈ ਅਤੇ ਡੇਗ ਰਹੀ ਸੀ। ਉਸ ਦੇ ਨਾਲ ਮੁੰਡੇ ਹਸ ਰਹੇ ਹਨ। ਔਰਤ ਨੇ ਉਹ ਮੁੰਡੇ ਨੂੰ ਲੜ ਰੀ ਹੈ। ਬਹੁਤ ਲੋਗ ਬਰਾਫ ਤੇ ਸਕੇਠ ਕਰ ਰਹੇ ਹਨ। ਇੱਕ ਕੁੜੀ ਬਹੁਤ ਚੰਗੀ ਹੈ, ਅਤੇ ਸਬ ਮੁੰਡੇ ਉਸ ਨੂੰ ਦੇਖ ਰਹੇ ਹਨ।
ਮੈ ਅੰਦਰੋਂ ਹਾਂ ਕਿਉਂਕਿ ਮੈਂ ਬਹੁਤ ਬਿਮਾਰ ਹਾਂ। ਕੋਠੜੀ ਵਿੱਚ ਬਹੁਤ ਗਰਮ ਤੇ ਸੁਖਦਾਇਕ ਹੈ। ਮੈਂ ਅੰਗੀਠੀ ਦੇ ਕੋਲ ਹੈ। ਮੈਂ ਬਹੁਤ ਬਹੁਤ ਕੁਸ਼ ਹਾਂ। ਮੇਰੇ ਕੋਲ ਇੱਕ ਕਿਤਾਬ, ਇੱਕ ਕਾਪੀ, ਅਤੇ ਇੱਕ ਟੀਵੀ ਹਨ। ਮੈਂ ਕਿਤਾਬ ਪੜ੍ਹਨਾ ਦੇ ਪਿੱਛੇ ਮੈਂ ਕਵਿਤਾ ਲਿਖ ਰਿਹਾ ਹਾਂ। ਮੇਰੀ ਕੋਲ ਚਾਹ ਅਤੇ ਗਰਮੀ ਚੌਕੋਲਠ ਹਨ। ਬਹੁਤ ਚੰਗੇ ਹਨ। ਮੈ ਕਿਤਾਬ ਪੜ੍ਹ ਰਿਹਾ ਅਤੇ ਚਾਹ ਪੀ ਰਿਹਾ ਹਾਂ।
ਅਜ ਇੱਕ ਬਹੁਤ ਚੰਗਾ ਦਿਨ ਹੈ।
Childhood memories
ਸਤ ਸ੍ਰੀ ਅਕਾਲ ਮੇਰਾ ਨਾਮ ਨਿਖਿਲ ਸ਼ਾਹ ਹੈ. ਮੇਰੇ ਬਚਪਨ ਵਿਚ ਮੈ ਬਹੁਤ ਮਸਤੀ ਕਰਦਾ ਸੀ. ਮੈ ਆਪਣੀ ਭੈਣ ਦਾ ਨਾਲ ਬਹੁਤ ਲੜਦਾ ਸੀ. ਮੇਰੀ ਭੈਣ ਨੇਹਾ ਬਹੁਤ ਰੋਂਦੀ ਸੀ ਤਾਂ ਕਰ ਕੇ ਮੇਰੇ ਮਾਤਾ ਜੀ ਬਹੁਤ ਨਰਾਜ਼ ਹੋਂਦੇ ਸੀ. ਮੈ ਆਪਣੇ ਦੋਸਤ ਨਾਲ ਬੋਹਤ ਖੇਡਦੇ ਸੀ। ਅਸੀਂ ਬਹੁਤ ਫੁਟਬਾਲ ਤੇ ਬਾਸਕਿਟਬਾਲ ਖੇਡਦੇ ਸੀ। ਅਤੇ ਮੈਂ ਬਹੁਤ ਬਹੁਤ ਕਰਿਕਟ ਖੇਡਦਾ ਸੀ। ਮੇਰਾ ਟੀਮ ਬਹੁਤ ਚੰਗਾ ਸੀ। ਮੇਰਾ ਟੀਮ ਚਿਕਾਗੋ ਬਹੁਤ ਗਿਆ ਸੀ। ਅਸੀਂ ਵੀ ਇੱਕ ਵਾਰ ਕਾਲਿਫੋਰਨੀਆ ਗਿਆ। ਕਾਲਿਫੋਰਨੀਆ ਵਿੱਚ ਟੂਰਨਾਮੈਂਟ ਸੀ। ਟੂਰਨਾਮੈਂਟ ਵਿੱਚ ਬਹੁਤ ਟੀਮਾਂ ਥਰ-ਥਰ ਅਮਰੀਕਾ ਤੋਂ ਆਈ।
ਮੈਂ ਆਪਣੀ ਮਮੀ ਦੀ ਕੋਲ ਗੁਲਾਬ ਜਮੁਨ ਬਾਨੋਉਂਦਾ ਸੀ. ਮੈਂ ਹਰ ਰੋਜ਼ ਨਾਸ਼੍ਤਾ ਬਾਰੇ ਬ੍ਰੇਦ ਅਤੇ ਸਿਰੀਆਲ ਕਹਾਉਂਦਾ ਸੀ ਅਤੇ ਚਾ ਪੀਂਦਾ ਸੀ ਸਕੂਲ ਵੀ ਜਾਂ ਤੋਂ ਪਹਿਲਾ. ਸਕੂਲ ਦੇ ਵਿਚ ਮੈ ਬਹੁਤ ਮਸਤੀ ਕਰਦਾ ਸੀ ਅਤੇ ਟੀਚਰ ਨੂੰ ਹੇਰਾਣ ਕਰਦਾ ਸੀ. ਘਰ ਜਾ ਕੇ ਮੈ ਵੇਫਰ ਖਾਂਦਾ ਸੀ. ਫਿਰ ਮੈ ਘਰ ਦਾ ਕੰਮ ਕਰਦਾ ਸੀ। ਮੈਂ ਰੋਜ ਘਾਹ ਕੱਟ ਕਰਦਾ ਸੀ। ਮੈਂ ਆਪਣਾ ਕਲੇਰਿਨੇਠ ਰੋਜ ਬਹੁਤ ਵਜਉਂਣਾ ਸਾਧਦਾ ਸੀ। ਫਿਰ ਮੈਂ ਬਹਾਰ ਜਾ ਕੇ ਖੇਡਦਾ ਸੀ ਅਤੇ ਸਕੂਲ ਦਾ ਕੰਮ ਕਰਦਾ ਸੀ. ਸ਼ਾਮ ਨੂੰ ਮੇਰੀ ਮਾਤਾ ਜੀ ਨੂੰ ਬਹੁਤ ਤੰਗ ਆਉਂਦਾ ਸੀ ਕਿਉਂਕਿ ਮੈਂ ਬਹੁਤ ਮਸਤੀ ਕਰਦੀ ਸੀ। ਮੈਂ ਆਪਣੇ ਬਚਪਨ ਵਿਚ ਬਹੁਤ ਮਜਾ ਕਰਦਾ ਸੀ. When i grow up
ਸਤ ਸੀ੍ ਅਕਾਲ ਜੀ। ਮੇਰਾ ਨਾਂ ਨਿਖਿਲ ਸ਼ਾਹ ਹੈ। ਮੈਂ ਯੂਨਿਵਰਸਿਟੀ of ਮਿਸ਼ਿਗਨ ਵਿੱਚ ਐਸੀਆਨ ਸਟੁਡੀਸ ਪੜ੍ਹਦਾ ਹਾਂ। ਪਰ ਮੇਰਾ ਜਿੰਦਗੀ ਵਿੱਚ ਮੈਂ ਐਸੀਆਨ ਸਟੁਡੀਸ ਦਾ ਕੋਲ ਕੁਝ ਨਹੀਂ ਕਰਨਾ ਚਾਹੁੰਦਾ ਹਾਂ। ਮੈਂ ਡਾਕਟਰ ਬਣਨਾ ਚਾਹੁੰਦਾ ਹਾਂ। ਮੈਨੂੰ ਇਨਸਾਨ ਦੇ ਸ਼ਰੀਰ ਦੀ ਭੜਾਈ ਬਹੁਤ ਪਸੰਦ ਕਰਦਾ ਹਾਂ। ਮੇਰਾ ਮਨਪਸੰਦ ਵਿਸ਼ਾ ਅਨਾਟੋਮੀ ਅਤੇ ਫਿਸੋਲੋਜੀ ਪਸੰਦ ਹੈ। ਅਤੇ ਮੈਨੂੰ ਬੁੱਤ ਦੇ ਬਹੁਤ ਪਸੰਦ ਹੈ। ਮੈ ਡਾਕਟਰ ਹੈ ਕਿੳਂਕਿ ਮੈਨੂੰ ਸੇਵਾ ਕਰਨਾ ਪਸੰਦ ਹੈ। ਮੈ ਹਸਪਤਾਲ ਵਿੱਚ ਵਲੰਟੀਅਰ ਕਮ ਕਰਦਾ ਹਾਂ
ਅਤੇ ਮੈਂ ਰਾਪਰ ਬਣਨਾ ਚਾਹੁੰਦਾ ਹਾਂ। ਮੈਨੂੰ ਕਵਿਤਾ ਬਹੁਤ ਬਹੁਤ ਪਸੰਦ ਹੈ। ਕਦੋਂ ਮੈਂ ਨਹੀਂ ਪੜ੍ਹਦਾ ਮੈਨੂੰ ਕਵਿਤਾ ਲਿਖਣਾ ਪਸੰਦ ਹੈ। ਪਰ ਮੈਂ ਡਾਕਟਰ ਬਣਨਾ ਬਹੁਤ ਬਹੁਤ ਬਹੁਤ ਪੜ੍ਹਨਾ ਹੈ। ਮੈਂਨੂੰ ਬੰਦਰ ਦਾ ਕਵਿਤਾ ਬਹੁਤ ਪਸੰਦ ਹੈ। ਬੰਦਰ ਦੇ ਇਲਾਵਾ ਮੈਨੂੰ ਬਹੁਤ ਜਾਨਵਰਾਂ ਦਾ ਕਵਿਤਾ ਲਿਖਣਾ ਪਸੰਦ ਹਨ।
ਮੈਂ ਸਭ ਸੰਸਾਰ ਯਾਤਰਾ ਚਾਹੁਾਂਗਾ। ਮੈਂ ਜਾਨਵਰਾਂ ਆਫਰਿਕਾ ਵਿੱਚ ਦੇਖਾਂਗਾ। ਪਰਬਤ ਟਿਬੈਠ ਵਿੱਚ ਚੜ੍ਹਾਂਗਾ। ਆਸਟ੍ਰੇਲੀਆ ਵਿੱਚ ਗਰੈਤ ਬੈਰੀਅਰ ਰੀਫ ਹੈ। ਮੈ ਇੱਕ ਦਿਨ ਉੱਥੇ ਜਾਵਾਂਗਾ ਅਤੇ ਠਰਠਲ ਦੇ ਕੋਲ ਤਰਾਂਗਾ।
ਮੈਂ ਸਕੂਲ ਦੇ ਪਿਛਲੇ ਮੈ ਹੋਸਪਿਠਲ ਵਿੱਚ ਕੰਮ ਕਰਾਂਗਾ। ਮੈਂ ਲ਼ੋਸ ਐਂਜਲੌਸ ਵਿੱਚ ਰਹਿਣਾ ਚਹੁੰਦਾ ਹਾਂ। ਲ਼ੋਸ ਐਂਜਲੌਸ ਵਿੱਚ ਬਹੁਤ ਪਾਰਟੀ-ਸ਼ਾਰਟੀ ਹਨ। ਅਤੇ ਬਹੁਤ ਸਾਹਿਲ ਹੈ!
Subscribe to:
Posts (Atom)